Arshdeep Singh ਨੂੰ ਜਦੋਂ ਕੁਝ ਲੋਕਾਂ ਨੇ Khalistani ਕਿਹਾ ਤਾਂ ਮਾਪਿਆਂ ਤੇ ਖਿਡਾਰੀਆਂ ਸਣੇ ਕੌਣ ਕੀ ਬੋਲਿਆ | 𝐁𝐁𝐂

แชร์
ฝัง
  • เผยแพร่เมื่อ 4 ก.ย. 2022
  • ਏਸ਼ੀਆ ਕੱਪ ਦਾ ਪਹਿਲਾ ਸੁਪਰ 4 ਮੈਚ ਦੁਬਈ ਵਿੱਚ ਐਤਵਾਰ ਨੂੰ ਖੇਡਿਆ ਗਿਆ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ।182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।
    ਭਾਰਤ ਅਤੇ ਪਾਕਿਸਾਤਾਨ ਦੇ ਮੈਚ ਨੂੰ ਲੈ ਕੇ ਭਾਰਤੀ ਅਤੇ ਪਾਕਿਸਤਾਨੀ ਕ੍ਰਿਕੇਟ ਪ੍ਰੇਮੀਆਂ ਵਿੱਚ ਬਹੁਤ ਉਤਸ਼ਾਹ ਰਹਿੰਦਾ ਹੈ।
    ਪਰ ਕਦੇ-ਕਦੇ ਉਸ ਉਤਸ਼ਾਹ ਕਾਰਨ ਕਿਸੇ ਇੱਕ ਖਿਡਾਰੀ ਜਾਂ ਟੀਮ ਨੂੰ ਟ੍ਰੋਲਿੰਗ ਅਤੇ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
    ਕਦੇ ਕਿਸੇ ਖਿਡਾਰੀ ਦੀ ਇੱਕ ਗਲਤੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਕੇਂਦਰ ਬਣ ਜਾਂਦੀ ਹੈ ਤੇ ਕਦੇ ਉਸ ਖਿਡਾਰੀ ਨੂੰ ਨਿੱਜੀ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
    ਕੁਝ ਅਜਿਹਾ ਹੀ ਕੱਲ੍ਹ ਦੇ ਮੈਚ ਵਿੱਚ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨਾਲ ਹੋਇਆ।
    ਐਡਿਟ- ਦੇਵੇਸ਼ ਸਿੰਘ
    #arshdeepsingh #asiacup2022 #indiapakistan #khalistan
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 577

  • @GURDEEPSINGH-pn7fh
    @GURDEEPSINGH-pn7fh ปีที่แล้ว +125

    ਅਰਸ਼ਦੀਪ ਸਾਨੂੰ ਤੇਰੇ ਤੇ ਮਾਣ ਹੈ ਵੀਰ ।
    ਪੰਜਾਬ ਦੀ ਸ਼ਾਨ ਹੈ ਅਰਸ਼ਦੀਪ ।

    • @WorldOfwilde
      @WorldOfwilde 8 วันที่ผ่านมา

      Arshdeep Punjab di nahi saare Bharat di shaan hai veere.

  • @akay3089
    @akay3089 ปีที่แล้ว +307

    ਕੋਈ ਨੀ ,ਫਾਈਨਲ ਵਿੱਚ ਕੱਢੂ ਸਿੰਘ ਵਹਿਮ 👍

    • @harmanhii6021
      @harmanhii6021 ปีที่แล้ว +11

      Sab da veham kaddu jatt 🙏🙏

    • @MalkitSingh-ez9xk
      @MalkitSingh-ez9xk ปีที่แล้ว +3

      Waheguru mehar karange

    • @RRRdaemon
      @RRRdaemon ปีที่แล้ว +7

      Well hope India wins the Final And Arshdeep is not the first person, jiski trolling ho rehi hai........ Virat Kohli ki Bhi burri trah trolling ho Chukki hai

    • @jagseernannu9571
      @jagseernannu9571 ปีที่แล้ว +4

      💪💪👍

    • @KamaLXD
      @KamaLXD ปีที่แล้ว +7

      @@RRRdaemon trolling aur anti national bolne m fark hota hai

  • @deepbhullar2932
    @deepbhullar2932 ปีที่แล้ว +92

    ਪਾਵੇ ਖੇਡ ਹੋਵੇ... ਪਾਵੇ ਜੰਗ..ਆਖਿਰ ਚ ਕੰਮ ਸਰਦਾਰ ਹੀ ਆਉਂਦੇ ਨੇ..

  • @arshtarntaran4642
    @arshtarntaran4642 ปีที่แล้ว +169

    ਜਿਹੜੇ ਬੰਦੇ ਨੂੰ ਘਰੇ ਕੁੱਤੀ ਨੀ pushdi ਓਹ ਵੀ ਸਾਲਾਂ ਸਲਾਹ ਦੇਣ a jande a
    #support_Arshdeep_Singh.

    • @lovedeepsinghmaan4235
      @lovedeepsinghmaan4235 ปีที่แล้ว +1

      Sahi gall aa bro

    • @lovedeepsinghmaan4235
      @lovedeepsinghmaan4235 ปีที่แล้ว

      Sahi gall aa bro

    • @harmanhii6021
      @harmanhii6021 ปีที่แล้ว +1

      Bhajji, agle match vich veham kaddu jatt sabde

    • @rjuthred6995
      @rjuthred6995 ปีที่แล้ว +1

      Aa gal tuhade te vi laggu hundi aa, jado tusi dujjea Barre madda bolde ho....... Baki I also support Arshdeep

