Ignore the orders of Kejriwal and the Punjab government not listen to him . Moreover, the salary and allowances of MP and MLAS be fixed to rs 30 thousand only.
AJADD KEE JITJENGA BHHUOL JO DO DHHAEE SAAL MARLO SHALAN BHOT FORDE AA BHURAVA LOKA DEE AWAJ BUNKE JIS NOO KOEE PUOSHDA NHI OUH LOKAN DEE AWAJ BUN JADEN HUN RSDHALIWALL FDK PUNJAB ❤
Kgrewal tu astefa leya geya dagi apradi papi dusi loka deya kurseya kho leneya hen loka ne loka nu samg ah geya es dokewas bailman papi dusi bahgwat maan sarkaar da
Bahgwat maan jumle was phela sarkara nu teachea makhol karda se par hun ap her mara bera kam keta jo bolke sarkaar bnai oh kam ek ve nahi keta kgrewal tu kursizkho ley
eh 2000 ta koi vi de dau karza lai ke jado 5 lakh crore toh upar karza tap gya karza milna band ho jana te punjab da pakistan wala haal hona .govt jobs khatm ho jania saria subsidia band ho jania
ਝਾੜੂ ਪਾਰਟੀ ਦੀ ਇਹ ਪਹਿਲੀ ਤੇ ਆਖ਼ਰੀ ਸਰਕਾਰ ਸੀ ਇੱਕੋ ਇੱਕ ਐਸੀ ਪਾਰਟੀ ਹੋਵੇਗੀ ਝਾੜੂ ਜੋ ਸਿਰਫ ਇੱਕ ਵਾਰ ਸਰਕਾਰ ਬਣਨ ਮਗਰੋਂ ਖ਼ਤਮ ਹੋ ਗਈ
91ਗੁੰਗੇ ਆ ਇਕ ਕੋਮਰਵਿਜੈਪ੍ਰਤਾਪ ਨੂੰ ਛੱਡਕੇ ਕੇਜਰੀਵਾਲ ਦੀਆ ਚਪਲਾ ਚੱਟਣ ਵਾਲੇ ਆ 91
ਚੱਪਲਾਂ ਕੱਲੇ ਚੱਟਦੇ ਨੀਂ ਵੀਰ ਲਾਲਾਂ ਚੱਟ ਦਿਆਂਦੇ ਸਿਰ ਵਿੱਚ ਵੀ ਮਾਰਦੈ ਲਾਲਾ।
Y g shi a g🙏
ਗਿਦੜਵਾਹੇ ਦੇ ਲੋਕਾ ਨੂੰ ਅਪੀਲ ਹੈ ਡਾਕਟਰ ਸਾਹਿਬ ਨੂੰ ਜਤਾਉ ਜੀ ❤❤
