#15kg

แชร์
ฝัง
  • เผยแพร่เมื่อ 23 ส.ค. 2022
  • ##bafflos #live #murrha #sandhu #15kg+ milk murrha ਝੌਟੀਅਾ#ਪਸੂ ਪਾਲਕਾ ਦੇ ਕੰਮ ਦੀਅਾ ਗੱਲਾ end ਤੱਕ ਦੇਖਿਓ#bafflos #bafflos #live #murrha #sandhu #

ความคิดเห็น • 100

  • @balbirsingh1173
    @balbirsingh1173 ปีที่แล้ว +5

    ਵੀਰੇ ਤੇਰੀਆ ਮੱਝਾ ਤੇ ਬਹੁਤ ਵਧੀਆ ਵਿਚਾਰ ਸੱਭ ਤੋਂ ਵਧੀਆ

  • @JS-nr4eh
    @JS-nr4eh ปีที่แล้ว +4

    ਸੰਧੂ ਵੀਰ ਮੈਂ ਕੈਨੇਡਾ ਰਹਿੰਦਾ ,ਸਾਰਾ ਡਰਾਈਵਿੰਗ ਟਾਈਮ ਤੇਰੀਆਂ ਵੀਡੀਓ ਦੇਖਦਾ ਰਹਿਨਾ😊😊👍,
    ਦਿਲ ਕਰਦਾ ਅਮਨੇ ਵੀਰ ਦੀਆਂ ਗੱਲਾਂ ਸੁਣੀ ਜਾਈਏ ਤੇ 101% ਸੱਚੀਆਂ ਗੱਲਾਂ ਕੀਤੀਆ ਵੀਰ ਨੇ ਸ਼ੌਕ ਨਾਲ ਬਰਕਤ ਪੈਂਦੀ ਵੀਰੋ ਮਿੱਟੀ ਸੋਨਾ ਬਣਦੀ ਹੈ ਸ਼ੌਕ ਪੂਰਾ ਹੋਵੇ ਬਸ👍,,

  • @starxbgmi475.
    @starxbgmi475. ปีที่แล้ว +6

    👍👍👍👍👍👍👍👍👍👍
    ਸਾਡੇ ਤਾਂ ਵੀਰ ਹਰੇ ਤੇ ਤੂੜੀ ਨਾਲ ਖੁਰਲੀ ਭਰੀ ਰੱਖਦੇ ਨੇ

  • @kisaanunionzindabaad5057
    @kisaanunionzindabaad5057 ปีที่แล้ว +8

    ਬਹੁਤ ਵਦੀਅਾ ਢੰਗ ਨਾਲ ਗੱਲਬਾਤ ਕੀਤੀ ਤੇਰੇ ਵਰਗੇ ਮਿਹਨਤੀ ਪੁੱਤ ਰੱਬ ਸੱਭ ਨੂੰ ਦੇਵੇ👌👌👌👌👍👍👍

  • @pamamall8274
    @pamamall8274 ปีที่แล้ว +25

    ਯਾਰ ਅਸੀ ਤਾ ਪੱਠੇ ਪਾ ਪਾਕੇ ਹੀ ਪਾਗਲ ਹੋ ਗੇ

  • @tarsemdairyfarming4696
    @tarsemdairyfarming4696 ปีที่แล้ว +8

    ਬਹੁਤ ਵਧੀਆ ਸਲਾਹ ਦਿੱਤੀ ਆ

  • @sukhdevsingh-qs9bl
    @sukhdevsingh-qs9bl ปีที่แล้ว +10

    ਗੱਪਾਂ ਦਾ ਵੀਰ ਨੇ ਵੱਡਾ ਟ੍ਰਾਮਾ ਲਹਾਂ ਰੱਖੇਗਾ ਹੋਰ ਵਪਾਰੀ ਵੀਰ ਤਾਂ ਟਰਾਲੀ ਜਾ ਰੇਹੜਾ ਹੀ ਲਹਾਉਦੇ ਹਨ

  • @amansidhu2731
    @amansidhu2731 ปีที่แล้ว +14

    ਦਿਲ ਤੋ ਧੰਨਵਾਦ ਜੀ ਸਾਰੇ ਵੀਰਾ ਦਾ ਏਨਾ ਪਿਆਰ ਦੇਣ ਲਈ ਬਾਬਾ ਸਭ ਦੇ ਜਾਨਵਰਾ ਨੂੰ ਤੰਦਰੁਸਤੀ ਬਖਸ਼ੇ

