ਸੁਖਮਨੀ ਸਾਹਿਬ ਜੀ ਅਸ਼ਟਪਦੀ ਅੱਠਵੀਂ ਅਰਥਾਂ ਸਮੇਤ। सुखमनी साहिब जी अशटपदी आठवीं अर्थ समेत।

แชร์
ฝัง
  • เผยแพร่เมื่อ 23 ก.ย. 2024
  • ਗੁਰਬਾਣੀ ਅਮ੍ਰਿਤ ਮੋਤੀ # ਸੁਖਮਨੀ ਸਾਹਿਬ ਜੀ ਅਸ਼ਟਪਦੀ ਅੱਠਵੀਂ ਅਰਥਾਂ ਸਮੇਤ।# ਇਸ ਅਸ਼ਟਪਦੀ ਵਿੱਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਬ੍ਹਹਮ ਗਿਆਨੀ ਦੀ ਪਦਵੀ ਕਿੰਨੀਂ ਉਂਚੀ ਹੈ।ਕਿਤਨਾ ‌ਉੱਚਾ ਸਥਾਨ ਹੈ ਓਹ ਨਿਰਲੇਪ ਹੋ ਅਡੋਲ ਹੈ ਉਸ ਦਾ ਇਕੋ ਇੱਕ ਪਰਮਾਤਮਾ ਤੇ ਭਰੋਸਾ ਹੈ ਓਹ ਆਵਾ ਗਵਣ ਦੇ ਚੱਕਰ ਵਿੱਚ ਨਹੀਂ ਪੈਂਦਾ।ਓਸ ਦਾ ਮਨ ਤੇ ਮੂੰਹ ਸੁੱਚਾ ਹੁੰਦੇ ਹਨ ਓਸ ਮਾਲਕ ਤੇ ਭਰੋਸਾ ਰੱਖ
    ਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਬਸਕ੍ਰਾਈਬ ਕਰੋ ਗੁਰਬਾਣੀ ਅਮ੍ਰਿਤ ਮੋਤੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ।

ความคิดเห็น • 4