ਪਾਰਟ 9 ਕੁਆਰੀ ਨਣਦ ਵਿਆਹੀ ਨੂੰਹ A PUNJABI SHORT MOVIE 2023 BAPU UBHIA

แชร์
ฝัง
  • เผยแพร่เมื่อ 11 ม.ค. 2025

ความคิดเห็น • 147

  • @numberdarubhia
    @numberdarubhia ปีที่แล้ว +35

    ਦੇਖੋ ਜਰੂਰ ਕੁਆਰੀ ਨਣਦ ਪਾਰਟ 9

  • @ananpreet9751
    @ananpreet9751 ปีที่แล้ว +3

    ਬਹੁਤ ਵਧੀਆ ਵਡੀੳ ਜੀ

  • @neetugold6136
    @neetugold6136 ปีที่แล้ว +4

    ਖੇਤਾਂ ਨੂੰ ਅੱਗ ਨਾ ਲਗਾਓ।ਬਾਪੂ ਜੀ ਦਾ ਵਿਚਾਰ ਵਧੀਆ ਹੈ।ਪਰੀਤ ਨਾਲ ਵਧੀਆ ਨਿਭਦੀ ਹੈ।

  • @parmindersandhu2916
    @parmindersandhu2916 ปีที่แล้ว +1

    ਬਹੁਤ ਵਧੀਆ ਵੀਡੀਓ ਆ ਜੀ 🙏🙏

  • @gurjitdeol1401
    @gurjitdeol1401 ปีที่แล้ว +2

    Very nice video g good bless you all them waiting for next part

  • @KaranKumar-mc7yw
    @KaranKumar-mc7yw ปีที่แล้ว

    ਬਾਪੂ ਜੀ ਨੇ , ਖੇਤ ਵਿੱਚ ਅੱਗ ਨਾ ਲਾਉਣ ਦੀ ਤੇ ਪੰਛੀਆਂ ਬਾਰੇ ਵੀ , ਗੱਲ ਕੀਤੀ ਹੈ , ਬਹੁਤ ਚੰਗੀ ਲੱਗੀ ਹੈ । ਤੇ ਪੇਂਡੂ ਬੋਲੀ ਬਹੁਤ ਹੀ ਸਾਫ਼ - ਸੁਥਰੀ ਬੋਲੀ ਜਾਂਦੀ ਹੈ , ਪ੍ਰੀਤ ਭੈਣ ਦੀ ਐਕਟਿੰਗ ਕਿੰਨੀ ਖਾਲਸ ਹੈ 🙏👌👌👌👌👌👌👍🏻👍🏻👍🏻❤💚💙💗💖💓💕💛💜🖤💝💞💟💎💎💎💎

  • @lakhveersinghdhaliwal8924
    @lakhveersinghdhaliwal8924 ปีที่แล้ว

    Mubarak Ji sary team noo Dhaliwal jernal Store k d s and family sibo jindabad

  • @pritpalghuman5026
    @pritpalghuman5026 ปีที่แล้ว +1

    Bhut vdia ji gbu rab tohanu hamesha khush rakhe eda de vdia vdia video laike aunde rho next part jldi pejo plz plz

  • @balaursingh9543
    @balaursingh9543 ปีที่แล้ว +1

    ਸਿਰਾਂ💯👍👍👍

  • @jagvirsinghbenipal5182
    @jagvirsinghbenipal5182 ปีที่แล้ว +3

    ਬਹੁਤ ਵਧੀਆ ਵੀਡੀਓ ਆ ਨੰਬਰਦਾਰ ਜੀ 👌👌🔥🔥

  • @KuldeepKaur-dy2xz
    @KuldeepKaur-dy2xz ปีที่แล้ว +2

    ਪਰੀਤ। ਭਾਬੀ।ਮਾਂ। ਕੰਮ।ਆਉਣ। ਤੇਰੇ। ਕਿਸੇ। ਹੋਰ। ਨੇ।ਨੀ।🎉🎉🎉🎉🎉🎉🎉❤❤❤❤❤❤❤❤

  • @billosingh1985
    @billosingh1985 ปีที่แล้ว +1

    ਬਹੁਤ ਵਧੀਆ ਵੀਡੀਓ ਧਨਵਾਦ

  • @rachhpalsingh78466
    @rachhpalsingh78466 ปีที่แล้ว +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @talwinderkaur2287
    @talwinderkaur2287 ปีที่แล้ว +2

