ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਕਿਸਾਨ ਆਗੂ ਸ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ ਜ਼ਿੰਦਾਬਾਦ ਰਾਹੂ
ਚਾਇਨਾ ਡੋਰ ਨੂੰ ਸਖਤੀ ਨਾਲ ਬੰਦ ਕਰਨ ਲਈ ਯਤਨਸ਼ੀਲ ਹੋਵੈ ਸਰਕਾਰ।
ਕੰਪਿਊਟਰ ਅਧਿਆਪਕਾ ਨਾਲ ਇਨਸਾਫ਼ ਕਰੋ ਪੰਜਾਬ ਸਰਕਾਰ ਮੁਰਦਾਬਾਦ
ਮਾਨਾਂ ਵਾਲਾ ਕਲਾਂ ਪਿੰਡ ਦੇ ਲੋਕਾਂ ਦਾ ਤੇ ਸਰਪੰਚ ਤੇ ਪੰਚਾਂ ਦਾ ਧੰਨਵਾਦ ਜਿੰਨਾ ਨੇ ਪਿੰਡ ਦੇ ਲੋਕਾਂ ਵਾਸਤੇ ਵਧੀਆ ਫੈਸਲੇ ਲੲਏ ਹਨ
❤❤ ਬਹੁਤ ਵਧੀਆ ਮਤੇ ਪਾਸ ਕੀਤੇ ਨੇ ਪੰਚਾਇਤਾ ਨੇ ਦਿਲੋਂ ਸਲੂਟ ਕਰਦਿਆਂ ਇਹੋ ਜਿਹੀਆਂ ਪੰਚਾਇਤਾਂ ਨੂੰ ਸਾਰੇ ਪੰਜਾਬ ਦੀਆਂ ਪੰਚਾਇਤਾਂ ਨੂੰ ਇਹ ਮਤੇ ਪਾਸ ਕਰਨੇ ਚਾਹੀਦੇ ਨੇ ਫੇਰ ਇਹ ਨਸ਼ੇ ਪੰਜਾਬ ਵਿੱਚੋ ਬੰਦ ਹੋ ਸਕਦੇ ਨੇ ਇਹ ਨਸ਼ਿਆਂ ਦਾ ਛੇਕ ਕਿਸੇ ਵੀ ਘਰ ਵਿੱਚ ਪਹੁੰਚ ਸਕਦੇ ਨੇ ❤❤
ਜੱਜ ਸਿੰਘ ਚੇਹੇਲ ਸਾਹਿਬ ਗੂਡ
ਨਸ਼ੇ ਦੇ ਖਾਤਮੇ ਲਈ ਸਰਕਾਰ ਲੀਡਰ ਤੇ ਲੋਕ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।
ਪਤੰਗਾਂ ਵਾਲੇ ਦੁਕਾਨਦਾਰ ਦੀ ਗੱਲ ਸਹੀ ਹੈ ਜੀ , ਜਿਹੜੇ ਪਤੰਗ ਝੜਾ ਰਹੇ ਹਨ ਉਨ੍ਹਾਂ ਨੂੰ ਫੜ ਕੇ ਪੁੱਛਿਆ ਜਾਵੇ ਕਿ ਡੋਰ ਕਿਥੋਂ ਖਰੀਦੀ ? ਇਸੇ ਤਰਾਂ ਜਿਹੜੇ ਨਸ਼ੇੜੀ ਨਸ਼ਾ ਕਰਦੇ ਹਨ ਉਨ੍ਹਾਂ ਨੂੰ ਫੜ ਕੇ ਪੁੱਛਿਆ ਜਾਵੇ ਕਿ ਨਸ਼ਾ ਕਿਥੋਂ ਲੈਂਦੇ ਹਨ , ਪਰ ਜੇ ਕਾਰਵਾਈ ਕਰਨੀ ਹੋਵੇ ?
