SABBE MARAR ਦੀ ਮਾਂ ਨਾਲ ਪਹਿਲੀ INTERVIEW, ਗੱਲ ਕਰਦੀ ਮਾਂ ਦੇ ਅੱਖਾਂ ਚੋ ਪਾਣੀ ਆ ਗਿਆ

แชร์
ฝัง
  • เผยแพร่เมื่อ 31 ม.ค. 2025

ความคิดเห็น • 490

  • @prabhjotkaur629
    @prabhjotkaur629 4 หลายเดือนก่อน +27

    ਮਾਵਾਂ ਨੇ ਬੜੇ ਦੁੱਖ ਵੇਖੇ ਹੁੰਦੇ ਹਨ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ 🎉🎉

  • @gurumailsinghinsan8486
    @gurumailsinghinsan8486 4 หลายเดือนก่อน +44

    ਸਾਡਾ ਬੱਚਾ ਸੱਬਾ ਮਰਾੜ ਪਿੰਡ ਦਾ ਮੁੰਡਾ ਜਿਲਾ ਮੁਕਤਸਰ ਬਹੁਤ ਪਿਆਰਾ ਬੱਚਾ ਸਾਡਾ ਮਜਬੀ ਸਿੱਖਾਂ ਦਾ ਸਾਡਾ ਸੀਨਾ ਚੌੜਾ ਹੋ ਗਿਆ ਬਾਈ ਦਾ ਨਵਾਂ ਗਾਣਾ ਸੁਣ ਕੇ ਬਹੁਤ ਖੁਸ਼ੀ ਹੈ ਪਰਮਾਤਮਾ ਨੂੰ ਤਰੱਕੀਆਂ ਬਖਸ਼ੇ ਸਾਡੀਆਂ ਦੁਆਵਾਂ ਸਾਡੇ ਬੱਚੇ ਨਾਲ ਨੇ ਸਾਨੂੰ ਬੜਾ ਮਾਣ ਆ ਸਾਡਾ ਸੱਬਾ ਪਿੰਡ ਮਰਾੜ ਜਿਲਾ ਮੁਕਤਸਰ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @ARMAN00169
      @ARMAN00169 3 หลายเดือนก่อน

      Sahi keha ji

    • @Ekam_vlogspb18
      @Ekam_vlogspb18 หลายเดือนก่อน

      Punjab da sabba

    • @AnitaBrar
      @AnitaBrar 24 วันที่ผ่านมา

      😂😂😂😂😂choda hoga chtraaaaaa

  • @ekamdeep7218
    @ekamdeep7218 4 หลายเดือนก่อน +14

    ਬਹੁਤ ਬਹੁਤ ਖੁਸ਼ੀ ਹੋਈ ਮੈਨੂੰ ਵਾਹਿਗੁਰੂ ਜੀ ਮਾਪਿਆਂ ਦੀ ਲੰਮੀ ਉਮਰ ਹੋਵੇ

  • @BaljeetKaur-r8j
    @BaljeetKaur-r8j 4 หลายเดือนก่อน +13

    ਰਹਿੰਦੀ ਦੁਨੀਆਂ ਤੱਕ ਨਾਮ ਰਹੇ ਬੱਚੇ ਦਾ ਬੁਹਤ ਵਧੀਆ ਕਲਾਕਾਰ ਹੈ ❤❤

  • @TirthsinghSonu
    @TirthsinghSonu 4 หลายเดือนก่อน +116

    ਸੱਭੇ ਵਰਗੇ ਪੁੱਤ ਦੇਈ ਹਰ ਅਕ ਮਾ ਨੂੰ ਰੱਬਾ ❤❤

  • @ShabnamMehra-hi3xp
    @ShabnamMehra-hi3xp 3 หลายเดือนก่อน +21

    ਬਾਈ ਅੱਖਾਂ ਚੋਂ ਸੱਚੀ ਹੰਜੂ ਆ ਗੇ 😭ਸਾਰੀ video ਰੋ ਰੋ ਕੇ ਦੇਖੀ ਬਿਲਕੁਲ ਸਚਾਈ ਦੱਸੀ ਮਾਂ ਨੇ❤️🤟

