Mere Putt Ravi Da Sohra Parivaar Aaya Sade Ghare | Ghar ch Lagian Fer Ton Ronkaan

แชร์
ฝัง
  • เผยแพร่เมื่อ 28 ธ.ค. 2024

ความคิดเห็น •

  • @desi_tadka._
    @desi_tadka._ 4 ปีที่แล้ว +88

    महक और शरण दोनों बहुत प्यारी बच्चियां हैं

  • @hardeepdhindsa5956
    @hardeepdhindsa5956 4 ปีที่แล้ว +238

    ਐਹੋ ਜਿਹੇ ਮਾਂ ਅਤੇ ਬਾਪੂ ਰੱਬ ਸਭ ਨੂੰ ਦੇਵੇ

    • @prohuman5823
      @prohuman5823 4 ปีที่แล้ว

      Sahi h

    • @pandatji5008
      @pandatji5008 4 ปีที่แล้ว +7

      ਸਾਰੇ ਇਹੋ िਜਹੇ ਹੀ ਨੇ ਬਸ ਦੇਖਣ ਦਾ ਨਜਰੀਆ ਹੋਣਾ ਚਾਹੀਦੇ

    • @anshsandhu244
      @anshsandhu244 4 ปีที่แล้ว +2

      @@pandatji5008 shi gll aa bai

  • @neelambhatia...8231
    @neelambhatia...8231 4 ปีที่แล้ว +3

    Aunty ji twadi choti nu v sharan di trh cute hai ...Ravi veer ji u both r lucky u have nice parents 👌🏼👌🏼👍🏼👍🏼😊

  • @BhupinderSingh-jc4xx
    @BhupinderSingh-jc4xx 3 ปีที่แล้ว +2

    Bhahut vadia vidio hai bhain darshan kour ji te maagat shahib ji de ache vichar ne beta Ravi te beti mahak bahut ache bache ne waheguru tuhanu sab noo chardi kal ch rakhe wahe guru ji ka khalsa waheguru ji ki fateh

  • @manikk74
    @manikk74 4 ปีที่แล้ว +31

    ਭੈਣਜੀ ਤੁਹਾਡੇ ਦੋਵੇ ਬੇਟਿਆ ਦੇ ਸਹੁਰੇ families ਬਹੁਤ ਵਧੀਆ ਹੈ ਪਰਮਾਤਮਾ ਚੜਦੀ ਕਲਾ ਵਿਚ ਰੱਖੇ🙏🏻🙏🏻🙏🏻🙏🏻

    • @manjitjhand9436
      @manjitjhand9436 3 ปีที่แล้ว

      Kinne Bache ne Aunty Uncle de dasyo please

  • @dalbirkaur3592
    @dalbirkaur3592 4 ปีที่แล้ว +132

    ਫ਼ੌਜੀਆਂ ਦੀ ਸ਼ਾਨ ਵੱਖਰੀ ਟਾਇਮ ਦੇ ਪੱਕੇ ਸਲੂਟ ਆ ਤੁਹਾਨੂੰ sir 😊🙏🌹

    • @rajvinderkaur5498
      @rajvinderkaur5498 4 ปีที่แล้ว

      th-cam.com/video/dBq9A6oFBTs/w-d-xo.html ਬੇਨਤੀ ਹੈ ਜੀ िਕ ਇਸ िਲੰਕ ਤੇ ਕिਲਕ ਕਰਕੇ ਵੀਢੀਓ ਨੂੰ ਪੂਰਾ ( ਘਟੋ ਘਟ ਇਕ िਮੰਟ) ਜਰੂਰ ਦੇਖੋ,
      ਜੇਕਰ िਲੰਕ ਨਹੀ ਖੁਲ िਰਹਾ ਤਾਂ TH-cam ਦੇ ਸਰਚ ਅਾਪਸ਼ਨ िਵਚ 144 Sukhmanpreet ਟਾਇਪ ਕਰਕੇ ਖੋਲ ਸਕਦੇ ਹੋ | ਲਾਇਕ ਕਰੋ ਅਤੇ ਵਧ ਤੋਂ ਵਧ ਸ਼ੇਅਰ ਕਰ िਦਓ ਜੀ

    • @Apna-punjab.
      @Apna-punjab. 4 ปีที่แล้ว +1

      @HOLAND.SAUN.DE.MAHENE.VICH.SUTI.AEA.FOJEA.TU.NIKE.2.PENDE.SE.KNEE🌳🌳🌳🌳🌱🌴🌴🍀🍀🌵💟💟✈✈✈✈✈@HOLLAND🌹🌹🌹🌹🌹🌹

    • @salindersidhu6759
      @salindersidhu6759 4 ปีที่แล้ว +1

      Nice g

    • @beantsingh8517
      @beantsingh8517 4 ปีที่แล้ว

      Sahi gl aa ji

  • @kiranshergill7763
    @kiranshergill7763 4 ปีที่แล้ว +11

    I like Aunty Ji nd Mehak 's loving relationship as mother and daughter, Waheguru Bless you 🙏

  • @arashdeepkaur5272
    @arashdeepkaur5272 4 ปีที่แล้ว +100

    ਰਵੀ ਵੀਰੇ,ਬਹੁਤ ਸੋਹਣਾ ਪਰਿਵਾਰ,ਮੇਰੀ ਮਹਿਕ ਭਾਬੀ ਬਹੁਤ ਪਿਆਰੀ ਤੇ ਸਿਆਣੀ ,ਕੁੜੀਆ ਉਹ ਸਿਆਣਿਆ ਜੀਣਾ, ਸੋਹਰੇ ਪਿਆ ਪਿਆਰ,ਸਭ ਧੀ ਨੂੰ ਹੀ ਮਿਲੇ ਤੁਹਾਡੇ ਜਿਹਾ ਪਰਿਵਾਰ। ਆਪ ਚੰਗੇ ਤਾਂ ਜੱਗ ਚੰਗਾ।

    • @YuvrajSingh-sy4tx
      @YuvrajSingh-sy4tx 2 ปีที่แล้ว

      Oo asha ji oho je vehle o tade sirro pese kmayi jande tere vrgeya ney kdi avdi pabi nu pabi smjeya ni hunda te ethe kida natak karan lagi va wah balle tere

  • @amritpalkaur1822
    @amritpalkaur1822 10 หลายเดือนก่อน

    ਬਹੁਤ ਬਹੁਤ ਮੁਬਾਰਕਾਂ ਪੁੱਤ ਲੰਬੀਆਂ ਉਮਰਾਂ ਬਖਸ਼ੇ ਪ੍ਰਮਾਤਮਾ ਹਮੇਸ਼ਾ ❤❤ਬਹੁਤ ਸੋਹਣੀ ਹੈਂ ਕੁੜੀ ❤❤

  • @komalgpsinghsingh2282
    @komalgpsinghsingh2282 4 ปีที่แล้ว +7

    Mehak is sooo sweet & shy ..God bless u both(Ravi and Mehak)

  • @gursimarkaur9266
    @gursimarkaur9266 4 ปีที่แล้ว +43

    Mehak 😍😍 kina vadhiya soch rakhdi ...., Jine sohni surat mehak di uss toe vadh k seerat sunder ....ravi veer ji tuc boht lucky ho 💖😇

    • @mannat_garden
      @mannat_garden 2 ปีที่แล้ว

      th-cam.com/video/ERP7N68z_yI/w-d-xo.html

  • @sukhjeettanu5469
    @sukhjeettanu5469 4 ปีที่แล้ว +38

    I liked the way uncle g explained the value of time

  • @vishalthakur-ye2lg
    @vishalthakur-ye2lg 4 ปีที่แล้ว +64

    If every mom is like u then no difference between the Sasural and Mayka....this video gives a vry beautiful msg to all of us...!! Love from Oman

    • @dhindsamahal6358
      @dhindsamahal6358 4 ปีที่แล้ว +1

      So true

    • @chandrana7233
      @chandrana7233 4 ปีที่แล้ว

      Really she is so nice

    • @jainvlogger.8858
      @jainvlogger.8858 4 ปีที่แล้ว +1

      Saas Taan Eda Di Hoju..But Ago Kudiya Vi Mehak Bhabhi Vrgi Soch Rkhdiya Hon..fer sb kuch vdiya hi hunda g..!

    • @hsoni1963
      @hsoni1963 4 ปีที่แล้ว

      So true 👌

  • @jasveerkaur79
    @jasveerkaur79 4 ปีที่แล้ว +4

    ਵਾਹਿਗੁਰੂ ਤੁਹਾਡਾ ਪਿਆਰ ਏਸੇ ਤਰਾਂ ਬਣਾਈ ਰੱਖੇ ਨਜਰ ਨਾ ਲੱਗੇ ਕਿਸੇ ਦੀ ਜੇ ਹਰ ਕਿਸੇ ਕੁੜੀ ਦਾ ਸੌਹਰਾ ਪਰਿਵਾਰ ਤੁਹਾਡੇ ਵਰਗਾ ਹੋਵੇ ਤਾਂ ਲੋਕ ਕੁੜੀਆਂ ਜੰਮਣ ਤੇ ਕਦੇ ਵੀ ਅਫਸੋਸ ਨਾ ਕਰਨ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @ranjitkaur8254
    @ranjitkaur8254 4 ปีที่แล้ว +22

    ਬਹੁਤ ਵਧੀਆ ਲੱਗਿਆ ।ਫੌਜੀ ਭਾਜੀ ਦੀਆਂ ਫੌਜ ਵੇਲੇ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ।

  • @ritikasingla8777
    @ritikasingla8777 4 ปีที่แล้ว +26

    Mehak is sweetest lady ❤...ravi bro u r lucky man

    • @bgmigaming91
      @bgmigaming91 4 ปีที่แล้ว +1

      Mehak v lucky aa

    • @Brarr
      @Brarr 4 ปีที่แล้ว

      Kulwinder Singh ਬਿਲਕੁੱਲ ਬਾਈ ਜੀ ਮਹਿਕ ਬਹੁੱਤ ਭਾਗਾਂ ਵਾਲੀ ਆ ਇਨ੍ਹਾਂ ਵਧੀਆ ਨੇਕ ਪਰਿਵਾਰ ਮਿਲਿਆ ਜੀ

    • @mannat_garden
      @mannat_garden 2 ปีที่แล้ว

      th-cam.com/video/ERP7N68z_yI/w-d-xo.html

  • @bablirawat9887
    @bablirawat9887 4 ปีที่แล้ว +124

    ਮਹਿਕ ਬਹੁਤ ਵਧੀਆ ਕੁੜੀ ਹੈ .....ਪ੍ਰਮਾਤਮਾ ਤੁਹਾਡੀ ਫੈਮਿਲੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਸਤਨਾਮ ਸ੍ਰੀ ਵਾਹਿਗੁਰੂ ...ਅੰਕਲ ਤੇ ਆਂਟੀ ਜੀ ਨੂੰ ਸੱਤ ਸ੍ਰੀ ਅਕਾਲ