  • @user-oz3vu3hd9i
    @user-oz3vu3hd9i ปีที่แล้ว +5

    ਅਸੀਂ ਤਾਂ 4,5 ਕਿਲੋ ਵਾਲੀ ਨਾਲ ਸਾਰੀ ਜਾਂਦੇ ਹਾਂ

  • @baljindermanila474
    @baljindermanila474 ปีที่แล้ว +3

    ਵਹੁਤ ਵਧੀਆ ਜੀ ਵੀਰੇ ਦੀ ਮੇਸਾ

  • @dhendwaldairyfarm
    @dhendwaldairyfarm ปีที่แล้ว +3

    Bhai ne baat bahut badhiya khi hai

  • @sukhjinderdhillon2589
    @sukhjinderdhillon2589 ปีที่แล้ว +2

    Very Nice 👌👌👌

  • @kissanpashupalak9432
    @kissanpashupalak9432 ปีที่แล้ว +3

    Gud job brother

  • @manishbanger423
    @manishbanger423 ปีที่แล้ว +2

    U said rightly Mr Sandu👌👌👌

  • @gurpalsekhonsekhon1193
    @gurpalsekhonsekhon1193 ปีที่แล้ว +1

    Nice video 👌👌

  • @kundudairyfarm9498
    @kundudairyfarm9498 ปีที่แล้ว +8

    ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਵੀਰ ਜੀ👍

  • @vinodgurjar2009
    @vinodgurjar2009 ปีที่แล้ว +1

    Bahut badiya hai bai ji

  • @inderjeetsingh3319
    @inderjeetsingh3319 ปีที่แล้ว +1

    Very nice video

  • @bagasingh42
    @bagasingh42 ปีที่แล้ว +14

    ਝੂਠੇ ਵਪਾਰੀ ਇਕ ਦਿਨ ਖੂਹ ਡਿਗਦੇ ਨੇ।

  • @jagbir9891
    @jagbir9891 ปีที่แล้ว +3

    🙏good job

  • @sukhdevsinghdhaliwal6236
    @sukhdevsinghdhaliwal6236 ปีที่แล้ว +2

    Bahut badya Brother ji
    Jayej ret very nice. ji

  • @vickysidhu2670
    @vickysidhu2670 ปีที่แล้ว +1

    Very nice

  • @satgurjhinger4001
    @satgurjhinger4001 ปีที่แล้ว +11

    ਕੈਮਰੇ ਵਾਲਾ ਬੰਦਾ ਕੱਚਾ ਯਾਰ ਤੇਰਾ ਮੱਝਦਿਖਾਉਂਦਾ ਨੀ ਮੱਝ ਤੇ ਰੱਖੋ

  • @satvirnehal9417
    @satvirnehal9417 ปีที่แล้ว +1

    Very very nice

  • @gurmeetsingh9201
    @gurmeetsingh9201 ปีที่แล้ว +2

    👌👍👍

  • @nirmalsingh8787
    @nirmalsingh8787 ปีที่แล้ว +1

    Good 👍

  • @radheshamramkishan2387
    @radheshamramkishan2387 ปีที่แล้ว +1

    Very very nice bai ji

  • @sukhwantsingh3920
    @sukhwantsingh3920 ปีที่แล้ว +2

    Good

  • @JagtarSingh-zr8jl
    @JagtarSingh-zr8jl ปีที่แล้ว +1

    Good 22 g👌👌

  • @NishantKumar-px6dc
    @NishantKumar-px6dc ปีที่แล้ว +1

    Sahi a bhai ji nice video ji

  • @panjabsingh4773
    @panjabsingh4773 ปีที่แล้ว +2

    👌👌👍👍👍

  • @tarsemsingh7114
    @tarsemsingh7114 ปีที่แล้ว +1

    Good Veer

  • @mansukhpunia2600
    @mansukhpunia2600 ปีที่แล้ว +2

    👍👍

