On My Own - Official Video - RAKA

แชร์
ฝัง
  • เผยแพร่เมื่อ 26 ต.ค. 2024

ความคิดเห็น • 5K

  • @DILPREET-write
    @DILPREET-write 9 หลายเดือนก่อน +78

    ਨਵਾਂ ਬੰਦਾ ਲਿਖੇ ਗਾਏ ਰਾਸ ਓਹਨਾ ਨੂ ਨਾ ਆਏ ਜਿਹੜੇ 3-4 ਤੁਸੀ ਬਾਹਲੇ ਸਿਰ ਤੇ ਚੜਾਏ ਹੁਣ ਲੈਲੋ ਸੰਨਿਆਸ ਨਵੇਂ ਬੰਦੇ ਆਏ ❤❤❤❤

  • @AMRITJOT_SINGH
    @AMRITJOT_SINGH 8 หลายเดือนก่อน +219

    ਗਾਣੇ ਸਾਰੇ ਹੀ ਸੁਪਰ ਹਿੱਟ ਹਨ ਆਪਣੀ ਤਰਫ ਤੋਂ ਫੁੱਲ ਸਪੋਰਟ ਹੈ ਬਾਕੀ ਤੁਸੀਂ ਕੰਮ ਨੂੰ ਖਿੱਚ ਕੇ ਰੱਖੋ❤❤❤❤❤❤

  • @SunilKumar-gv6fy
    @SunilKumar-gv6fy 9 หลายเดือนก่อน +167

    ਦੋ ਸਾਲ ਕਿਉ ਸੋ ਸਾਲ ਜੀਆ ਮੇਰੇ ਭਰਾ ਲਵ ਯੂ,,,ਵਾਹਿਗੁਰੂ ਰਾਕੇ ਬਾਈ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖੇ,,ਹਮੇਸ਼ਾ ਚੜਦੀ ਕਲਾ ਚ ਰੱਖੇ ਸਾਡੇ ਵੀਰ ਨੂੰ,,❤❤❤

    • @domnikbara1377
      @domnikbara1377 2 หลายเดือนก่อน +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 kya gaya hai bhai

  • @KuldeepSingh-ys3gg
    @KuldeepSingh-ys3gg 6 หลายเดือนก่อน +25

    Atttt Song
    Raka Veer Nawa Dor
    Zarur Lake Aaungaa

  • @AvtarSingh-if1pw
    @AvtarSingh-if1pw 9 หลายเดือนก่อน +154

    ਲੋਕਾ ਦਾਂ ਦਿਨ ਆਉਂਦਾ ਰਾਕੇ ਦਾਂ ਜ਼ਮਾਨਾ ਆਊਗਾ 🤟🤟🤟🤟🤟 ਸਿਰਾ ਗੱਲ ਬਾਤ 👌👌👌👌

  • @Warval_kon
    @Warval_kon 9 หลายเดือนก่อน +114

    ਬਹੁਤ ਹੀ ਇੰਤਜਾਰ ਕਰ ਰਿਹਾ ਸੀ ਮੈ raka bro ਤੇਰੇ song ਦੀ,ਅੱਜ new song ਸੁਣ ਕੇ ਰੂਹ ਖੁੱਸ਼ ਹੋ ਗਈ, ਬਹੁਤ ਹੀ ਘੈਂਟ song ਆ raka bro ❤❤❤❤❤❤❤

    • @Indiansfreedom
      @Indiansfreedom 9 หลายเดือนก่อน +2

      5 song aye hai aaj

  • @_Cricket_45_18
    @_Cricket_45_18 9 หลายเดือนก่อน +625

    ਰਾਕੇ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖ ਆਏ ਬਈ ਨੇ ਦੁੱਖ ਹੰਢਾ ਕੇ ਗਾਣੇ ਕੱਢੇ ਬਹੁਤ ਵਧੀਆ ਲੱਗਿਆ ਬਈ ਦਿਲ ਤੋਂ ਲਵ ਯੂ❤❤❤