  • @nimmiluthra7568
    @nimmiluthra7568 4 ปีที่แล้ว +52

    ਮਹਿਕ ਤੇ ਸ਼ਰਨ ਦੋਨੋ ਹੀ ਬੜੀ ਪਿਆਰੀ ਬੱਚਿਆ ਹਨ, ਸੱਸ ,ਸੱਸ ਨਾ ਬਣ ਕੇ ਮਾਂ ਬਣ ਜਾਏ ਤਾਂ ਗੱਲ ਹੀ ਕੀ ਹੈ ,ਰੱਬ ਇਹੋ ਜਿਹੀ ਬੇਟੀਆ ਸਬ ਨੂੰ ਦੇਵੇ , ਜੌ ਆਪਣੇ ਘਰ ਤੋਂ ਇੰਨੇ ਅੱਛੇ ਸੰਸਕਾਰ ਲੈ ਕੇ ਆਈਆ ਹਨ। God bless all of you

  • @gurinderkaur5394
    @gurinderkaur5394 4 ปีที่แล้ว

    Eda de mumy dady rab sab nu dawe uncle g n aunti g bhut sohinya gallan krde ne kini positivity Nal gal krde ne aunty g sab da bhut chaa krde ne dishes bna ke khawnde ne bhut gud ne wow

  • @amanvirkaur1030
    @amanvirkaur1030 4 ปีที่แล้ว +2

    Ma jado pehla pehla aunty ji dia videos dekhnia shuru kitia,tan mainu lga shayad aunty thode rude jehe aa.but I was wrong , sachi je saria mother in law eda dia hon tan kudia kadi na ron.she is so pure hearted.love u aunty ji.and mehak is so adorable.congratulations to the whole family❤

  • @Brarr
    @Brarr 4 ปีที่แล้ว +81

    😄ਵਾਹ ਬਾਈ ਭਾਭੀ ਜੀ ਦਾ ਜੀਹ ਲੱਗ ਗਿਆ ਸੱਸ ਕਰਕੇ ਬਹੁੱਤ ਹੀ ਵੱਡਾ Compliment ਆ ਜੀ ਆਂਟੀ ਜੀ ਲਈ ਬਹੁੱਤ ਹੀ ਆਨੰਦ ਆਇਆ ਵੀਡੀਓ ਵੇਖ ਕੇ ਜੇ ਇੱਦਾ ਹਰ ਸੱਸ ਆਪਣੀ ਨੂੰਹ ਨੂੰ ਧੀਆਂ ਵਾਂਗੂ ਲਾਡ ਕਰੇ ਤਾਂ ਦੁਨੀਆਂ ਕਿੰਨੀ ਸੋਹਣੀ ਹੋ ਜਾਵੇ 😇😇😇👌👌👌👌👍🏽

    • @bgmigaming91
      @bgmigaming91 4 ปีที่แล้ว +5

      Sahi gal ji

    • @kinderkaur2562
      @kinderkaur2562 4 ปีที่แล้ว +1

      @@bgmigaming91 aAAAAAa1A

    • @Brarr
      @Brarr 4 ปีที่แล้ว

      Kulwinder Singh ਹਾਂਜੀ ਬਾਈ ਜੀ 🙏

  • @jaswinderkaurkaur5673
    @jaswinderkaurkaur5673 4 ปีที่แล้ว +68

    ਬਹੁਤ ਬਹੁਤ ਵਧੀਆ.....ਆਂਟੀ ਜੀ ਬਹੁਤ ਵਧੀਆ ਸੱਸ ਨੇ ਤਾਂ ਹੀ ਤਾਂ ਨੂੰਹ ਧੀਅ ਬਣਦੀ ਏ...God bless u

  • @rockypooja9087
    @rockypooja9087 4 ปีที่แล้ว +3

    Mom best aloo Paratha..nd veere thadi wife so beautiful nd innocent nd always smile on face ....gbu both🙏🏽🙏🏽🙏🏽🙏🏽👍🏽👍🏽

  • @mohazam2319
    @mohazam2319 4 ปีที่แล้ว +1

    Ravibahi bhot bhot mubarakho shadi ki bhabi is decent from punjabpakistan

  • @harjinderkumar378
    @harjinderkumar378 4 ปีที่แล้ว +2

    Bappu ji Di gal puri sahi......time Di Kadar karni chaidi......lovely video

  • @PUNJABIVLOGGER
    @PUNJABIVLOGGER 4 ปีที่แล้ว +70

    😍

    • @inderjitsingh331
      @inderjitsingh331 4 ปีที่แล้ว

      Ssa g big fan from jammu

    • @TheSalmanlali87
      @TheSalmanlali87 4 ปีที่แล้ว +1

      Please ask your family to stop embarrassing their daughter in law, This is against our great Punjabi culture.