    • @arshtarntaran4642
      @arshtarntaran4642 ปีที่แล้ว +1

      @@rjuthred6995 ਤੇਰੇ ਕੋਲੋ ਕਿਸੇ ਨੇ ਮੰਗੀ ਸਲਾਹ!!!. ਤੂੰ ਵੀ a ਗਿਆ ਸਲਾਹ ਦੇਣ ਮੇਰੇ ਕਮੇਂਟ ਵਿੱਚ !!!!!!!. ਇਸ ਹਿਸਾਬ ਨਾਲ ਮੇਰਾ ਕਮੇਂਟ ਤੇਰੇ ਤੇ ਲਾਗੂ ਹੁੰਦਾ ਵ!!!!!!!!!!!. ਅਸੀਂ ਕਿਸੇ ਦੇ ਭਗਤ ਨਹੀਂ ਹੈਗੇ ਅਸੀਂ ਸਹੀ ਨੂੰ ਸਹੀ ਗਲਤ ਨੂੰ ਗ਼ਲਤ ਕਹਿਣ ਦਾ ਦਮ ਰੱਖਦੇ

  • @Gujjar_gang
    @Gujjar_gang ปีที่แล้ว +57

    Part of Game a veer ji Arshdeep Singh is king . Love from Pakistan 🇵🇰

  • @kanwalgill3853
    @kanwalgill3853 ปีที่แล้ว +65

    A lovely performance by both Indian and Pakistani cricketers . I cheer Arshdeep Singh for bowling a good spell of four overs with very good economy rate. Shaba Shaba Arsh come on !😊❤️

  • @Krishandas1996
    @Krishandas1996 ปีที่แล้ว +13

    India stand with arshdeep … no doubt in his talent 🇮🇳

  • @gurjeetsingh4647
    @gurjeetsingh4647 ปีที่แล้ว +20

    ਸਾਡੇ ਭਾਰਤ ਦੇਸ਼ ਨੂੰ ਬੇਨਤੀ ਹੈ ਕਿ ਸਿੱਖਾਂ ਨੂੰ ਟਾਰਗੇਟ ਕਰਨਾ ਬੰਦ ਕਰੋ ਨਾਲੇ ਜੇਕਰ ਸਿੱਖ ਪਿੱਛੇ ਹੱਟ ਗਏ ਤਾਂ ਭਾਰਤ ਨੂੰ ਪਾਕਿਸਤਾਨ ਤੇ ਚੀਨ ਤੋਂ ਵੀ ਕੋਈ ਨਹੀਂ ਬਚਾ ਸਕਦਾ🙏🙏🙏🙏🙏🙏🙏🙏🙏

    • @rjuthred6995
      @rjuthred6995 ปีที่แล้ว +1

      😂😂😂koi ni target kar reha kise Sikh nu Te ah Apni chína Pakistan te border walli fukria apne takk hi seemit rakhya karo

    • @rjuthred6995
      @rjuthred6995 ปีที่แล้ว +1

      Sago tuhi lok jrur shoti shoti gal te hindu community nu target karde rehnde ho

    • @RRRdaemon
      @RRRdaemon ปีที่แล้ว +1

      Religious Victim Card Shuru Ho gaya tumhara

    • @Empirewarrior47
      @Empirewarrior47 ปีที่แล้ว

      @@rjuthred6995 china ,Pakistan wali fukri nhi bro, sach hai ,
      Tenu fukri lgdi hai ta bordar area ja ke vekh asal sch

    • @GurpreetSingh-qu1hk
      @GurpreetSingh-qu1hk ปีที่แล้ว

      @@rjuthred6995 kyu 2019 bhull gya aje te taji gal aa 😂😂

  • @GurpreetSingh-qt7ys
    @GurpreetSingh-qt7ys ปีที่แล้ว +115

    ਜਦੋਂ ਪੰਜਾਬ ਕਾਮਨਵੈਲਥ ਚ ਮੈਡਲ ਲੇ ਕ ਆਇਆ ਓਦੋਂ ਕੋਈ ਨੀ ਬੋਲਿਆ ਪੰਜਾਬੀ ਅੱਤਵਾਦੀ ਨੇ ।

    • @satbirsingh6791
      @satbirsingh6791 ปีที่แล้ว +17

      ਇਹ ਸਾਲੇ ਸਾਨੂੰ ਰੋਬੋਟ ਸਮਝਦੇ ਹਨ, ਅਸੀਂ ਲੜੀਏ ਵੀ ਇਨ੍ਹਾਂ ਵਾਸਤੇ ਵੱਧੀਆ ਤੇ ਖੇਡੀਏ ਵੀ ਵੱਧੀਆ,,ਜੇ ਕੋਈ ਗ਼ਲਤੀ ਹੋ ਗਈ ਜਾਂ ਆਪਣੇ ਹੱਕ ਮੰਗ ਲਏ, ਫੇਰ ਅਸੀਂ ਖਾਲਿਸਥਾਨੀ

    • @RRRdaemon
      @RRRdaemon ปีที่แล้ว +8

      Punjabi vi te 24 ghante India Barre te Hindu Community Barre awa tawa bolde rehnde aa So Phir Agle vi bolange

    • @JujharSingh-te3sh
      @JujharSingh-te3sh ปีที่แล้ว +1

      @@RRRdaemon Teri kudi kad li Khalistani ne salre

    • @JagjitSingh-rb9qd
      @JagjitSingh-rb9qd ปีที่แล้ว

      @@RRRdaemon tu v bolla tu na peche reh jawi tusi ghar behan ke he bakwaas kr sade ho tu desh Lai ke keeta dsna jra

    • @RRRdaemon
      @RRRdaemon ปีที่แล้ว

      @@JujharSingh-te3sh Teri K#di te pakka koi Modi Bhakt Kad ke laa gaya Lagda 😂😂

  • @Desitech87
    @Desitech87 ปีที่แล้ว +61

    ਪ੍ਰਾਹੁਣਾ ਬਣਾ ਲਵੋ ਖਾਲਿਸਤਾਨੀਂ ਨੂੰ।
    ਪਹਿਲਾਂ ਜਿਵੇਂ ਕਦੀਂ ਭਾਰਤ ਹਾਰਿਆ ਨਹੀਂ ਪਾਕਿਸਤਾਨ ਕੋਲ਼ੋਂ।
    ਪਾਕਿਸਤਾਨ ਵਾਲੇ ਵੀ ਘਰੋਂ ਖੇਡਣ ਆਏ ਸੀ ਹਾਰ ਜਿੱਤ ਬਣੀ ਰਹਿੰਦੀ ਵਾ, ਜੇਕਰ ਹਾਰ ਗਏ ਤਾਂ ਕਬੂਲ ਕਰੋ ਹੁਣ।

