AAP ਦੇ MLA ਗੁਰਪ੍ਰੀਤ ਬੱਸੀ ਨੇ ਤੋੜਿਆ ਨੀਂਹ ਪੱਥਰ ਕਰੋੜਾਂ ਦੇ ਘਪਲੇ ਦੀ ਮੰਗੀ CBI ਜਾਂਚ

แชร์
ฝัง
  • เผยแพร่เมื่อ 11 ก.ย. 2024
  • AAP ਦੇ MLA ਗੁਰਪ੍ਰੀਤ ਬੱਸੀ ਨੇ ਤੋੜਿਆ ਨੀਂਹ ਪੱਥਰ
    ਕਰੋੜਾਂ ਦੇ ਘਪਲੇ ਦੀ ਮੰਗੀ CBI ਜਾਂਚ
    #abcpunjab #punjab #cbi #GurpreetBassiGogi #aapparty
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 81

  • @sukhbeerbrar5423
    @sukhbeerbrar5423 20 วันที่ผ่านมา +12

    ਐਮ ਐਲ ਏ ਜੀ ਆਪ ਜੀ ਦੀ ਸੋਚ ਨੂੰ ਸਲਾਮ ਜੀ ਡਟੇ ਰਹਿਣਾ ਜੀ

  • @gurdeepsidhu4216
    @gurdeepsidhu4216 20 วันที่ผ่านมา +28

    ਗੋਗੀ ਵਰਗੇ MLA ਹੋਣੇ ਚਾਹੀਦੇ ਕੌਂਸਲਰ ਹੁੰਦੇ ਵੀ ਵਧੀਆ ਕੰਮ ਕੀਤੇ ਇਹਨਾਂ ਨੇ।

  • @bablugill691
    @bablugill691 20 วันที่ผ่านมา +16

    MLA ਸਾਬ ਜੀ ਜਦੋ ਅਪਣੀ ਸਰਕਾਰ ਹੋਵੇ ਫੇਰ ਅਫਸਰ ਨਹੀ ਸਰਕਾਰ ਜੁੰਮੇਵਾਰ ਹੁੰਦੀ ਆ ਗੱਲਤ ਕੰਮਾਂ ਲਈ। ਇਸਤੀਫਾ ਦਈ ਦਾ ਹੋਈ ਦਾ ਜਦੋ ਕੋਈ ਤੁਹਾਡੀ ਨਾ ਸੁਣੇ। ਕਾਂਗਰਸ, ਅਕਾਲੀ ਦਲ ਦੀ ਸਰਕਾਰ ਸਮੇਂ ਇਕ ਸਰਪੰਚ ਵੀ mla ਜਿਨੀ ਪਾਵਰ ਰੱਖਦਾ ਸੀ।

  • @AmandeepSingh-bu4wn
    @AmandeepSingh-bu4wn 20 วันที่ผ่านมา +13

    ਫੇਲ ਸਰਕਾਰ ਏ

  • @kspanjwarh
    @kspanjwarh 20 วันที่ผ่านมา +8

    ਸਾਡੇ ਸੁਲਤਾਨਵਿਂਡ ਪੁਲ ਤੇ ਵੀ cm ਨੇ ਪੁਲ਼ ਦਾ ਨੀਂਹ ਪੱਥਰ ਧਰਿਆ ਪਰ ਕੀਤਾ ਕੁਝ ਵੀ ਨਹੀਂ ਅੱਜ ਤੱਕ☹️