    🎉 ਬਾਪੂ ਜੀ ਕਮਾਲ ਕਰਦਾ ਕੂੜੀ ਨਹੀਂ ਸਮਜਾਈ ਜਾਂਦੀ ਬਹੁਤੀ ਬਿਗੜੀ ਹੋਈ ਹੈ

  • @kulveerdhaliwal877
    @kulveerdhaliwal877 ปีที่แล้ว +1

    ਬੁਹਤ ਹੀ ਵਧੀਆ ਬਾਪੂ ਜੀ

  • @rachhpalsingh78466
    @rachhpalsingh78466 ปีที่แล้ว +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @muhammadtariquekahlon
    @muhammadtariquekahlon ปีที่แล้ว +2

    Very very good acting dresses dialaugs of Preet daughter of Mr Ubhia ❤👌

  • @bhadarsingh1871
    @bhadarsingh1871 ปีที่แล้ว +1

    Very nice video thanks all team nu 😊 ❤ 🎉

  • @suchiarsingh7837
    @suchiarsingh7837 ปีที่แล้ว

    ਪ੍ਰੀਤ ਮਾੜਾ ਮੋਟਾ ਆਪਦੀ ਮਾਂ ਤੇਂ ਭਾਬੀ ਵਾਸਤੇ ਸੋਚ

  • @MdMd-if3gh
    @MdMd-if3gh ปีที่แล้ว +2

    Vary good Mager ge like pakistan se.....🇵🇰🇵🇰🇵🇰🇵🇰🇸🇦🇸🇦🇸🇦

  • @jaswindersinghbatth617
    @jaswindersinghbatth617 ปีที่แล้ว +2

    Bapu Ji Magar vicky Manga 22, ji 🙏🏻 thankyou all team members 👍 Best of luck video 📷 very nice 2 good from ❤ KHANNA

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +1

    ਸੈਲਜਾ ਨੂੰ ਐਨੀ ਅਕਲ ਨਹੀਂ ਕਿ ਮੰਜੇ ਤੇ ਸੌਹਰੇ ਦੇ ਸਿਰਹਾਣੇ ਨਹੀਂ ਬਹਿੰਦੇ ਹੁੰਦੇ।

  • @mandepsingh1564
    @mandepsingh1564 ปีที่แล้ว +1

    Good work all teem

  • @gurmeetbhure5090
    @gurmeetbhure5090 ปีที่แล้ว +2

    Good 💯💯💯💯💯 good 😊😊💯💯💯 good 👍👍👍👍👍👍😊😊😊😊😊

  • @boharsingh7725
    @boharsingh7725 ปีที่แล้ว +1

    ਬਹੁਤ ਵਧੀਆ ਬਾਈ 👍👍👍👍👍

  • @mandepsingh1564
    @mandepsingh1564 ปีที่แล้ว +1

    Baapu ji the best

  • @amritpaldhanoa6391
    @amritpaldhanoa6391 ปีที่แล้ว +1

    ਬਹੁਤ ਵਧੀਆ ਵੀਡੀਓ ਬਾਪੂ ਨੰਬਰਦਾਰ ਜੀ❤❤❤❤❤❤❤❤❤❤❤

  • @muhammadtariquekahlon
    @muhammadtariquekahlon ปีที่แล้ว +1

    Very very good acting dresses dialaugs of all actors actresses in this episode very very good location of agriculture land and crops and Tubewell and and very good location of House ❤👌

