Jalandhar ਦੇ ਪਤਾਰਾ ਥਾਣੇ ਦੇ ਅਧੀਨ ਪੈਂਦੇ ਅਮਨ ਐਵੇਨਿਊ ਵਿੱਚ ਗੋਲੀਆਂ ਮਾਰ ਕੇ ਮਾਂ ਅਤੇ ਧੀ ਦਾ ਕਤਲ | Crime | PTC

แชร์
ฝัง
  • เผยแพร่เมื่อ 14 ต.ค. 2024
  • ਜਲੰਧਰ ਦੇ ਪਤਾਰਾ ਥਾਣੇ ਦੇ ਅਧੀਨ ਪੈਂਦੇ ਅਮਨ ਐਵੇਨਿਊ ਵਿੱਚ ਗੋਲੀਆਂ ਮਾਰ ਕੇ ਮਾਂ ਅਤੇ ਧੀ ਦਾ ਕਤਲ, ਗੋਲੀਆਂ ਮਾਰਨ ਮਗਰੋਂ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼, ਪੁਲਿਸ ਮੌਕੇ ਉੱਤੇ
    #Jalndharnews #jalandhar #ptcnews #jalandharbreakingnews #ptcnetwork #punjabnews #punjab
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

ความคิดเห็น • 150

  • @gurnamsingh8058
    @gurnamsingh8058 ปีที่แล้ว +28

    ਬਹੁਤ ਹੀ ਮਾੜਾ ਹੋਇਆ, ਸਾਡੇ ਸਮਾਜ ਨੂੰ ਕੀ ਹੋ ਗਿਆ ਕੇ ਕੋਈ ਇੱਕ ਦੂਜੇ ਦੀ ਥੋੜੀ ਗਲ ਵੀ ਨਹੀਂ ਸਹਾਰਦਾ,ਗਲ ਏਨੀ ਵੱਧ ਜਾਂਦੀ ਹੈ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੂਜੇ ਦੀ ਜਾਨ ਲੈਣ ਲਈ ਵੀ ਪਰਵਾਹ ਨਹੀਂ ਕੀਤੀ ਜਾਂਦੀ, ਹੁਣ ਉਹ ਵੀ ਭਾਂਵੇਂ ਅਮਰੀਕਾ ਹੈ ਪਰ ਸਾਰੀ ਉਮਰ ਚੈਨ ਨਾਲ ਰਹਿਣਾ ਔਖਾ ਹੀ ਹੈ।

  • @Seerat1213
    @Seerat1213 ปีที่แล้ว +56

    ਪੁਲਿਸ ਵੱਕਤ ਰਹਿੰਦਿਆਂ ਕਦੇ ਚੌਕਸ ਹੁੰਦੀ ਹੀ ਨਹੀ ਤਾਂ ਹੀ ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਹਨ ਥਾਣੇ ਵਿੱਚ ਕਿਸੇ ਦੀ ਦਰਖਾਸਤ ਹੀ ਲਿੱਖਣੀ ਹੋਵੇ ਕਈ ਨੱਖਰੇ ਕਰਦੀ ਹੈ ਜੇ ਲਿੱਖ ਲੈਣ ਫਿਰ ਨੰਬਰ ਨਹੀ ਦਿੰਦੇ ਬੰਦਾ ਕਿੱਧਰ ਜਾਵੇ ਗਰੀਬ ਤਾਂ ਫਿਰ ਰੱਬ ਆਸਰੇ ਹੀ ਬਹਿ ਜਾਦਾ ਹੈ ਜੇ ਕਿਸਮਤ ਚੰਗੀ ਹੋਵੇ ਤਾਂ ਕੋਈ ਪੁਲਿਸ ਅਫਸਰ ਚੰਗਾ ਮਿੱਲ ਜਾਵੇ ਤਾਂ ਫਿਰ ਹੀ ਇਨਸਾਫ ਮਿੱਲਦਾ ਨਹੀ ਤਾਂ ਕੁੱਝ ਨਹੀ ਬਣਦਾ ਬਹੁਤ ਦੁੱਖਦਾਈ ਘੱਟਨਾਂ ਜੀ

    • @m.swimg00
      @m.swimg00 ปีที่แล้ว

      aaaaaaàaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàaaaaaaaaaaaaaaàààaàààààà