  • @gurmelsingh2071
    @gurmelsingh2071 20 วันที่ผ่านมา +11

    ਜੇ m l a de ਔਫ਼ੀਸਰ ਨਹੀ ਸੁਣਦੇ ਤਾਂ ਕਿਸ ਦੀ ਸੁਣਨਗੇ

  • @Land-realty
    @Land-realty 20 วันที่ผ่านมา +15

    ਚਲੋ ਕੋਈ ਤਾਂ ਜਗਇਆ।

  • @SonyBal-iy5zl
    @SonyBal-iy5zl 20 วันที่ผ่านมา +12

    ਬਸ ਡਰਾਮੇ ਬਾਈ ਏ

  • @kaptanmusic143
    @kaptanmusic143 20 วันที่ผ่านมา +21

    ਲੱਖੇ ਸਿਧਨੇ ਕਰ ਕੇ ਪਰੈਸ਼ਰ ਵਿੱਚ ਆ ਕੇ ਹੁਣ ਸਰਕਾਰ ਏਨਾ ਗੋਗੀ ਵਰਗੇ ਤੋਂ ਡਰਾਮੇ ਕਰਵਾ ਰਹੀ ਆ। ਕਿਉ ਕਿ ਕਲ ਨੂੰ 24 ਤਰੀਕ ਨੂੰ ਬਹੁਤ ਵੱਡਾ ਇਕੱਠ ਹੋ ਰਹਿਆ ਲੁਧਿਆਣੇ ਵਿੱਚ। ਸਮਜੋ ਲੋਕੋ ਏਹੇ ਸਬ ਚਾਲ ਆ ਏਨਾ ਸਰਕਾਰਾਂ ਦਿਆ ।ਪਹਲਾ ਕਿੱਥੇ ਸੀ ਏਹੇ ਸਬ ਹੁਣ ਪਤਾ ਲੱਖਾ ਸਿੰਘ ਸਿਧਾਣਾ ਤੇ ਪੰਜਾਬ ਦੇ ਲੋਕ ਜਾਗ ਗਏ ਹੈ।

  • @partapsingh5442
    @partapsingh5442 20 วันที่ผ่านมา +9

    ਸੱਚ ਇਹ ਆ ਕਿ , ਕੱਲ ਨੂੰ ਲੱਖਾ ਸਿਧਾਣਾ ਬੁੱਢੇ ਨਾਲੇ ਦੇ ਸਬੰਧ ਵਿੱਚ ਬਹੁਤ ਵੱਡਾ ਇਕੱਠ ਕਰਨ ਜਾ ਰਿਹਾ, ਇਹ ਸੱਬ ਉਸ ਮੁੱਦੇ ਨੂੰ ਉਲਝਾਉਣ ਲਈ ਡਰਾਮਾ ਕਰ ਰਹੇ ਹਨ

  • @HarpreetSingh-lg9dt
    @HarpreetSingh-lg9dt 20 วันที่ผ่านมา +12

    Very nice MLA sahab very great

  • @santokhsinghshergill973
    @santokhsinghshergill973 20 วันที่ผ่านมา +6

    ਖੁਦ ਵਲੋ ਰਖਿਆ ਗਿਆ ਨੀਂ ਜੇ ਕੋਈ ਹੋਰ ਤੋੜਦਾ ਤਾਂ ਉਸ ਉਪਰ ਕੇਸ ਰਜਿਸਟਰ ਹੈ ਜਾਂਦਾ।ਪਰ ਖੁਦ ਵੀ ਤੋੜਨਾ ਇਕ ਜੁਰਮ ਹੈ।ਇਸ ਲਈ ਉਸ ਉਪਰ ਕੇਸ ਰਜਿਸਟਰ ਹੋਣਾ ਚਾਹੀਦਾ ਹੈ

  • @AvtarSingh-dh9dg
    @AvtarSingh-dh9dg 19 วันที่ผ่านมา +3

    ਐਮ ਐਲ ਏ ਜੀ ਭਗਵੰਤ ਮਾਨ ਦੇ ਬੰਦੇ ਹੈਡਲ ਕਰਦੇ ਸਾਰਾ ਤਾਨਾ ਬਾਨਾ ਤੁਸੀ ਕੁਸ ਨਹੀ ਕਰ ਸਕਦੇ ਜੀ । ਵਿਦੇਸਾ ਤੱਕ ਪਰਾਪਰਟੀਆ ਖਰੀਦ ਰਹੇ ਨੇ ਜੀ

  • @apinderjotsinghguru9449
    @apinderjotsinghguru9449 18 วันที่ผ่านมา

    ਲਾਹਨਤ ਹੈ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਸੀਂ ਚੁਣਦੇ ਹੀ ਤਾਂ ਕੀ ਸਾਡੀ ਗੱਲ ਸੁਣੀ ਜਾਵੇ

  • @GurmeetkaurTejay
    @GurmeetkaurTejay 20 วันที่ผ่านมา +5

    M L A shib good

  • @ramanjanagal6140
    @ramanjanagal6140 20 วันที่ผ่านมา +13

    ਇਸ ਨੂੰ ਹਿੱਸਾ ਨਹੀਂ ਪਹੁੰਚਿਆ ?????