    • @harjothary7787
      @harjothary7787 4 ปีที่แล้ว

      💖

    • @Addy-745
      @Addy-745 4 ปีที่แล้ว

      Baut vadiya veer ji daddy twade honest Army man salute ohna nu🙏🏼

  • @maninderjitkaur8338
    @maninderjitkaur8338 4 ปีที่แล้ว +37

    Defence person always follow rules and regulations,salute to you

    • @rajvinderkaur5498
      @rajvinderkaur5498 4 ปีที่แล้ว

      th-cam.com/video/dBq9A6oFBTs/w-d-xo.html ਬੇਨਤੀ ਹੈ ਜੀ िਕ ਇਸ िਲੰਕ ਤੇ ਕिਲਕ ਕਰਕੇ ਵੀਢੀਓ ਨੂੰ ਪੂਰਾ ( ਘਟੋ ਘਟ ਇਕ िਮੰਟ) ਜਰੂਰ ਦੇਖੋ,
      ਜੇਕਰ िਲੰਕ ਨਹੀ ਖੁਲ िਰਹਾ ਤਾਂ TH-cam ਦੇ ਸਰਚ ਅਾਪਸ਼ਨ िਵਚ 144 Sukhmanpreet ਟਾਇਪ ਕਰਕੇ ਖੋਲ ਸਕਦੇ ਹੋ | ਲਾਇਕ ਕਰੋ ਅਤੇ ਵਧ ਤੋਂ ਵਧ ਸ਼ੇਅਰ ਕਰ िਦਓ ਜੀ

    • @babbumaan892
      @babbumaan892 4 ปีที่แล้ว

      @@anonymous-fq3fd apko too bahut tameej hai baat kerney ki bai ji..good ...taraki keryo gey aap...

    • @babbumaan892
      @babbumaan892 4 ปีที่แล้ว

      @@anonymous-fq3fd ...jo kanjer khaan daan ke hotey hai bai ji no essi hi baat kertey hai apni terha ...ok ji

  • @deol.03
    @deol.03 4 ปีที่แล้ว +50

    ਮੈ ਰਵੀ ਦੇ ਡੈਡੀ ਦਾ ਫੈਨ ਹਾਂ ਮੈਨੂੰ ਉਹਨਾ ਦੀਆਂ ਗੱਲਾਂ ਬਹੁਤ ਘੈਂ ਟ ਲੱਗਦੀਆ

  • @baljinderkhunkhun2598
    @baljinderkhunkhun2598 4 ปีที่แล้ว

    vaheguru jodi nu hamesha khush rakhe dil khush ho vidéo dekh ke both daughter in law are perfect veere sade tan kya kehne mummy daddy are so real and innocent asi v allo vale paronthe khane a veer g🥰😍👍👌🏼😍🙏🏼

  • @suchetamehra7308
    @suchetamehra7308 4 ปีที่แล้ว +1

    Mahak n sharan both are very lucky bahut changi sasu maa mili hai

  • @PoojaSharma-zb3he
    @PoojaSharma-zb3he 4 ปีที่แล้ว +9

    U are lucky have such a beautiful mother in laws😊🧿

  • @gurpinderkaursandhu8386
    @gurpinderkaursandhu8386 4 ปีที่แล้ว +77

    " ਜੇ ਸੱਸ ਮਾਂ ਬਣ ਜੇ ਪੇਕੀਂ ਕਦੇ ਨਾ ਜਾਵਾਂ " ।

    • @manunayyar3599
      @manunayyar3599 4 ปีที่แล้ว

      Very nice family
      god bless u all

    • @jazzchouhan2350
      @jazzchouhan2350 4 ปีที่แล้ว

      Very nice line sistar

    • @SSMAAN-hg8ft
      @SSMAAN-hg8ft 4 ปีที่แล้ว +11

      ਨੂੰਹ ਵੀ ਧੀ ਬਨ ਕੇ ਰਹੇ ਇਹ ਰਿਸ਼ਤਾ ਕਦੀ ਵੀ ਖਰਾਬ ਨਾ ਹੋਵੇ

    • @malawi4321
      @malawi4321 4 ปีที่แล้ว +1

      Sahi gal va

    • @simranjotsingh494
      @simranjotsingh494 4 ปีที่แล้ว +1

      @@SSMAAN-hg8ft sahi aa veer

  • @karamjeetsingh1923
    @karamjeetsingh1923 4 ปีที่แล้ว +7

    Fauji uncle layi ek like tan banda👍👌👌❤❤

  • @lakhbirkaur9324
    @lakhbirkaur9324 4 ปีที่แล้ว +1

    Bhut hi vdia lgi video 👍👍👍🙏🙏🙏 nyc gursikh jodi

  • @anchalrajput6656
    @anchalrajput6656 3 ปีที่แล้ว +1

    Uncle g bhut nice ne👌👌👌

  • @richie11284
    @richie11284 4 ปีที่แล้ว +9

    Bless the whole family..... Love and blessings... Special love to Mehak!! Love to uncle ji!

    • @mannat_garden
      @mannat_garden 2 ปีที่แล้ว

      th-cam.com/video/ERP7N68z_yI/w-d-xo.html

  • @rahatsakrani9156
    @rahatsakrani9156 4 ปีที่แล้ว +6

    Beautiful beautiful video
    Amazing Sas and adorable daughter in law
    Love this video!
    So happy to see new bahu/Beti.