  • @diljeetsingh83
    @diljeetsingh83 ปีที่แล้ว +14

    ਬਹੁਤ ਤਰਸ ਅਉਦੈ ਐਸੀ ਘਟਨਾ ਸੁਣਕੇ

  • @jashanmehra1557
    @jashanmehra1557 ปีที่แล้ว +9

    ਮੇਰੇ ਪੰਜਾਬ ਨੂੰ ਰੱਬ ਹੀ ਬਚਾਵੇ 😢😢

  • @malkeetpannu3854
    @malkeetpannu3854 ปีที่แล้ว +30

    ਵਾਹਿਗੁਰੂ ਜੀ ਕੀ ਹੋ ਗਿਆ ਪੰਜਾਬ ਨੂੰ ਹਰ ਰੋਜ਼ ਇਹੋ ਜਿਹੀਆਂ ਘਟਨਾਵਾਂ ਹੋਣ ਲੱਗ ਪੲਈਆ ਹਨ ਸਰਕਾਰਾ ਕਰਾਇਮ ਤੇ ਨਸ਼ੇ ਨੂੰ ਰੋਕਣ ਤੋਂ ਨਾਕਾਮ ਹੋਈ ਪੲਈ ਆ

    • @anmolkaur640
      @anmolkaur640 ปีที่แล้ว +3

      Police ta bechari chhote chora nu fardi he vde crime krn vale nu kuj nhi kehndi

    • @devindersingh4714
      @devindersingh4714 ปีที่แล้ว +2

      Sarkar ki kare je apne khoon hi mare ho jaan

    • @anmolkaur640
      @anmolkaur640 ปีที่แล้ว

      @@devindersingh4714 tuhadi gl v shi he sir pr crime ena jyada ho gya k sarkara nu kuj na kuj te krna chahida he crime rokn lai

    • @devindersingh4714
      @devindersingh4714 ปีที่แล้ว

      @@anmolkaur640 paji eh gunde puraniya sarkara ne pale se teh maan nu bhugtane pende

    • @gurveer.singh.grewal.3361
      @gurveer.singh.grewal.3361 ปีที่แล้ว +2

      ​@@devindersingh4714ਕਿਉਂ ਕਾਨੂੰਨ ਨਾਂਮ ਦੀ ਕੋਈ ਚੀਜ਼ ਹੈ ਨਹੀਂ ਫਿਰ ਸਰਕਾਰ ਕਿਸ ਕੰਮ ਲਈ ਜੇ ਕ੍ਰਾਈਮ ਨਹੀਂ ਰੋਕ ਸਕਦੀ ਸਰਕਾਰ ਬਣਾਉਣ ਦੀ ਲੋੜ ਹੀ ਨਹੀਂ ਹਰ ਬੰਦਾ ਆਪਣਾਂ ਕਾਨੂੰਨ ਬਣਾ ਲਵੇ

  • @JASBIRKAUR-ur5vs
    @JASBIRKAUR-ur5vs ปีที่แล้ว +77

    ਇੰਡੀਅਨ ਪੁਲ਼ਸ ਅਮਰੀਕਾ ਜਾਵੇ ਉਸ ਬੰਦੇ ਨੂੰ ਫ਼ੜ ਕੇ ਲ ਕੇ ਅਵੇ ਤੇ ਇੰਡੀਆ ਲਿਆ ਕੇ ਫਾਂਸੀ ਦੇਵੇ ਪੰਜਾਬ ਸਰਕਾਰ

    • @Raman.Dhillon9
      @Raman.Dhillon9 ปีที่แล้ว +2

      Hji

    • @SANDEEPSINGH-yi1yj
      @SANDEEPSINGH-yi1yj ปีที่แล้ว +2

      Acha

    • @singhsukhjinder3431
      @singhsukhjinder3431 ปีที่แล้ว +2

      bhen ji tuhadi gal theek aa par USA tu kise nu lai k aoun lai legal process folow karna pena .te jis bhe kise desh ch mout di saza aa uthe likh k dena penda k asi es nu mout di saza nhi devage .j india lai k aouna

    • @shankwaliafranceparis9599
      @shankwaliafranceparis9599 ปีที่แล้ว

      eh gand paya Hoya eho jhe logaan nu maar maar gattar vich sutna chahida police nu but police khan kutte AA kuj NHI Hona