  • @technicalstory8036
    @technicalstory8036 ปีที่แล้ว +1

    Nice bro

  • @jinderbrar9630
    @jinderbrar9630 ปีที่แล้ว +2

    👌👌👌👌👌

  • @santokhsinghbenipal8592
    @santokhsinghbenipal8592 ปีที่แล้ว +1

    ਧੰਨਵਾਦ

  • @SonyWaraichAgricultureFarmers
    @SonyWaraichAgricultureFarmers ปีที่แล้ว +2

    Good 🐃 Good Post Bro Sahi Gal Baat Kahi

  • @jindagill4914
    @jindagill4914 ปีที่แล้ว +1

    Good. Veer ji

  • @harkiratsingh847
    @harkiratsingh847 ปีที่แล้ว +1

    Jama sira baiji

  • @samimann5466
    @samimann5466 ปีที่แล้ว +1

    Good y👌👌👌👌

  • @dhagerdhillon738
    @dhagerdhillon738 ปีที่แล้ว +1

    Good y ji

  • @AmandeepSingh-me3zt
    @AmandeepSingh-me3zt ปีที่แล้ว +2

    Bhai sirraaa

  • @nirmalsingh8787
    @nirmalsingh8787 ปีที่แล้ว +1

    Vadevian khal cholian silka leti kesdi veere plz daseo thanks

  • @harpreetdhaliwal3747
    @harpreetdhaliwal3747 ปีที่แล้ว

    Amana siraaaa banda gud 👍

  • @mohdikram8285
    @mohdikram8285 ปีที่แล้ว +1

    Ok

  • @pindadalifestyle682
    @pindadalifestyle682 ปีที่แล้ว +4

    ਅਸੀਂ ਤਾਂ ਪਾਗਲ ਹੋਏ ਪਏ ਆ ਦਾਣਾ ਵੀ ਤੂੜੀ ਪਾ ਕੇ

  • @sadeekmohd1938
    @sadeekmohd1938 ปีที่แล้ว +2

    Very nice buffalo bhaiji

  • @baljeetsingh1509
    @baljeetsingh1509 ปีที่แล้ว

    Y ji jo last vich levty dasi oh ki cheej hai

  • @cksudhir5662
    @cksudhir5662 ปีที่แล้ว +1

    Sandhu saab ma kada kada chanel dakh da 1 request karda tusi ta dakhda rahnda ja mini Muz 1st lact ta 1st Buri 1 lact changey Blud line di kes area j kitho la sakda eh kisay yaar bali di madad he ha pasa di koe gul nahi ma pehla gult zaga fus chuka

  • @dhaliwaldairyfarm413
    @dhaliwaldairyfarm413 ปีที่แล้ว +4

    ਵੀਰ ਜੀ ਨਾਲ ਨਾਲ ਗੱਲ ਕਰਿਆ ਕਰੋ
    ਪਰ ਕੈਮਰਾ ਮੱਝਾਂ ਤੇ ਹੀ ਮਾਰੀ ਜਾਇਆ ਕਰੋ
    ਮਗਰੋਂ ਮੂਹਰੋ ਤਸੱਲੀ ਹੋ ਜਾਵੇ ਆਪਣੀ ਵੀਡੀਓ
    ਆਪ ਦੇਖ ਕੇ ਫੇਰ ਤੁਹਾਨੂੰ ਪਤਾ ਲੱਗ ਜਾਂਦਾ
    ਵੀ ਕੀ ਕਸਰ ਰਹਿ ਗਈ

  • @dhaliwaldairyfarm413
    @dhaliwaldairyfarm413 ปีที่แล้ว +4

    ਲੀਟਰ ਜਾਂ ਕਿਲੋ ਕੰਡੇ ਵਾਲਾ ਸਾਰੀ ਗੱਲ
    ਕਰ ਲਿਆ ਕਰੋ ਜੀ,

  • @JS-nr4eh
    @JS-nr4eh ปีที่แล้ว

    ਇੱਕ ਦਿਨ ਅਮਨੇ ਵੀਰ ਨਾਲ ਡੀਲ ਕਰ ਰਹੇ ਸਾਂ ਮੈਂ ਏਧਰ ਕੈਨੇਡਾ ਦੇ ਟਾਈਮ ਮੁਤਾਬਿਕ ਬਿਜ਼ੀ ਸੀ ਟਾਈਮ ਨਾਲ ਘਰ ਵੱਡੇ ਵੀਰ ਨਾਲ ਸਲਾਹ ਨਹੀ ਹੋ ਸਕੀ ਸੋ ਡੀਲ ਨਹੀਂ ਸੀ ਹੋ ਸਕੀ , ਕਰਦੇ ਹਾਂ ਸੌਦਾ ਕਿਸੇ ਦਿਨ ਫੇਰ