    • @script_YT4
      @script_YT4 9 หลายเดือนก่อน +5

      Nice 🎉🎉

    • @ramdaschouhandoctor3539
      @ramdaschouhandoctor3539 9 หลายเดือนก่อน +8

      ਸਹੀ ਗੱਲ ਹੈ ਬਈ❤❤

    • @Ghagga_bhai_44
      @Ghagga_bhai_44 9 หลายเดือนก่อน +5

      Att song ❤❤

    • @SehnalcomedyOfficial
      @SehnalcomedyOfficial 9 หลายเดือนก่อน +4

      ਬਸ ਇੰਨਾ ਕੁ ਫਰਕ ਹੋ ਗਏ ਪੈਸੇ ਵਾਲੇ❤❤

    • @jeet-Seattle
      @jeet-Seattle 9 หลายเดือนก่อน +5

      Khich ke rakh kam Rakya..bas aun de geet baad geet bas hun thik si naa shota na lamba geet..🎉🎉🎉🎉🎉

  • @gursahibsingh8781
    @gursahibsingh8781 6 หลายเดือนก่อน +53

    ਜਿਹੜਾ ਦੇਖਿਆ ਨਾ ਕਿਸੇ ਉਹਦੇ ਗੁਣ ਗਾਉਂਦੀ ਦੁਨੀਆ 🔥🔥🔥🔥

  • @Rajan_dharamkotiya
    @Rajan_dharamkotiya 9 หลายเดือนก่อน +156

    🤘 ਵਿਆਹ ਤੋਂ ਵੱਧ ਰਾਕੇ ਦੇ ਗਾਣਿਆਂ ਦਾ ਚਾਅ 💪🔥❤️

  • @AffectionateFlipFlops-ff9id
    @AffectionateFlipFlops-ff9id 8 หลายเดือนก่อน +539

    ਗਾਣਾ ਵਾਪਿਸ ਆ ਗਿਆ।ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

    • @Pbx1_5911-S
      @Pbx1_5911-S 7 หลายเดือนก่อน +2

      ਰਾਜਾ ਭਾਈ ਦੀ ਇੰਸਟਾ ਆਈਡੀ ਕੀ ਹੈ?

    • @Inderdhamakedarvideo
      @Inderdhamakedarvideo 7 หลายเดือนก่อน +2

      Rake bai di id

    • @S7Lofi
      @S7Lofi 6 หลายเดือนก่อน

      ਗਿਆ ਕਿੱਥੇ ਸੀ ❓❓

  • @sunyrandhava7088
    @sunyrandhava7088 9 หลายเดือนก่อน +38

    ਲਵ ਯੂ ਰਾਕੇ ਬਾਈ,,,ਮਿਹਨਤ ਦਾ ਮੁੱਲ ਪੇ ਰਿਹਾ ਬਹੁਤ ਅੱਗੇ ਤਕ ਜਾਏਗਾ ਅਜੇ ਤਾ ਸ਼ੁਰੂਆਤ ਐ,,,❤best of luck 22

  • @Arshjotvlog
    @Arshjotvlog 6 หลายเดือนก่อน +227

    Rake nu sport kro baki nu sun na bnd kro apne aale nu sport kro 👏👏😘

  • @GaganDeep-mk8bq
    @GaganDeep-mk8bq 8 หลายเดือนก่อน +56

    ਆ ਗਿਆ ਰਾਕਾ ਰਾਕਾ ਹੋ ਪਏ ❤❤❤

  • @Officialakash69
    @Officialakash69 8 หลายเดือนก่อน +75

    Baba edhe nal di kise ne industry ch vedio ni bnai , salute aa bai

  • @vinodgoswami2023
    @vinodgoswami2023 8 หลายเดือนก่อน +43

    Fir se aagya on my own ab hoga khatma haar nhi maani hai veere ♥️ god bless you always ❤️