    • @Ramandeep-pu8le
      @Ramandeep-pu8le ปีที่แล้ว +2

      Police tan nepal nai ja skdi,,america tan dur di gall hai g😢😢😢😢😢...so sad

  • @AULAKHS-6464
    @AULAKHS-6464 ปีที่แล้ว +10

    ਕੀ ਹੋ ਗਿਅ ਪੰਜਾਬ ਨੂੰ

  • @tanveerkaur1323
    @tanveerkaur1323 ปีที่แล้ว +39

    Kina sokha ho gya kise lyyi v kise di jan le lena.... waheguru mehar kre

  • @GotaSingh-gj7dq
    @GotaSingh-gj7dq 5 หลายเดือนก่อน +2

    ਤੇਲ ਵੇਖੋ ਤੇਲ ਦੀ ਧਾਰ ਵੇਖੋ

  • @kingalwaysking9842
    @kingalwaysking9842 ปีที่แล้ว +6

    ਪੰਜਾਬ ਦਾ ਮਹੌਲ ਵਿਗੜ ਗਿਆ 🙏🙏

  • @HardeepkaurDhaliwal-n1w
    @HardeepkaurDhaliwal-n1w ปีที่แล้ว +9

    Waheguruji maherkarwaheguruji

  • @AmarjeetKaurSandhu174
    @AmarjeetKaurSandhu174 ปีที่แล้ว +27

    ਗਲ ਤਾਂ ਇਹ ਸਚੀ ਐਨੀ ਆਜ਼ਾਦੀ ਵੀ ਚੰਗੀ ਨਹੀਂ ਇਨਸਾਨ ਤਾਂ ਕਪੜਿਆਂ ਵਰਗੇ ਹੋ ਗਏ ਥੋੜੇ ਦਿਨ ਕਪੜੇ ਪਾਕੇ ਮਨ ਭਰ ਗਿਆ ਹੋਰ ਨਵੇਂ ਲੈ ਲਵੋ ਗਲ ਤਾਂ ਇਹੀ ਕਿ ਮੇਮਾ ਪਿਛੇ ਫਿਰਦੇ ਨੇ ਸਾਡੇ ਰਿਸ਼ਤੇਦਾਰ ਤਾਂ ਆਪ ਵਿਗੜੇ ਹੋਏ ਨੇ ਅਮਰੀਕਾ ਜਾ ਕੇ

    • @MrSingh-hq5zd
      @MrSingh-hq5zd ปีที่แล้ว +1

      Ghat koi nahi madam ji Canada aa k kuria ke ke kardiyan aan sab nu patah aa

    • @shankwaliafranceparis9599
      @shankwaliafranceparis9599 ปีที่แล้ว +1

      gând paya Punjab vich 🇪🇺😢so sad

    • @AmarjeetKaurSandhu174
      @AmarjeetKaurSandhu174 ปีที่แล้ว

      @@MrSingh-hq5zd ਜਿਹੜੀਆਂ ਕਰਦੀਆ ਉਹ ਤਾਂ ਨਹੀਂ ਮਰੀਆਂ ਮਰਨ ਤਾਂ ਬੇਕਸੂਰ ਰਹੇ

    • @navjotsinghjosan7892
      @navjotsinghjosan7892 ปีที่แล้ว

      Hji bulkul ryt g sachi gal g

  • @inderdeepgrewal8205
    @inderdeepgrewal8205 ปีที่แล้ว +3

    Waheguru ji 🙏

  • @brijmohangodara6572
    @brijmohangodara6572 6 หลายเดือนก่อน

    Waheguru ji

  • @jasswantsingh1887
    @jasswantsingh1887 ปีที่แล้ว +7

    Punjab sarkar bilkul fail ha jad thana vich report darj karvai ci uss te keo nahi amal kita je kita hunda ta ina diya jana na jandya

  • @rajvinderkaur4625
    @rajvinderkaur4625 ปีที่แล้ว

    Waheguru ji🙏🏽🙏🏽

  • @SehajveerSingh-tl3pe
    @SehajveerSingh-tl3pe ปีที่แล้ว +2

    Waheguru ji mehr kro ehna de katil nu sajha dilvao....

  • @deep_2113
    @deep_2113 ปีที่แล้ว +3

    Lo Ji PTC news Hun Punjab veche Loka nu khabar deykhan laye

  • @ajaysohal1092
    @ajaysohal1092 ปีที่แล้ว +1

    Waheguru ji waheguru ji

  • @Nkaur529
    @Nkaur529 ปีที่แล้ว +2

    So sad

  • @drtejja1816
    @drtejja1816 ปีที่แล้ว +1

    Good

  • @rbrar3859
    @rbrar3859 ปีที่แล้ว +2

    ਜੇਕਰ ਪਹਿਲਾ ਗੋਰ ਕੀਤੀ ਹੁੰਦੀ ਤਾਂ?….