  • @gurmailkumar4936
    @gurmailkumar4936 ปีที่แล้ว +2

    Bhi ji hamachal pardash walo ko befflo dakho choti befflo bhai ji

  • @manmeetgrewal4414
    @manmeetgrewal4414 ปีที่แล้ว +1

    ਮੇਰੇ ਕੋਲ਼ ਵਧਿਆ ਚੋਟੀ ਆ ਆਉਦੀ ਆ। ਪਰ ਏਨਾ ਮੁੱਲ ਨੀ ਕਰਦੇ। ਅਸਲੀ ਮੋਰਾ

  • @GURLALSINGH-nh8do
    @GURLALSINGH-nh8do ปีที่แล้ว +3

    Shi rate aa gya y jma sariya de

  • @gurbhejsandhu3843
    @gurbhejsandhu3843 ปีที่แล้ว +18

    ਸਾਰੀਆ ਗੱਲਾ ਸਹੀ ਨੇ ਬਾਈ ਦੀਆ

  • @dhendwaldairyfarm
    @dhendwaldairyfarm ปีที่แล้ว

    Ok hai bhai 👌

  • @BalwantSingh-bp3zd
    @BalwantSingh-bp3zd ปีที่แล้ว +1

    ਬਾਈ ਜੀ ਜਿਹੜੀ ਤੁਸੀ ਅੱਧਾ ਕਿਲੋ ਲੇਟੀ ਪਾਉਂਦੇ ਲੇਟੀ ਕਿਸ ਕਹਿੰਦੇ ਤੁਸੀ

  • @MahabirAulakh-yd3se
    @MahabirAulakh-yd3se ปีที่แล้ว

    Sir call nhi chek rahi

  • @tarsemsingh7114
    @tarsemsingh7114 ปีที่แล้ว +1

    Kava n vali gl vedian Lagi😊😊😊

  • @shamsherdhillon7717
    @shamsherdhillon7717 ปีที่แล้ว +1

    Eh.veer.diya.dusere.chanal.te.video.ne

  • @tarsemsingh7114
    @tarsemsingh7114 ปีที่แล้ว

    Sahku vash valoo mai sonu Psa Liaa
    Mai Tarsem Dr

  • @shabesabe3944
    @shabesabe3944 10 หลายเดือนก่อน

    22 G date likhaa karo jaaroor

  • @HarpalSingh-uv9ko
    @HarpalSingh-uv9ko ปีที่แล้ว +2

    ਭਰਾਵਾ ਵੀਡੀਓ ਬਣਾਉਣ ਲੱਗਾ ਸਟੈਂਡ ਲਾ ਲਿਆ ਕਰ ਕੈਮਰਾ ਬਹੁਤ ਹਿੱਲਦਾ ਏ।

  • @Jawanda-agrofaram
    @Jawanda-agrofaram ปีที่แล้ว +4

    ਬਾਈ ਜੇ ਤੂੰ ਰੱਖੀਆ ਕੋਈ ਅਹਿਸਾਨ ਨਹੀ ਕਰਦਾ। ਜਿਹੜੀਆ ਤੂੰ ਗੱਲਾਂ ਵਿੱਚ ਪੰਜਾਬ ਦੇ ਗਰੀਬ ਲੋਕਾਂ ਨੂੰ ਚੋਬਾ ਮਾਰਦਾ ਬਾਹਲੀ ਵੱਡੀ ਗੱਲ ਨਹੀਂ।

  • @singhdhaliwal115
    @singhdhaliwal115 ปีที่แล้ว

    👍👍👍👍👍👍

  • @Liveshabadgurbani
    @Liveshabadgurbani ปีที่แล้ว +1

    ਬਾੲੀ ਠੀਕ ਅਾਂ ਤੂ. ਸ਼ੋਟ ਵੀਡੀੳ ਵਾਲਾ ਮੁੰਡਾ ਕੋਣ ਅਾ

  • @aulakh9276
    @aulakh9276 ปีที่แล้ว +1

    ਵੀਰ ਜੀ ਬਾਈ ਅਮਨ ਦਾ ਫੋਨ ਨੰਬਰ ਕੀ ਹੈ ਜੀ

  • @choudharydairyfarmjaintipu6964
    @choudharydairyfarmjaintipu6964 ปีที่แล้ว +1

    Video ta sare hi bnonde ne par bai teri rees nahi honi

  • @rajbagum7919
    @rajbagum7919 ปีที่แล้ว

    Hariyane nalo tet jej ne

  • @dhaliwaldairyfarm413
    @dhaliwaldairyfarm413 ปีที่แล้ว +4

    ਕੈਮਰੇ ਵਾਲੇ ਵੀਰ ਥੋੜ੍ਹਾ ਜਿਹਾ ਦੂਰ ਰਿਹਾ ਕਰੋ
    ਜੀ ਮੱਝ ਤੋਂ

  • @SatnamSingh-ts7tw
    @SatnamSingh-ts7tw ปีที่แล้ว +1

    No

  • @sukhchainsinghsukhi9783
    @sukhchainsinghsukhi9783 ปีที่แล้ว

    Camera wala banda 22 tyra traind ni pura

  • @jaswinderjaswinder3908
    @jaswinderjaswinder3908 ปีที่แล้ว

    Na na theek aa

  • @HarwinderDhaliwal-fg9bb
    @HarwinderDhaliwal-fg9bb ปีที่แล้ว +1

    Tu te guri Dono iko hi video pone o

  • @gopidairyfarm
    @gopidairyfarm ปีที่แล้ว +4

    ਵੀਰ ਦਾ ਫੋਨ ਨੰਬਰ ਦਸੋ

  • @amanjotsingh4073
    @amanjotsingh4073 ปีที่แล้ว +2

    👍🏻👍🏻👍🏻👍🏻👍🏻👌🏻

  • @sandhulally6343
    @sandhulally6343 ปีที่แล้ว

    Nice bro

  • @surindersinghmavi2380
    @surindersinghmavi2380 ปีที่แล้ว +1

    Good👍

  • @hardevsingh711
    @hardevsingh711 ปีที่แล้ว

    👌👌👌👌👌