    • @RRRdaemon
      @RRRdaemon ปีที่แล้ว

      Prahuna tu Bana Khàlistanià nu
      tuhi gadaar te already support Karde ho Pakistan nu

    • @Desitech87
      @Desitech87 ปีที่แล้ว +6

      ਤੂੰ ਵੱਡਾ ਦੇਸ਼ ਭਗਤ,
      ਮੂਤ ਪੀਣੀ ਕੌਮ।

    • @RRRdaemon
      @RRRdaemon ปีที่แล้ว

      Desh Bhakt te g0de di Lid khaan Walle Kh0tistani hi aa 😂😂

    • @RRRdaemon
      @RRRdaemon ปีที่แล้ว

      @@Desitech87
      Desh Bhakt te g0de di Lid khaan Walle Kh0tistani hi aa 😂😂

    • @simran-gaming01
      @simran-gaming01 ปีที่แล้ว +8

      @@RRRdaemon ਜਦੋ ਇੰਡੀਆ ਜਿਤਿਆ ਸੀ ਉਦੋ ਤਾਂ ਬੜੇ ਨੱਚਦੇ ਹੋਣੇ...... ਪੂਰੀ ਤਰਾ international ਤੇ ਤੇਰੇ ਵਰਗੇ ਲੋਕਾਂ ਦੀ ਬੇਇੱਜ਼ਤੀ ਹੋ ਰਹੀ ਹੈ.... ਅਸਲੀ aatwadi ਉਹੀ ਲੋਕ ਨੇ ਜੋ ਲੋਕਾਂ ਨੂ target ਕਰਦੇ ਨੇ..... ਜਦੋ ਭੁਬਨੇਸ਼ਵਰ ਨੂ ਸਕੋਰ ਪਏ ਉਦੋਂ ਕਿਉ ਨਹੀ ਬੋਲੇ ਸਭ ਤੋਂ ਜਿਆਦਾ run ਦਿਤੇ ਉਹਨੇ...... Sale ਦੋਗਲੇ ਲੋਕ...... ਪਾਕਿਸਤਾਨ ਵਾਲੇ ਵੀ ਖੇਡਣ ਆਏ ਹੈ...... ਅਜੇ ਤਾਂ Australia ਕੋਲੋ ਹਾਰਨਾ ਹੈ.....

  • @jsf6749
    @jsf6749 ปีที่แล้ว +24

    Arshdeep sada bhai aa..full support veer nu..

  • @prg2457
    @prg2457 ปีที่แล้ว +8

    Arshdeep is really a talent, future will show it, InshaAllah. Respect n love from Pakistan

  • @newsocial1658
    @newsocial1658 ปีที่แล้ว +6

    Ha hum Khalistani hain Khalistan hamara ha Khalistan jindabad jindabad

  • @pardeepsingh-iv6pu
    @pardeepsingh-iv6pu ปีที่แล้ว +39

    Arshdeep is well done player not everyone do last over but you did bro.....keep it bro do not worry what people say.....

  • @manjitsriat9687
    @manjitsriat9687 ปีที่แล้ว +1

    ਅਰਸ਼ਦੀਪ ਸਿੰਘ ਖੇਡ ਦੇ ਵਿੱਚ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਆਪਾਂ ਆਪਣੇ ਖੇਡ ਵਲ ਧਿਆਨ ਦੇਣਾ ਹੈ.....ਵੱਡੇ ਵੱਡੇ ਖਿਡਾਰੀਆਂ ਨਾਲ਼ ਬੀ ਇਹੋ ਜਿਹੀਆਂ ਟਿੱਪਣੀਆਂ ਹੁੰਦੀਆਂ ਨੇ ਆਪਾਂ ਤਗੜੇ ਬਣਨਾ ਹੈ ਡੋਲਣਾ ਨਹੀਂ ਸਾਡੀ ਤਰਫੋਂ ਤੁਹਾਡੀ ਚੜ੍ਹਦੀ ਕਲਾ ਦੀ ਵਾਹਿਗੁਰੂ ਜੀ ਨੂੰ ਅਰਦਾਸ ਹੈ..ਵਾਹਿਗੁਰੂ ਮੇਹਰ ਕਰੇਗਾ...।

  • @KuldeepSingh-lj4ib
    @KuldeepSingh-lj4ib ปีที่แล้ว +29

    Don't worry bro , Continue focus your goal and Full support from punjab

  • @devjat4972
    @devjat4972 ปีที่แล้ว +3

    Arshdeep ❤️❤️❤️🇮🇳

  • @garrybajwa3028
    @garrybajwa3028 ปีที่แล้ว +2

    ਸਿੰਘ ਤੋ ਸਾਰੇ ਡਰਦੇ ❤️❤️🙏🙏💪💪💪

  • @harpritsingh22
    @harpritsingh22 ปีที่แล้ว +16

    Ghatiyaa log te ghatiyaa soch....... We are with Arshdeep..... Brilliant player..... 👍🏼👍🏼👍🏼👍🏼👍🏼

  • @KaranSingh-cr8qd
    @KaranSingh-cr8qd ปีที่แล้ว +12

    ਅੱਜ ਤੱਕ ਪਾਕਿਸਤਾਨ ਖਿਲਾਫ ਜਿੰਨੇ ਵੀ ਮੈਚ ਹੋਏ , ਉਸ ਵਿਚ ਜਿਸ ਵੀ ਹਿੰਦੂ ਖਿਡਾਰੀ ਨੇ ਕੈਚ ਛੱਡਿਆ,ਜਾਂ ਗੇਂਦਬਾਜ਼ੀ ਵਿਚ ਰਨ ਪਵਾਏ,ਜਾਂ ਬੱਲੇਬਾਜ਼ੀ ਵਿੱਚ ਆਊਟ ਹੋਇਆ, ਉਨ੍ਹਾ ਸਾਰੇ ਹਿੰਦੂ ਖਿਡਾਰੀਆਂ ਨੂੰ ਵੀ ਫੇਰ ਅੱਤ@ਵਾਦੀ ਕਹੋ!!