  • @bbb6631
    @bbb6631 ปีที่แล้ว +1

    Punjab needs a big change and new police and new government. As there are to many problems in Punjab

  • @vilog459
    @vilog459 ปีที่แล้ว +1

    (ਪੰਜਾਬ ਸਰਕਾਰ)
    (ਦੁਬਈ ਸਰਕਾਰ)
    ਦੁਬਈ ਵਿੱਚ ਕੋਈ ਵੀ ਕਾਡ ਕਰੋ ਪੁਲਿਸ ਇਕ ਦਿਨ ਵਿੱਚ ਫੜ ਲੇਦੀ ਆ +ਪੰਜਾਬ ਵਿੱਚ ਕੋਈ ਵੀ ਕਾਡ ਕਰੋ ਪੁਲਿਸ 2 ਸਾਲ ਤੱਕ ਫੜ ਦੀ

    • @Sunnyk089
      @Sunnyk089 11 หลายเดือนก่อน

      Bhrawa dubai hai kida eh v dekh na nale othe jayda tar lok majdoori karde aa sirf seikh lok he aa jehde dubai de washinde aa ohna lai sukha a kise nu fadna

  • @HardeepkaurDhaliwal-n1w
    @HardeepkaurDhaliwal-n1w ปีที่แล้ว

    Waheguruji

  • @BhupinderSingh-go8qp
    @BhupinderSingh-go8qp ปีที่แล้ว

    ਬੇੜਾ ਗ਼ਰਕ ਕਰ ਦਿੱਤਾ ਗੰਦੀ ਰਾਜਨੀਤੀ ਨੇ

  • @HAPPY_TALKS_00
    @HAPPY_TALKS_00 ปีที่แล้ว +4

    Waheguruji waheguruji kalyug aa gya

    • @AmarjeetSingh-ku2je
      @AmarjeetSingh-ku2je ปีที่แล้ว +2

      ਆਪ ਪਾਰਟੀ ਨੇ ਪੰਜਾਬ ਵਿੱਚ ਪੈਰ ਪਾਉਂਦੇ ਸਾਰ ਹੀ ਬੇਅਦਬੀਆਂ ਸ਼ੁਰੂ ਹੋਈਆਂ ਸਰਕਾਰ ਬਣਦੇ ਸਾਰ ਕਤਲੇਆਮ ਸ਼ੁਰੂ ਹੋ ਗਿਆ ਪਤਾ ਨਹੀਂ ਕਿਥੇ ਜਾਕੇ ਗਲ ਰੁਕੇਗੀ

    • @HAPPY_TALKS_00
      @HAPPY_TALKS_00 ปีที่แล้ว +1

      Aam aadmi party nu badnaam koi kina mrji krlay virodi v bhala kde changa kahayga aam aadmi parti 💯 sahi hai lokan nu pta hai

  • @RajdeepDhanalia
    @RajdeepDhanalia ปีที่แล้ว +1

    Kai waar inni had tak pareshan kita janda ta koi galt step chakan lai mazboor ho janda

  • @HardeepkaurDhaliwal-n1w
    @HardeepkaurDhaliwal-n1w ปีที่แล้ว

    Waheguruji Waheguruji

  • @majorverygoodbhatti4101
    @majorverygoodbhatti4101 ปีที่แล้ว +2

    Government noo chahida hai ke hatheyar sarey japt kre

  • @jasveerkaur7449
    @jasveerkaur7449 5 หลายเดือนก่อน

    Rab de gar der Hai andher nhi

  • @Jaskaur6675
    @Jaskaur6675 ปีที่แล้ว +6

    Very sad news 😢 Pata nahin india vich lokan nu kion guns de license dinde han ehna te ban lagnhi chahidi aa janha khanha anparh vi gun rakhi firda ha

    • @shankwaliafranceparis9599
      @shankwaliafranceparis9599 ปีที่แล้ว +1

      2 number de layi firde kina sokha geya Kise nu BHI maar dena eho jhe bandeya nu maar maar le gattar vich sutna chahida
      police khan kutte AA kuj NHI Huna
      so sad 😢🇪🇺