    • @Sallan123
      @Sallan123 3 หลายเดือนก่อน +1

      Same y

    • @ARMAN00169
      @ARMAN00169 3 หลายเดือนก่อน

      Sahi gal bro

  • @HarinderKaur-u1q4e
    @HarinderKaur-u1q4e 4 หลายเดือนก่อน +12

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੀ ਸੱਭੇ ਤੇ

  • @ManjitSingh-qo4zq
    @ManjitSingh-qo4zq 4 หลายเดือนก่อน +191

    ਪੰਜ ਕੁ ਦਿਨ ਪਹਿਲਾਂ ਮੈ ਵੀ ਇਸ ਕਲਾਕਾਰ ਦਾ ਗਾਣਾ ਸੁਣ ਰਿਹਾ ਸੀ, ਕੁੜੀ ਤਾਂ ਬੜੀ ਨਾਲ ਮਾਡਲ ਲੱਗ ਰਹੀ ਸੀ ਪਰ ਗਾਉਣ ਵਾਲਾ ਸਾਮਲੇ ਜਿਹੇ ਰੰਗ ਦਾ, ਮੈਂ ਸੋਚਿਆ ਐਕਟਿੰਗ ਕਰਨ ਵਾਲਾ ਤਾਂ ਬੜਾ ਹੈੰਡਸਮ ਹੋਣਾ ਸੀ ਏ ਕੀ ਹੈ, ਫਿਰ ਕੁਮੈਂਟ ਕੀਤਾ ਤਾਂ ਕਿਸੇ ਨੇ ਦੱਸਿਆ ਕੇ ਏਹੀ ਕਲਾਕਾਰ ਹੈ, ਪਰਮਾਤਮਾ ਜਦੋ ਕਿਸੇ ਨੂੰ ਕਲਾ ਹੁਨਰ ਦਿੰਦਾ ਤਾਂ ਨਾ ਰੰਗ ਰੁਪ ਦੇਖਦਾ ਨਾ ਜਾਤ ਤੇ ਨਾ ਧਰਮ, ਬਹੁਤ ਵਧੀਆਂ ਅਵਾਜ ਹੈ ਮੁੰਡੇ ਦੀ

  • @SinghSatinderpal
    @SinghSatinderpal 4 หลายเดือนก่อน +7

    ਪਰਮਾਤਮਾ ਚੜ੍ਹਦੀਆਂ ਕਲਾਂ ਦੇ ਬਾਈ ਨੂੰ ਸਰਬੱਤ ਕਾ ਭਲਾ

  • @MandeepKaur-c1g
    @MandeepKaur-c1g 2 หลายเดือนก่อน +5

    ਬਹੁਤ ਵਧੀਆ ਬਾਈ ਸੱਭਾ good singer ਪ੍ਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ 👌🏻👌🏻🌟🌟🌟💥💥💥💥

  • @gurumailsinghinsan8486
    @gurumailsinghinsan8486 2 หลายเดือนก่อน +10

    ਸੰਭਾਲ ਪਿੰਡ ਮਰਾੜ ਜਿਲਾ ❤ਮੁੱਕਤਸਰ ਮੱਜਵੀ ਸਿੰਘ❤ ਪਰਵਾਰ ਉਭਰਿਆ ਸੁਪਰ ਹਿੱਟ ਸਿੰਗਰ ਆਪੇ ਲਿਖਦਾ ਆਪੇ ਗਾਉਂਦਾ ਵਾਜ ਬਹੁਤ ਪਿਆਰੀ ਆ ਮੇਰੇ ਵੀਰ ਛੋਟੇ ਦੀ ਅਤੇ ਮਾਡਲ ਕੁੜੀ ਵੀ ਬਹੁਤ ਸੋਹਣੀ ਆ ਅਤੇ ਗਾਉਣ ਵਾਲੀ ਨੇ ਤਾਂ ਕਮਾਲ ਹੀ ਕਰ ਦਿੱਤੀ ਮਿਊਜਿਕ ਵੀ ਸਿਰਾ ਹੈ