    • @PS-te7qc
      @PS-te7qc ปีที่แล้ว

      Oh Bhai jisne Wikipedia page edit Kiya tha wo pakistani tha . News mein report hua hai yeh

    • @GurpreetSingh-bh7nv
      @GurpreetSingh-bh7nv ปีที่แล้ว

      💪🏻🙏

    • @chaudharymitul3759
      @chaudharymitul3759 ปีที่แล้ว

      😂😂😂 desh vich rahna hai ya pakistan jana hai 😂😂

    • @KaranSingh-cr8qd
      @KaranSingh-cr8qd ปีที่แล้ว +1

      @@chaudharymitul3759 ਇਸ ਦੇਸ਼ ਦਾ ਹਰ ਇਕ ਇੰਚ ਸਿੱਖਾਂ ਅਤੇ ਉਨ੍ਹਾ ਦੀਆਂ ਕੁਰਬਾਨੀਆਂ ਦਾ ਕਰਜ਼ਦਾਰ ਹੈ!ਦੇਸ਼ ਸਿੱਖਾਂ ਦੀ ਆਪਣੀ ਜਾਗੀਰ ਹੈ!ਲੋੜ ਹੈ ਤਾਂ RS@S ਦੇ ਨਫ਼ਰਤੀ HINDUT@VI ਅੱਤਵਾਦੀ ਕੁੱਤੇ ਜਾ ਕੇ ਪਾ@ਕਿਸਤਾਨ, ਅਫ਼ਗ਼ਾਨਿਸਤ@ਨ ਜਾਂ ਕਿਸੇ ਖੂਹ ਵਿਚ ਮਰਨ!

  • @bhairajindermohni
    @bhairajindermohni ปีที่แล้ว +2

    He is great player. Sikh kaum di shan hai. We love you beta. Tera future bahut bright hai. Waheguru tohanu hameshan chardikala bakshan.

  • @lucky7681
    @lucky7681 ปีที่แล้ว +1

    ਅਰਸ਼ਦੀਪ ਪੂਰਾ ਪੰਜਾਬ ਤੇਰੇ ਨਾਲ ਆ ਵੀਰੇ ❤️❤️❤️❤️❤️❤️
    ਫਾਈਨਲ ਚ ਫੱਟੇ ਚੁੱਕ ਦੇਣੇ ਆ ਸਿੰਘ ਨੇ ❤️

  • @amardharmgarh5869
    @amardharmgarh5869 ปีที่แล้ว +4

    ਪੰਜਾਬ ਪੰਜਾਬੀਅਤ ਜਿੰਦਾਵਾਦ ❣️

  • @GurpreetSingh-jl5pf
    @GurpreetSingh-jl5pf ปีที่แล้ว +5

    I Love Arshdeep Bolwing

  • @sallikush7402
    @sallikush7402 ปีที่แล้ว +2

    Full support to arsahdeep singh 👍🏻

  • @BhupinderSingh-xb4hl
    @BhupinderSingh-xb4hl ปีที่แล้ว +8

    Arshdeep singh🌹🌹🌹🌹👍👍👍👍👍🌏🌏🌏🌏singh is king

  • @parveenkaur2425
    @parveenkaur2425 ปีที่แล้ว +17

    ਖੇਡ ਨੂੰ ਖੇਡ ਦੀ ਤਰ੍ਹਾਂ ਦੇਖੋ ਯੁੱਧ ਦੀ ਤਰ੍ਹਾਂ ਨਾ ਦੇਖੋ

    • @ranjitsingh-lu7ok
      @ranjitsingh-lu7ok ปีที่แล้ว +1

      Excellent 👍👍👍

    • @excalg9898
      @excalg9898 ปีที่แล้ว +1

      Biba g sach dsna ki Goldan temple te sikhan da ktleaam kise musliman ne keta ? 🇵🇰PAK 🇵🇰de pott SIDHU mose wala nu Muslim mareya ? yaad rkho Gobri Motri muslims te sikhan de mitar ni ho skde. Salam from 🇵🇰🇵🇰

  • @rohanrashinkar
    @rohanrashinkar ปีที่แล้ว +7

    We support Arshdeep Singh 🙌

  • @ranjitsingh-lu7ok
    @ranjitsingh-lu7ok ปีที่แล้ว +6

    ਅਰਸ਼ਦੀਪ ਤੋਂ ਕੈਚ ਨਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਖਿਡਾਰੀਆਂ ਵਲੋਂ ਸੈਂਕੜੇ ਵਾਰ ਇਸ ਤਰ੍ਹਾਂ ਇਸ ਖੇਡ ਵਿੱਚ ਹੋ ਚੁੱਕਾ ਹੈ ਪਰ ਕਿਸੇ ਖਿਡਾਰੀ ਨੂੰ ਇਸ ਤਰ੍ਹਾਂ ਕਹਿਣਾ ਹੋਛੇਪਨ ਦੀ ਨਿਸ਼ਾਨੀ ਹੈ l

  • @param.K
    @param.K ปีที่แล้ว +7

    A mature and Good reply from Virat Kohli and Harbhajan Singh . Keep it up the sports and positive spirit. Arshdeep must NOT feel disheartened.

  • @HuZ_Beats
    @HuZ_Beats ปีที่แล้ว +4

    Arshdeep was excellent just one dropped catch. Good luck for next time. Love from SIALKOT Punjab Pakistan.

  • @sukhatoor950
    @sukhatoor950 ปีที่แล้ว +2

    Full sport veer ਨੂੰ

  • @bankruptNbroke
    @bankruptNbroke ปีที่แล้ว +10

    Arshdeep bro tusi punjab tu ho saday dill di jaan ho koi gall ni catch miss ho gya te ki ho gya love and respect for my punjabi brother from pak punjab wasda rawe punjab united پنجاب

    • @neeraj11sep
      @neeraj11sep ปีที่แล้ว

      This whole propaganda was run by pakistani people and pakistani media, you make changes on Arshdeep Wikipedia page also.