  • @SinghJagga-ut5nj
    @SinghJagga-ut5nj 19 วันที่ผ่านมา +2

    ਗਪੋੜ ਪਾਰਟੀ ਮੁਰਦਾਬਾਦ ਭੰਡ ਭਜਾਉ ਪੰਜਾਬ ਬਚਾਓ
    ਭਗਵੰਤ ਮਾਨ ਦੇ ਗੱਪਾ ਤੋਂ ਲੋਕ ਅੱਕ ਚੁੱਕੇ ਹਨ

  • @jaigdhiman
    @jaigdhiman 20 วันที่ผ่านมา +1

    ਪੰਜਾਬ ਸਰਕਾਰ ਫੈਲ ਹੋ ਚੁੱਕੀ ਹੈ!

  • @user-bq7gd9rm4q
    @user-bq7gd9rm4q 20 วันที่ผ่านมา +2

    ਗੁੱਡ ਸਰ ਇਹ ਹੋਣਾ ਚਾਹੀਦਾ ਹੈ ਤੇ ਇਨ੍ਹਾਂ ਨੂੰ ਸਜ਼ਾ ਦੇਣ ਚਾਹੀਦੀ ਹੈ

  • @gurcharankulana
    @gurcharankulana 20 วันที่ผ่านมา +3

    ਕੇਂਦਰ ਸਰਕਾਰ ਨੇ ਪੰਜਾਬ ਦੇ, ਲੋਕਾਂ ਦਾ ਪੈਸਾ ਨਹੀਂ ਦਿੱਤਾ ਗਿਆ ਹੈ

  • @harpsandhu37
    @harpsandhu37 19 วันที่ผ่านมา +3

    ਕਾਫੀ ਅਫਸਰ ਅੱਜ ਵੀ ਸੁਖਬੀਰ ਇੰਸਾ ਦੇ ਕਹਿਣ ਤੇ ਚਲਦੇ ਹਨ ||
    ਟਨ ਟਨ

  • @kulwindermander1721
    @kulwindermander1721 19 วันที่ผ่านมา

    Sir Salute a tuhadi thinking nu looka nu future ch eda da bandai nal kherna chai da

  • @giansingh5962
    @giansingh5962 20 วันที่ผ่านมา +2

    Very good 👍

  • @chamkaursingh4957
    @chamkaursingh4957 20 วันที่ผ่านมา +2

    ਨਵਾ MLA ਆ CM ਤੇ ਮੰਤਰੀ ਕਰ ਗੇ ਗਬਨ😂😂😂😂😂

  • @lakhwindersinghsingh6409
    @lakhwindersinghsingh6409 20 วันที่ผ่านมา +2

    Good done

  • @lakhwindersinghsingh6409
    @lakhwindersinghsingh6409 20 วันที่ผ่านมา +3

    Corruption on its peak in tehsil

  • @rajankumarraj6148
    @rajankumarraj6148 20 วันที่ผ่านมา +5

    Good job 👍 gogi sahib ji

  • @lakhwindersinghsingh6409
    @lakhwindersinghsingh6409 20 วันที่ผ่านมา +2

    Great personality

  • @divmeerdivmeer5936
    @divmeerdivmeer5936 20 วันที่ผ่านมา +3

    ਲੁੱਚਾ, ਲੰਡਾ ਚੌਧਰੀ, ਗੁੰਡੀ ਰੰਨ ਪ੍ਰਧਾਨ।😂

  • @gurnamsingh7464
    @gurnamsingh7464 20 วันที่ผ่านมา +2

    Good mla ji

  • @harmeshjangra3912
    @harmeshjangra3912 19 วันที่ผ่านมา

    Good goggy jii

  • @gursewak22pro93
    @gursewak22pro93 18 วันที่ผ่านมา

    ਇਹ ਐਮ ਐਲ ਏ ਵੀ ਨਾਟਿਕ ਕਰਦੇ ਹਨ ਕੀ ਸਰਕਾਰ ਦੀ ਗਲ ਅਫਸਰ ਨਹੀ ਮੰਨਦੇ

  • @harnekmalhans7783
    @harnekmalhans7783 20 วันที่ผ่านมา +3

    Pro Akali officers Pro Congress officers are cutting roots of AA P Govt in Panjab

