ਗਰੀਬ ਭਰਾ ਅਮੀਰ ਭਰਾ | EPI- 2 - GAREEB BHARA - AMEER BHARA غرےب بروتھر رچ بروتھر Mr Mrs Devgan

แชร์
ฝัง
  • เผยแพร่เมื่อ 25 ม.ค. 2025

ความคิดเห็น • 821

  • @MrMrsDevgan
    @MrMrsDevgan  ปีที่แล้ว +158

    Song Kive Laggeya ji Sach Daseyo Full Song Ppadiye fer And comment jror kareo friendoooo love u sareya nu

  • @ManjeetcheemaCheema-yd4cz
    @ManjeetcheemaCheema-yd4cz 9 หลายเดือนก่อน +2

    ਇਹੋ ਜੀਆਂ ਸੱਸਾਂ ਨੂੰ ਤਾਂ ਰੱਬ ਕੋੜ ਪਾਉ 😢

  • @jaspreetbhullar8398
    @jaspreetbhullar8398 ปีที่แล้ว +3

    ਮਨਪ੍ਰੀਤ ਜੀ ਨੇ ਅੱਜ ਪਤਾ ਨਹੀਂ ਕਿੰਨੀਆਂ ਔਰਤਾਂ ਦਾ ਦਰਦ ਬਿਆਨ ਕਰ ਦਿੱਤਾ ਹੈ ਜੀ 😭😭😭😭🙏 ਜ਼ੁਲਮ ਦੇ ਖਿਲਾਫ ਔਰਤਾਂ ਨੂੰ ਪਹਿਲਾਂ ਖ਼ੁਦ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਜੀ, ਫ਼ੇਰ ਹੀ ਦਾਜ਼ ਦੇ ਲਾਲਚੀਆਂ ਦਾ ਖ਼ਾਤਮਾ ਹੋਵੇਗਾ ਜੀ। ਬਹੁਤ ਸੋਹਣਾ ਐਪਿਸੋਡ ਜੀ ❤️🙏

  • @baljinderbadhan5680
    @baljinderbadhan5680 ปีที่แล้ว +133

    ਬਿਲਕੁਲ ਸੱਚਾ ਗਾਣਾ ਸੀ ਅੱਜ ਕੱਲ ਇਸ ਤਰ੍ਹਾਂ ਹੁੰਦਾ ਹੈ ਗਰੀਬੀ ਦਾ ਮਜਾਕ ਕਈ ਬਹੁਤ ਉਡਾਉਂਦੇ ਹਨ

  • @harpreetilikethissongsidhu6783
    @harpreetilikethissongsidhu6783 ปีที่แล้ว +25

    ਵੀਰੇ ਸੱਚੀ ਬੁਹਤ ਹੀ ਸੋਹਣਾ ਗੀਤ ਗਾਇਆ, ਸੱਚੀ ਰੋਣਾ ਆ ਗਿਆ,ਤੇ ਬਹੁਤ ਹੀ ਸੋਹਣੀ ਐਕਟਿੰਗ ਕੀਤੀ ਏ ਤੁਸੀਂ, ਪਰਮਾਤਮਾ ਤੁਹਾਨੂੰ ਤੱਰਕੀਆ ਬਖਸ਼