  • @inderjitsingh6455
    @inderjitsingh6455 7 หลายเดือนก่อน +24

    ਰਾਕਾ ਰਾਕਾ ਹੋਈ ਪਈ ਹੈ ❤❤❤❤❤❤😊

  • @amardeep.purewal
    @amardeep.purewal 9 หลายเดือนก่อน +40

    ਕਹਿੰਦੇ ਕੌਣ ਆ ਗਿਆ, ਕਹਿੰਦੇ ਉਹ ਬੰਦਾ ਮਦਾਨ ਚ ਆਇਆ ਏ ਜਿਹਨੂੰ ਥੱਲੇ ਸਿੱਟਣ ਲਈ ਵੱਡੇ ਵੱਡੇ ਨੇ ਵਾਹ ਲਾਈ ਆ. ਪਰ ਚੋਬਰ ਕੋਬਰਾ ਡਰੇਵਰ ਐ, ਇਹ ਨਹੀਓਂ ਦੱਬਦਾ ❤❤❤❤❤❤❤❤❤.
    Awesome EP Rake veere. Like, love and respect for Raka veer.❤

  • @AffectionateFlipFlops-ff9id
    @AffectionateFlipFlops-ff9id 8 หลายเดือนก่อน +189

    ਵੀਡੀਓ ਬੰਬ ਆ ਬਾਈ। ਐਨਾ ਜਬਰਦਸਤ ਵੀਡੀਓ ਪਹਿਲੀ ਵਾਰ ਦੇਖਿਆ ਪੰਜਾਬੀ ਗਾਣੇ ਦਾ। Hollywood type

  • @vinayjatav302
    @vinayjatav302 9 หลายเดือนก่อน +212

    Itni Khushi to shadi ki nhi hoti jitni raka ke song ki hai❤❤❤

  • @harjinderkaur-kz4xu
    @harjinderkaur-kz4xu 6 หลายเดือนก่อน +15

    ਬਹੁਤ ਸੋਹਣਾ ਗੀਤ ਵੀਰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @Rinku_uk
    @Rinku_uk 9 หลายเดือนก่อน +314

    Vadiya hai bro keep it up to up pra❤❤😊😊

    • @learntestdoit2800
      @learntestdoit2800 8 หลายเดือนก่อน +1

      Same uk bro❤

    • @Robin-dm4vb
      @Robin-dm4vb 7 หลายเดือนก่อน

      Bro do support him… ❤

  • @Happymannekt7ko5wi4x
    @Happymannekt7ko5wi4x 8 หลายเดือนก่อน +74

    ਬਾਈ ਸਵਾਦ ਆ ਗਿਆ ਤੈਨੂੰ ਸੁਣ ਕੇ ਫਿਕਰ ਨਾ ਕਰੀ ਸਭ ਖੂੰਜੇ ਲਾ ਦਿਆਂਗੇ ❤❤ ਤੇਰਾ ਰਾਕਾ

  • @mk_beehla
    @mk_beehla 9 หลายเดือนก่อน +33

    ਉਸ ਰੇਸ ਦਾ ਹਿਸਾ ਵਾਹ ਯਾਰ ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਆਵਾਜ਼ ਵੀ ਬੁਲੰਦ ਆ ਬਾਈ ਦੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ❤🎉

  • @RajuRam-mc7lf
    @RajuRam-mc7lf 7 หลายเดือนก่อน +12

    ਜਿਆਂ ਹੋ ਬਾਈ ..ਠੋਕ ਕੇ ਰਾਕਾ super

  • @AjayKumarUP-eg6yo
    @AjayKumarUP-eg6yo 8 หลายเดือนก่อน +157

    सच्चाई की कभी हार नहीं होती🎉🎉
    लो आ गया मेरे भाई का गाना🎉❤

    • @GirishJepar
      @GirishJepar 8 หลายเดือนก่อน +5

      Ha bhai hmra bhai he raka me bhi rap song bnata hu like kro bro

    • @adityasingh-nl1ue
      @adityasingh-nl1ue 8 หลายเดือนก่อน +3

      Raka raka

    • @AjayKumar-dk2uh
      @AjayKumar-dk2uh 7 หลายเดือนก่อน

      🎉🎉🎉

  • @GoraFlyian-rh1yn
    @GoraFlyian-rh1yn 9 หลายเดือนก่อน +37

    Chak k rakh kam nu don't worry 🎉. Ek tu hi aa bai jeda song main like karda always. 🇳🇿