ਸ੍ਰ ਜਗਜੀਤ ਸਿੰਘ ਜੀ ਡੱਲੇਵਾਲ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੰਗਾ
ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਕੰਪਿਊਟਰ ਅਧਿਆਪਕ ਪਿਛਲੇ ਕਈ ਦਿਨਾਂ ਤੋਂ ਸੰਗਰੂਰ ਦੀਆਂ ਬਰੂਹਾਂ ਤੇ ਮਰਨ ਵਰਤ ਤੇ ਬੈਠੇ ਹਨ ਆਪ ਵੱਲੋਂ ਜਾਰੀ ਚੋਣ ਮੈਨੀਫੈਸਟੋ ਅਨੁਸਾਰ ਮੰਗਾਂ ਪੂਰੀਆਂ ਕਰੋ ਜੀ
ਕੰਪਿਊਟਰ ਅਧਿਆਪਕਤਾ ਪੰਜਾਬ ਦੇ ਕਰਮਚਾਰੀ ਹਨ। ਉਨਾਂ ਨਾਲ ਆਮ ਆਦਮੀ ਪਾਰਟੀ ਨੂੰ ਬਹਿ ਕੇ ਗੱਲ ਕਰਨੀ ਚਾਹੀਦੀ ਹੈ। ਤਾਂ ਜੋ ਉਹਨਾਂ ਦਾ ਮਰਨ ਵਰਤ ਉਹਨਾਂ ਨੂੰ ਬਣਦੇ ਹੱਕ ਦੇ ਕੇ ਖੁਲਵਾਇਆ ਜਾਵੇ। ਆਮ ਆਦਮੀ ਪਾਰਟੀ ਕੇਂਦਰ ਨੂੰ ਵੰਡਣ ਦੀ ਬਜਾਏ ਆਪਣੇ ਪੰਜਾਬ ਦੇ ਕਰਮਚਾਰੀਆਂ ਦੀ ਸਾਰ ਜਰੂਰ ਲਵੇ
ਬਹੁਤ ਵਧੀਆ ਜੀਤੁਸੀਂ ਕੰਪਿਊਟਰ ਅਧਿਆਪਕਾਂ ਨਾਲ ਹੋ ਰਹੇ ਧੱਕੇ ਬਾਰੇ ਬਹੁਤ ਵਧੀਆ ਢੰਗ ਨਾਲ ਖਬਰ ਪੇਸ਼ ਕੀਤੀ ਹੈ ਜਿਨਾਂ ਦਾ ਰੈਗੂਲਰ ਦਾ ਨੋਟੀਫਿਕੇਸ਼ਨ ਵੀ 2011 ਵਿੱਚ ਹੋਇਆ ਹੈ ਪਰ ਪੰਜਾਬ ਸਰਕਾਰ ਅੱਜ ਤੱਕ ਉਹਨਾਂ ਨਾਲ ਵਾਅਦੇ ਕਰਕੇ ਵੀ ਬਣਦੇ ਹੱਕ ਨਹੀਂ ਦੇ ਰਹੀ ।
ਕੰਪਿਊਟਰ ਅਧਿਆਪਕਾਂ ਨੂੰ ਇਨਸਾਫ਼ ਦਿਓ
Waheguru ji mahar karo Punjab ta 🙏
Gurjit. Singh Dalewal jindabad
ਚਹਿਲ ਸਾਹਬ ਤੋਹਾਨੂ ਸਲੂਟ ਹੈ ਜੀ
ਚੰਗੀਆਂ ਸੋਚਾਂ ਵਾਲੀਆਂ ਪੰਚਾਇਤਾਂ ਦਾ ਦਿਲੋਂ ਧੰਨਵਾਦ ਜੀ
ਪੰਜਾਬ ਦੇ ਸਾਰੇ ਲੀਡਰ ਸਿਆਸਤ ਤੋਂ ਉਪਰ ਉੱਠ ਕੇ ਪੰਜਾਬ ਦੇ ਹਿੱਤ ਲਈ ਕੰਮ ਕਰਨ।
ਜਜ ਬਹੁਤ ਵਧੀਆ ਪਤਰ ਕਾਰ ਹੈ
ਕੰਪਿਊਟਰ ਅਧਿਆਪਕਾਂ ਨਾਲ ਧੱਕਾ ਬੰਦ ਕਰੇ ਪੰਜਾਬ ਸਰਕਾਰ
Punjab sarkar bharti na kare balki computer teachera da masla hall kare. Nahi ta bharti karn da koi fyda. nahi hai.