ਡਾਕਟਰ ਸਾਹਿਬ ਕੌਂਣ ਆ ਜੀ
ਦੀਪ ਸਿੱਧੂ ਬਾਈ ਤਾ ਪੰਜਾਬ ਵਾਲਿਆ ਨੂੰ ਰੋਂਦਾ ਰਿਹਾ ਕਿ ਇਹ ਦੂਸਰਾ ਬਿੰਆਤਾ ਵਾ ਪਰ ਪੰਜਾਬ ਕਹਿੰਦਾ ਸੀ ਬਦਲਾਵ ਚਾਹੀਦਾ ਸੋ ਹੁਣ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਤੇ ਖਾਲਸਾ ਵਹੀਰਾਂ ਅੱਜ ਜੇਲਾਂ ਵਿੱਚ ਬੰਦ ਆ
ਵੀਰ ਜੀ ਵਧੀਆ ਕੀਤਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਟਾਈਮ ਰਹਿੰਦੇ ਕਿਓਕਿ ਆਮ ਆਦਮੀ ਪਾਰਟੀ ਪੰਜਾਬ ਵਿੱਚੋ ਹੀ ਅਲਵਿਦਾ ਹੋਣ ਵਾਲੀ ਆ
ਗੁੱਡ ਸਰ ਜੀ 🙏🙏🙏🙏🙏
ਸ਼ੁਕਰ ਹੈ ਕਿਸੇ ਦੀ ਤਾਂ ਅਣਖ਼ ਜਾਗੀਂ ਹੈ ਸੱਚ ਮੁਹੋਂ ਨਿਕਲ ਰਹੀ ਹੈ ਗੱਲ ਜਿੱਤ ਹਾਰ ਦੀ ਨਹੀਂ ਗੱਲ ਹੈ ਅਣਖ ਦੀ
ਸਹੀ ਗੱਲ ਬਾਈ
ਡਿੰਪੀ ਨੂੰ ਵੋਟਾ ਨਾ ਪਾਉ❤❤❤❤❤❤❤❤❤❤❤❤❤😂❤❤❤❤
ਯਾਰ ਹੈਰਾਨੀ ਤਾਂ ਇਹ ਹੈ ਕਿ ਇਕ ਆਦਮੀ ਦੀ ਜਮੀਰ ਮਰ ਕਿਵੇਂ ਜਾਂਦੀ ਹੈ
Good veere,,,bhut ਚੰਗਾ ਫੈਸਲਾ ਲਿਆ ਹੈ
ਸਹੀ ਗੱਲ ਬਾਈ ਜੀ 🙏👍
ਬਿਲਕੁਲ ਸਹੀ ਗੱਲ ਹੈ
ਇਤਿਹਾਸ ਇਹੋ ਜਿਹਾ ਸਿਰਜਿਆ ਜਾਵੇਗਾ ਕਿ ਲੋਕ ਪੁੱਛਿਆ ਕਰਨਗੇ ਆਉਣ ਵਾਲੀਆਂ ਪੀੜ੍ਹੀਆਂ ਪੁੱਛਿਆ ਕਰਨਗੀਆਂ ਕਿ ਉਹ 91 ਕੋਣ ਸੀ ਜਿਨ੍ਹਾਂ ਨੇ ਪੁਰਾਣੇ ਕੁਝ ਵਧੀਆ ਲੀਡਰ ਹਰਾਏ ਤੇ ਸਰਕਾਰ ਬਣਾਈ ਸੀ ਪਰ ਬਾਅਦ ਵਿੱਚ ਉਹ ਇਤਿਹਾਸ ਬਣਗੇ ਇੱਕ ਉਮੀਦਵਾਰ ਮੈਂ ਸ ਕੁੰਵਰ ਵਿਜੇ ਪ੍ਰਤਾਪ ਨੂੰ ਸਹੀ ਮੰਨਦਾ ਹੋ ਸੱਕਦੇ ਕੋਈ ਹੋਰ ਹੋਵੇ ਪਰ ਮੈਨੂੰ ਕੋਈ ਹੋਰ ਲਗਦਾ ਨਹੀਂ ਕਿਉਂਕਿ ਹੋਰ ਕੋਈ ਬੋਲਦਾ ਨਹੀਂ ਕੁੰਵਰ ਵਿਜੇ ਪ੍ਰਤਾਪ ਨੇ ਹਰੇਕ ਸਵਾਲ ਵਿਧਾਨ ਸਭਾ ਵਿਚ ਬੋਲਿਆ ਮੈਂ ਚਾਹੁੰਦਾ ਅਗਲੀ ਵਾਰ ਆਪਾਂ ਸਾਰੇ ਕੁੰਵਰ ਵਿਜੇ ਪ੍ਰਤਾਪ ਨੂੰ ਅੱਗੇ ਲਾਕੇ ਵਧੀਆ ਹੋਰ ਲੋਕਾਂ ਨੂੰ ਜਿਤਾਈਏ ਜੇਕਰ ਮੇਰੀ ਸੋਚ ਗਲਤ ਹੈ ਤਾਂ ਮੁਆਫ ਕਰਨਾ ਪਰ ਗਲਤ ਨਾ ਲਿਖਿਆ ਕਰੋ ਆਵਦੇ ਸੁਝਾਅ ਦਿਉ ਵੀਰੋ ਪਾਰਟੀਆਂ ਛੱਡ ਕੇ ਵਧੀਆ ਪੰਜਾਬ ਸਿਰਜੋ ਲੋਕ ਚੰਗੇ ਹੁਣ ਵੀ ਬਹੁਤ ਹਨ