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +5

    ਬਹੁਤ ਵਧੀਆ ਕਹਾਣੀ।ਚੜ੍ਹਦੀ ਕਲਾ ਰਹੇ।

  • @mallmann8309
    @mallmann8309 ปีที่แล้ว +3

    ਬਹੁਤ ਵਧੀਆ ਕਹਾਣੀ ਪੇਸ ਕੀਤੀ ਹੈ ਸਾਰੀ ਟੀਮ ਦਾ ਵਧੀਆ ਕੰਮ ਹੈ। ਨੰਬਰਦਾਰ ਜੀ ਦਾ ਤਾ ਘੈਂਟ ਰੋਲ ਹੈ। ਪਰਮਾਤਮਾ ਚੜਦੀ ਕਲਾ ਵਿਚ ਰੱਖੇ। ਮਲ ਮਾਨ ਕਨੇਡਾ।

  • @khetashinh6821
    @khetashinh6821 11 หลายเดือนก่อน

    👌👌🌹very good

  • @beetubeetu3797
    @beetubeetu3797 ปีที่แล้ว

    Aati Sunder ❤️🥰🙏🙏

  • @inderkadyan8095
    @inderkadyan8095 ปีที่แล้ว +1

    Very nice video 📹 👍 👌 👏

  • @surendersheoran1696
    @surendersheoran1696 ปีที่แล้ว +1

    Surender Sheoran kheowali sirsa nice video

  • @nikkaaslapur6486
    @nikkaaslapur6486 ปีที่แล้ว

    👍👍🙏🙏 ਭਾਗ ਦਸਵਾ ਵੀ ਵੇਖਣਾ ਹੈ ਜੀ

  • @nikajosan662
    @nikajosan662 ปีที่แล้ว

    ਬਹੁਤ ਵਧੀਆ ਬਾਪੂ ਜੀ

  • @MainAngel4881
    @MainAngel4881 ปีที่แล้ว

    Preet Kaur is the best ❤❤🙏🙏🙏

  • @ArshChahal47
    @ArshChahal47 ปีที่แล้ว

    ਬੋਗਲ ਕੱਟੀ ਕੁਆਰੀ ਨਣਦ।

  • @soniuppal161
    @soniuppal161 ปีที่แล้ว +1

    Nice video

  • @gaganibring6456
    @gaganibring6456 ปีที่แล้ว +3

    Nice video ji

  • @GgOp-wk6si
    @GgOp-wk6si ปีที่แล้ว +3

    very good 🤓🤓🤓🤓

  • @navneetkaurkaler5507
    @navneetkaurkaler5507 ปีที่แล้ว

    ਬਹੁਤ ਵਧਿਆ

  • @khosa6740
    @khosa6740 ปีที่แล้ว +2

    V, beautiful video

  • @bhollasingh9006
    @bhollasingh9006 ปีที่แล้ว

    ਬਹੁਤ ਵਧੀਆ ਵੀਡੀਓ ਆ ਬਾਪੂ ਜੀ ਬਹੁਤ ਵੇਟ ਕੀਤੀ ਸੀ ਬਾਪੂ ਜੀ ਵੀਡੀਓ ਦੀ ਬਾਪੂ ਜੀ ਵੀਡੀਓ ਛੇਤੀ ਪਾਇਆ ਕਰੋ ਸੱਚੀ 🤣🤣🤣😂😂ਬਾਪੂ ਆਵਦੀ ਕੁੜੀ ਨੂੰ ਸਮਝਾਉਦਾ ਨੀ

  • @gunjansharma5138
    @gunjansharma5138 ปีที่แล้ว +1

    Very nice story 👍

  • @kanwaljeetsingh4812
    @kanwaljeetsingh4812 ปีที่แล้ว +1

    🙏🙏👍 sat Sri akal ji 🙏🙏👍

  • @karamjeetsingh7407
    @karamjeetsingh7407 ปีที่แล้ว +1

    ਬਹੁਤ ਬਹੁਤ ਵਧੀਆ ਮੂਵੀ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ ਨੰਬਰਦਾਰ ਜੀ👌👌