@ Bilkul bharti regular hove nai ta na hove
fo do justice for computer faculties of Punjab
Sat shri akaal
ਕੰਪਿਊਟਰ ਅਧਿਆਪਕਾਂ ਨਾਲ ਇਨਸਾਫ ਕਰੋ
ਪ੍ਰੇਮੀ ਡੇਰੇ ਨੂੰ ਜੱਜਾਂ ਨੇ ਮਿਲ ਕੇ ਵਰੀ ਕੀਤਾ ਸੀ
Do justice with computer teachers Punjab
Do justice with computer teachers of punjab
Justice for computer teachers
Good news
Good job i love you yrra
1. **ਕੰਪਿਊਟਰ ਅਧਿਆਪਕਾਂ ਦੇ ਨਾਲ ਨਿਆਂ ਕਿਥੇ ਹੈ?** - ਭਗਵੰਤ ਮਾਨ ਜੀ, ਕੰਪਿਊਟਰ ਅਧਿਆਪਕਾਂ ਨੇ ਸਿਰਫ 6ਵੇਂ ਪੇ ਕਮਿਸ਼ਨ ਦਾ ਹੱਕ ਮੰਗਿਆ ਹੈ, ਤਾਂ ਉਹਨਾਂ ਨੂੰ ਜਲ ਤੋਪਾਂ ਅਤੇ ਲਾਠੀਆਂ ਦਾ ਸਵਾਗਤ ਕਿਉਂ ਮਿਲ ਰਿਹਾ ਹੈ?2. **ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕਿਉਂ ਨਹੀਂ?** - ਕੰਪਿਊਟਰ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕਰਨ ਦੀ ਸਪੱਸ਼ਟ ਮੰਗ ਕੀਤੀ ਹੈ, ਪਰ ਉਸਦੇ ਬਦਲੇ ਲਾਠੀਆਂ ਤੇ ਧੱਕਾ ਹੀ ਮਿਲਿਆ। ਕੀ ਇਹ ਹੈ ਨਵਾਂ ਪੰਜਾਬ?3. **6ਵੇਂ ਪੇ ਕਮਿਸ਼ਨ ਦਾ ਹੱਕ ਦੋ** - ਮੁੱਖ ਮੰਤਰੀ ਜੀ, ਕੰਪਿਊਟਰ ਅਧਿਆਪਕਾਂ ਦਾ ਹੱਕ ਹੈ ਕਿ ਉਨ੍ਹਾਂ ਨੂੰ 6ਵੇਂ ਪੇ ਕਮਿਸ਼ਨ ਦਾ ਲਾਭ ਮਿਲੇ। ਪਰ ਤੁਹਾਡੀ ਸਰਕਾਰ ਉਨ੍ਹਾਂ ਦੀ ਆਵਾਜ਼ ਸੁਣਨ ਦੀ ਬਜਾਏ ਉਹਨਾਂ ਨੂੰ ਕੁਚਲ ਰਹੀ ਹੈ।4. **ਕੰਪਿਊਟਰ ਅਧਿਆਪਕਾਂ ਨਾਲ ਧੱਕਾ ਕਿਉਂ?** - ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦੀ ਮੰਗ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨਾਲ ਧੱਕਾ ਹੁੰਦਾ ਵੇਖ ਕੇ ਲੱਗਦਾ ਹੈ ਕਿ ਸਰਕਾਰ ਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ।5. **ਵਾਅਦਿਆਂ ਦਾ ਕੀ ਹੋਇਆ?** - ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ 6ਵੇਂ ਪੇ ਕਮਿਸ਼ਨ ਦੇਣਗੇ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਕਰਨਗੇ, ਉਹ ਅੱਜ ਉਨ੍ਹਾਂ ਦੇ ਹੱਕਾਂ ਨੂੰ ਹੀ ਕੁਚਲ ਰਹੇ ਹਨ।