ਮੈਨੂੰ ਚਿਮਣੀ ਸੁਣਿਆ ਹੋ ਸਕਦਾ ਮੈ ਗਲਤ ਹੋਵੇ ਜੀ
ਜਿਮਨੀ ਹੁੰਦਾ ਏ ਐਕਰ ਸਾਹਿਬ। ਪੰਜਾਬੀ ਸੁਧਾਰੋ
ਪੰਜਾਬ ਨੂੰ ਦਿੱਲੀ ਵਾਲਿਆਂ ਕੋਲ ਗਿਰਵੀ ਰੱਖਿਆ ਪੈੱਗਵੰਤ ਬੇਈਮਾਨ ਦੀ ਸਰਕਾਰ ਨੇ
ਅੱਜ ਵੀ ਨਿੱਟ ਤੇ ਵੀਡੀਉ ਪਈਆਂ ਹੈ ਦੀਪ ਸਿੱਧੂ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਭੰਡ ਦੂਜਾ ਬੇਅੰਤਾ ਬੁੱਚੜ ਹੈ ਜਿਸ ਦਿਨ ਇਹ ਪਾਵਰ ਵਿੱਚ ਆ ਗਿਆ ਸਿੱਖ ਕੌਮ ਤੇ ਤਸੱਦਦ ਕਰੇਗਾ ਉਹ ਅੱਜ ਪੰਜਾਬ ਦੇ ਲੋਕਾਂ ਸਾਹਮਣੇ ਹੈ ਜਿਹੜੇ ਵੀ ਝਾੜੂ ਦੇ ਉਲਟ ਬੋਲਦਾ ਉਸ ਦੀ ਜੁਬਾਨ ਡੰਡੇ ਨਾਲ ਬੰਦ ਕਰਕੇ ਪਰਚਾ ਦਰਜ ਕਰਕੇ ਜੇਲ ਵਿੱਚ ਬੰਦ ਕਰ ਦਿੰਦਾ ਹੈ
ਬਿਲਕੂਲ ਸਚਾਈ ਹੈ ਦਿਲੀ ਵਾਲਿਆ ਦਲਿਆ ਨੈ ਪੰਦਾਬ ਦੈ ਲੋਕਾ ਨੂੰ ਵਰਤਕੈ ਰਵਾਇਤੀ ਪਾਰਟੀਆ ਦੈ ਗੰਦ ਇਕੋਛੈ ਕਰਕੈ ਟਿਕਟਾ ਵੈਚਕੈ MLA ਬਣਾਏ ਸੀ ॥ ਵਰਕਰ ਅਜ ਵੀ ਧਕੈ ਖ਼ਾ ਰਹੈ ਨੈ ॥ ਹਰ ਹਲਕੈ ਚ ਟਕਸਾਲੀ ਵਰਕਰ aap ਪਾਰਟੀ ਤੋ ਨ੍ਰਿਰਾਜ ਹੋਕੈ ਘਰਾ ਚ ਬੈਠ ਗਏ ਹਨ ਇਹ ਪਾਰਟੀ ਜਲਗੀ ਖ਼ਤਮ ਹੋ ਜਾਏਗੀ ਵਲੋ ਰੂਮਾਣਾ ਚਕ
Vvvgood. O. Bai
ਹੁਣ ਤਾ ਸੁਫ਼ਨੇ ਵਿੱਚ ਵੀ ਨਾ ਸੋਚਿਓ ਕਿ ਕਦੇ ਸਾਡੀ ਸਰਕਾਰ ਬਣ ਜਾਵੇਗੀ
Sad❤❤❤❤❤
ਹਲਕੇ ਦੇ ਲੋਕਾਂ ਨੂੰ ਪਸ਼ੂ ਦਸੀ ਜਾਂਦਾ
Good views
Dhai saal baad kum saaf
ਇਹ ਤਾਂ ਪਤਾ ਨਹੀਂ ਕੀ ਵਿੱਚੋਂ ਗੱਲ ਹੈ ਕਿ ਪੱਰ ਕੋਈ ਤਾਂ ਬੋਲਿਆ ਭੲਈਆਂ ਦੇ ਖਿਲਾਫ।
❤❤❤
Good job ji ❤❤❤❤❤
ਗੱਲਾਂ ਦਾ ਕੜਾਹ ਬਣਾ ਰਿਹਾ ਹੈ
Hor paao votan 😂😂😂😂
ਪੱਤਰਕਾਰ ਵੀਰ ਜੀ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਂ ਲਈ ਲੋਕਾਂ ਨੇ ਬੋਟਾ ਪਾ ਕੇ ਪੰਜਾਬ ਦੇ ਲੀਡਰ ਬਣਾ ਦਿੱਤੇ ਪਰ ਕੇਜਰੀਵਾਲ ਨੇ ਰਾਘਵ ਚੰਡਾ ਨੇ ਦਿੱਲੀ ਦੇ ਬੰਦੇ ਰੱਖੇ ਚੰਡੀਗੜ੍ਹ ਵਿੱਚ ਜਿਹੜੇ ਭਗਵੰਤ ਮਾਨ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਤੇ ਅਫਸਰਾਂ ਨੂੰ ਹੁਕਮ ਕਰਦੇ ਭਗਵੰਤ ਮਾਨ ਮੁੱਖ ਮੰਤਰੀ ਵਿੱਚ ਹਿੰਮਤ ਨਹੀਂ ਨਾਂ 92 ਲੀਡਰਾਂ ਵਿੱਚ ਪੰਜਾਬ ਦੇ ਲੋਕਾਂ ਦੀ ਗੱਲ ਕਰ ਦੇਣ ਦਿੱਲੀ ਵਾਲੇ ਜਿਸ ਤੇ ਮਰਜ਼ੀ ਪਰਚਾ ਦਰਜ਼ ਕਰ ਦਿੰਦੇ ਨੇ ਕੋਈ ਗੱਲ ਨਹੀਂ 2 ਸਾਲ ਬਹਾਦ ਲੋਕਾਂ ਦੇ ਪਿੰਡਾਂ ਵਿੱਚ ਬੋਟਾ ਲੈਣ ਲਈ ਊਣਾ ਫਿਰ ਲੋਕਾਂ ਨੇ ਸਵਾਲ ਕਰਨੇ ਭਗਵੰਤ ਮਾਨ ਮੁੱਖ ਮੰਤਰੀ ਜੀ ਹੁਣ ਜਦੋਂ ਕੋਈ ਸਵਾਲ ਕਰਦਾ ਉਸ ਤੇ ਪਰਚਾ ਦਰਜ਼ ਕਰ ਦਿੱਤਾ ਜਾਂਦਾ
ਪਹਿਲੀਆ ਸਰਕਾਰਾ ਕਿਥੋ ਚਲਦੀਆਂ ਸੀ ਪਤਾ ਸੁਣ ਅਕਾਲੀਦਲ ਭਾਜਪਾ ਵਲੋ ਕਾਂਗਰਸ ਸੋਨੀਆ ਗਾਂਧੀ ਵਲੋ ੲਇਹ ਤਾ ਆਮ ਗਲ ਹੈ
@@AvtarSingh-gs1si ਵੀਰ ਤੇਰੀ ਗੱਲ ਠੀਕ ਸੀ ਪਰ ਪਹਿਲਾਂ ਵਾਲ਼ੇ ਮੀਡੀਆ ਨਾਲ ਇੰਨਾ ਧੱਕਾ ਨਹੀਂ ਲੋਕ ਗਾਲਾਂ ਕੱਢ ਦੇ ਰਹੇ ਪਰ ਕਿਸੇ ਤੇ ਪਰਚਾ ਦਰਜ਼ ਨਹੀਂ ਕੀਤਾ ਹੁਣ ਤਾਂ ਮਾਲੀ ਤੇ ਪਰਚਾ ਦਰਜ਼ ਫਿਰ ਭਾਈ ਅਮਤਰਪਾਲ ਸਿੰਘ ਤੇ ਬਾਜੇ ਕੇ ਕਲਸੀ ਹੋਰ ਕਿਨੇ ਮੁੰਡੇ ਨੂੰ ਜੁਪੀ ਦੀਆਂ ਜੈਲਾ ਵਿਚ ਬੰਦ ਕਰਵਾ ਦਿੱਤਾ ਭਾਨੇ ਤੇ ਪਰਚਾ ਦਰਜ਼ ਕਰ ਦਿੱਤਾ ਸੀ
@@AvtarSingh-gs1siਇਹ ਸਰਕਾਰ ਨਾਲੋ ਸਭ ਚੰਗੇ ਸੀ ਐਨੇ ਨਾਜਾਇਜ਼ ਪਰਚੇ ਕਿਸੇ ਸਰਕਾਰ ਨੇ ਨੀ ਕਰੇ ਸੀ ਜਿੰਨੇ ਇਹ ਕਰ ਰਹੇ ਆ ਜੋ ਵੀ ਬੋਲਦਾ ਏ ਚੱਕ ਕੇ ਪਰਚਾ ਕਰਾ ਦਿੰਦੇ ਆ
Good
🙏🙏
Bill free fudoo kam a bill lo kam do
Party discipline is the hub of any party
ਕਈ ਵੀਰ ਕਹਿੰਦੇ ਹਨ ਕਿ ਪਹਿਲਾਂ ਵਾਲੀਆਂ ਪਾਰਟੀਆਂ ਵੀ ਦਿੱਲੀ ਤੋਂ ਚਲਦੀਆਂ ਸੀ । ਮੰਨ ਲਿਆ ਉਹ ਦਿੱਲੀ ਤੋਂ ਚਲਦੀਆਂ ਸੀ ਪਰ ਪੈਗਵੰਤ ਮਾਨ ਨੇ ਤਾਂ ਕਿਹਾ ਸੀ ਪੰਜਾਬ ਵਿੱਚ ਸੱਥਾਂ ਵਿਚ ਸਰਕਾਰ ਚੱਲੂ। ਮੁੱਖ ਮੰਤਰੀ ਲਾਈਨਾਂ ਵਿੱਚ ਖੜਕੇ ਸਿਲੰਡਰ ਲਊ ਕੋਈ ਵੀ ਆਈ ਪੀ ਕਲਚਰ ਨਹੀਂ ਲੈਣਾ । ਬਾਦਲ ਨਾਲ 17 ਕਾਰਾ ਸੀ ਕੈਪਟਨ ਦਾ ਪਤਾ ਨਹੀਂ ਪੈਗਵੰਤ ਨਾਲ 33 ਕਾਰਾਂ ਦੀ ਵੀਡੀਓ ਯੂ ਟਿਊਬ ਤੇ ਦੇਖ ਲਵੋ ਹੁਣ ਜਿੱਥੇ ਸੀਐਮ ਜਾਂਦਾ 5 ਕਿਲੋਮੀਟਰ ਸੜਕਾਂ ਬੰਦ ਕੀ ਇਹ ਗੱਲਾਂ ਸੀ ਐਮ ਨੇ ਵੋਟਾਂ ਤੋਂ ਪਹਿਲਾਂ ਦੱਸੀਆਂ ਸੀ ਭਾਈ ਅਮਿ੍ਰਤ ਪਾਲ ਕਿੱਥੇ ਭੇਜਿਆ ਜੇਕਰ ਕੋਈ ਗਲਤੀ ਕਰਦਾ ਕਾਨੂੰਨ ਮੁਤਾਬਕ ਸਜ਼ਾ ਦਿਉ ਬੇਸ਼ੱਕ ਮੈ ਹੋਵਾ ਉਹਨਾਂ ਨੂੰ ਪੰਜਾਬ ਵਿੱਚ ਕਿਉਂ ਨਹੀਂ ਰੱਖਿਆ
PAISE TE LOKA KOLO EKUTHHE KURNE HUN RS DHALIWALL ❤
Bhaie sahb g jdo centr bhar.....aa edha ee honi a jdo pnjab centr ho....fer apni chlu maff krna g..waheguru
Garu majna he loka ne garu de ek hva aye se jo khatm ho gaye ena de perh thale butera eh geya par eh apne aap nu sekari samgan lag gaye
ZAAR PUTERKARA LURRH LAIN DEJDO HUR GIAA GHURE BAITHHJOO RS DHALIWALL FDK PUNJAB ❤
Ignore the orders of Kejriwal and the Punjab government not listen to him . Moreover, the salary and allowances of MP and MLAS be fixed to rs 30 thousand only.
AJADD KEE JITJENGA BHHUOL JO DO DHHAEE SAAL MARLO SHALAN BHOT FORDE AA BHURAVA LOKA DEE AWAJ BUNKE JIS NOO KOEE PUOSHDA NHI OUH LOKAN DEE AWAJ BUN JADEN HUN RSDHALIWALL FDK PUNJAB ❤
ਝਾੜੂ ਘਸਕੇ ਟੁੱਟਦੈ
ਜਦੋਂ ਲਗਾਤਾਰ ਪਾਣੀ ਚ ਝਾੜੂ ਪਿਆ ਰਹੇ ਤਾਂ ਗਲ ਕੇ ਹੀ ਟੁੱਟ ਜਾਂਦੈ ਐਵੇਂ ਨਾ ਮਾਣ ਕਰੀ ਜਾਓ
😂😂😂🤣🤣
. dngraan wala docter jituga
Gdb seat pkka
Sheep te sheep hi hoti hai?