  • @manpreet9821
    @manpreet9821 ปีที่แล้ว +2

    ਦੇਬ ਵੀਰ ਵਾਹਿ ਗੁਰੂ ਤੁਹਾਨੂੰ ਬਹੁਤ ਦੇਖਗਾ। ਪਾਪੀ
    ਭਰਾਵਾਂ ਤੇ। ਮਾਣ ਨਾ। ਕਰੀ

  • @asharanirani9219
    @asharanirani9219 ปีที่แล้ว +11

    ਸੱਚ ਕਿਹਾ ਵੀਰੇ ਗਰੀਬ ਦਾ ਕੋਈ ਨਹੀਂ

  • @Rajveerkaur-ry8jz
    @Rajveerkaur-ry8jz ปีที่แล้ว +2

    ਬਹੁਤ ਸੋਹਣਾ ਗੀਤ ਦੇਵ ਵੀਰ 👌🙏

  • @lakhvirsidhu946
    @lakhvirsidhu946 ปีที่แล้ว +5

    ਦੇਵ ਪੁੱਤ ਬਹੁਤ ਸੋਹਣਾ ਗਾਇਆ ਪੁੱਤ ਰੋਣਾ ਆ ਗਿਆ 👌🏻👌🏻👌🏻👌🏻👌🏻❤️❤️❤️👍🏻👍🏻👍🏻👍🏻👍🏻

  • @mnapreetkaursembhi7599
    @mnapreetkaursembhi7599 ปีที่แล้ว +3

    ਦਿਲ ਬਹੁਤ ਰੋਂਦਾ ਜਦੋ ਕਿਸਮਤ ਵੀ ਸਾਥ ਨਾ ਦੇਵੇ, ਤੇ ਆਪਣੇ ਵੀ ਮਿਹਣੇ ਮਾਰਨ. Same here

  • @gurshabd3069
    @gurshabd3069 ปีที่แล้ว +35

    ਮਨਪ੍ਰੀਤ ਦੀ ਜੁਰਮ ਕਰਨਾ ਤੇ ਜੁਰਮ ਸਹਿਣਾ ਦੋਨੇ ਹੀ ਪਾਪ ਹੈ ਵਾਹਿਗੁਰੂ ਜੀ ਹਰ ਇੱਕ ਧੀ ਨੂੰ ਖੁਸ਼ ਰੱਖਿਉ🙏😞

  • @AbhiSingh-we4td
    @AbhiSingh-we4td ปีที่แล้ว +2

    ਗਾਣਾ ਬਹੁਤ ਵਧੀਆ ਸੀ। ਬਹੁਤ ਘਰਾਂ ਦੀ ਸਚਾਈ ਹੈ

  • @gurkamalkaur47
    @gurkamalkaur47 ปีที่แล้ว +27

    ਸਹੀ ਕਿਹਾ ਚੰਗੇ ਮਾੜੇ ਦਿਨ ਤਾਂ ਆਉਂਦੇ ਰਹਿੰਦੇ ਨੇ nice song

  • @HarjitKaur-lt4sg
    @HarjitKaur-lt4sg ปีที่แล้ว +10

    ਐਕਟਿੰਗ ਤਾਂ ਸਾਰੇ ਹੀ ਕਲਾਕਾਰਾ ਦੀ ਬਹੁਤ ਵਧੀਆ ਹੈ ਜੀ ਪਰ ਦੇਵ ਵੀਰਾਂ ਤਾਂ ਸਿਰਾ ਲਾ ਗਿਆ ਸਪੈਸ਼ਲੀ ਗੀਤ ਤੇ ਐਕਟਿੰਗ ਵਾਲੀ ਤਾਂ ਅੱਤ ਕਰਵਾ ਦਿੱਤੀ। ਵਾਹਿਗੁਰੂ ਜੀ ਮਿਹਰ ਕਰਨ 🙏

  • @paramjeet230
    @paramjeet230 ปีที่แล้ว +5

    ਸਹੀ ਗੱਲ ਆ ਬਈ ਕਿਸੇ ਦੀ ਗਰੀਬੀ ਦਾ ਮਜਾਕ ਨਹੀਂ ਉਡਾਣਾਂ ਚਾਹੀਦਾ ਰੱਬ ਦੇ ਰੰਗਾਂ ਦਾ ਪਤਾ ਨਹੀਂ ਲੱਗਦਾ ਕਦੋਂ ਬਦਲ ਜਾਣ