  • @talwinderkaur2287
    @talwinderkaur2287 ปีที่แล้ว +5

    ਕੰਮ ਕਰਨ ਤੋਂ ਡਰਦੀ ਕੂੜੀ ਤਾਈ ਘਰ ਬੈਠੀ ਹੈ ਜਵਾਨ ਚਲਦੀ ਹਥ ਨਹੀਂ ਚਲਦੇ ਕੰਮ ਕਰਨ ਨੂੰ 😂😂😂😂😂

  • @Jagtarsingh-w5c
    @Jagtarsingh-w5c ปีที่แล้ว +1

    Nice video bapu g 👍👍

  • @gurjindersingh3638
    @gurjindersingh3638 ปีที่แล้ว +1

    Sari team nu sat Shri akal numberder g 🙏 bahut vadia episode all team good acting preet g balle tere 🤣🙏🥀💙🥀👌 Yamuna Nagar

  • @majorsingh3341
    @majorsingh3341 ปีที่แล้ว

    Very, nice, video

  • @RameshChand-qz4ro
    @RameshChand-qz4ro ปีที่แล้ว +1

    natural role of all team

  • @balwantattal7132
    @balwantattal7132 ปีที่แล้ว +1

    Preet and Sebbo are Awesome

  • @jasveermodegill6676
    @jasveermodegill6676 ปีที่แล้ว +1

    ਰਾਜ ਤੇਰਾ ਨਾਮ ਜੰਗੀਰ ਕੁਰ😂😂

  • @meenugarg9208
    @meenugarg9208 ปีที่แล้ว +1

    Vry nyc vdo

  • @sukhwindersidhu9105
    @sukhwindersidhu9105 ปีที่แล้ว +2

    ਬਾਪੂ ਜੀ ਆਪਣੀ ਕੁੜੀ ਨੂੰ ਨਰਮ ਜਿਹਾ ਮੁੰਡਾ ਵੇਖ 3 ਜਾਂ ਚਾਰ ਕਿਲੇ ਜਮੀਨ ਜਾਇਦਾਦ ਵੇਖ ਵਿਆਹ ਦੇਹ। ਫਿਰ ਵੇਖੀ ਸਾਰੀ ਕਬੀਲਦਾਰੀ ਸਾਭੀ ਫਿਰੇਗੀ ਘਰ ਦੇ ਅਤੇ ਖੇਤ ਦੇ ਸਾਰੇ ਕੰਮ ਸੰਭਾਲ ਲਵੇਗੀ।ਦਿੰਨ ਦੂਗਣੀ ਅਤੇ ਰਾਤ ਚੌਗਣੀ ਤਰੱਕੀ ਕਰੇਗੀ ਪਰ ਸੱਸ ਜਾਂ ਤਾਂ ਚੰਗੀ ਹੋਵੇ ਨਹੀਂ ਤਾਂ ਫਿਰ ਫ਼ੋਟੋ ਘਰ ਦੀ ਕੰਧ ਤੇ ਟੰਗੀ ਹੋਵੇਗੀ ਫਿਰ ਨਾ ਕਿਹਾ ਜੇ ਕੁੜੀ ਦਾ ਕਸੂਰ ਹੈ ਜਾਂ ਕੁੜੀ ਦੇ ਸਹੁਰਿਆਂ ਦਾ ਕਿਉਂਕਿ ਤਹਾਨੂੰ ਆਪਣੀ ਆਪਣੀ ਸ਼ੇਰਨੀ ਕੁੜੀ ਦਾ ਪਤਾ ਹੀ ਹੈ। ਇਹ ਤਾਂ ਲਿਆਂ ਦਿੰਦੀ ਤੁਫਾਨ। ਬਾਪੂ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ

  • @MdAnower-zx3ju
    @MdAnower-zx3ju ปีที่แล้ว +1

    Bapu very good

  • @jasbirkaur9127
    @jasbirkaur9127 ปีที่แล้ว +2

    Nice g

  • @JagjeetSingh-bq4og
    @JagjeetSingh-bq4og ปีที่แล้ว +1

    ਬਹੁਤ ਵਧੀਆ ਵੀਡੀਓ ਹੈ ਬਾਪੂ ਨੰਬਰਦਾਰ ਸਾਹਿਬ ਜੀ

  • @balkarsingh-nn5le
    @balkarsingh-nn5le ปีที่แล้ว +2

    ਬਾਪੂ ਜੀ ਏਸੇ ਤਰ੍ਹਾਂ ਪ੍ਰੀਤ ਨੂੰ ਕੰਮ ਲਾਈ ਰੱਖੋ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ 😂😂😂😂😂😂