Kgrewal tu astefa leya geya dagi apradi papi dusi loka deya kurseya kho leneya hen loka ne loka nu samg ah geya es dokewas bailman papi dusi bahgwat maan sarkaar da
Kgrewal tu kursi kho ley hun Punjab cm de vari hoygi 2027vich garu majna he loka ne
AJADH OMIDWARA DEE GINTI GHUTT HAI GIDERRH BAHA SEAT TE DO TIN NANE HOR KAGJ BHURDOSARE JITONGE RS DHALIWALL FDK ❤
Bahgwat maan jumle was kgrewal bajahao Punjab punjabi vachao bahgwat maan bahout gooth bolda loka ne 2027vich garu majna he
Jharu party vich
Punjabia dee koye
Ijat nahi Delhi dee
Gulami kar rahian
Bhedan bhagwant
Mann nu sirf bhonkan te jhooth
Marn waste rakhia
Hai
Bie Mein v doctor a kayam ho ja there nal han
But. Hona. Kugh. Ne
Bahgwat maan jumle was phela sarkara nu teachea makhol karda se par hun ap her mara bera kam keta jo bolke sarkaar bnai oh kam ek ve nahi keta kgrewal tu kursizkho ley
Bahgwat maan hun murgi farm kholo jaker dar kagda ap hun sara he tuber sattar sattar genmen le kr gumda loka nu teachea makhol karke voota leya se
😂😂tuc nhi hatde😂😜adta tho majboor ho 🤣🤣🤣😜
Loka na galte kar dete lot lo p. b no year2027
ਏਨੂੰ ਕਹੋ ਕਿ ਹਰ ਬੰਦੇ ਨੂੰ 2000 ਮਹੀਨਾ ਦੀਆਂ ਕਰੇ.....
ਹਰ ਆਮ ਬੰਦੇ ਦਾ ਘੱਟੋ ਘੱਟ ਵੀ 2000 ਮਹੀਨੇ ਦਾ ਫਾਇਦਾ ਹੁੰਦਾ ਪਿਆ ਹੈ ਬਿਜਲੀ ਦੇ ਬਿਲ ਤੋਂ
ਯਾਨੀ ਕਿ 5 ਸਾਲ ਦਾ 1 ਲੱਖ ਵੀਹ ਹਜਾਰ ਤੋ 1 ਲੱਖ 80000 ਹਜ਼ਾਰ
ਇਹ ਦੇ ਦੇਵੇ ਵੋਟ ਅਸੀ ਇਸ ਨੂੰ ਜਿਤਾ ਦੇਵਾਂਗੇ
ਚਿੱਟੇ ਨੇ ਲੋਕਾਂ ਦੀ ਜਿੰਦਗੀ ਖਰਾਬ ਕਰਤੀ ਜੇ ਲੋਕਾਂ ਦੇ ਧੀ ਪੁੱਤ ਹੀ ਜਿਉਂਦੇ ਨਾ ਰਹੇ ਤਾਂ ਕੀ ਚੱਟਣਾ ਹੈ ਮੁਫ਼ਤ ਬਿਜਲੀ ਨੂੰ ਵੈਸੇ ਵੀ ਮੁਫ਼ਤ ਬਿਜਲੀ ਕਿਹੜਾ ਸਰਕਾਰ ਘਰ ਤੋਂ ਦੇ ਰਹੀ ਹੈ ਹਰ ਮਹੀਨੇ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਰਹੀ ਹੈ ਜਿਸ ਦਾ ਵਿਆਜ ਵੀ ਲੋਕਾਂ ਨੂੰ ਹੀ ਭਰਨਾ ਪੈਣਾ ਹੈ
Phelan sare edha dian gallan krde aa sarean di niga kursi aa
Punjabian nu kado samajh aayugi😂😂😂
ਅਸੀ ਹਰ ਰੋਜ ਦੇਖਦੇ ਹਾ ਇਕ ਬੰਦਾ ਸਤ। ਸਤ ਕੂਮੈਟ ਕਰ ਰਿਹਾ ਵਧ ਕੂਮੈਟ ਦਿਖਾਉਣ ਲਈ ਗਿਣਤੀ ਦੇ ਬੰਦੇ ਗਲਤ ਕੁਮੈਟ ਕਰ ਰਹੈ ਆ ਗਿਣਤੀ ਕੁਝ ਵੀ ਨਹੀ ਭਗਵੰਤ ਮਾਨ ਨਾਲ ਲਖਾ ਲੋਕ ਹਨ
Good job Ji 👍👍
Good
ਏਨੂੰ ਕਹੋ ਕਿ ਹਰ ਬੰਦੇ ਨੂੰ 2000 ਮਹੀਨਾ ਦੀਆਂ ਕਰੇ.....