    • @sahilsabharwal6593
      @sahilsabharwal6593 2 หลายเดือนก่อน +2

      ਸਾਬੇ ਵੀਰ ਨੇ ਪਿੰਡ ਅਤੇ ਪਰਿਵਾਰ ਦਾ ਨਾਂ ਰੋਸ਼ਣ ਕੀਤਾ ਵਾਹਿਗੁਰੂ ਤਰੱਕੀ ਕਰੇ

  • @gurmindersingh9777
    @gurmindersingh9777 4 หลายเดือนก่อน +5

    ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੀਂ। ਸਬਾ ਪੁੱਤ ਹੋਰ ਤਰੱਕੀ ਕਰੇ।

  • @MehngaKakra
    @MehngaKakra 4 หลายเดือนก่อน +10

    ਵਹਿਗੁਰੂ ਤੇਰਾ ਸ਼ੁਕਰ ਜੀ 🎉🎉

  • @gursavesinghsebi523
    @gursavesinghsebi523 2 หลายเดือนก่อน +7

    ਚੰਗੀ ਉਲਾਦ ਦਾ ਇਹ ਫਲ ਮਿਲਦਾ ਹੈ ❤🎉

  • @ਲੱਬਾਜੁਗਾੜੀ
    @ਲੱਬਾਜੁਗਾੜੀ 3 หลายเดือนก่อน +10

    ਆਂਟੀ ਜੀ ਤੁਸੀਂ ਇੱਕ ਬਹਾਦਰ ਪੁੱਤ ਦੇ ਮਾਂ ਹੋ ਕਿਉਂਕਿ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਬਾਈ ਸਭੇ ਨੇ ਆਪਦਾ ਰਿਕਾਰਡ ਬਣਾਇਆ ਬਹੁਤ ਬਹੁਤ ਘੈਂਟ ਸੌਂਗ ਹ ਵੀਰ ਦੇ ਆਂਟੀ ਕਿਸੇ ਗੱਲ ਦੀ ਟੈਂਸ਼ਨ ਨਹੀਂ ਲੈਣੀ ਕਈ ਤੁਹਾਨੂੰ ਕਮੈਂਟ ਗਲਤ ਵੀ ਕਰਦੇ ਆ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਐਦੇ ਕਹਿੰਦੇ ਹੁੰਦੇ ਵੀ ਜਿੰਨੇ ਮੂੰਹ ਉਨੀਆਂ ਗੱਲਾਂ ਬੜੇ ਨੇਕ ਸੁਭਾਅ ਦਾ ਬਾਈ ਪਰਮਾਤਮਾ ਅੱਗੇ ਵੀ ਤਰੱਕੀ ਬਖਸ਼ੇ

  • @Lakhwindersingh-v8u
    @Lakhwindersingh-v8u หลายเดือนก่อน +5

    ਸਭਾ ਇਕ ਗਰੀਬ ਘਰ ਦਾ ਮੁੰਡਾ ਹੈ ਜੀ ਨੇ ਸਭਾ ਸਬਾ ਹੀ ਕਰਵਾ ਦਿੱਤੀ ਸਾਰੇ ਇਲਾਕੇ ਵਿੱਚ ਆਲ ਇੰਡੀਆ ਆਲ ਵਰਲਡ ਵਿੱਚ

  • @nobisarkaria3531
    @nobisarkaria3531 4 หลายเดือนก่อน +10

    Jdo koi greebi cho uthda schi bhut khushi mildiii❤❤❤❤❤❤

  • @Malvabelt
    @Malvabelt 4 หลายเดือนก่อน +7

    Simple Ghar da munda ajj star ho giya waheguru ji tohadi kirpa naal

  • @VijayChoutala
    @VijayChoutala หลายเดือนก่อน +4

    Bhai SABBE mene Aaj hi tera naam suna h tere sare Gaane sune aaj bhai sach me tera Fan ho gya ❤ GOD BLESS YOU SABBA BHAI Love♥️from Delhi

  • @HarjeetMehta-eo2ub
    @HarjeetMehta-eo2ub 4 หลายเดือนก่อน +13

    ਬਹੁਤ ਹੀ ਵਧੀਆ ਬਾਈ ਜੀ

  • @HarjitSingh-by5gr
    @HarjitSingh-by5gr 2 หลายเดือนก่อน +3

    ਬਹੁਤ ਹੀ ਵਧੀਆ ਲੱਗਾ ਜੀ ਮਾਤਾ ਪਿਤਾ ਵਰਗਾ ਦੁਨੀਆ ਤੇ ਕੋਈ ਨਹੀ ਬਣ ਸਕਦਾ। ਬਹੁਤ ਖੁਸੀ ਹੌਈ। ਮਾਲਕ ਹੋਰ ਤਰੱਕੀਆ ਬਖਸ਼ੇ 🙏🏻🙏🏻👍👍👍👍