6. **ਕੰਪਿਊਟਰ ਅਧਿਆਪਕਾਂ ਦੀ ਬੇਇੱਜਤੀ** - ਜਿਨ੍ਹਾਂ ਨੇ ਸਿਰਫ ਸਿੱਖਿਆ ਵਿਭਾਗ ਵਿੱਚ ਮਰਜ ਅਤੇ 6ਵੇਂ ਪੇ ਕਮਿਸ਼ਨ ਦੀ ਮੰਗ ਕੀਤੀ, ਉਨ੍ਹਾਂ ਨੂੰ ਸੜਕਾਂ 'ਤੇ ਰੋਲ ਕੇ ਬੇਇੱਜਤ ਕੀਤਾ ਗਿਆ। ਕੀ ਇਸੇ ਲਈ ਭਗਵੰਤ ਮਾਨ ਨੂੰ ਵੋਟਾਂ ਮਿਲੀਆਂ ਸਨ?7. **ਸਿੱਖਿਆ ਦੇ ਨਾਇਕਾਂ ਨਾਲ ਅਨਾਯਾਇ** - ਕੰਪਿਊਟਰ ਅਧਿਆਪਕ, ਜੋ ਸਾਡੇ ਬੱਚਿਆਂ ਨੂੰ ਸਵਾਰਦੇ ਹਨ, ਉਹਨਾਂ ਨੂੰ ਸਿਰਫ 6ਵੇਂ ਪੇ ਕਮਿਸ਼ਨ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਦਾ ਹੱਕ ਚਾਹੀਦਾ ਹੈ। ਪਰ ਉਹਨਾਂ ਨੂੰ ਸੜਕਾਂ 'ਤੇ ਧੱਕੇ ਖਾਣੇ ਪਏ।8. **ਕੰਪਿਊਟਰ ਅਧਿਆਪਕਾਂ ਦੀ ਮੰਗ ਸੁਣੋ** - ਮੁੱਖ ਮੰਤਰੀ ਜੀ, ਕੰਪਿਊਟਰ ਅਧਿਆਪਕਾਂ ਨੇ ਸਿਰਫ 6ਵੇਂ ਪੇ ਕਮਿਸ਼ਨ ਅਤੇ ਮਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੀ ਇਹਨੀਆਂ ਗੱਲਾਂ ਨੂੰ ਲਾਠੀਆਂ ਨਾਲ ਨਹੀਂ ਰੱਦ ਕੀਤਾ ਜਾ ਸਕਦਾ।9. **ਕੰਪਿਊਟਰ ਅਧਿਆਪਕਾਂ ਨਾਲ ਵਾਅਦਾਖਿਲਾਫੀ** - 6ਵੇਂ ਪੇ ਕਮਿਸ਼ਨ ਅਤੇ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦਾ ਵਾਅਦਾ ਕਰਕੇ ਕੰਪਿਊਟਰ ਅਧਿਆਪਕਾਂ ਨੂੰ ਗੁੰਮਰਾਹ ਕੀਤਾ। ਹੁਣ ਉਹਨਾਂ ਨੂੰ ਜਲ ਤੋਪਾਂ ਦਾ ਸਵਾਗਤ ਮਿਲ ਰਿਹਾ ਹੈ।10. **ਕੰਪਿਊਟਰ ਅਧਿਆਪਕਾਂ ਦਾ ਹੱਕ ਕੁਝਲਿਆ** - 6ਵੇਂ ਪੇ ਕਮਿਸ਼ਨ ਅਤੇ ਮਰਜ ਦੀ ਮੰਗ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨੂੰ ਜਲ ਤੋਪਾਂ ਨਾਲ ਕਿਵੇਂ ਚੁੱਪ ਕਰਵਾਉਣਾ ਚਾਹੁੰਦੇ ਹੋ? ਜਿਹੜਾ ਇਹ ਹੱਕ ਮੰਗਦਾ ਹੈ, ਉਸਦੀ ਆਵਾਜ਼ ਕਿਉਂ ਦਬਾਈ ਜਾ ਰਹੀ ਹੈ?
Sat Sri Akal Veer ji 🙏 (CHD)
Nase de prati changi choch vichar panchyta da
Jai Sanghrash,Jai Mulajam,Jai Kisan, Majdoor, Jindabad jindabad.