ਹਰ ਆਮ ਬੰਦੇ ਦਾ ਘੱਟੋ ਘੱਟ ਵੀ 2000 ਮਹੀਨੇ ਦਾ ਫਾਇਦਾ ਹੁੰਦਾ ਪਿਆ ਹੈ ਬਿਜਲੀ ਦੇ ਬਿਲ ਤੋਂ
ਯਾਨੀ ਕਿ 5 ਸਾਲ ਦਾ 1 ਲੱਖ ਵੀਹ ਹਜਾਰ ਤੋ 1 ਲੱਖ 80000 ਹਜ਼ਾਰ
ਇਹ ਦੇ ਦੇਵੇ ਵੋਟ ਅਸੀ ਇਸ ਨੂੰ ਜਿਤਾ ਦੇਵਾਂਗੇ
ਏਨੂੰ ਕਹੋ ਕਿ ਹਰ ਬੰਦੇ ਨੂੰ 2000 ਮਹੀਨਾ ਦੀਆਂ ਕਰੇ.....
ਹਰ ਆਮ ਬੰਦੇ ਦਾ ਘੱਟੋ ਘੱਟ ਵੀ 2000 ਮਹੀਨੇ ਦਾ ਫਾਇਦਾ ਹੁੰਦਾ ਪਿਆ ਹੈ ਬਿਜਲੀ ਦੇ ਬਿਲ ਤੋਂ
ਯਾਨੀ ਕਿ 5 ਸਾਲ ਦਾ 1 ਲੱਖ ਵੀਹ ਹਜਾਰ ਤੋ 1 ਲੱਖ 80000 ਹਜ਼ਾਰ
ਇਹ ਦੇ ਦੇਵੇ ਵੋਟ ਅਸੀ ਇਸ ਨੂੰ ਜਿਤਾ ਦੇਵਾਂਗੇ
ਏਨੂੰ ਕਹੋ ਕਿ ਹਰ ਬੰਦੇ ਨੂੰ 2000 ਮਹੀਨਾ ਦੀਆਂ ਕਰੇ.....
ਹਰ ਆਮ ਬੰਦੇ ਦਾ ਘੱਟੋ ਘੱਟ ਵੀ 2000 ਮਹੀਨੇ ਦਾ ਫਾਇਦਾ ਹੁੰਦਾ ਪਿਆ ਹੈ ਬਿਜਲੀ ਦੇ ਬਿਲ ਤੋਂ
ਯਾਨੀ ਕਿ 5 ਸਾਲ ਦਾ 1 ਲੱਖ ਵੀਹ ਹਜਾਰ ਤੋ 1 ਲੱਖ 80000 ਹਜ਼ਾਰ
ਇਹ ਦੇ ਦੇਵੇ ਵੋਟ ਅਸੀ ਇਸ ਨੂੰ ਜਿਤਾ ਦੇਵਾਂਗੇ
ਆ,ਗੀ,ਭੇਡ
Bro bheda ne Mandiya ehna ne mnna ne
ਏਨੂੰ ਕਹੋ ਕਿ ਹਰ ਬੰਦੇ ਨੂੰ 2000 ਮਹੀਨਾ ਦੀਆਂ ਕਰੇ.....
ਹਰ ਆਮ ਬੰਦੇ ਦਾ ਘੱਟੋ ਘੱਟ ਵੀ 2000 ਮਹੀਨੇ ਦਾ ਫਾਇਦਾ ਹੁੰਦਾ ਪਿਆ ਹੈ ਬਿਜਲੀ ਦੇ ਬਿਲ ਤੋਂ
ਯਾਨੀ ਕਿ 5 ਸਾਲ ਦਾ 1 ਲੱਖ ਵੀਹ ਹਜਾਰ ਤੋ 1 ਲੱਖ 80000 ਹਜ਼ਾਰ
ਇਹ ਦੇ ਦੇਵੇ ਵੋਟ ਅਸੀ ਇਸ ਨੂੰ ਜਿਤਾ ਦੇਵਾਂਗੇ
eh 2000 ta koi vi de dau karza lai ke jado 5 lakh crore toh upar karza tap gya karza milna band ho jana te punjab da pakistan wala haal hona .govt jobs khatm ho jania saria subsidia band ho jania
ਏਨੂੰ ਕਹੋ ਕਿ ਹਰ ਬੰਦੇ ਨੂੰ 2000 ਮਹੀਨਾ ਦੀਆਂ ਕਰੇ.....