  • @thesoundsroom6821
    @thesoundsroom6821 4 หลายเดือนก่อน +6

    ਵਾਹਿਗੁਰੂ ਜੀ ਵੱਡੀ ਉਮਰ ਕਰੇ ਵੀਰ ਦੀ

  • @krishanmannbibrian
    @krishanmannbibrian 10 วันที่ผ่านมา +1

    ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ,,,,ਮਿਹਨਤ ਬੋਲੀ ਆ ਵੀਰ ਦੀ,,,ਲਵ ਯੂ ਸੱਬੇ ਨੂੰ

  • @GurmeetKaur-t8e
    @GurmeetKaur-t8e 4 หลายเดือนก่อน +9

    Bhut vadia a Saba waheguru ji khush rakhn

  • @jimmykashyap5415
    @jimmykashyap5415 3 หลายเดือนก่อน +4

    Badia gall hai ki koi sachi muchi aam jeha parivaran cho uppar uth reha, rabb meher kare bai te.

  • @hargundeep4203
    @hargundeep4203 4 หลายเดือนก่อน +6

    God bless you beta tusi aapne parents nu ina proud feel kra rhe o

  • @ankitaortho6442
    @ankitaortho6442 4 หลายเดือนก่อน +6

    Bhut Khushi hundi bro jdo koi garib family to uth k kaamjaab hunda ❤

  • @gurumailsinghinsan8486
    @gurumailsinghinsan8486 2 หลายเดือนก่อน +5

    ਸੱਬਾ ਸੱਬਾ ਸੱਬਾ ਕਰਾਤੀ ਬਾਈ ਕੁੜੀਏ ਤੇਰੇ ਪੁੱਤ ਨੇ ਮਾਲਕ ਮਾਲਕ ਦੀ ਕਿਰਪਾ ਨਾਲ ਸੱਬਾ ਸੱਬਾ ਕਰਾ ਤੀ ਤਰੱਕੀਆਂ ਬਖਸ਼ੇ ਤੁਹਾਡੇ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਗਰੀਬੀ ਚੋਂ ਨਿਕਲ ਕੇ ਉਸ ਵਾਹਿਗੁਰੂ ਪਰਮਾਤਮਾ ਦੀ ਐਸੀ ਕਿਰਪਾ ਹੋਈ ਤਾਂ ਅੱਜ ਸਭਾ ਸੱਬਾ ਕਰਾ ਤੀ ਉਸ ਮਾਲਕ ਵਾਹਿਗੁਰੂ ਨੇ ਇੱਕ ਗਰੀਬ ਬੱਚਾ ਮਜਵੀ ਸਿੱਖ ਪਰਿਵਾਰ ਚੋਂ ਉੱਠ ਕੇ ਇੰਨੀ ਵੱਡੀ ਸੋਚ ਅਤੇ ਕਲਮ ਦਾ ਮਾਲਕ ਬਣਾਇਆ ਉਸ ਵਾਹਿਗੁਰੂ ਪਰਮਾਤਮਾ ਗੌੜ ਖੁਦਾ ਰੱਬ ਨੇ ਦਾਇਆ ਇਹਦੇ ਉੱਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ

  • @jaswinderkaur4152
    @jaswinderkaur4152 4 หลายเดือนก่อน +8

    God bless 🎉❤bai❤ excellent song ❤

  • @kaler--pb04
    @kaler--pb04 3 หลายเดือนก่อน +5

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤

  • @tarsem389
    @tarsem389 4 หลายเดือนก่อน +7

    Jyonde vasde raho chote veer sabbe
    God bless you ❤❤❤❤❤❤❤❤❤❤❤❤❤❤❤❤

  • @Jaspritkaur272
    @Jaspritkaur272 4 หลายเดือนก่อน +5

    Waheguru ji hrek maa de putt nu eda hi trakiaa bkshe❤😊

  • @rajveerkaur7479
    @rajveerkaur7479 4 หลายเดือนก่อน +3

    Buht sohne aa song sare hi ❤siraaa👌🏻👌🏻👌🏻👌🏻

  • @sweetbesties1255
    @sweetbesties1255 3 หลายเดือนก่อน +4

    Congratulations bahut vadiya song aa and bahut vadiya family aa..