  • @jaspreetbhullar8398
    @jaspreetbhullar8398 ปีที่แล้ว +13

    ਹਾਏ ਰੱਬਾ ਇਸ ਗੀਤ ਦਾ ਇੱਕ ਇੱਕ ਬੋਲ ਸੱਚਾ ਹੈ ਜੀ 😭😭😭😭😭 ਬਹੁਤ ਸੱਚੇ ਤੇ ਸੋਹਣੇ ਬੋਲ ਜੀ❤️🙏

  • @jaspreetkaur8899
    @jaspreetkaur8899 ปีที่แล้ว +11

    ਬਿਲਕੁਲ ਸੱਚ ਸੀ ਗਾਣਾ ਅੱਜ ਕੱਲ ਲੋਕ ਇਸ ਤਰ੍ਹਾਂ ਕਰਦੇ ਹਨ ਗਰੀਬ ਦਾ ਮਜਾਕ ਉਡਾਉਂਦੇ ਹਨ

  • @tarsemsingh6798
    @tarsemsingh6798 ปีที่แล้ว +8

    ਦੇਵ ਵੀਰ ਜੀ ਤੇ ਮਿੰਦੋ ਭਾਬੀ ਜੀ ਦੀ ਬਹੁਤ ਹੀ ਵਧੀਆ ਵਾ ਸਟੋਰੀ ਇਦਾਂ ਹੀ ਬਣਾਇਆ ਕਰੋਂ ਬਹੁਤ ਵਧੀਆ ਦੇਵ ਫੈਮਲੀ

  • @tajinderkaur6149
    @tajinderkaur6149 ปีที่แล้ว +13

    ਦੇਵ ਵੀਰ ਗੀਤ ਬਹੁਤ ਸੋਹਣਾ ਏ 🌹🌹ਬਹੁਤ ਸਚਾਈ ਇਸ ਗੀਤ ਚ ❤️❤️

  • @arvinderkaur270
    @arvinderkaur270 ปีที่แล้ว +2

    ਮਨਪ੍ਰੀਤ ਵਾਲੀ ਤ੍ਰਾਸਦੀ ਬਹੁਤ ਸਾਰੀਆਂ ਧੀਆਂ ਦੀ ਹੁੰਦੀ ਹੈ। ਵਾਹਿਗੁਰੂ ਕਰੇ ਹਰ ਧੀ ਆਪਣੇ ਘਰ ਦੀ ਰਾਣੀ ਹੀ ਹੋਵੇ। ਸ਼ਗਨਾਂ ਵਾਲੀ ਕੁੰਡੀ.....!!

  • @parminderkaur6596
    @parminderkaur6596 ปีที่แล้ว +1

    Song 🎶 dill nu shuu gyaaa 👍🏻 bhtttt jydaaa vdiaa lggaaa

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +4

    ਬਹੁਤ ਬਹੁਤ ਵਧੀਆ ਕਹਾਣੀ ਜੀ।ਦੇਵ ਦੀ ਗੀਤ ਉੱਤੇ ਐਕਟਿੰਗ ਬਹੁਤ ਵਧੀਆ ਸੀ।

  • @championgamemap6485
    @championgamemap6485 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਤੇ

  • @gurleenkour2543
    @gurleenkour2543 ปีที่แล้ว +3

    ਬਹੁਤ ਵਧੀਆ ਲੱਗਿਆ ਅਮਰ ਵੀਰੇ ਵਾਹਿਗੁਰੂ ਖੁਸ਼ ਰਖੇ ਸਬ ਨੁੰ

  • @kamaljitsingh1016
    @kamaljitsingh1016 ปีที่แล้ว +1

    Dev ne bahut vdiya song gaea bahut emotional video c sanu apna time jad a geya sarea d acting bahut ghaint c waheguru mehar kre devgan family members te