  • @sukhdhillonpb4671
    @sukhdhillonpb4671 ปีที่แล้ว

    ਵੀਡੀਓ ਤੇ ਅੱਗ ਨਾ ਲਾਉਣ ਵਾਲਾ ਮੈਸਿਜ ਵਧੀਆ

  • @이허허다
    @이허허다 ปีที่แล้ว

    Very nice g

  • @sehajpreetbrar7721
    @sehajpreetbrar7721 ปีที่แล้ว +1

    Very very nice video ji

  • @prakashgarg7428
    @prakashgarg7428 ปีที่แล้ว

    Secretary Fatehpur , sat sri akal ji

  • @sukhdeepsidhu2342
    @sukhdeepsidhu2342 ปีที่แล้ว +1

    Very nice video ji 👍👍👍👌👌👌

  • @PalSingh-jo2lf
    @PalSingh-jo2lf ปีที่แล้ว +1

    Very nice ਪ੍ਰੀਤ ਮੈਡਮ ਜੀ ਤੁਸੀ।ਆਰ ਵੇਖੀ ਹੈ ਜਾ ਡਾਇਲਾਗ ਵਿਚ ਹੀ। ਜਾਂਣਦੇ ਹੋ

  • @jassujassuubhia2258
    @jassujassuubhia2258 ปีที่แล้ว +1

    Good👍👍👍👍👍

  • @AvtarSingh0590
    @AvtarSingh0590 ปีที่แล้ว +1

    ਬਹੁਤ ਵਧੀਆ ਪੁਰਾਣੀਆਂ ਯਾਦਾ, ਕੜਾਹੀ ਮਿੱਠੇ ਚੌਲ ❤

  • @sumanjay2417
    @sumanjay2417 ปีที่แล้ว +3

    😅😅👍👍👍👍👌👌👌👌👏

  • @ashoksingla7924
    @ashoksingla7924 ปีที่แล้ว

    preet Ghare Tan Darian Bundia very nice👍👍👍👍👍❤❤❤❤❤❤❤

  • @chamkaur4729
    @chamkaur4729 ปีที่แล้ว +1

    Nice 👌 video ♥️♥️♥️ ji

  • @uniquelivepakistan3593
    @uniquelivepakistan3593 11 หลายเดือนก่อน

    nice video

  • @mashrafsaqi8360
    @mashrafsaqi8360 ปีที่แล้ว

    Very good
    Chichawatni
    Pakistan

  • @seemabansal1671
    @seemabansal1671 ปีที่แล้ว +3

    💐 Jai 🌹 mata 🙏 di 🙏 Jai 💚 mata 💜 di 💐🌹🙏🙏💚💜💙🤎🖤💐

  • @tarnpreetsingh8334
    @tarnpreetsingh8334 ปีที่แล้ว +1

    😃😃

    • @JaswantSingh-ww5sy
      @JaswantSingh-ww5sy ปีที่แล้ว +1

      ਧੰਨ, ਵਾਦ ਜੀ, ਕੁਹਣੀ ਵਧੀਆ ਲੱਗੀ

  • @kuldeepgrewal14640
    @kuldeepgrewal14640 ปีที่แล้ว

    Bai next part v upload kro jldi

  • @AmandeepSingh-tn7dd
    @AmandeepSingh-tn7dd 9 หลายเดือนก่อน

    Esde v next part bneo kuwari nanad bht vdia story c ah qq bnd krte tuc 😢😢

  • @RajwinderKaurUK
    @RajwinderKaurUK ปีที่แล้ว +1

    Nice ❤❤❤❤

    • @vijaykumari3183
      @vijaykumari3183 ปีที่แล้ว

      Very.nice.video.bapu.g.very.nice.msg♥️🙏🙏👍👌🥰 ambala

  • @KulwantSingh-lr1nc
    @KulwantSingh-lr1nc 9 หลายเดือนก่อน

    10 नः पार्ट कदो आउगा जी 32:25 32:25

  • @NavtejKhosa-mu7dj
    @NavtejKhosa-mu7dj ปีที่แล้ว

    Ae douve bhout bheadeya

  • @kulwinderkaur6938
    @kulwinderkaur6938 ปีที่แล้ว +3