  • @AnureetAnu-qi7lz
    @AnureetAnu-qi7lz 8 วันที่ผ่านมา

    ਮਿਹਨਤ ਕਰਕੇ ਅੱਗੇ ਵੱਧਣ ਦੀ ਖੁੱਸ਼ੀ ਅਲੱਗ ਹੁੰਦੀ ਹੈ।🎉🎉🎉🎉🎉🎉❤❤❤❤❤

  • @VijandarVijandarsingh-t5l
    @VijandarVijandarsingh-t5l 4 หลายเดือนก่อน +6

    Bhgwaan iss maa ni hmesha khush rakhi

  • @Pind_to_Chandigharh
    @Pind_to_Chandigharh 17 วันที่ผ่านมา +1

    ਚੜ੍ਹਦੀਕਲਾ ਰੱਖੇ ਜੀ ਵਾਹਿਗੁਰੂ ਸਭੈ ਬਾਈ ਨੂੰ ਮਾਤਾ ਜੀ ❤️🙏

  • @KakhwinderKaur
    @KakhwinderKaur 4 หลายเดือนก่อน +4

    Sabba veer bahut badhiya Bhai ❤❤❤🎉🎉

  • @myvlogdeep4585
    @myvlogdeep4585 4 หลายเดือนก่อน +3

    Bhot ghaint vocie aa veere dii,,god bless you veer,,,

  • @jassisandhu3497
    @jassisandhu3497 4 หลายเดือนก่อน +3

    Bhut vdia kise gareeb kro uthana bhut aokha km god bless you sabba veer ❤

  • @Vanshbadhan11Vanshbadhan
    @Vanshbadhan11Vanshbadhan 4 หลายเดือนก่อน +8

    Maa koi Sukh sukh laa tere putt nu aj company waleya ne sdeyaa ….😢😢❤

  • @jyotibadial2528
    @jyotibadial2528 4 หลายเดือนก่อน +4

    Dil de saaf bandeya da rabb jarur saath dinda aa g❤❤

  • @MrKul04445
    @MrKul04445 4 หลายเดือนก่อน +1

    The God are always GREAT Just Wait For Time love from California love u Brother

  • @bannysingh7695
    @bannysingh7695 4 หลายเดือนก่อน +6

    ❤❤god bless you veer ji

  • @maanpunjabiblogger6138
    @maanpunjabiblogger6138 3 หลายเดือนก่อน +3

    Waheguru chardikala bakshan sab ton jeada khushi maa baap nu nana nanni nu hundi. Waheguru jadon seer te hath rakh den tan sab dukh dard gareebi chuk dindey ❤