  • @gurmitsingh4415
    @gurmitsingh4415 ปีที่แล้ว +7

    Proud to be Khalistani and privilege, can be both grate player this is true democracy not fake narrative of indian state!

  • @tarunvirsingh6339
    @tarunvirsingh6339 ปีที่แล้ว +1

    Love ❤️ you all for this ++++++++++++ positive spot

  • @mahi7753
    @mahi7753 ปีที่แล้ว

    ਵੀਰ ਜੀ ਮੈ ਨਾਲ ਆ ਤੁਹਾਡੇ ਜੀ ! ਗੱਲਾਂ ਵੀ ਉਨ੍ਹਾਂ ਦਿਆਂ ਹੀ ਹੁੰਦੀਆਂ ਜਿਨ੍ਹਾ ਵਿਚ ਕੋਈ ਗੱਲ ਬਾਤ ਹੁੰਦੀ ਆ ! ਤੁਸੀਂ ਕਾਫੀ ਲੋਕਾਂ ਨਾਲੋ ਵਧਿਆ ਹੋ ! ਫਿਰ ਲੋਕੀ ਬੋਲਦੇ ਸਰਦਾਰ ਗ਼ਲਤ ਹੁੰਦੇ ਆ ਜਿਹੜੇ ਬਕਵਾਸ ਕਰਦੇ ਉਨ੍ਹਾਂ ਨੂੰ ਸਿਰਫ ਜੁਤੀਆ ਆ ਦੀ ਲੋੜ ਆ ..⚔️⚔️🏏🏏🏏🏏🏏🏏🏏

  • @niamaaha...4141
    @niamaaha...4141 ปีที่แล้ว +23

    This is why sikhs get fed up . When everything goes well its wah wah punjabio . Everytime when in disaster sikhs try to help like during covid but when this very sikhs or punjabis demand their right the label khalistani or anti nationals comes out as of of magic . How not to get fed up and angry when u are treated as a 2nd class citizens in your own land .

    • @niht9240
      @niht9240 ปีที่แล้ว +1

      Dude this whole propaganda has been started by pakistan keyboard warrior and if u even research twitter tag ,majority of ip address were from Pakistan .

    • @niamaaha...4141
      @niamaaha...4141 ปีที่แล้ว +3

      @@niht9240 do you think this is the first time its happening .???????????. During the farmers protest it happen too . Just its getting from bad to worst everytime . There are so many incidents and sickening trying to defend it as u and i know whsts the truth

    • @niht9240
      @niht9240 ปีที่แล้ว +3

      @@niamaaha...4141 Dude as per intelligence agency sources there was huge propaganda was going on at that time also by anti india forces in which many innocent farmers were labelled as khalistani also
      In this current geopolitical scenario Pakistan muslims want to create a rift among hindu and sikh for their political gain
      And man I am also sikh .i never faced discrimination in india meanwhile my sikh friends who had migrated to Canada, Australia there they had faced racial discrimination.
      I never felt 2nd clas citizen in india

    • @anantkadam2518
      @anantkadam2518 ปีที่แล้ว

      ​@@niamaaha...4141 we love Sikh community only some idiots try to do politics just ignore them

    • @RRRdaemon
      @RRRdaemon ปีที่แล้ว +1

      Kya Arshdeep Pehla insan hai India main jiski trolling ho rehi hai....... Shamil, Virat Kohli ki Bhi byankar trolling ho chukki hai

  • @arifsandhu9264
    @arifsandhu9264 ปีที่แล้ว +3

    ایسا کہنے والوں کی بہت ھی تعصب بھری سوچ ھے
    کھیل میں بھی تعصب کرنا اور کسی کو مورد الزام ٹھہرانا بری بات ھے

  • @daredevil8562
    @daredevil8562 ปีที่แล้ว +5

    We support Arshdeep. He is very good player and human being

  • @a.psingh396
    @a.psingh396 ปีที่แล้ว +1

    ਜੱਦ ਕੋਈ ਭਾਰਤੀ ਟੀਮ ਚੇ ਸ਼ਾਮਿਲ ਹੁੰਦਾ ਹੈ ਤਾਂ ਓਹ ਆਪਣੀ ਸਾਰੀ ਤਾਕਤ ਆਪਣੀ ਟੀਮ ਨੂੰ ਜਿਤਾਉਣ ਲਈ ਲਾ ਦਿੰਦਾ ਹੈ।ਕੈਚ ਛੁੱਟਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਸਨੇ ਜਾਣ ਬੁੱਝ ਕੇ ਛੱਡੀ ਹੈ।ਖੇਡ ਚੇ ਏਦਾਂ ਹੁੰਦਾ ਰਹਿੰਦਾ ਹੈ।ਪਾਕਿਸਤਾਨੀ ਖਿਡਾਰੀ ਨੇ ਵੀ ਆਖਰੀ ਦੀ ਗੇਂਦਾਂ ਚੇ ਦੋ ਚੋਕੇ ਛੱਡ ਦਿੱਤੇ ਤੇ ਇਕ ਕੈਚ ਛੱਡੀ।ਸਾਨੂੰ ਅਰਸ਼ਦੀਪ ਤੇ ਮਾਣ ਹੈ।ਲੋਕ ਭੌਂਕਦੇ ਨੇ ਤਾਂ ਭੌਂਕੀ ਜਾਨ।

  • @alizaibashraf
    @alizaibashraf ปีที่แล้ว +5

    Arshdeep is a young emerging star

  • @brotherkuldeepji.6255
    @brotherkuldeepji.6255 ปีที่แล้ว +1

    कुछ नहीं होता अर्शदीप खुदा आपके साथ आपने दिल से मेहनत किया आपके मां-बाप ने दिल से मेहनत की है आप हार कर भी जीते हुए हैं

  • @PriyaSharma-tu4to
    @PriyaSharma-tu4to ปีที่แล้ว +3

    A player reached at this platform by his hardwork n Shame on PPL targetting a player for a mistake it's a game n amount of hate they are spreading how badly it effects a player emotionally.