Justice with computer Teachers
News Paise Krn Da Vdiaa Trika Kaka Judge Singh Teri Awaj Bhut Pyari
ਭਰਾਵਾ ਸਾਮਲ ਖਬਰਾਂ 8 ਵਜੇ ਦੇ ਨਾਲ ਪਾਇਆ ਕਰ ਨਹੀਂ ਫਿਰ ਆਪਦਾ ਨਾ ਹੀ ਪਾਇਆ ਕਰ
ਸਪੀਕਰ ਸਹਿਬ ਦਾ ਸੁਜਾਅ ਬਹੁਤ ਵਧੀਆ ਹੈ
Good job Chahal Sahb
ਚੇਨਾ ਡੋਰ ਕਦੇ ਬੰਦ ਨਹੀ ਹੋਵੇ ਗੀ
Good morning 🌄
🔥
ਇਨਾ ਦੇ ਆਫਸਰ ਦਿੱਦੇ ਨੇ
do justice with computer teachers
16;33 ਕਰ ਲਓ ਘਿਓ ਨੂੰ ਭਾਂਡਾ 😂
Sat Shri akal veer ji
Good g
🙏🙏
WE SHOULD NOT PLAY WITH NATURE. WATER MAKE FLLOW AS PER OWN . TO JOINT THE RIVERS IS PRACTICALLY FLOODED RIVER CAN NOT BE CONTROLLED. RIVERS NOT BE CEMENTED .THANKS
Gs
❤,Good.🌹🌷🥀🌻🌸🌟🍁⭐🍄💥💐🪷🌺🌿
😂😂😂
Good morning 🌅
ਕਿਸਾਨ ਆਗੂ ਸ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ ਜ਼ਿੰਦਾਬਾਦ ਰਾਹੂ
ਚਾਇਨਾ ਡੋਰ ਨੂੰ ਸਖਤੀ ਨਾਲ ਬੰਦ ਕਰਨ ਲਈ ਯਤਨਸ਼ੀਲ ਹੋਵੈ ਸਰਕਾਰ।
ਕੰਪਿਊਟਰ ਅਧਿਆਪਕਾ ਨਾਲ ਇਨਸਾਫ਼ ਕਰੋ
ਪੰਜਾਬ ਸਰਕਾਰ ਮੁਰਦਾਬਾਦ
ਮਾਨਾਂ ਵਾਲਾ ਕਲਾਂ ਪਿੰਡ ਦੇ ਲੋਕਾਂ ਦਾ ਤੇ ਸਰਪੰਚ ਤੇ ਪੰਚਾਂ ਦਾ ਧੰਨਵਾਦ ਜਿੰਨਾ ਨੇ ਪਿੰਡ ਦੇ ਲੋਕਾਂ ਵਾਸਤੇ ਵਧੀਆ ਫੈਸਲੇ ਲੲਏ ਹਨ
❤❤ ਬਹੁਤ ਵਧੀਆ ਮਤੇ ਪਾਸ ਕੀਤੇ ਨੇ ਪੰਚਾਇਤਾ ਨੇ ਦਿਲੋਂ ਸਲੂਟ ਕਰਦਿਆਂ ਇਹੋ ਜਿਹੀਆਂ ਪੰਚਾਇਤਾਂ ਨੂੰ ਸਾਰੇ ਪੰਜਾਬ ਦੀਆਂ ਪੰਚਾਇਤਾਂ ਨੂੰ ਇਹ ਮਤੇ ਪਾਸ ਕਰਨੇ ਚਾਹੀਦੇ ਨੇ ਫੇਰ ਇਹ ਨਸ਼ੇ ਪੰਜਾਬ ਵਿੱਚੋ ਬੰਦ ਹੋ ਸਕਦੇ ਨੇ ਇਹ ਨਸ਼ਿਆਂ ਦਾ ਛੇਕ ਕਿਸੇ ਵੀ ਘਰ ਵਿੱਚ ਪਹੁੰਚ ਸਕਦੇ ਨੇ ❤❤
ਜੱਜ ਸਿੰਘ ਚੇਹੇਲ ਸਾਹਿਬ ਗੂਡ
ਨਸ਼ੇ ਦੇ ਖਾਤਮੇ ਲਈ ਸਰਕਾਰ ਲੀਡਰ ਤੇ ਲੋਕ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।
ਪਤੰਗਾਂ ਵਾਲੇ ਦੁਕਾਨਦਾਰ ਦੀ ਗੱਲ ਸਹੀ ਹੈ ਜੀ , ਜਿਹੜੇ ਪਤੰਗ ਝੜਾ ਰਹੇ ਹਨ ਉਨ੍ਹਾਂ ਨੂੰ ਫੜ ਕੇ ਪੁੱਛਿਆ ਜਾਵੇ ਕਿ ਡੋਰ ਕਿਥੋਂ ਖਰੀਦੀ ? ਇਸੇ ਤਰਾਂ ਜਿਹੜੇ ਨਸ਼ੇੜੀ ਨਸ਼ਾ ਕਰਦੇ ਹਨ ਉਨ੍ਹਾਂ ਨੂੰ ਫੜ ਕੇ ਪੁੱਛਿਆ ਜਾਵੇ ਕਿ ਨਸ਼ਾ ਕਿਥੋਂ ਲੈਂਦੇ ਹਨ , ਪਰ ਜੇ ਕਾਰਵਾਈ ਕਰਨੀ ਹੋਵੇ ?