  • @sahileditz7280
    @sahileditz7280 4 หลายเดือนก่อน +6

    Maa ta maa hundi aa chahe kisi di bhi ho 😢😢

  • @SinghKhakh-zp7li
    @SinghKhakh-zp7li 2 หลายเดือนก่อน +2

    Good work Sabha for keeping word of Nana Nani G ....Waheguru G

  • @HeraSingh-l3t
    @HeraSingh-l3t 4 หลายเดือนก่อน +5

    God bless you veer ji 🎉🎉🎉🎉❤❤❤❤

  • @SumanKaur-r3t
    @SumanKaur-r3t 4 หลายเดือนก่อน +6

    Maa hun ta saaba saaba hoi Pye aa❤❤❤❤❤🎉🎉🎉🎉🎉🎉🎉🎉❤❤❤❤❤

  • @RanjitSingh-eq4lp
    @RanjitSingh-eq4lp 4 หลายเดือนก่อน +5

    Good bless you veer ❤❤❤❤❤

  • @AvneetKaur-yj2nl
    @AvneetKaur-yj2nl 4 หลายเดือนก่อน +4

    Veer ji good bless you u

  • @RSinghjeet
    @RSinghjeet 4 หลายเดือนก่อน +4

    ਬਹੁਤ ਬਹੁਤ ਮੁਬਾਰਕਾਂ ਜੀ

  • @MonikaRani-gg8fb
    @MonikaRani-gg8fb 4 หลายเดือนก่อน +7

    God bless u 🙏🙏

  • @AjaySingh-ms4vz
    @AjaySingh-ms4vz 4 หลายเดือนก่อน +5

    Waheguru ji God bless you

  • @rajdawinderkaur2068
    @rajdawinderkaur2068 3 หลายเดือนก่อน +3

    God bless sabbe veer❤❤
    Very nice 🎉🎉

  • @hargopallal1334
    @hargopallal1334 4 หลายเดือนก่อน +3

    ❤❤❤❤❤❤❤ MATAA G APP G NOO BHOOOT BHOOOT MUBARKAA AAPP G DAA PUTER SUPER DUPER SINGER BANAA EHH DUAAA A WHEYGURU G DAA CHARNAA VICH FROM PALA PHALPOTA PUNJAB DUBAI UAE 🇦🇪 ♥️ ❤❤❤❤❤

  • @bhushandhiman85
    @bhushandhiman85 4 หลายเดือนก่อน +4

    ਰੱਬ ਮੇਹਰ ਬਣਾਈ ਰੱਖੇ 🙏

  • @daljeetsinghdhamol9356
    @daljeetsinghdhamol9356 3 หลายเดือนก่อน +3

    Sabba very beautiful all song 🎵 ❤️ ❤❤❤❤

  • @neetasandhu3046
    @neetasandhu3046 4 หลายเดือนก่อน +5

    Mubarka Sabba marar bro god bless u ❤

  • @MeetAttwal
    @MeetAttwal 2 หลายเดือนก่อน +1

    ❤❤ waheguru ji bohat tarakki den tuhanu singer saahb🎉🎉🎉

  • @shota-oc6xh
    @shota-oc6xh 4 หลายเดือนก่อน +8

    Vadia ❤❤❤❤❤

  • @sukhjeetkaur5780
    @sukhjeetkaur5780 4 หลายเดือนก่อน +7

    God bless you vere

  • @Yoyokabro
    @Yoyokabro 4 หลายเดือนก่อน +9

    Slaute a veer nu ❤❤❤❤❤

    • @Yoyokabro
      @Yoyokabro 4 หลายเดือนก่อน

      Thanks brother

  • @dharminderkumar-kd8ob
    @dharminderkumar-kd8ob 4 หลายเดือนก่อน +4

    Rabb Raji rakhe put nu Laa ja aab a Bai di awaj a

  • @baljeetkaur6986
    @baljeetkaur6986 4 หลายเดือนก่อน +5

    Congratulations g

  • @ravinderkaur9995
    @ravinderkaur9995 4 หลายเดือนก่อน +3

    Nice song 🌺🌺🌼🌺🌺meri massi de pind da veera🎉🌺🎉🎉🎉🎉🎉

  • @jadvindersandhu2548
    @jadvindersandhu2548 4 หลายเดือนก่อน +6

    Sabba bhut kaint banda support karo

  • @YuvrajSingh-rr5lh
    @YuvrajSingh-rr5lh 2 หลายเดือนก่อน +3

    Mull pata sache patsha ne💙 hrek mehnti bnde da mull paave rabb

  • @jaswinderkaur4152
    @jaswinderkaur4152 4 หลายเดือนก่อน +6

    Lots of love ❤respect 🎉❤😊

  • @SinghDas-z6x
    @SinghDas-z6x 4 หลายเดือนก่อน +2

    Love you sabbe bhai eda hi aage vadde rho I hope mein bi ik din apni maa da. Dream pura karga bhai ❤❤🎉🎉🎉