  • @gurvindersidhu1843
    @gurvindersidhu1843 8 หลายเดือนก่อน +23

    O nwa bnda likhe gaye raas Ona nu Na aaye jehde 3’4 tuc wale sir Te chadaye ❤💥 Sira line song di raka bhut mehnti Te bhut gribi chu aaya hoyea apna b farj bnda nwe singer di spot krn da❤😊

  • @mariboy7117
    @mariboy7117 หลายเดือนก่อน +3

    ਰਾਕਾ ਕਰਵਾ ਦੇ ਬਾਈ, ਜੇ ਲੋਕ ਗੱਲ ਕਾਸਟਾਂ ਦੀ ਕਰਦੇ ਨੇ ਤਾਂ ਕੋਈ ਨਾਂ, ਤੂੰ ਓਹਨਾਂ ਲੋਕਾਂ ਦੇ ਹੀ ਮੂੰਹ ਬੰਦ ਕਰਨੇ ਐ। ਜੇਕਰ ਮੈਨੂੰ ਮੌਕਾ ਮਿਲਿਆ ਤਾਂ ਬਾਈ ਇੱਕਵਾਰ ਤੁਹਾਡੇ ਨਾਲ ਮੁਲਾਕਾਤ ਜਰੂਰ ਕਰੂਗਾ।

  • @munishnamsot903
    @munishnamsot903 9 หลายเดือนก่อน +16

    Bai ਦੇ live to pata ਲਾਗ gia bai ਦਾ love you rake bai ਤੇਰੇ ਨਾਲ ਬ ਹਮੇਸ਼ਾ ❤❤❤❤

  • @Muhammad_Waseem98
    @Muhammad_Waseem98 9 หลายเดือนก่อน +115

    Big Fan Big Respect Big Support From Pakistan 🇵🇰 ❤️

  • @karmitakaur3390
    @karmitakaur3390 9 หลายเดือนก่อน +33

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @RoshanMalhi351
      @RoshanMalhi351 9 หลายเดือนก่อน +2

      O tu fir agya ja ja turja ja comment bdl la 😡😡

  • @Sidhuvibsonly
    @Sidhuvibsonly 2 หลายเดือนก่อน +2

    Waaa raka pra sira laya gana pura sach likhya Bhai rab tenu hor vda star bnave 🙏❤️❤️