  • @rupindersidhu4878
    @rupindersidhu4878 4 ปีที่แล้ว +22

    ਵਾਹਿਗੁਰੂ ਇਸ ਘਰ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ। ਬਹੁਤ ਵਧੀਆ ਪਰਿਵਾਰ ਆ ਭਰਾ ਥੋਡਾ।

  • @avi9506
    @avi9506 4 ปีที่แล้ว

    Happy Family thonu dekh ke dill khush hojanda enna pyar dekh ke pariwar ch God bless your family ❤️

  • @Dhruv-k2f5x
    @Dhruv-k2f5x 2 หลายเดือนก่อน

    Mahak khush khabri kadhu dege gbu Happy family ❤🎉❤🎉

  • @mubashrshah1355
    @mubashrshah1355 4 ปีที่แล้ว +12

    Love you mami g Allah Pak AP ko hamisha khush rakhy am from pakistan 🇵🇰🇵🇰🇵🇰

  • @langxiwang5800
    @langxiwang5800 4 ปีที่แล้ว +55

    Wow auntyji u r so smart, so active at this age.we have a lot to learn from u.God bless u always

    • @captainstark1056
      @captainstark1056 4 ปีที่แล้ว +1

      th-cam.com/video/SbCZ09OLDCs/w-d-xo.html

    • @vishwasmann1935
      @vishwasmann1935 4 ปีที่แล้ว +1

      Respect our parent's

    • @rajvinderkaur5498
      @rajvinderkaur5498 4 ปีที่แล้ว

      th-cam.com/video/dBq9A6oFBTs/w-d-xo.html ਬੇਨਤੀ ਹੈ ਜੀ िਕ ਇਸ िਲੰਕ ਤੇ ਕिਲਕ ਕਰਕੇ ਵੀਢੀਓ ਨੂੰ ਪੂਰਾ ( ਘਟੋ ਘਟ ਇਕ िਮੰਟ) ਜਰੂਰ ਦੇਖੋ,
      ਜੇਕਰ िਲੰਕ ਨਹੀ ਖੁਲ िਰਹਾ ਤਾਂ TH-cam ਦੇ ਸਰਚ ਅਾਪਸ਼ਨ िਵਚ 144 Sukhmanpreet ਟਾਇਪ ਕਰਕੇ ਖੋਲ ਸਕਦੇ ਹੋ | ਲਾਇਕ ਕਰੋ ਅਤੇ ਵਧ ਤੋਂ ਵਧ ਸ਼ੇਅਰ ਕਰ िਦਓ ਜੀ

  • @hawklodbrok8924
    @hawklodbrok8924 4 ปีที่แล้ว +33

    Sister tusi krma vale ho tuhadeian dono nohan baut changyan ne god bless her ravi jado hasda ehdyvicho mani the hasa jhalkda

  • @gulshansethi9315
    @gulshansethi9315 4 ปีที่แล้ว +2

    Mahak and Ravi beautiful and lovely couple. Good bless. Ghar vich mani te sharn de jane karke ronak nahi lagti he. ❤️

  • @kiranshergill7763
    @kiranshergill7763 4 ปีที่แล้ว +1

    Uncle 's sense of humor is awesome. Ravi Khalsa Ji your way of shooting video nd conversation is Best. UR vlogs nd conversation always full of Truth. Waheguru Bless you all 🙏

  • @rahatsakrani9156
    @rahatsakrani9156 4 ปีที่แล้ว +19

    Mehak is pretty.
    We miss Sharun a lot too.
    Both daughter in Law’s are beautiful & Aunty is very loving.

    • @mannat_garden
      @mannat_garden 2 ปีที่แล้ว

      th-cam.com/video/ERP7N68z_yI/w-d-xo.html

  • @greatsingh2824
    @greatsingh2824 4 ปีที่แล้ว +51

    ਅੰਕਲ ਦਾ ਅੰਦਾਜ਼ ਬੜਾ ਸੋਹਣਾ ਗੱਲ ਕਰਨ ਦਾ❤

  • @lovetravalfood2125
    @lovetravalfood2125 4 ปีที่แล้ว +3

    Mehak bahut pyari a ..waheguru ji bless you guyz 😇

  • @BaljinderSingh-gs1ge
    @BaljinderSingh-gs1ge 4 ปีที่แล้ว +3

    God Bless to all Family 🙏🙏

  • @jassibenipal863
    @jassibenipal863 4 ปีที่แล้ว +1

    Nic g ave di family sab nu deve

  • @dalbirkaur3592
    @dalbirkaur3592 4 ปีที่แล้ว +100

    ਮੇਰੇ ਘਰ ਵਿਚ 4 ਫ਼ੌਜੀ ਅਫ਼ਸਰ ਨੇ ‌ਮੈ ਤੁਹਾਨੂੰ ਸਮਝ ਸਕਦੀ ਲੇਟ ਆਉਣ ਵਾਲੇਆਂ ਤੇ ਕਿਨਾਂ ਗੁੱਸਾ ਆਉਂਦਾ 🙂

    • @nehanisha9890
      @nehanisha9890 4 ปีที่แล้ว

      Hahaha

    • @rajvinderkaur5498
      @rajvinderkaur5498 4 ปีที่แล้ว +1

      th-cam.com/video/dBq9A6oFBTs/w-d-xo.html ਬੇਨਤੀ ਹੈ ਜੀ िਕ ਇਸ िਲੰਕ ਤੇ ਕिਲਕ ਕਰਕੇ ਵੀਢੀਓ ਨੂੰ ਪੂਰਾ ( ਘਟੋ ਘਟ ਇਕ िਮੰਟ) ਜਰੂਰ ਦੇਖੋ,
      ਜੇਕਰ िਲੰਕ ਨਹੀ ਖੁਲ िਰਹਾ ਤਾਂ TH-cam ਦੇ ਸਰਚ ਅਾਪਸ਼ਨ िਵਚ 144 Sukhmanpreet ਟਾਇਪ ਕਰਕੇ ਖੋਲ ਸਕਦੇ ਹੋ | ਲਾਇਕ ਕਰੋ ਅਤੇ ਵਧ ਤੋਂ ਵਧ ਸ਼ੇਅਰ ਕਰ िਦਓ ਜੀ