  • @TEJINDERSingh-d8z
    @TEJINDERSingh-d8z หลายเดือนก่อน

    ਸਹੀ ਕਿਹਾ ਚੰਗੇ ਮਾੜੇ ਦਿਨ ਤਾਂ ਆਉੰਦੇ ਰਹਿੰਦੇ ਨੇ nice song

  • @KK-op8ev
    @KK-op8ev ปีที่แล้ว +4

    ਸੱਚੀ ਕਿਸੇ ਦੀ ਗਰੀਬੀ ਦਾ ਕਦੇ ਵੀ ਮਜ਼ਾਕ ਨਹੀਂ ਉਡਾਣਾਂ ਚਾਹੀਦਾ ਰੋਣਾ ਆ ਗਿਆ 😢😢😢😢😢

  • @HarpreetSingh-tt5di
    @HarpreetSingh-tt5di ปีที่แล้ว +6

    ਗੀਤ ਸੁਣ ਕੇ ਮੇਰਾ ਤਾਂ ਰੋਣਾ ਨਿਕਲ ਆਈਆਂ ਸਾਡੇ ਤੇ ਵੀ ਬਹੁਤ ਗਰੀਬੀ ਸੀ ਅੱਜ ਚਾਹੇਂ ਦਿਨ ਫਿਰ ਗੲੇ ਪਰ ਉਹ ਦਿਨ ਨੀ ਭੁੱਲਦੀ ਮੈਂ ਜਦੋਂ ਰੋਟੀ ਦੀ ਥਾਂ ਲੂਣ ਨਾਲ ਆਲੂ ਖਾਂ ਕੇ ਸ਼ੋਹਦੇ ਸੀ

  • @AmritDhanoa.93
    @AmritDhanoa.93 ปีที่แล้ว +11

    ਬਾਈ ਦੇਵ ਸਿਰੇ ਦੀ ਅਦਾਕਾਰੀ । ਗਾਣਾ ਵੀ ਬਹੁਤ ਸੋਹਣਾ

  • @manjeetkour3207
    @manjeetkour3207 ปีที่แล้ว +53

    Dev paji gaana sun k sade ander di ruh v ron lg pai 😢😢😢😢😢😢😢😢

  • @AkashDeep-vt1qu
    @AkashDeep-vt1qu ปีที่แล้ว

    ਵੈਰੀ ਨਾਂਈਸ਼। ਇਹ ਗਾਣਾ ਬਿਲਕੁਲ ਸਹੀ ਸੀ

  • @gagandeepkaurdhiman1877
    @gagandeepkaurdhiman1877 ปีที่แล้ว

    Bhht vadia story aa.. wah kmaal aa

  • @savibhalla7346
    @savibhalla7346 ปีที่แล้ว +5

    Very very nice dev veer g good 👍👍👍 gbu both luv both devgan family 😘😘❤️

  • @iqbalsran7866
    @iqbalsran7866 ปีที่แล้ว +1

    Very Very nice video jo kisi da ghar put da hai fir wasda osda bhi nahie dave veer you are great God bless you all teams 🙏

  • @GurpreetSingh-ui7vq
    @GurpreetSingh-ui7vq ปีที่แล้ว +2

    ਆਹ ਤਾਂ ਅੱਜ ਤੁਸੀਂ ਅੱਖਾਂ ਹੀ ਖੋਲ ਦਿੱਤੀਆਂ ਕਿ ਇਸ ਤਰ੍ਹਾਂ ਬੰਦ ਸ਼ਗਨ ਲੋਕੀਂ ਗ਼ਾਇਬ ਕਰ ਦਿੰਦੇ ਹਨ

  • @ommotors-mn9vj
    @ommotors-mn9vj ปีที่แล้ว

    Very nice video.dil kerda video khatam hi na ho.

  • @soniasharma9970
    @soniasharma9970 ปีที่แล้ว

    Bohot badiya lgya song very nice

  • @sandeepchattha4846
    @sandeepchattha4846 ปีที่แล้ว

    Nic song veer episode v bhout vida g 👌👌🙏👍

  • @khanddpreetgill4252
    @khanddpreetgill4252 ปีที่แล้ว

    Sahi gal aa veer g very nice song sachi ronn aa gaya dekh ke mindo nu te dev nu😢😢😢😢

  • @jaswindersingh9426
    @jaswindersingh9426 ปีที่แล้ว

    Very good very nice song bahut vdia chie gl song dav ghe be DAV bhat very good song thinks