  • @only_sahir22
    @only_sahir22 8 หลายเดือนก่อน +20

    ਬਦਲ ਗਏ ਦਿਨ 🙏 ਬਦਲੇ ਨੀ ਯਾਰ ❤❤

  • @hrrjitaujla
    @hrrjitaujla 8 หลายเดือนก่อน +40

    ਆ ਗਿਆ ਰਾਕਾ ⛳⛳⛳⛳⛳

  • @pardeepsappy
    @pardeepsappy 8 หลายเดือนก่อน +36

    ਖਿੱਚੀ ਰੱਖ ਸਾਡੇ ਆਲਿਆ❤❤

  • @ਐਂਡੀਡਿਉਫਰੇਨ
    @ਐਂਡੀਡਿਉਫਰੇਨ 6 หลายเดือนก่อน +6

    ਰਾਕੇ ਬਾਈ ਕਿਆ ਮਿਊਜ਼ਿਕ ਦਿੱਤਾ ਵੀਰੇ, ਯੂਨੀਕ ਚੀਜ਼ ਹੈ।

  • @AMRITJOT_SINGH
    @AMRITJOT_SINGH 9 หลายเดือนก่อน +23

    ਸਾਰੇ ਵੱਟ ਕੱਢਦੇ ਤੇ ਆਹ ਗਾਣੇ ਦੇ ਵਿੱਚ RAKA ਬਾਈ ਨੇ❤❤❤❤🎉🎉🎉🎉🎉❤❤super super 👌 👍 😊

  • @Official_lakhwinder__007
    @Official_lakhwinder__007 9 หลายเดือนก่อน +33

    ਬਹੁਤ ਵਧੀਆ ਗੀਤ ਆ ਬਈ ਰੱਬ ਤੈਨੂੰ ਖੁਸ਼ ਰੱਖੇ❤❤

  • @anonymous10428
    @anonymous10428 8 หลายเดือนก่อน +52

    rab bhi shi bnde de naal hi hai video is back RAKA BRO💓

  • @SharnjitSharanjit-zt7dq
    @SharnjitSharanjit-zt7dq 22 วันที่ผ่านมา +1

    Ek hor aun de rake bai song parmatma tere te mehar bhreya hath rakhe ❤❤❤❤❤

  • @happydadiana4458
    @happydadiana4458 8 หลายเดือนก่อน +49

    Bai Teri Instagram Story Vekh Ke Bohat khushi Huyi Ke On My Own Song Vapas Aa Gya.... Repeat Chal Reha Bai Doware Song

  • @bhardwajsaab3207
    @bhardwajsaab3207 9 หลายเดือนก่อน +14

    Bhut hi jda sona song raka Bai tere waheguru G Mehar Kre Tuhde Te ❤

  • @Happy-Devan2211
    @Happy-Devan2211 8 หลายเดือนก่อน +12

    Song wapis aa gya .Bahut khushi hoi dekh k

  • @sajanmalhi9174
    @sajanmalhi9174 7 หลายเดือนก่อน +11

    Kich ke rakh jaane full sport ❤❤❤❤❤❤❤

  • @pb_34_nabhe
    @pb_34_nabhe 8 หลายเดือนก่อน +20

    Aa gaya gaana vapis raka 22 da

  • @ravimaan.9414
    @ravimaan.9414 9 หลายเดือนก่อน +13

    ਪਾਸੇ ਪਾਸੇ ਹਟਜੋ 😘
    ਮੁੰਡਾ ਚਮਾਰਾ ਦਾ ਅਾ ਰਿਹਾ ❤❤
    Raka Bai Full Sport 👍

  • @HarjinderSingh-dk8so
    @HarjinderSingh-dk8so 9 หลายเดือนก่อน +8

    Waahh raka veere vatt kadte tusi ...bhut wdiyan likheya veere tusi

  • @GurvinderSingh-zq7kk
    @GurvinderSingh-zq7kk 7 หลายเดือนก่อน +4

    Beautiful song and equally good cinematography. Long live raka

  • @arunbanger2924
    @arunbanger2924 8 หลายเดือนก่อน +28

    ਸਾਨੂੰ ਲੱਭੇ ਨਾ ਖਿਡਾਰੀ ਅਸੀਂ ਖੇਡਣੇ ਨੂੰ ਖੜੇ, ❤️

  • @siddharthg7732
    @siddharthg7732 9 หลายเดือนก่อน +30

    ਆ ਗਿਆ ਰਾਕਾ ਸ਼ਾ ਗਿਆ ਰਾਕਾ💥💫

  • @Rkay000
    @Rkay000 9 หลายเดือนก่อน +33

    ਵਾਹ ਜੀ ਵਾਹ ਕਿਆ ਬਾਤ ਜੀ ❤❤
    ਬਹੁਤ ਸੋਨਾ ਗੀਤ ਜੀ 👍👍✅✅❤❤

  • @JyotiKainth-g2r
    @JyotiKainth-g2r 7 หลายเดือนก่อน +5

    Raka bai 🙏 Thuada Music bhut Vadia 👌👌

  • @MandeepSingh-mt9nl
    @MandeepSingh-mt9nl 8 หลายเดือนก่อน +7

    Dil nu khushi hoyi dobara dekh k bai chkk deo km nu hor ghaint ghaint project le k aao bai