ਸ੍ਰ ਜਗਜੀਤ ਸਿੰਘ ਜੀ ਡੱਲੇਵਾਲ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੰਗਾ
ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਕੰਪਿਊਟਰ ਅਧਿਆਪਕ ਪਿਛਲੇ ਕਈ ਦਿਨਾਂ ਤੋਂ ਸੰਗਰੂਰ ਦੀਆਂ ਬਰੂਹਾਂ ਤੇ ਮਰਨ ਵਰਤ ਤੇ ਬੈਠੇ ਹਨ ਆਪ ਵੱਲੋਂ ਜਾਰੀ ਚੋਣ ਮੈਨੀਫੈਸਟੋ ਅਨੁਸਾਰ ਮੰਗਾਂ ਪੂਰੀਆਂ ਕਰੋ ਜੀ
ਕੰਪਿਊਟਰ ਅਧਿਆਪਕਤਾ ਪੰਜਾਬ ਦੇ ਕਰਮਚਾਰੀ ਹਨ। ਉਨਾਂ ਨਾਲ ਆਮ ਆਦਮੀ ਪਾਰਟੀ ਨੂੰ ਬਹਿ ਕੇ ਗੱਲ ਕਰਨੀ ਚਾਹੀਦੀ ਹੈ। ਤਾਂ ਜੋ ਉਹਨਾਂ ਦਾ ਮਰਨ ਵਰਤ ਉਹਨਾਂ ਨੂੰ ਬਣਦੇ ਹੱਕ ਦੇ ਕੇ ਖੁਲਵਾਇਆ ਜਾਵੇ। ਆਮ ਆਦਮੀ ਪਾਰਟੀ ਕੇਂਦਰ ਨੂੰ ਵੰਡਣ ਦੀ ਬਜਾਏ ਆਪਣੇ ਪੰਜਾਬ ਦੇ ਕਰਮਚਾਰੀਆਂ ਦੀ ਸਾਰ ਜਰੂਰ ਲਵੇ
ਬਹੁਤ ਵਧੀਆ ਜੀ
ਤੁਸੀਂ ਕੰਪਿਊਟਰ ਅਧਿਆਪਕਾਂ ਨਾਲ ਹੋ ਰਹੇ ਧੱਕੇ ਬਾਰੇ ਬਹੁਤ ਵਧੀਆ ਢੰਗ ਨਾਲ ਖਬਰ ਪੇਸ਼ ਕੀਤੀ ਹੈ ਜਿਨਾਂ ਦਾ ਰੈਗੂਲਰ ਦਾ ਨੋਟੀਫਿਕੇਸ਼ਨ ਵੀ 2011 ਵਿੱਚ ਹੋਇਆ ਹੈ ਪਰ ਪੰਜਾਬ ਸਰਕਾਰ ਅੱਜ ਤੱਕ ਉਹਨਾਂ ਨਾਲ ਵਾਅਦੇ ਕਰਕੇ ਵੀ ਬਣਦੇ ਹੱਕ ਨਹੀਂ ਦੇ ਰਹੀ ।
ਕੰਪਿਊਟਰ ਅਧਿਆਪਕਾਂ ਨੂੰ ਇਨਸਾਫ਼ ਦਿਓ
Waheguru ji mahar karo Punjab ta 🙏
Gurjit. Singh Dalewal jindabad
ਚਹਿਲ ਸਾਹਬ ਤੋਹਾਨੂ ਸਲੂਟ ਹੈ ਜੀ
ਚੰਗੀਆਂ ਸੋਚਾਂ ਵਾਲੀਆਂ ਪੰਚਾਇਤਾਂ ਦਾ ਦਿਲੋਂ ਧੰਨਵਾਦ ਜੀ
ਪੰਜਾਬ ਦੇ ਸਾਰੇ ਲੀਡਰ ਸਿਆਸਤ ਤੋਂ ਉਪਰ ਉੱਠ ਕੇ ਪੰਜਾਬ ਦੇ ਹਿੱਤ ਲਈ ਕੰਮ ਕਰਨ।
ਜਜ ਬਹੁਤ ਵਧੀਆ ਪਤਰ ਕਾਰ ਹੈ
ਕੰਪਿਊਟਰ ਅਧਿਆਪਕਾਂ ਨਾਲ ਧੱਕਾ ਬੰਦ ਕਰੇ ਪੰਜਾਬ ਸਰਕਾਰ
Punjab sarkar bharti na kare balki computer teachera da masla hall kare. Nahi ta bharti karn da koi fyda. nahi hai.