  • @AjayGupta-tm7vw
    @AjayGupta-tm7vw ปีที่แล้ว +3

    Very nice song veer g waiting for next part

  • @binderkheowali79478
    @binderkheowali79478 11 หลายเดือนก่อน

    ਬਹੁਤ ਸੋਹਣਾ ਦੇਵ ਵੀਰੇ ❤❤

  • @KuldeepKaur-dy2xz
    @KuldeepKaur-dy2xz ปีที่แล้ว +2

    ਧੰਨਵਾਦ। ਮਨਪ੍ਰੀਤ। ਦੀਦੀ ਜੋ।ਭਾਈਆਂ। ਦੀ।ਇੱਜਤ। ਬਚਾ।ਰਹੀ

  • @bobygill4935
    @bobygill4935 ปีที่แล้ว +4

    VAAH DEV VIRE AEHO JEHA GANA NA GAOO YAAR AEH TA MERE PRIVAAR TE LAGU HE BDA RONA AA RIHA HE SWEET DEV VIRE

  • @monikaverma7189
    @monikaverma7189 ปีที่แล้ว

    Bhut vdia song paji dil nu lgn wala nice

  • @reenamattu7902
    @reenamattu7902 ปีที่แล้ว

    Sahi baat m musibat m koi kaam nahi aata mujhe paise ki inti jarurat hai maine plot liya hai uski payment rah gayi hai bayana ho gaya payment rah gayi 2,00,000 or rah gaye date 18 hai hume kahin se ni ho rahi samjh nahi aa raha garib ka koi nahi hota humne jiski help ki thi uske pass 1,50,000 hai wo de nahi Raha bolta abhi nahi hai samjh ni aa raha hamari jivan bhar ki kamayi Mari jayegi m ye liye bata rahi hun such m garib ka koi ni hota dev bhaiya ki series dekh kar acha lagta hai love you devgan family ♥️💯