  • @BALWINDERSINGH-kl7fd
    @BALWINDERSINGH-kl7fd 9 หลายเดือนก่อน +16

    10 ਤੋਂ ਜ਼ਿਆਦਾ ਵਾਰ ਸੁਣ ਲਿਆ ਗੀਤ ਸਿਰਾ ਲਾਇਆਂ ਪਿਆ 😊😊

  • @buntyganger9312
    @buntyganger9312 9 หลายเดือนก่อน +39

    first time in Punjabi industries ch kisi ne ena atttt view bnaya animation nal 🔥🔥🔥

    • @Ranjeet_Mehra
      @Ranjeet_Mehra 9 หลายเดือนก่อน +2

      Sahi gal aa bai bohat ghaint kam kita video vaale bai ne

    • @sukhmansidhu6379
      @sukhmansidhu6379 9 หลายเดือนก่อน +3

      Editing ta sirra kra diti voice vi ghaint aaa😂❤❤❤ raka veer😊

  • @Official_yuvraj26
    @Official_yuvraj26 8 หลายเดือนก่อน +7

    ਦਿਨ ਵਿੱਚ ਜਿੰਨੀ ਬਾਰ ਵੀ ਸੁਣੋਗੇ ਹਰ ਵਾਰ ਤਾਜ਼ਾ ਫਿੱਲਿੰਗ ਮਿਲਦੀ ਆ ❤❤ ਰਾਕਾ

  • @gauravmehmi3404
    @gauravmehmi3404 8 หลายเดือนก่อน +50

    ਵਹਿਗੁਰੂ ਤੂਹਾਨੂੰ ਹੋਰ ਤਰੱਕੀ ਬਖਸ਼ੇ

  • @lsking6666
    @lsking6666 9 หลายเดือนก่อน +33

    But our people was not ready for this kind of video. . U killed it vro. Level up 🐐

  • @himanshu-gx3sc
    @himanshu-gx3sc 9 หลายเดือนก่อน +30

    Bro has so much potential..Love You Raka ❤
    Edit-Sick Video 🔥🔥

  • @raisaabji123
    @raisaabji123 2 หลายเดือนก่อน +1

    Endless kari pi paji tusi ❤❤❤❤❤

  • @BALWINDERSINGH-kl7fd
    @BALWINDERSINGH-kl7fd 8 หลายเดือนก่อน +7

    2 million 🎉🎉 congratulations 🎉🎉

  • @RamanKumar-rb4qr
    @RamanKumar-rb4qr 9 หลายเดือนก่อน +4

    Bhout shona write ✍️ krde ho song. Bro tusi Baba ji Mher rakhn always 🙏

  • @atharsam9762
    @atharsam9762 9 หลายเดือนก่อน +10

    I just came here to read the comments. Nothing to be learned but fun!!! Hate is not the way... hence, the whole Indian should love Raka . Let's spread the love!!! Spread the word... 👏🏻🤍 keep it Raka Veere

  • @kamalpreet3283
    @kamalpreet3283 8 หลายเดือนก่อน +5

    Raka Raka hoi sadi poori a chadai gad geya kila Chamkila ustaad. Asi oochi oochi raula pa pa dasde sadi jaat a chamar sada Guru Ravidass ❤❤