@ Bilkul bharti regular hove nai ta na hove
fo do justice for computer faculties of Punjab
Sat shri akaal
ਕੰਪਿਊਟਰ ਅਧਿਆਪਕਾਂ ਨਾਲ ਇਨਸਾਫ ਕਰੋ
ਪ੍ਰੇਮੀ ਡੇਰੇ ਨੂੰ ਜੱਜਾਂ ਨੇ ਮਿਲ ਕੇ ਵਰੀ ਕੀਤਾ ਸੀ
Do justice with computer teachers Punjab
Do justice with computer teachers of punjab
Justice for computer teachers
Good news
Good job i love you yrra
1. **ਕੰਪਿਊਟਰ ਅਧਿਆਪਕਾਂ ਦੇ ਨਾਲ ਨਿਆਂ ਕਿਥੇ ਹੈ?** - ਭਗਵੰਤ ਮਾਨ ਜੀ, ਕੰਪਿਊਟਰ ਅਧਿਆਪਕਾਂ ਨੇ ਸਿਰਫ 6ਵੇਂ ਪੇ ਕਮਿਸ਼ਨ ਦਾ ਹੱਕ ਮੰਗਿਆ ਹੈ, ਤਾਂ ਉਹਨਾਂ ਨੂੰ ਜਲ ਤੋਪਾਂ ਅਤੇ ਲਾਠੀਆਂ ਦਾ ਸਵਾਗਤ ਕਿਉਂ ਮਿਲ ਰਿਹਾ ਹੈ?
2. **ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕਿਉਂ ਨਹੀਂ?** - ਕੰਪਿਊਟਰ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕਰਨ ਦੀ ਸਪੱਸ਼ਟ ਮੰਗ ਕੀਤੀ ਹੈ, ਪਰ ਉਸਦੇ ਬਦਲੇ ਲਾਠੀਆਂ ਤੇ ਧੱਕਾ ਹੀ ਮਿਲਿਆ। ਕੀ ਇਹ ਹੈ ਨਵਾਂ ਪੰਜਾਬ?
3. **6ਵੇਂ ਪੇ ਕਮਿਸ਼ਨ ਦਾ ਹੱਕ ਦੋ** - ਮੁੱਖ ਮੰਤਰੀ ਜੀ, ਕੰਪਿਊਟਰ ਅਧਿਆਪਕਾਂ ਦਾ ਹੱਕ ਹੈ ਕਿ ਉਨ੍ਹਾਂ ਨੂੰ 6ਵੇਂ ਪੇ ਕਮਿਸ਼ਨ ਦਾ ਲਾਭ ਮਿਲੇ। ਪਰ ਤੁਹਾਡੀ ਸਰਕਾਰ ਉਨ੍ਹਾਂ ਦੀ ਆਵਾਜ਼ ਸੁਣਨ ਦੀ ਬਜਾਏ ਉਹਨਾਂ ਨੂੰ ਕੁਚਲ ਰਹੀ ਹੈ।
4. **ਕੰਪਿਊਟਰ ਅਧਿਆਪਕਾਂ ਨਾਲ ਧੱਕਾ ਕਿਉਂ?** - ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦੀ ਮੰਗ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨਾਲ ਧੱਕਾ ਹੁੰਦਾ ਵੇਖ ਕੇ ਲੱਗਦਾ ਹੈ ਕਿ ਸਰਕਾਰ ਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ।
5. **ਵਾਅਦਿਆਂ ਦਾ ਕੀ ਹੋਇਆ?** - ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ 6ਵੇਂ ਪੇ ਕਮਿਸ਼ਨ ਦੇਣਗੇ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਕਰਨਗੇ, ਉਹ ਅੱਜ ਉਨ੍ਹਾਂ ਦੇ ਹੱਕਾਂ ਨੂੰ ਹੀ ਕੁਚਲ ਰਹੇ ਹਨ।
6. **ਕੰਪਿਊਟਰ ਅਧਿਆਪਕਾਂ ਦੀ ਬੇਇੱਜਤੀ** - ਜਿਨ੍ਹਾਂ ਨੇ ਸਿਰਫ ਸਿੱਖਿਆ ਵਿਭਾਗ ਵਿੱਚ ਮਰਜ ਅਤੇ 6ਵੇਂ ਪੇ ਕਮਿਸ਼ਨ ਦੀ ਮੰਗ ਕੀਤੀ, ਉਨ੍ਹਾਂ ਨੂੰ ਸੜਕਾਂ 'ਤੇ ਰੋਲ ਕੇ ਬੇਇੱਜਤ ਕੀਤਾ ਗਿਆ। ਕੀ ਇਸੇ ਲਈ ਭਗਵੰਤ ਮਾਨ ਨੂੰ ਵੋਟਾਂ ਮਿਲੀਆਂ ਸਨ?