  • @sardarni5505
    @sardarni5505 ปีที่แล้ว +3

    Real song c mainu te sunn k rona aa geya 😢

  • @dhillonsaab331
    @dhillonsaab331 ปีที่แล้ว +1

    ਬਹੁਤ ਵਧੀਆ ਵੀਡਿਉ ਬਿਲਕੁਲ ਸੱਚ ਵਖਾਇਆ ਗਿਆ ਹੈ

  • @dilrajsingh5243
    @dilrajsingh5243 ปีที่แล้ว

    Mainu te eh song bahot hi jayida vadiya lgeya

  • @gurubhaktiwithgori2271
    @gurubhaktiwithgori2271 ปีที่แล้ว +4

    Davgan family no 1family well done 👍👍👍👍👍👍👍👍👍👍👍👍

  • @kulvinderdevi525
    @kulvinderdevi525 ปีที่แล้ว

    Bahut he vadia song aa bilkul sahi ajkal lok kapde dekh k juge karde aa

  • @sukhveerkaur559
    @sukhveerkaur559 ปีที่แล้ว +4

    Video bhoot nice a waheguru ji all family nu khush rekha

  • @neelamnischal3405
    @neelamnischal3405 ปีที่แล้ว +4

    So Beautiful song 😍😍😍😍😍 Baba ji bless you Always dev

  • @bimpigrover2795
    @bimpigrover2795 ปีที่แล้ว

    Very nice song n it's reality
    Paisa sage rishtey bhi khtm kr deta he

  • @SIDHUMALEWALA
    @SIDHUMALEWALA ปีที่แล้ว

    Song ਦਾ ਫਲਮਾਕਣ ਬਹੁਤ ਹੀ ਵਧੀਆ ਕੀਤਾ Siraa hi la dita

  • @channiverma176
    @channiverma176 ปีที่แล้ว

    Dev starting .vich hi sing sunn k ronna aa gya ....song bilkul shi c

  • @kamalpoojahanshans4885
    @kamalpoojahanshans4885 ปีที่แล้ว +13

    Dev veered di acting ta bahut hi ghaint aa stay blessed all family 😊🤗

  • @preetcheema4865
    @preetcheema4865 ปีที่แล้ว +4

    Wow superb acting by dev in song😮

  • @ranjitsingh-qh4jh
    @ranjitsingh-qh4jh ปีที่แล้ว +4

    Bhut vdiya video veer ji Dev veer da song sun ke Rona a gya 😔

  • @AhilShah-mb8xb
    @AhilShah-mb8xb ปีที่แล้ว

    Bhoot acha song Very very nice👌👌👌👌

  • @rashmisharma4699
    @rashmisharma4699 ปีที่แล้ว +4

    Very nice song very emotional song god bless you devgan family ❤️🧿

  • @ritu2790
    @ritu2790 ปีที่แล้ว +23

    Gurcharan veer g... You play positive role in maximum series... In this series your negitive role is looking very different... Pls try positive role.. Your all series are outstanding.. Keep it up dev veer g... Nyccc song... Welldone

  • @VijayKumar-hd7yw
    @VijayKumar-hd7yw ปีที่แล้ว +1

    Aj d sachi🤞🤞🤞

  • @DimplemeharaKumari
    @DimplemeharaKumari ปีที่แล้ว

    Very super super hit video god bless you 💞💞💞💞💞💞💞💞🌟🌟🌟🌟🌟🌟🌟🌟🌟🌟🌟💕💕💕💕

  • @amanjotkaur3065
    @amanjotkaur3065 ปีที่แล้ว +20

    Very nice song god bless you veera rabb tuhanu hmesha khus rkhe

    • @gagggghsg7713
      @gagggghsg7713 ปีที่แล้ว

      ਦੇਬ ਵੀਰ ਜੀ ਜੋ ਆਪ ਨੇ ਗਾਣਾ ਗਾਇਆ ਉਹ ਬੁਹਤ ਵਧਿਆ ਸੀ

  • @manjotsinghdhaliwal6692
    @manjotsinghdhaliwal6692 ปีที่แล้ว +4

    God bless you devgan family 🥰🥰🥰🥰🥰🥰

  • @MonuSingh-nr1ch
    @MonuSingh-nr1ch ปีที่แล้ว

    ਵੀਰ ਜੀ ਗਾਣਾ ਬਹੁਤ ਸੋਹਣਾ ਆ

  • @happyhappy1311
    @happyhappy1311 ปีที่แล้ว +1

    Songh both sona maray papa nal bi ada hoea c

  • @PoojaSharma-rn6ec
    @PoojaSharma-rn6ec ปีที่แล้ว

    Bahut bahut bahut Sona song ...mnn bhr gya ..jo life me chl rha hota hai vo hi dikhaya apne ..thkuuuu

  • @jasugill5862
    @jasugill5862 ปีที่แล้ว +1

    God bless you 🙏🙏

  • @MeenaMm-u5t
    @MeenaMm-u5t หลายเดือนก่อน

    Sehi gal veer g very nice gana chuneya tuc

  • @shashisood8157
    @shashisood8157 ปีที่แล้ว +4

    Song is very nice & that was true enough.Style& way of singing of Dev is excellent.Mindoo has written the song which was the need of that time.

  • @dhaliwalfamily9843
    @dhaliwalfamily9843 ปีที่แล้ว

    Bhut vdiea g god bless u

  • @jyotish.kundli-
    @jyotish.kundli- ปีที่แล้ว

    ਗੀਤ ਵਿੱਚ ਬਿਲਕੁਲ ਸਮਾਜਿਕ ਸੱਚ ਬਿਆਨਿਆ ਦੇਵ ਨੇ

  • @suniljangra7911
    @suniljangra7911 ปีที่แล้ว +3

    Very.nice.song.god.bless.you.veer.ji.sahi.baat.h.veer.ji.garibi.kisi.nu.na.deve.rab.jo.garib.h.vahi.janya.h.p❤❤👌

  • @Simi-je8ci
    @Simi-je8ci ปีที่แล้ว +4

    Dev veer ko dekh ke apna time yad aa gya hmare sth b yhi sb kuch hota tha

  • @sanjeevsharma4454
    @sanjeevsharma4454 ปีที่แล้ว

    Apka episode bout hi badiya ji song Bohut hi emotional ji koi shabad nhi so nice beautiful story ji