    • @ParminderKaur-hv9bb
      @ParminderKaur-hv9bb 4 ปีที่แล้ว

      hahaaha

    • @khosasaab1701
      @khosasaab1701 4 ปีที่แล้ว

      Same here

    • @notytiwana7396
      @notytiwana7396 4 ปีที่แล้ว

      Mn

  • @shaedakhan9332
    @shaedakhan9332 4 ปีที่แล้ว +5

    Mashallah Mashallah Raab sari Familie ko khoosh abad rahke 😍

  • @prabhjotripanvlogs1313
    @prabhjotripanvlogs1313 4 ปีที่แล้ว +62

    We are missing sharan and mani in vlogs ♥️♥️♥️♥️♥️

  • @sukhdeep7994
    @sukhdeep7994 4 ปีที่แล้ว +1

    Adore UNCLEJI your Dad .He is such a humble soul . He reminds me so much of my dad wh is with BABAJI .He makes every situation so light an adds humour into the situation . He talks about time so well an then relates it to kalyug giving you boys education in every conversation. He loves aunty so much I can see it as my Dad was the same . I loved the hug Mehak gave aunty . It’s so beautiful to see . Your mum has gained two beautiful daughters . Love to all four of you from Ireland . I’m going to visit your parents when. Come to INDIA TO GET ASHRIWAD FROM YOUR DAD .

    • @mannat_garden
      @mannat_garden 2 ปีที่แล้ว

      th-cam.com/video/ERP7N68z_yI/w-d-xo.html

  • @nidhisharma547
    @nidhisharma547 4 ปีที่แล้ว

    I like your family bcs views lyi tusi lok mithiya nhi marde ..jo dil ch hunda ohi juban te.. Tuhadi puri family boht vdiya. Amazing luvv u all guy's.. Tuhade parents ghaint aa.. Nd ravi bro da awde sohreya nu vicho vicho defence krna boht vdiya lgga

  • @AjmalRasool
    @AjmalRasool 4 ปีที่แล้ว +7

    Ap k papa or mma boht achy hain Allah in bazurgo ki umr daraz farmay aameen

  • @Diaryfarmingindia
    @Diaryfarmingindia 4 ปีที่แล้ว +126

    ਕੈਨੇਡਾ ਨਾਲੋ ਵੱਧ ਮਜਾ ਆਉਂਦਾ ਇੰਡੀਆ ਦੇ ਬਲੌਗ ਦੇਖਣ ਚ ਬਾਕੀ ਰਵੀ ਨੂੰ ਬਲਾਗਿੰਗ ਕਰਨੀ ਚਾਹੀਦੀ ਆ

  • @rmultani9276
    @rmultani9276 4 ปีที่แล้ว +7

    Your dad is a very nice person really like him his mentality is same as my dad they way he approach to someone the way he works in farms

  • @BalwinderKaur-dk4xl
    @BalwinderKaur-dk4xl 4 ปีที่แล้ว +1

    Your family is very nice 👍 Ravi and mahak apni mummy and daddy nu laughing 😆

  • @kamalpreetkaurbhatia5191
    @kamalpreetkaurbhatia5191 4 ปีที่แล้ว

    World's best couple.... Ravi Veer Ji n Mehek👍👍👌👌

  • @hsoni1963
    @hsoni1963 4 ปีที่แล้ว +3

    Jab saas sasur ma baap jaise ho to ladki ke ma baap ko bahut sakun milta he. Beti ki chinta nahi hoti. Jab mehak ne kaha muje nahi Jana or aunti ji se hug Kiya tab meri ankh se ansu aye. Kash har MIL tumhare jaisi hoti. Domestic violence kitni khtam ho jati. God bless Mangat family. Bhagwan apka Ghar hamesha khusiyo se bhara rakhe.

  • @Memoriesinmaking
    @Memoriesinmaking 4 ปีที่แล้ว +9

    Aj tan aunty g boht khush aa. New kurham aaye ne . I love your family ❤️❤️#memoriesinmaking Love from Chandigarh 🙏💞

  • @RDRAJPUT901
    @RDRAJPUT901 4 ปีที่แล้ว +29

    God bless whole family she (Mehak) is so adorable

  • @amannehal8410
    @amannehal8410 4 ปีที่แล้ว +2

    kinni cute aa mehak....saari family bahut vadia.....te sharan nu v miss kr ry aa...

  • @riazghuman8698
    @riazghuman8698 4 ปีที่แล้ว +2

    Baut vadiya video , bilkul khalas te kharra , Punjabi apne aam te asli rang roop dey naal saada te saaf suthre khulle dhulle gharan ich , koi wakhawa bnawat nai te khulliya te bilkul sidiyan gallan .
    Baut chir bad ik Punjabi ghar da mahool ehne sohne te asli rang ich vekhan ich aaya .
    Share karan layi tuhada Dhanvaad / Shukria .