7. **ਸਿੱਖਿਆ ਦੇ ਨਾਇਕਾਂ ਨਾਲ ਅਨਾਯਾਇ** - ਕੰਪਿਊਟਰ ਅਧਿਆਪਕ, ਜੋ ਸਾਡੇ ਬੱਚਿਆਂ ਨੂੰ ਸਵਾਰਦੇ ਹਨ, ਉਹਨਾਂ ਨੂੰ ਸਿਰਫ 6ਵੇਂ ਪੇ ਕਮਿਸ਼ਨ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਦਾ ਹੱਕ ਚਾਹੀਦਾ ਹੈ। ਪਰ ਉਹਨਾਂ ਨੂੰ ਸੜਕਾਂ 'ਤੇ ਧੱਕੇ ਖਾਣੇ ਪਏ।
8. **ਕੰਪਿਊਟਰ ਅਧਿਆਪਕਾਂ ਦੀ ਮੰਗ ਸੁਣੋ** - ਮੁੱਖ ਮੰਤਰੀ ਜੀ, ਕੰਪਿਊਟਰ ਅਧਿਆਪਕਾਂ ਨੇ ਸਿਰਫ 6ਵੇਂ ਪੇ ਕਮਿਸ਼ਨ ਅਤੇ ਮਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੀ ਇਹਨੀਆਂ ਗੱਲਾਂ ਨੂੰ ਲਾਠੀਆਂ ਨਾਲ ਨਹੀਂ ਰੱਦ ਕੀਤਾ ਜਾ ਸਕਦਾ।
9. **ਕੰਪਿਊਟਰ ਅਧਿਆਪਕਾਂ ਨਾਲ ਵਾਅਦਾਖਿਲਾਫੀ** - 6ਵੇਂ ਪੇ ਕਮਿਸ਼ਨ ਅਤੇ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦਾ ਵਾਅਦਾ ਕਰਕੇ ਕੰਪਿਊਟਰ ਅਧਿਆਪਕਾਂ ਨੂੰ ਗੁੰਮਰਾਹ ਕੀਤਾ। ਹੁਣ ਉਹਨਾਂ ਨੂੰ ਜਲ ਤੋਪਾਂ ਦਾ ਸਵਾਗਤ ਮਿਲ ਰਿਹਾ ਹੈ।
10. **ਕੰਪਿਊਟਰ ਅਧਿਆਪਕਾਂ ਦਾ ਹੱਕ ਕੁਝਲਿਆ** - 6ਵੇਂ ਪੇ ਕਮਿਸ਼ਨ ਅਤੇ ਮਰਜ ਦੀ ਮੰਗ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨੂੰ ਜਲ ਤੋਪਾਂ ਨਾਲ ਕਿਵੇਂ ਚੁੱਪ ਕਰਵਾਉਣਾ ਚਾਹੁੰਦੇ ਹੋ? ਜਿਹੜਾ ਇਹ ਹੱਕ ਮੰਗਦਾ ਹੈ, ਉਸਦੀ ਆਵਾਜ਼ ਕਿਉਂ ਦਬਾਈ ਜਾ ਰਹੀ ਹੈ?