  • @manpreetgagat1466
    @manpreetgagat1466 4 หลายเดือนก่อน +3

    Dil khuse karta veer tusi❤❤

  • @DavinderSingh-ls7zt
    @DavinderSingh-ls7zt 4 หลายเดือนก่อน +7

    God bless you

  • @lakhbirsingh7084
    @lakhbirsingh7084 4 หลายเดือนก่อน +3

    Waheguru ji waheguru ji waheguru ji waheguru ji ❤

  • @NabhaNabha-y1t
    @NabhaNabha-y1t 4 หลายเดือนก่อน +4

    God bless you veere 🙏

  • @MallRamjass
    @MallRamjass 4 หลายเดือนก่อน +2

    Wahe guru ji veer nu hoor vi tarakeaa bakshan

  • @singerAmansra
    @singerAmansra 3 หลายเดือนก่อน +5

    Maa di dua kadey Khali nahi jandhi❤❤

  • @NarinderSharma-t8i
    @NarinderSharma-t8i 4 หลายเดือนก่อน +3

    God blessed you ❤❤

  • @PalwinderSingh-fc9lo
    @PalwinderSingh-fc9lo 4 หลายเดือนก่อน +2

    Bahut badhiya song ne Sabbe de . Waheguru ji chardikla vich rakhn te hamesha khush rakhn sare parivar nu ❤❤❤❤

  • @semaljaskaranmehrat8654
    @semaljaskaranmehrat8654 4 หลายเดือนก่อน +5

    mehnat aa nu fal lagde aa sabba bhra love you 😘

  • @AmandeepSingh-a
    @AmandeepSingh-a 4 หลายเดือนก่อน +3

    Bahut bahut mubarka ji 🎉

  • @LovejitsinghLovejit-t6r
    @LovejitsinghLovejit-t6r 4 หลายเดือนก่อน +5

    Wahe guru g

  • @kulwantkaur7153
    @kulwantkaur7153 4 หลายเดือนก่อน +3

    very nice. awaj veer trakki. bkhshe

  • @KulwinderBhagsari
    @KulwinderBhagsari หลายเดือนก่อน +1

    Waheguru ji esa mehar banai rakhna ji Sabha veer ta bhot sohana song c

  • @GURBAXBadhan
    @GURBAXBadhan 4 หลายเดือนก่อน +6

    Godbless you putji

  • @arshrajput1641
    @arshrajput1641 4 หลายเดือนก่อน +4

    Nice song ❤❤❤

  • @Loveleen-t1x
    @Loveleen-t1x 3 หลายเดือนก่อน +3

    God bless uhhh mommm❤❤❤❤

  • @RavinderSingh-g6t
    @RavinderSingh-g6t 3 หลายเดือนก่อน +4

    Jai valmiki Ji ❤❤❤sabba.best of luck

  • @manrajsingh9390
    @manrajsingh9390 4 หลายเดือนก่อน +5

    All the best veer

  • @GurjitSingh-y8v
    @GurjitSingh-y8v 4 หลายเดือนก่อน +2

    ❤❤🎉🎉GOOD NICE MATHER SABBA❤❤🎉🎉

  • @ManveerSingh-s4o
    @ManveerSingh-s4o 4 หลายเดือนก่อน +3

    Very good Saba veer ji

  • @Pakhoke_records
    @Pakhoke_records 4 หลายเดือนก่อน +3

    Rabb y nu tarrakkia bakshe❤

  • @GORA.JANAL1313
    @GORA.JANAL1313 3 หลายเดือนก่อน

    BIG BIG CONGRATULATIONS MATA G GREAT SINGER SBHA Y WAHEGURU JI KIRPA KRE MATA G

  • @CharnjitChanni-xb3gp
    @CharnjitChanni-xb3gp 3 หลายเดือนก่อน +3

    Sira y god bless you

  • @1688megura
    @1688megura 4 หลายเดือนก่อน +4

    Bhut sira singer Chota veer sabba,god bless you brother

  • @JASPREETKAUR-b2m
    @JASPREETKAUR-b2m 4 หลายเดือนก่อน +3

    Love veere❤❤❤❤

  • @AmanpreetKaur-m1t
    @AmanpreetKaur-m1t 4 หลายเดือนก่อน +1

    Veer ji good bless you u🎉🎉❤❤

  • @NoorKalyan-f4e
    @NoorKalyan-f4e 4 หลายเดือนก่อน +3

    Love, u, verra, baga, fan❤❤❤❤

  • @HarmanGill-o2z
    @HarmanGill-o2z 3 หลายเดือนก่อน +3

    Best of luck my brother 🎉🎉

  • @SandeepSingh-ld4cm
    @SandeepSingh-ld4cm 4 หลายเดือนก่อน +5

    nice ji ❤❤❤❤❤❤

  • @nindersinghninder4487
    @nindersinghninder4487 4 หลายเดือนก่อน +6

    God bless u bro