  • @karmjeetsinghlovepreetkaur4385
    @karmjeetsinghlovepreetkaur4385 ปีที่แล้ว

    Bhut vaddia song lagga mainu

  • @kitulsharma4306
    @kitulsharma4306 ปีที่แล้ว +2

    Bahut hi sohna song te tohadi acting bhi zabardast lagi .bahut badiya series 👌👌

  • @harjinderkaur8841
    @harjinderkaur8841 ปีที่แล้ว +1

    ਬੱਹੋਤ,ਸੋਹਨਾ,ਬੇਟਾਜੀ,ਬਿੱਲਕੁਲ,ਸੱਚ,ਹੇ

  • @parvinderkaur-fl1ke
    @parvinderkaur-fl1ke ปีที่แล้ว

    Nice lagi video Veera ta song ❤️❤️👌👌

  • @ranjeetsekhon765
    @ranjeetsekhon765 ปีที่แล้ว

    Very nice ji god bless u❤❤❤

  • @VijayKumar-hd7yw
    @VijayKumar-hd7yw ปีที่แล้ว +2

    Both both vadia song

  • @SandeepKaur-pl2jh
    @SandeepKaur-pl2jh ปีที่แล้ว

    Veer g song sun k ander wali rooh b ron lag gie nice song

  • @jaspalkaur1955
    @jaspalkaur1955 ปีที่แล้ว +1

    ਬਾਈ ਦੇਵ ਸਿਰੇ ਲਾਤੀ ਬਹੁਤ ਹੀ ਵਧੀਆ 👍👍👍👍👍👍👍

  • @reenamattu7902
    @reenamattu7902 ปีที่แล้ว

    Bahut badiya story or dev bhaiya ka song omg owsm hai owsm

  • @karanveer8119
    @karanveer8119 ปีที่แล้ว +7

    God bless you Dev ji and family members

  • @jpsinghsingh6232
    @jpsinghsingh6232 ปีที่แล้ว

    Song ta bhut sira veer

  • @pinkysharma6522
    @pinkysharma6522 ปีที่แล้ว

    Very nice video gbu Dev beta

  • @ManavheeraArtish0786
    @ManavheeraArtish0786 ปีที่แล้ว +1

    Wah song boht sohna guru ji lajawab 🙏👌

  • @RajKaur-fw3mf
    @RajKaur-fw3mf ปีที่แล้ว

    Bai de bai dusman hai duniya ch eda he hunda ga lok ene dukhi apne dukha toh ni hge jine ohh dusre ja apne bai de tarakki dekh k n

  • @NARUTOISLIVE786
    @NARUTOISLIVE786 ปีที่แล้ว

    Vry nyc video or beautiful song

  • @inderjitsingh1986
    @inderjitsingh1986 ปีที่แล้ว +4

    Very nice and emotional episode 2 of gareeb bhara and ameer bhara and excellent song by Devan family. 😢😢😢😢😢❤❤❤❤❤🙏🙏

  • @sukhdhadwal358
    @sukhdhadwal358 ปีที่แล้ว

    Bhut sohna song aa g

  • @maninderkaur893
    @maninderkaur893 ปีที่แล้ว

    Rba ena jrur de ki bhaina bhravan vich ijat bni rhe

  • @lakhwinderchhina7996
    @lakhwinderchhina7996 ปีที่แล้ว

    Wah dev veere gana bhut ghaint si video vich jan pa diti

  • @kuldeepdhawan9390
    @kuldeepdhawan9390 ปีที่แล้ว

    Wah g wah

  • @NeelamKumari-eq4gp
    @NeelamKumari-eq4gp ปีที่แล้ว +11

    Very nice song Waheguru bless you Dev ji and all team members waiting for next week👍👌

  • @Legend1215z
    @Legend1215z ปีที่แล้ว

    Very Very Very nice song God bless you beta ♥️ ♥️♥️♥️😘😘👌👌👌👌👌

  • @harpalsandhuharpal9101
    @harpalsandhuharpal9101 ปีที่แล้ว +1

    ਬਹੁਤ ਵਧੀਆ ਦੇਵ ਵੀਰ ਜੀ