ਹਰ ਆਮ ਬੰਦੇ ਦਾ ਘੱਟੋ ਘੱਟ ਵੀ 2000 ਮਹੀਨੇ ਦਾ ਫਾਇਦਾ ਹੁੰਦਾ ਪਿਆ ਹੈ ਬਿਜਲੀ ਦੇ ਬਿਲ ਤੋਂ
ਯਾਨੀ ਕਿ 5 ਸਾਲ ਦਾ 1 ਲੱਖ ਵੀਹ ਹਜਾਰ ਤੋ 1 ਲੱਖ 80000 ਹਜ਼ਾਰ
ਇਹ ਦੇ ਦੇਵੇ ਵੋਟ ਅਸੀ ਇਸ ਨੂੰ ਜਿਤਾ ਦੇਵਾਂਗੇ
ਓਹ ਲੋੜੂ ਓਹ ਟੈਂਪੂ ਬੰਦੇ ਭਗਵੰਤ ਮਾਨ ਨਸ਼ੇੜੀ ਤੋ ਬੀਬੀਆਂ ਦਾ ਹਜ਼ਾਰ ਰੁਪਏ ਕਿਉਂ ਨਹੀਂ ਮੰਗਦਾ ਤੂੰ ਦੱਲਿਆਂ ਤੂੰ ਇੱਕ ਆਮ ਬੰਦੇ ਤੋ 2000 ਮੰਗ ਰਿਹਾ ਇਸ ਕੇਹੜਾ ਕੋਈ ਸਰਕਾਰ ਆ ਇਹ ਤਾਂ ਹਾਲੇ ਅਜ਼ਾਦ ਉਮੀਦਵਾਰ ਖੜਾ ਹੋਵੇਗਾ ਵਾਕੀ ਗੱਲ ਬਿਜਲੀ ਦੇ ਬਿੱਲ ਦੀ ਬਿੱਲ ਕੇਹੜਾ ਭਗਵੰਤ ਮਾਨ ਨਸ਼ੇੜੀ ਨੇਂ ਆਪਦੀ ਜੇਵ ਵਿੱਚੋਂ ਫਿਰੀ ਕੀਤਾ ਪੰਜਾਬ ਦੇ ਸਿਰ ਕਰਜ਼ਾ ਚਾੜ ਕੇ ਬਿਜਲੀ ਫਿਰੀ ਕੀਤੀ ਆ ਉਹ ਵੀ 30 % ਲੋਕਾਂ ਨੂੰ ਬਿਲ ਮਾਫ ਆ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ
ਆਗੀ ਭੇਡ ਆਗੀ ਭੇਡ
ਫ੍ਰੀ ਬਿਜਲੀ ਚੰਨੀ ਕਰਕੇ ਗਿਆ ਸੀ ਨਾ ਕੇ ਭਗਵੰਤ ਮਾਨ ਨੇ ਕਰੀ ਆ
ਗ਼ੈਰਤ ਮਾਰ ਦਿੱਤੀ ਤੁਹਾਡੀ ਫ੍ਰੀ ਦਾ ਲਾਲਚ ਦੇਕੇ ਗੁੱਸਾ ਤਾਂ ਜਰੂਰ ਕਰੇਂਗਾ ਪਰ ਗਲ ਇਹ ਸਚ ਆ ਅਸੀ ਪੰਜਾਬੀ ਤਾਂ ਬੜੇ ਗ਼ੈਰਤ ਮੰਦ ਮੰਨੇ ਜਾਂਦੇ ਸੀ ਪੂਰੀ ਦੁਨੀਆਂ ਚ ਸਰਕਾਰਾਂ ਨੇ ਬਾਦਸ਼ਾਹ ਤੋਂ ਮੰਗਤੇ ਬਣਾ ਦਿੱਤੇ ਕਦੇ ਇੱਕਲੇ ਬੈਠ ਕੇ ਸੋਚੀਂ
@@amriksingh9252ਬਿਲਕੁੱਲ ਠੀਕ ਕਿਹਾ ਵੀਰੇ