  • @kapil.6pm
    @kapil.6pm 9 หลายเดือนก่อน +9

    Ek No. Song veere, Aa le RAKA waapas aa gya #Raka👌👌

  • @ibobby_302
    @ibobby_302 9 หลายเดือนก่อน +10

    ਪਾਇਆ ਸ਼ੌਕ ਨਾਲ ਮੁੰਦਰਾ❤🔥

  • @x_maninder..
    @x_maninder.. 8 หลายเดือนก่อน +13

    ਤੇਡਿਆ ਨੂੰ ਪਾ ਦੇ ਸਿੱਧੇ ਰਾਹ 😂😂 ਤੇਰੇ ਨਾਲ ਆਹ ❤❤❤

  • @gurpreetsingh-hb9ou
    @gurpreetsingh-hb9ou 11 วันที่ผ่านมา +1

    Bahut bahut bahut bahut bahut sohna geet bai ji

  • @BALWINDERSINGH-kl7fd
    @BALWINDERSINGH-kl7fd 8 หลายเดือนก่อน +47

    ਗਾਣਾ ਵਾਪਸ ਆਉਣ ਤੇ ਫਿਰ ਕਰ ਦਿਉ ਇੱਕ ਵਾਰ ਫਿਰ ਸ਼ੇਅਰ 🙏😊

  • @Araman165
    @Araman165 9 หลายเดือนก่อน +14

    Love You Brother 💝💝
    Waheguru Tainu charhdi kla ch rakhe❤❤

  • @BALWINDERSINGH-kl7fd
    @BALWINDERSINGH-kl7fd 9 หลายเดือนก่อน +459

    ਕਿਸ ਕਿਸ ਨੂੰ ਗੀਤ ਸੁਣ ਕੇ ਖੁਸ਼ੀ ਮਿਲਦੀ ਐ 😊😊

    • @KhanDada-n6l
      @KhanDada-n6l 9 หลายเดือนก่อน +2

    • @jellysejalpreet5061
      @jellysejalpreet5061 8 หลายเดือนก่อน

    • @Sidhua
      @Sidhua 8 หลายเดือนก่อน +6

      ਬਹੁਤ ਵਧੀਆ। ਕਰਨ ਦੀ ਪਾੜਤੀ

    • @SomNath-m8i
      @SomNath-m8i 8 หลายเดือนก่อน

      Bhot vdy vrr bhot changa lagda raka ta fr raka hi aa vrr

    • @LovepreetSingh-km3tc
      @LovepreetSingh-km3tc 8 หลายเดือนก่อน

      ❤❤❤raka raka kon

  • @Ukrainian_Indian
    @Ukrainian_Indian 7 หลายเดือนก่อน +3

    Raka 22 ....att song......love from canada

  • @nitinkumarvlogs1509
    @nitinkumarvlogs1509 9 หลายเดือนก่อน +26

    Raka fire on always ❤

  • @maheshbhai5045
    @maheshbhai5045 8 หลายเดือนก่อน +9

    Raka raka hora he bas❤❤

  • @vip_.7200
    @vip_.7200 9 หลายเดือนก่อน +22

    Ghint VFX ghint vibe everything is on extreme level

  • @SatishKumar-kd3ur
    @SatishKumar-kd3ur 2 หลายเดือนก่อน +1

    Videography like hollywood movie..👌👌👌

  • @somethingdifferent7463
    @somethingdifferent7463 9 หลายเดือนก่อน +10

    Bhai What a song….. I’m continuing listening from 2 days and what a voice man …… lot’s of love from England 🏴󠁧󠁢󠁥󠁮󠁧󠁿 bro …..keep it man

  • @manjitmanjit1406
    @manjitmanjit1406 9 หลายเดือนก่อน +8

    ਆ ਗਿਆ ਫਿਰ ਰਾਕਾ ਬਾਈ ਜੀਓ

  • @digitalhelpharyana
    @digitalhelpharyana 8 หลายเดือนก่อน +6

    Finely raka bhai ka ganna waapis aa gya ❤️‍🔥🙌🏻🙌🏻❤️‍🔥

  • @Gurpreet920
    @Gurpreet920 7 หลายเดือนก่อน +2

    Raka Raka e a video bht shoni bnai veere❤❤

  • @gurnoorsinghgoriye7833
    @gurnoorsinghgoriye7833 9 หลายเดือนก่อน +16

    ਰਾਕੇ ਵੀਰ ਦਾ ਇਹ ਗੀਤ ਵਾਰ ਵਾਰ ਰਪੀਟ ਤੇ ਚੱਲ ਰਿਹਾ ਹੈ ਸਵਾਦ ਲਿਆ ਤਾ ਬਾਈ ਨੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @JavedAhmed-z9v
      @JavedAhmed-z9v 7 หลายเดือนก่อน