  • @BaljinderKaur-pr1yj
    @BaljinderKaur-pr1yj 4 ปีที่แล้ว +17

    ਆਪ ਜੀ ਦੀ ਫੈਮਿਲੀ ਬਹੁਤ ਚੰਗੀ ਹੈ 🙏🙏🌹🌹

  • @rawarchi73
    @rawarchi73 4 ปีที่แล้ว +9

    ALLAH PAK bless you all amen.
    Uncle ji ap to boht great hen MA SHA ALLAH 😍😍.
    Mummy daddy bilkul Mari ami abu jase hen 😍

  • @gurcharan79
    @gurcharan79 4 ปีที่แล้ว +60

    ਪੰਮੀ ਕਿਆ ਬਾਤ ਹੈ ਫੌਜੀ ਸਾਬ

  • @gurdeepchahil5321
    @gurdeepchahil5321 4 ปีที่แล้ว +2

    Sat seri akal aunti ji very good your family life 💯🌹👍🏡🎂

  • @harpreetdhingra9102
    @harpreetdhingra9102 4 ปีที่แล้ว

    Very nice video.God bless all of them 🙏🙏

  • @ranjaitjaswal8030
    @ranjaitjaswal8030 4 ปีที่แล้ว +4

    Relationships are built with love and respect to one another 🇨🇦

  • @sarabjitsingh1294
    @sarabjitsingh1294 4 ปีที่แล้ว +29

    ਸਤਿ ਸ੍ਰੀ ਅਕਾਲ ਤੁਹਾਡੀ ਛੋਟੀ ਨੂੰਹ ਬਹੁਤ ਸੋਹਣੀ ਲੱਗੀ

    • @jpvlogs2315
      @jpvlogs2315 4 ปีที่แล้ว +1

      Vadi nuh ni vadhiya lagdi

  • @Lipstic450
    @Lipstic450 4 ปีที่แล้ว +5

    Dad LOOKS VERY HANDSOME AND CUTE 💖💖💖💖💖💖💖🙌🙌🙌🙌🌈🌈🌈🌈🌈👍👍👍👍👍DAD HAS SOME RULES OF LIFE WHICH IS GREAT 👍👍😛😛😛😛😍😍😍EVERYBODY SHOULD FOLLOW DAD 😘😘😘😌

  • @SandeepKaur-dh4eo
    @SandeepKaur-dh4eo 4 ปีที่แล้ว

    Choti bahu is very innocent..aunty ji you are perfect sasu maa

  • @ManKamal-lm3sl
    @ManKamal-lm3sl 4 ปีที่แล้ว

    Uncle ji naal ghar swarag jaapda
    Sareyan di video dekh ke mann khush ho jnda
    Face te automatically smile aa jndi
    Parmatma tuhanu sareyan nu khush rakhe

  • @Kamalkumar-cz1ep
    @Kamalkumar-cz1ep 4 ปีที่แล้ว +6

    Ravi presented like professionals. To orsam family was very nice all waheguru bless

    • @sekhonjot5259
      @sekhonjot5259 4 ปีที่แล้ว

      ਵਾਹਿਗੁਰੂ ਜਿਹੋ ਜਿਹਾ ਪਰਿਵਾਰ ਸਭ ਨੂੰ ਦੇਵੇ

  • @priyasingh-ln2ws
    @priyasingh-ln2ws 4 ปีที่แล้ว +8

    Uncle ji funny scene put lade ungli 🤣🤣🤣🤣🤣mja ajanda tuhade family dekhke full enjoy blog

  • @AbidNaeemLOVE.
    @AbidNaeemLOVE. 4 ปีที่แล้ว +3

    Salaam to all of you...❤ boht tatsty PARATHAY...aunty jee boht delicious...😋😋😋😋😋

  • @amanjitsingh3990
    @amanjitsingh3990 4 ปีที่แล้ว

    Waheguru ji waheguru ji Yar bhaji baki Galán Dian Galán eh hai guru gobind Singh Sahib jian di sikhi je así khush te sukhi rehna te sanu sikhi de asoolan noo apnaona paina mai Dave Nal kehna ke guru Maharaj khushian Nal jholian phar dengey kionke jad lalach nahi Karna Koi daaj daheyj ni Koi Laín den ni sass noo maa samjhna nooh noo dhee te Yar kaleysh kithon paijoo daso sanoo akheer noo ghar anadpur Sahib aona paina othey Hi sanu asli khushi nseeb honi aa jina v ajj Punjab ch ya sikhan ch dukh hai ohda iko ik karan hai ke así sikhi shad diti apney asool shadtey fer guru Dian khushian kithey ardas hai hey waheguru sanu v sikhi Nal jorh hoian phullan di khimaa Deo apne Gal Nal lalo data hor sazaa na Deo apna putar bnalo dasmesh pita wasta hai tenu kar kirpa datar

  • @mianumair9573
    @mianumair9573 4 ปีที่แล้ว +1

    Love Your Family From Pakistan And Kuwait

  • @alinaru5151
    @alinaru5151 4 ปีที่แล้ว +6

    Mehak sister is so beautiful Allah bless your family

  • @sabis6194
    @sabis6194 4 ปีที่แล้ว +9

    Uncle ji tusi 💯 right ho. My dad same like u. He was also Fuji. I’m from uk.