  • @fatimah_Ali
    @fatimah_Ali ปีที่แล้ว +16

    C'mon we are proud of ya Arshdeep being true cricket fan 💪💪💪 n ya have miles to go boi💕💕✨✨✨🇵🇰

  • @sukhravi6815
    @sukhravi6815 ปีที่แล้ว +1

    ਅਰਸ਼ਦੀਪ ਕਿਸੇ ਦੀ ਪ੍ਰਵਾਹ ਨਹੀਂ ਕਰਨੀ ।💪🏻💪🏻👍👍💪🏻

  • @krishnarijal-fs8rk
    @krishnarijal-fs8rk ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤

  • @nikhilkhosla6669
    @nikhilkhosla6669 ปีที่แล้ว +2

    Arshdeep luv you brother. Look forward for next match and dont pay attention to negative comments. You are great bowler and your yorkers are great. Keep up the good job

  • @ilyasabasi436
    @ilyasabasi436 ปีที่แล้ว +9

    Greetings from Lahore Pakistan 🇵🇰. Arshdeep Singh is future asset for India. Bowling is an art 🎨 and Arshdeep Singh is artist. Stop 🛑 trolling him

    • @AshishKumar-ii4dl
      @AshishKumar-ii4dl ปีที่แล้ว +1

      You pakistani stop trolling him. We trust him.

    • @usmankhitran6255
      @usmankhitran6255 ปีที่แล้ว +2

      @@AshishKumar-ii4dl yeh blame everything on pakistan. 🤣🤣 ur birth is also becouse of pakistan

    • @RRRdaemon
      @RRRdaemon ปีที่แล้ว

      @@usmankhitran6255 Pakistan ke birth ke liye India Jrur Responsible hai 😂😂 Bàp Bàp hi hota hai, final main thokega tumko India

    • @mindersingh6359
      @mindersingh6359 ปีที่แล้ว +2

      You r correct might. Troll is now done by indians

  • @jaisharma4045
    @jaisharma4045 ปีที่แล้ว +2

    God bless u always arshdeep
    Proud of u arshdeep ❤️🙏
    Satnam shri waheguru ji ❤️🙏

  • @kanishkkapoor207
    @kanishkkapoor207 ปีที่แล้ว +1

    Pressure ਵੇਹਲੇ ਅਕਸਰ ਸੌਖ਼ੀਆ ਚੀਜ਼ਾਂ ਗਲਤ ਹੋ ਜਾਂਦੀ ਆ। ਏਹ ਗੱਲ sportsperson ਤੇ students ਬੇਹਤਰ ਸਮਝ ਸਕਦੇ। ਮੰਜੀ ਤੋੜਨ ਵਾਲੇ ਨੂੰ ਕੀ ਪਤਾ performance pressureਕੀ ਹੁੰਦਾ।।।

  • @satwinderpawar9532
    @satwinderpawar9532 ปีที่แล้ว +3

    Good Sports Minister Meet Hayer ji . We Proud Arshdeep

  • @jashanjotnagi
    @jashanjotnagi ปีที่แล้ว

    well said

  • @Shortsvideos492
    @Shortsvideos492 ปีที่แล้ว

    Waheguru ji 🙏🏻🙏🏻🙏🏻🙏🏻

  • @mintu5237
    @mintu5237 ปีที่แล้ว +1

    Waheguru meher kare 🥰🙏🏻

  • @jag6846
    @jag6846 ปีที่แล้ว +14

    Arshdeep was excellent just one dropped catch. The rest of the bowlers played very poorly.

  • @bankruptNbroke
    @bankruptNbroke ปีที่แล้ว +5

    Jo marzi ho jaye punjabian di jaan hai charda punjab

  • @gurdevsingh4335
    @gurdevsingh4335 ปีที่แล้ว

    Waheguru ji Waheguru ji

  • @DeepS555
    @DeepS555 ปีที่แล้ว +4

    Always focus on issues and possible solutions. Never target an individual or community with MEDIEVAL age mindset.

  • @HeyHS
    @HeyHS ปีที่แล้ว +4

    Don‘t worry you will get Khalistan one day. You just keep reminding us.

  • @advkapoor3589
    @advkapoor3589 ปีที่แล้ว +5

    We proud of him....

  • @All-pq2mn
    @All-pq2mn ปีที่แล้ว

    Waheguru mehar kare y 🙏🙏🙏

  • @hd-dz9mo
    @hd-dz9mo ปีที่แล้ว +2

    This is new normal when sports become war and not enjoyment!

  • @makhan4254
    @makhan4254 ปีที่แล้ว +1

    Waheguru mehar karay
    God bless you arshdeep...

  • @InCircle
    @InCircle ปีที่แล้ว +1

    Koini Arshdeep Veer. There is always a next time. Mehnat kro Veer on your Catch practice. You will be a star of INDIA one day.

  • @pankajsharma8431
    @pankajsharma8431 ปีที่แล้ว +3

    We are with you Arshdeep

  • @nexion5144
    @nexion5144 ปีที่แล้ว

    ਧੰਨਵਾਦ ਹਰਭਜਨ िਸੰਘ ਜੀ 🙏

  • @vickystyle7047
    @vickystyle7047 ปีที่แล้ว +2

    ਸਾਡਾ ਅਰਸ਼ਦੀਪ Punjabi ਸ਼ੇਰ 💪🏻💪🏻

  • @ManjeetSingh-ig2up
    @ManjeetSingh-ig2up ปีที่แล้ว +2

    Real sardar hai yeh .. 🇮🇳❤️

  • @fabulousarsh8956
    @fabulousarsh8956 ปีที่แล้ว +1

    we are proud of you arsh ❤️❤️

  • @SatnamSingh-ze3rb
    @SatnamSingh-ze3rb ปีที่แล้ว

    Nice

  • @mr.unknown9531
    @mr.unknown9531 ปีที่แล้ว +5

    *I am Maharashtrian ,I know concept of Khalistan which was written our history book about maharaja Ranjit Singh,,,, this is whole script by RSS....we support you sikh brother. Ek sikh sawa lakh barrabr hai. Jay Maharashtra ❤️*