      Karan aujla tu aujla he hai bahi shab 🎉🎉🎉🎉🎉

  • @-Sukhvinder
    @-Sukhvinder 9 หลายเดือนก่อน +6

    Super super 👌 ਖਿੱਚ ਕੇ ਰੱਖ ਬਾਈ ਕਿਸੇ ਗੱਲੋ ਦੱਬਣਾ ਨੀ

  • @rajagriculture3463
    @rajagriculture3463 8 หลายเดือนก่อน +7

    Bhut khusi hoyi veer❤@😎

  • @Sandeep-rw5vk
    @Sandeep-rw5vk 5 หลายเดือนก่อน +5

    Att song mai var var sunda rhea jail cha batha ❤❤❤

  • @ManishKumar-wf8yg
    @ManishKumar-wf8yg 8 หลายเดือนก่อน +4

    @ the Ronin VFX
    Bhai aapka kaam mujhe khoob acha laga h..Orr Kamal ka universe create Kiya h.

  • @Official_yuvraj26
    @Official_yuvraj26 8 หลายเดือนก่อน +15

    ਇਕ top ਦੀ ਰਕਾਨ ਮੇਰੇ ਵੱਲ ਦੇਖ ਹਸ ਪਈ ❤❤❤raka

  • @Ranjha_official
    @Ranjha_official 9 หลายเดือนก่อน +108

    Very nice song brother ❤

  • @JyotiKainth-g2r
    @JyotiKainth-g2r 2 หลายเดือนก่อน +1

    Video Vich Raka ⭐ 👑 Hollywood Star Lagda 🔥🔥

  • @jaanigaming4092
    @jaanigaming4092 9 หลายเดือนก่อน +44

    Raka voice is mind-blowing ❤

  • @Harpreetchonkria
    @Harpreetchonkria 9 หลายเดือนก่อน +4

    ਸਬ ਤੋਂ ਵੱਖਰਾ ਰਾਕਾ 22❤

  • @Turban_king771
    @Turban_king771 9 หลายเดือนก่อน +7

    Ena dil nu pehli var koyi song lgga❤ best song ever

  • @GursewakSingh-xx4er
    @GursewakSingh-xx4er 8 หลายเดือนก่อน +3

    ਆ ਗਿਆ ਰਾਕਾ ਸ਼ਾ ਗਿਆ ਰਾਕਾ❤❤❤❤

  • @hr71abhisheksehgalbilaspur78
    @hr71abhisheksehgalbilaspur78 9 หลายเดือนก่อน +21

    Raka on fire 🔥🔥🔥

  • @ajitrathi9725
    @ajitrathi9725 9 หลายเดือนก่อน +94

    Nice song 💙💙💙

    • @Sanatani_RamRam1000
      @Sanatani_RamRam1000 9 หลายเดือนก่อน +1

      Yaad chandri song release kro ❤❤

  • @Geet_Mp369
    @Geet_Mp369 8 หลายเดือนก่อน +4

    SADDA JANDA YA RAAB YA FIR YA JAANDE AA ASSI ❤❤

  • @Ramdevji78
    @Ramdevji78 7 หลายเดือนก่อน +5

    Raka star aa star hi rahuga

  • @jairaj6275
    @jairaj6275 9 หลายเดือนก่อน +6

    ਬਹੁਤ ਖੂਬ Raka bro 💪🔥🔥

  • @SHIVAMALVIYAJI
    @SHIVAMALVIYAJI 8 หลายเดือนก่อน +7

    Oo vapas aa gya bhai 💕🫂🥰💞

  • @privatekitt4837
    @privatekitt4837 8 หลายเดือนก่อน +5

    ਗੀਤ ਵਾਪਿਸ ਆ ਗਿਆ ਏਸ ਖੁਸ਼ੀ ਚ ਮੇਰਾ ਰੀਚਾਰਜ ਕਰ ਦੋ ਕੋਈ ਭਰਾ, ਮਾੜਾ time ਜਾ ਰਿਹਾ ਵਾ

  • @BobbySingh-p1m
    @BobbySingh-p1m 7 หลายเดือนก่อน +2

    Mere veer bond padd key rakh chngey changyaa di asi tuwadde naal yaa veer ji👍👍👍👍👍👍👍❤️❤️❤️❤️