Jogi Da Mela (Full Song) || Masha Ali || Jai Bala Music || Latest Baba Balak Nath Ji Songs 2017

แชร์
ฝัง
  • เผยแพร่เมื่อ 29 ธ.ค. 2024

ความคิดเห็น • 7

  • @pb09wala24
    @pb09wala24 4 ปีที่แล้ว +1

    Jai shree sidh baba balak nath ji🙏🙏🙏🙏🙏❤❤❤❤❤

  • @sunnymehra219
    @sunnymehra219 7 ปีที่แล้ว

    Jai babe di ji sary dunya ko
    Kalyug khatam hoga
    117 days baba ji da mela anye ke ley

  • @bhopalanil473
    @bhopalanil473 9 หลายเดือนก่อน

    ਜੋਗੀ ਦਾ ਮੇਲਾ ਆ ਗਿਆ
    ================
    ਜੈ ਹੋ ਜੋਗੀ ਨਾਥ, ਜੈ ਹੋ ਜੋਗੀ ਨਾਥ ll
    ਆ ਗਿਆ, ਜੀ ਆ ਗਿਆ,
    ਜੋਗੀ ਦਾ, ਮੇਲਾ ਆ ਗਿਆ ll
    ਸਿੰਗੀਆਂ ਵਾਲੇ, ਜੋਗੀ ਦਾ* ll,
    ਦਰ ਸਭ ਦੇ, ਮਨ ਨੂੰ ਭਾਅ ਗਿਆ,,,
    ਆ ਗਿਆ, ਜੀ ਆ ਗਿਆ,,,,,,,,,,,,
    ( ਓ ਭਗਤੋ )
    ਚੇਤ ਮਹੀਨੇ, ਸਿੱਧ ਜੋਗੀ ਦਾ,
    "ਲੱਗਿਆ ਮੇਲਾ ਭਾਰੀ" l
    ਝੰਡੇ ਚੜ੍ਹਦੇ, ਰੋਜ਼ ਚੜ੍ਹਾਵਣ,
    "ਆ ਗਈ ਸੰਗਤ ਸਾਰੀ" ll
    ਜੋਗੀ ਵਾਲੀ, ਰਹਿਮਤ ਦਾ ਰੰਗ* ll,
    ਹਰ ਪਾਸੇ ਹੈ ਛਾਅ ਗਿਆ,,,
    ਆ ਗਿਆ, ਜੀ ਆ ਗਿਆ,,,,,,,,,,,,
    ( ਓ ਭਗਤੋ )
    ਲੰਗਰ ਚੱਲਦੇ, ਚੱਲਣ ਪੰਘੂੜੇ,
    "ਖ਼ੂਬ ਦੁਕਾਨਾਂ ਸੱਜੀਆਂ" l
    ਢੋਲ ਖੜ੍ਹਕੇ, ਭੰਗੜੇ ਪੈਂਦੇ,
    "ਕਿਤੇ ਤਾੜੀਆਂ ਵੱਜੀਆਂ" ll
    ਜੀਹਨੇ ਹਾਜ਼ਰੀ, ਆਣ ਲਗਾਈ* ll,
    ਮੰਗਿਆਂ ਫ਼ਲ ਓਹ ਪਾ ਗਿਆ,,,
    ਆ ਗਿਆ, ਜੀ ਆ ਗਿਆ,,,,,,,,,,,,,,,
    ( ਓ ਭਗਤੋ )
    ਰਾਜੂ ਵੀ, ਹਰਿ ਪੁਰੀਆ ਜੋਗੀ ਦੇ,
    "ਮੇਲੇ ਦੇ ਵਿੱਚ ਆਵੇ" l
    ਜੋਗੀ ਦਾ, ਗੁਣਗਾਣ ਹੈ ਕਰਦਾ,
    "ਸਾਹਿਬ ਅਲੀ ਵੀ ਗਾਵੇ" ll
    ਇਸ ਰਤਨੋ ,ਦੇ ਪਾਲੀ ਦੇ* ll ਜੱਗ,
    ਲਾਉਣ ਜੈਕਾਰੇ ਆ ਗਿਆ,
    ਆ ਗਿਆ, ਜੀ ਆ ਗਿਆ,,,,,,,,,,,,,,
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @JashanpreetSingh-o2h
    @JashanpreetSingh-o2h 9 หลายเดือนก่อน +1

    Ve nice song

  • @karnkarenbir1150
    @karnkarenbir1150 4 ปีที่แล้ว

    Jai ponahari di ji

  • @amitmehra6025
    @amitmehra6025 6 ปีที่แล้ว

    jai jagi

  • @jasbirchohan272
    @jasbirchohan272 6 ปีที่แล้ว

    so so nice song