  • @pardeepkamboj5501
    @pardeepkamboj5501 ปีที่แล้ว +5

    ਕੋਈ ਗੱਲ ਨੀ ਕੈਚ ਕਿਸੇ ਕੋਲ ਵੀ ਛੁੱਟ ਸਕਦਾ ਇਹ ਕੋਈ ਵੱਡੀ ਗੱਲ ਨੀ ਇਹਦਾ ਮਤਲਬ ਇਹ ਥੋੜੀ a ਕੇ ਓਹ ਖਿਡਾਰੀ ਨੂੰ ਮਾੜਾ ਬੋਲੋ ਅਰਸ਼ਦੀਪ ਨੇ ਲਾਸਟ ਓਵਰ ਬੋਹੁਤ ਸੋਹਣਾ ਕੱਲਿਆ ਬੋਹੁਤ ਜ਼ਯਾਦਾ ਪਿਆਰ ਸਿੰਘ ਇਸ ਕਿੰਗ ਅਰਸ਼ਦੀਪ

  • @love-vx8ci
    @love-vx8ci ปีที่แล้ว +1

    💪💪Very suapr Singh bor 👌💞

  • @gorayavlogs5530
    @gorayavlogs5530 ปีที่แล้ว

    Love you from pakistan Punjab

  • @arpansidhu9886
    @arpansidhu9886 ปีที่แล้ว +3

    Turning point.....itho hii big player bnde aa...future ch auun wala best player bnega Arshdeep

  • @user-sx9ou9br7t
    @user-sx9ou9br7t ปีที่แล้ว

    Full sport aa bai arsh Deep bai waheguru tenu trakyian bakshe 🙏

  • @torturedhuman9792
    @torturedhuman9792 ปีที่แล้ว +2

    Arshdeep Singh won u19 world cup for India. I support him

  • @indianheart8699
    @indianheart8699 ปีที่แล้ว +1

    Arshdeep singh proud Indian hai.jo ki India team vich hai . 💓💓💓💓

  • @user-rl9dc2ge6b
    @user-rl9dc2ge6b ปีที่แล้ว +1

    It is okay we love to be called Khalistan's 👏🌹💖

  • @jassram4038
    @jassram4038 ปีที่แล้ว

    ਖੇਡ ਮੰਤਰੀ ਜੀ ਨੂੰ ਜੋ ਕਰਨਾ ਚਾਹੀਦਾ ਸੀ ਉਹ ਬਹੁਤ ਬਿਹਤਰ ਕਰਿਆ।ਹੁਣ ਲੱਗ ਰਿਹਾ ਕਿ ਨੇਤਾ ਲੋਕ ਕੁੱਛ ਠੀਕ ਕਰ ਰਹੇ ਹਨ। ਬਾਕੀ ਸਾਰੇ ਇਨਸਾਨ ਹਨ ਕਦੇ ਵੀ ਕੁੱਛ ਵੀ ਹੋ ਸਕਦਾ ਹੈ ਮੈਂ ਅਰਦਾਸ ਕਰਦਾ ਹਾਂ ਕਿ ਪੰਜਾਬ ਤੇ ਭਾਰਤ ਅਤੇ ਸਮਸਤ ਸੰਸਾਰ ਚ ਪਿਆਰ ਦੀ ਠੰਡੀ ਤੇ ਮਿੱਠੀ ਹਵਾ ਸੀ ਚੱਲੇ ਤੇ ਲੋਕ ਉਸ ਹਵਾ ਚ ਸਕੂਨ ਦੀ ਠੰਡਾ ਸਾਹ ਲੈਕੇ ਜੋ ਇੱਕ ਪਰਮਾਤਮਾ ਵਾਹਿਗੁਰੂ ਭਗਵਾਨ ਅੱਲਾ God ਹੈ ਉਸਨੂੰ ਯਾਦ ਕਰਨ ਤੇ ਪਾਪ ਦੀ ਅੱਗ ਨੂੰ ਸਵਾਹ ਕਰ ਦੇਣ।

  • @vickystyle7047
    @vickystyle7047 ปีที่แล้ว +2

    ਸਾਡਾ ਅਰਸ਼ਦੀਪ ਸਾਨੂੰ ਮਾਣ a sada arshdeep saanu maan a

  • @patialahoneyhut1022
    @patialahoneyhut1022 ปีที่แล้ว

    No doubt Good player 👍👍

  • @paramjotkaur3483
    @paramjotkaur3483 ปีที่แล้ว +4

    we proud to be a sikh so dont blamehim and says khalistani to him.dimag nl socho player da khalistani nl ki sbandh aw galat bolno tuc hatde ne phir boldeyo k violence create krdeya game ch focus rkho eddr uddr de glt glla na kro agge duniya da dmagh pagal hoyeya peyo trma tph ldhde rhnde ne aapne rbh nu pyaar kri kise do nindeya krni galat bolna devils da km hunda na k rbb nu pyaar krn vale lokha da sardaar hon krke tuc arshdeep veere nu khalistani kh k negative nhi kr skhde pgg de sidhu veeru nu bhut maan si te sanu vi rhega

    • @paramjotkaur3483
      @paramjotkaur3483 ปีที่แล้ว

      dont judge anyone without reason.both players good but our champ is always arsdeep singh

  • @ChanniNattan
    @ChanniNattan ปีที่แล้ว +1

    Don't worry bro carry on

  • @farmersglock5526
    @farmersglock5526 ปีที่แล้ว

    Waheguru mehar kare arshdeep t

  • @amarjeetsinghamar7197
    @amarjeetsinghamar7197 ปีที่แล้ว

    ਕੋਈ ਗੱਲ ਨਹੀਂ ਹੋ ਜਾਂਦਾ ਏਦਾਂ ਕਈ ਵਾਰ

  • @manjit2021
    @manjit2021 ปีที่แล้ว +13

    We the india 🇮🇳 have full respect for arshdeep Singh, our cricket future in his hands
    Jai hind 🇮🇳🙏

    • @gurindersingh8109
      @gurindersingh8109 ปีที่แล้ว

      You hindus hate Sikhs . Why should Punjab not be independent from the RSS Hindu hate?