  • @sandeepkaur3981
    @sandeepkaur3981 4 ปีที่แล้ว +65

    ਤੁਸੀਂ ਮੈਨੂੰ ਸਾਰੇ ਬਹੁਤ ਵਧੀਆ ਲਗਦੇ ਜੀ

    • @rajvinderkaur5498
      @rajvinderkaur5498 4 ปีที่แล้ว

      th-cam.com/video/dBq9A6oFBTs/w-d-xo.html ਬੇਨਤੀ ਹੈ ਜੀ िਕ ਇਸ िਲੰਕ ਤੇ ਕिਲਕ ਕਰਕੇ ਵੀਢੀਓ ਨੂੰ ਪੂਰਾ ( ਘਟੋ ਘਟ ਇਕ िਮੰਟ) ਜਰੂਰ ਦੇਖੋ,
      ਜੇਕਰ िਲੰਕ ਨਹੀ ਖੁਲ िਰਹਾ ਤਾਂ TH-cam ਦੇ ਸਰਚ ਅਾਪਸ਼ਨ िਵਚ 144 Sukhmanpreet ਟਾਇਪ ਕਰਕੇ ਖੋਲ ਸਕਦੇ ਹੋ | ਲਾਇਕ ਕਰੋ ਅਤੇ ਵਧ ਤੋਂ ਵਧ ਸ਼ੇਅਰ ਕਰ िਦਓ ਜੀ

    • @simrengarcha2651
      @simrengarcha2651 4 ปีที่แล้ว +2

      🙏ji ghar suna Suna lgda money te sharan to bina

    • @rajwinderaujla1545
      @rajwinderaujla1545 4 ปีที่แล้ว

      V nice family

  • @1929-r7x
    @1929-r7x 4 ปีที่แล้ว +1

    I love family great mom and dad. Love you 😍 god bless you

  • @pakistanicanadianfamily8485
    @pakistanicanadianfamily8485 4 ปีที่แล้ว +2

    Mehak bht cute and sweet hy ma sha Allah 💖
    Jis susral mn itna piyar mily waha se koi b bahu meky nahi jana chahy gi , aap k dady ki baten bht interesting hoti hn or sachi or khari bhi , mn soch rahi thi k kahi kuram log sun k feel hi na kar jaen 😃 aap ki mom bht nice khatoon hn , Sharan logo ko bhi miss kr rahy hn sab
    May Allah bless you all ❤️

  • @rupakaur4912
    @rupakaur4912 4 ปีที่แล้ว +20

    Your father is right , everyone should be on time .

  • @riya3439
    @riya3439 4 ปีที่แล้ว +7

    13:02 she is so sweet❤ #mehakbhabhiji 😍

  • @tannudhaliwal
    @tannudhaliwal 4 ปีที่แล้ว +6

    I liked everything about uncle ji. Seriously as punjabi vlogger said it was a funny vlog.

  • @deepikagupta3547
    @deepikagupta3547 4 ปีที่แล้ว +2

    How sweet :)
    uncle Boht sweet ne veere..

  • @fayyazawan194
    @fayyazawan194 4 ปีที่แล้ว +2

    Wander full family loving relationship god bless you I am from punjab pak

  • @mandeepkaurdhillon7142
    @mandeepkaurdhillon7142 4 ปีที่แล้ว +25

    Uncle g bilkul mere ddy g wngu lgde ne fauji bnde di tohr hi alg hundi aa pehchan aa jndi

    • @kourkour3926
      @kourkour3926 4 ปีที่แล้ว

      Same mere daddy ji v Edda hi boldye nye

  • @PreetbrarRN
    @PreetbrarRN 4 ปีที่แล้ว +37

    Tuhade vlogs bhut vadia hunde sharan nu vlog ch miss kita

  • @hardeepkaur7235
    @hardeepkaur7235 4 ปีที่แล้ว +32

    ਮਹਿਕ ਵੀ ਬਹੁਤ ਪਿਆਰੀ ਬੱਚੀ ਹੈ
    ਵਧਾਈਆਂ ਦੀਦੀ ਤੁਹਾਨੂੰ

  • @jotinderdhaliwal2921
    @jotinderdhaliwal2921 4 ปีที่แล้ว

    Ma Uncal ji di video bhaut pasand karda ha very great Uncal ji👍👍

  • @rubykaur9709
    @rubykaur9709 4 ปีที่แล้ว

    Very nice happy family rabb tahanu ida e khus rakhe

  • @damandmn5681
    @damandmn5681 4 ปีที่แล้ว +6

    ਬਹੁਤ ਬਹੁਤ ਸੋਹਣੀ video uncle g tusi wale sweet a sachi

  • @b.s.dhillon7515
    @b.s.dhillon7515 4 ปีที่แล้ว +30

    ਲੁਧਿਆਣਾ ਸ਼ਹਿਰ ਕਰਾਸ ਕਰਨ ਲੱਗਿਆ ਹਰ ਕੋਈ ਲੇਟ ਹੋ ਜਾਂਦਾ।

    • @luciferr420
      @luciferr420 4 ปีที่แล้ว

      taanhi taan loki kende saade ludhiane nai aanaa😆😆

  • @MB-uv4qu
    @MB-uv4qu 4 ปีที่แล้ว +3

    Mehek, very sweet Wahiguruji bless her with happiness 🤗

  • @ManjeetKaur-eq4on
    @ManjeetKaur-eq4on 4 ปีที่แล้ว

    Very good 👍👍👍 family ❣️❤️❤️ sare parwar nu piar bhri sat Shri akal🙏🙏🙏🙏🙏

  • @mp-ul4ig
    @mp-ul4ig 4 ปีที่แล้ว +1

    Ma Sha ALLAH verrrrrrry beautiful and innocent Bahu 😊