  • @jagirsingh3510
    @jagirsingh3510 19 วันที่ผ่านมา

    Lodged F.I.R.on M.L.A.

  • @LovelyPreet-h4s
    @LovelyPreet-h4s 20 วันที่ผ่านมา +3

    Government fail ha Punjab vich

  • @harbanssingh2167
    @harbanssingh2167 20 วันที่ผ่านมา

    Why this M L A has not reported the matter to the CM I think it’s dramatically done

  • @haripalgill3471
    @haripalgill3471 20 วันที่ผ่านมา

    MLA ਸਾਬ ਸਰਕਾਰ ਅਫਸਰਾ ਤੋਂ ਉਪਰ ਹੈ ਇਸ ਕਰਕੇ ਸਰਕਾਰ ਤੇ ਦੋਸ਼ ਲਾਓ

  • @HarjinderSingh-hg8hz
    @HarjinderSingh-hg8hz 20 วันที่ผ่านมา

    officers are clever and will never leave corruption

  • @JagjitSinghhh
    @JagjitSinghhh 19 วันที่ผ่านมา

    MLA Sab Ji Apne Faisle Te Dute Riho Lok Tuhade Nal Han AAP Sarkar Fail Ho Chuki Hai Sada C M Ta Commedy Karan Joga Rehgia

  • @ManpreetSingh-po8ox
    @ManpreetSingh-po8ox 20 วันที่ผ่านมา

    Good

  • @kevalkrishan8413
    @kevalkrishan8413 20 วันที่ผ่านมา

    Very good👍👍👍 sir MLA

  • @rajindersingh3233
    @rajindersingh3233 20 วันที่ผ่านมา

    Very good MLA sahib orruptsystem

  • @jslakhi6464
    @jslakhi6464 19 วันที่ผ่านมา +2

    ਇਹ ਭੰਡ ਨੇ 92 ਵੀ ਮਾਰ ਕੇ ਰੱਖ ਦਿੱਤੇ 😂😂

  • @jimmykhehra7358
    @jimmykhehra7358 20 วันที่ผ่านมา +1

    If AAP Government can’t give a one minister from Ludiana…then this is just beginning…

  • @BahadurSingh-ey6zg
    @BahadurSingh-ey6zg 20 วันที่ผ่านมา

    Good 22g MLA

  • @user-fs3lc7ti3i
    @user-fs3lc7ti3i 20 วันที่ผ่านมา +4

    ਸਭ ਡਰਾਮੇ ਬਾਜੀ ਏ

  • @kerryreet
    @kerryreet 20 วันที่ผ่านมา

    Good MLA❤❤❤❤❤❤❤

  • @arvinderpalsingh4646
    @arvinderpalsingh4646 20 วันที่ผ่านมา

    Ehnu ehdha hissa nahi milia hona 🤔ta hi oukha hoia 🤔🤔🤣🤣

  • @VinodGupta-ez5zf
    @VinodGupta-ez5zf 20 วันที่ผ่านมา

    इस कांड में जो भी शामिल हैं
    AS PER LAW ACTION ले
    जो सरकारी हैं SUSPEND कुर्की