    • @anantkadam2518
      @anantkadam2518 ปีที่แล้ว

      ​@Jeri it was Pakistani propaganda and some idiots Indians fall for this , we love Sikh peoples.

  • @bunnysharma0642
    @bunnysharma0642 ปีที่แล้ว

    Arsh bro we are with u

  • @wereone6946
    @wereone6946 ปีที่แล้ว +2

    Dear Arshdeep, We stand by you and will be all the way. No body learned to walk without falling down. Anyone who made something out of one's life knows the contribution of past imperfections that taught valuable skills to move forward. Just brush it off. Keep steady in your journey to the top.
    Social media is flooded with back handed sympathy for you. Repeatedly saying how others are treating you bad. They are from criminals who are working hard create a division in the country. When you had success they never came to extol you and they will never do. These are the same criminals who are dividing the country now. These vultures will jump at anything. They are totals failures.
    Jai Hind.

    • @dilbirsingh7416
      @dilbirsingh7416 ปีที่แล้ว

      Jai bharat.. No jai hind... Savidhan de vich bharat va

  • @SSS-tv3nx
    @SSS-tv3nx ปีที่แล้ว +4

    ਉਨ੍ਹਾਂ ਨੂੰ ਪਤਾ ਪਰ ਇਸ (ਅਰਸ਼ਦੀਪ ਸਿੰਘ)ਨੂੰ ਨਹੀਂ ਪਤਾ ਕਿ ਇਹ ਖਾਲਿਸਤਾਨੀ ਹੈ।
    ਖਾਲਿਸਤਾਨੀ ਹੋਣਾ ਮਾਣ ਵਾਲ਼ੀ ਗੱਲ ਹੈ
    ਸਾਨੂੰ ਮਾਣ ਹੈ ਖਾਲਿਸਤਾਨੀ ਹੋਣ ਤੇ।
    ਖਾਲਿਸਤਾਨ ਜ਼ਿੰਦਾਬਾਦ

    • @neeraj11sep
      @neeraj11sep ปีที่แล้ว

      Bro ..this propaganda was run by pakistan. I am hindu and always respect Sikh community.

    • @SSS-tv3nx
      @SSS-tv3nx ปีที่แล้ว

      @@neeraj11sep ਸਾਨੂੰ ਸਭ ਪਤਾ ਕੌਣ ਚਲਾਉਂਦਾ ਇਹ ਪਰੋਪੋਗੰਡਾ
      U think we ( khalistani) are fool

    • @neeraj11sep
      @neeraj11sep ปีที่แล้ว +1

      @@SSS-tv3nx yes Khalistan supporter are fool

    • @SSS-tv3nx
      @SSS-tv3nx ปีที่แล้ว

      @@neeraj11sep ਤੂੰ ਆਹ ਦੇਖਿਆ ਕਰ th-cam.com/video/wzE09B4F4HM/w-d-xo.html
      ਦੇਖੀ ਕੌਣ ਹੈ ਫੂਲ

  • @humzaali9225
    @humzaali9225 ปีที่แล้ว

    Bary dukh di gal ay yaar insan kolo ghalti ho jandi ty ehi bahany hondy ny haar jeet dy
    sari dunya dy waddy waddy crickiters tu catches miss ho jandy ny

  • @satinderpalsingh6055
    @satinderpalsingh6055 ปีที่แล้ว

    Proud of arshdeep Singh 💕💕💕💕👏👏👏👏

  • @bankruptNbroke
    @bankruptNbroke ปีที่แล้ว +2

    Arshdeep bro sanu punjabian naaal pyar hai te sada maaan ho punjab di shan ho lannat lakh wari ohna nu jehre twaday naaal pyar ni krde you deserve better

  • @PreetKaur-sh6lo
    @PreetKaur-sh6lo ปีที่แล้ว +4

    Singh is king..... wait & watch his talent. Soon

    • @excalg9898
      @excalg9898 ปีที่แล้ว

      Biba g tusi Jo mrzi kr lo Gobri Motri tohade mitar ni ho skde is da karn wa keh♥️BABA G♥️karn tohada 🇵🇰PAK 🇵🇰naal rooh peyar da rishta wa. big love u all from 🇵🇰PAK 🇵🇰

  • @SachinKumar-zz9dq
    @SachinKumar-zz9dq ปีที่แล้ว +1

    Sardar Ji Tuc Great Ho

  • @heersingh6075
    @heersingh6075 ปีที่แล้ว +4

    Dekhlo sikho Jina marji Kar lao ey ni sakhe kise de ....eys lai apna desh hi chahida hai

  • @snoberbali2042
    @snoberbali2042 ปีที่แล้ว

    We support Indian team

  • @deeppannu100
    @deeppannu100 ปีที่แล้ว +1

    ਕਦੇ ਭਗਤਾਂ ਦੀਆਂ
    ਅਲੋਚਨਾਵਾਂ
    ਦਾ ਸ਼ਿਕਾਰ ਨਾ ਹੁੰਦਾ
    ਜੇ "ਮੁਹੰਮਦ ਸ਼ੰਮੀ"
    "ਖਾਨ" ਤੇ
    "ਅਰਸ਼ਦੀਪ ਸਿੰਘ"
    "ਸਰਦਾਰ" ਨਾ ਹੁੰਦਾ
    #Cricket
    #Indo/Pak

  • @rjuthred6995
    @rjuthred6995 ปีที่แล้ว +1

    Trolling te trend hi bann chukya hun

  • @virkvipandeep4360
    @virkvipandeep4360 ปีที่แล้ว +1

    🔥🔥🔥🔥🔥🔥🔥🔥🔥🔥Arshdeep singh ❤❤❤❤❤❤❤❤❤❤❤