    Bhut dina baad aondi hai eh video ene din na lgaya kro bapu ji🙏

  • @KulwantSingh-lr1nc
    @KulwantSingh-lr1nc 9 หลายเดือนก่อน

    10 नः पार्ट कदो आउगा जी

  • @Jot704
    @Jot704 ปีที่แล้ว +4

    ਸਤਿ ਸ਼੍ਰੀ ਆਕਾਲ ਬਾਪੂ ਜੀ ❤

  • @babbudeep4922
    @babbudeep4922 ปีที่แล้ว +1

    Very nice video ❤🎉

  • @karanbrar5356
    @karanbrar5356 ปีที่แล้ว +1

    Very nice story ❤

  • @kulwimdersingh1379
    @kulwimdersingh1379 ปีที่แล้ว +14

    ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ

  • @surinderkaur3042
    @surinderkaur3042 ปีที่แล้ว

    Next part ? Eda adh vichkar story na sddea kro ...serial Pura krr dea kro .

  • @muhammadtariquekahlon
    @muhammadtariquekahlon ปีที่แล้ว

    Very very good acting of Mr Maghar and his wife ❤👌

    • @baldevbhullar2394
      @baldevbhullar2394 ปีที่แล้ว

      ਵਾਹਿਗੁਰੂ ਬੇਬੇ ਬਾਪੂ ਲੜਦੇ ਵਧੀਆ ਲੱਗੇ ਦੇ ਨੇ ਚੜ, ਮੇਰੇ, ਸਾਈਕਲ ਤੇ ਟੱਲੀਆਂ ਵਜਾਉਂਦਾ ਜਾਊਂ,ਨੀ,ਵਾ,ਹ

    • @muhammadtariquekahlon
      @muhammadtariquekahlon ปีที่แล้ว

      @@baldevbhullar2394 my dear friend thank you very much for the reply but i didnot please reply me in english please

  • @iqbalsajid8422
    @iqbalsajid8422 ปีที่แล้ว

    Very nice video

  • @parminderbhullar998
    @parminderbhullar998 ปีที่แล้ว

    Nice

  • @mukeshkumar-hk1hf
    @mukeshkumar-hk1hf ปีที่แล้ว

    Good luck video

  • @amitachara2996
    @amitachara2996 ปีที่แล้ว

    Very nice

  • @KulwantSingh-lr1nc
    @KulwantSingh-lr1nc 9 หลายเดือนก่อน

    दस नः पार्ट कदो आउगा जी

  • @harjantsingh8830
    @harjantsingh8830 ปีที่แล้ว

    Krdey chmarA di video bna dia kro

  • @hardeepkaur4995
    @hardeepkaur4995 ปีที่แล้ว +3

    Moosewale nu aj saal ho gya gye nu😢😢😢😢

  • @harjeetkaur3360
    @harjeetkaur3360 ปีที่แล้ว +1

    Bhot time bad aaya

  • @kulwinderknagra3640
    @kulwinderknagra3640 ปีที่แล้ว

    ਪਰੀਤ ਘਰ ਕੋਈ ਕੰਮ ਨਹੀ ਕਰਦੀ ਤੂੰ ਕਰਵਾ ਲੈ ਕੰਮ ਭੈਣੇ

  • @JagtarSingh-cw5or
    @JagtarSingh-cw5or ปีที่แล้ว

    Pret pehala sebo de benke rhde te hun sebo de kelaf hoge

  • @kulwinderknagra3640
    @kulwinderknagra3640 ปีที่แล้ว

    😄😄😄😄 ਚੋਰਾ ਨਾਲ ਕੁਤੀ

  • @rajindersinghsandhu3483
    @rajindersinghsandhu3483 ปีที่แล้ว

    Tusi video bhut late kyun paayi bhut waite kiti