  • @jaggabrar6319
    @jaggabrar6319 20 วันที่ผ่านมา

    🎉🎉🎉🎉🎉🎉🎉

  • @SukhchainSingh-z7p
    @SukhchainSingh-z7p 19 วันที่ผ่านมา

    Nikami sarkar

  • @AP-vlogs786
    @AP-vlogs786 20 วันที่ผ่านมา

    Poore Punjab vich he koi kum nai hoya sir ji

  • @krmjt
    @krmjt 20 วันที่ผ่านมา

    Eh sirf drame aa sirf vota lai aa

  • @jiuansinghgill4373
    @jiuansinghgill4373 20 วันที่ผ่านมา +1

    ਗੱਲ ਕੋਈ ਨਹੀਂ ਗੱਲ ਅਹੁਦਾ ਨਾ ਮਿਲਣ ਦੀ ਹੈ ਸਿਰੋ ਘੋਨ ਮੋਨ ਗੱਲਾਂ ਗੁਰੂਆਂ ਦੀਆਂ ਕਰਦਾ

  • @lakhwindersinghsingh6409
    @lakhwindersinghsingh6409 20 วันที่ผ่านมา

    Government in pb

  • @gurnamsingh7464
    @gurnamsingh7464 20 วันที่ผ่านมา

    Jumlewaj Sarkar aa vir ji

  • @user-ws4xb9cf8f
    @user-ws4xb9cf8f 20 วันที่ผ่านมา

    588 cr ghotala and govt is sleeping with only political dramebaji..

  • @AmarjitSingh-pt2wv
    @AmarjitSingh-pt2wv 19 วันที่ผ่านมา

    Very good m. L. A. Saab

  • @gillsarpanch5844
    @gillsarpanch5844 20 วันที่ผ่านมา

    Patarkar ver good na app tha mla sara malga na

  • @ayeshasidhu5519
    @ayeshasidhu5519 20 วันที่ผ่านมา

    Eis nu hissa nahi milia hona officers eina to upper han karvai kis nay karni hai sarker thiadi hai selkho nu ta ashu nay minta ch la dita see hun tak bhal nahi kita

  • @GurlalSingh-bn8xz
    @GurlalSingh-bn8xz 20 วันที่ผ่านมา +1

    😂😂😂😂😂😂😅😅😅😅😅👎👎👎👎👎

  • @SamBrar-xn7ti
    @SamBrar-xn7ti 20 วันที่ผ่านมา

    Mental halwai.

  • @HarjitSingh-pc1ph
    @HarjitSingh-pc1ph 20 วันที่ผ่านมา

    Only CM Maan good work

    • @AmarjeetChatha-nz5qd
      @AmarjeetChatha-nz5qd 20 วันที่ผ่านมา

      Kichifavechnalutkhsutchirbzrai. Risvtkhorinumlebazigpamarniaihikmhejhdebuchrh. Dekhaki. Gialut kepunjab. Nu gdar. Gun. 100026.crorhdajurmanakrditahegdpaonda.punjab.nuis.dajimewarjhdankliahe

  • @user-oj5px1qk3j
    @user-oj5px1qk3j 20 วันที่ผ่านมา

    Soptking company prèwat pand jeda deskt bathinda sir iam company watch 8.9.Years kam Keith now company mera iljab la iam sir save inkvir karol company watch all kas wala sir Punjab. Government kar vi keti ja sir iam halp

  • @DeeAar-ot5lm
    @DeeAar-ot5lm 20 วันที่ผ่านมา +2

    Gogi ji very good

  • @user-fs3lc7ti3i
    @user-fs3lc7ti3i 20 วันที่ผ่านมา +1

    ਹੁਣ ਤੂੰ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਸਮਝਦਾ ਏ ਦੱਲਿਆ

    • @Jaswinder_72
      @Jaswinder_72 20 วันที่ผ่านมา +1

      ਥੋੜਾ ਅਕਲ ਨੂੰ ਵਰਤੋਂ ਕਿਸੇ ਦੀ ਵੀ ਗੁਰੂ ਸਾਹਿਬ ਜੀ ਨਾਲ ਤੁਲਨਾ ਨਹੀਂ ਕੀਤੀ ਜਾਂਦੀ।

  • @bhushanarora7612
    @bhushanarora7612 19 วันที่ผ่านมา

    Ludhiana vich aap ne distt president te chairman thug laye hoye aa jehde ik m.l.a naal mil ke lakha rs lottery bechney walia te nasha bechney walia kolo vasool raha hai

  • @lakhwindersinghsingh6409
    @lakhwindersinghsingh6409 20 วันที่ผ่านมา

    Good done