  • @SukhvirSingh-u7q
    @SukhvirSingh-u7q ปีที่แล้ว +8

    ਕੁੜੀ ਦੇ ਘਰ ਦੇ ਝੂਠ ਬੋਲਦੇ ਹਨ ਸਾਡੇ kol hi pind jithe viah hoya c kudi da ,kudi apne gharwale de kol kam krde munde nal nath gyi c, ਜ਼ੀਰਕਪੁਰ ਜਿਸ munde te hi hmla hoya c uss nal nathi c

    • @yaarpunjabi1693
      @yaarpunjabi1693 ปีที่แล้ว +1

      😮😮

    • @navjotkaur8583
      @navjotkaur8583 ปีที่แล้ว +1

      Tere pind de kol aa meri bhen c oh jedi tuc sare raal k kha gaye ik choti kudi di maa c kisi di kudi c… aya bhonkan nathi c mereya veera j koi kasoor siga v ta jaan lyni haal ni hunda

    • @jasspreetsingh3740
      @jasspreetsingh3740 11 หลายเดือนก่อน

      Jaan hi lai jandi aa sade

  • @RanjitSingh-z1n2y
    @RanjitSingh-z1n2y ปีที่แล้ว

    Afsoos

  • @KuldeepSingh-le7nw
    @KuldeepSingh-le7nw ปีที่แล้ว +3

    Always lock your doors for safety.

  • @sahildutt7451
    @sahildutt7451 ปีที่แล้ว

    Wmk🥺🙏🏽

  • @CuberCyber
    @CuberCyber ปีที่แล้ว +2

    Crime scene nu dekho kidda kharab kar rahe, police ce di forensic department da haal dekho

  • @psingh201
    @psingh201 ปีที่แล้ว

    ਭਾਈ ਸਾਹਿਬ ਜੀ ਪੰਜਾਬ ਦੇ ਸਿੱਖ ਕਹਾਉਣ ਵਾਲੇ ਲੀਡਰਾ ਨੇ ਬੇੜਾ ਗਰਕ ਕੀਤਾ ਹੈ ਕੋਈ ਕਾਨੂੰਨ ਅਵਸਥਾ ਨਹੀ ਹੈ

  • @gurbhajankaur3281
    @gurbhajankaur3281 ปีที่แล้ว

    So Sad. Family nu insaf deo ji

  • @karnailsingh1303
    @karnailsingh1303 ปีที่แล้ว +2

    Bhagwant Mann ji. Punjab de halat kharab ho rahe ne

  • @harmandhesi5084
    @harmandhesi5084 ปีที่แล้ว +3

    Police ne kuch nhai karan

  • @brijmohangodara6572
    @brijmohangodara6572 6 หลายเดือนก่อน

    Punjab vich Lok Bigade hoye ne

  • @ParamjitKaur-hq5ex
    @ParamjitKaur-hq5ex ปีที่แล้ว

    What is getting be in punjab very sad news

  • @paramjitbishanpal1200
    @paramjitbishanpal1200 ปีที่แล้ว

    What is this

  • @AvtarSingh-vy5yp
    @AvtarSingh-vy5yp ปีที่แล้ว +4

    Punjab ka lion order 0

  • @baghel6717
    @baghel6717 ปีที่แล้ว

    ਆਮ ਲੋਕਾਂ ਨੂੰ ਅਸਲੇ ਦਾ ਲਾਇਸੈਂਸ ਨਹੀਂ ਦਿੱਤਾ ਜਾਂਦਾ ਅਗਰ ਅਸਲਾ ਹੁੰਦਾ ਮੁਕਾਬਲਾ ਤਾ ਕਰਦੀਆ।

  • @foodofpunjabandhealthtips4307
    @foodofpunjabandhealthtips4307 ปีที่แล้ว +2

    Koi pta ni kon hai ki pta kon jhuth bolda jruri ni jo bol rhe aa sach hove

  • @DavinderSingh-wo6rn
    @DavinderSingh-wo6rn ปีที่แล้ว

    😢

  • @darbarasinghbajwa3195
    @darbarasinghbajwa3195 ปีที่แล้ว

    VV sad

  • @BhupinderSingh-go8qp
    @BhupinderSingh-go8qp ปีที่แล้ว

    ਪੁਲੀਸ ਹੁਣ ਕੁਝ ਨਹੀ ਕਰ ਸਕਦੀ ਬਸ ਚਲਾਨ ਕੱਟਣ ਜੋਗੀ ਐ

  • @chillzindagi4314
    @chillzindagi4314 ปีที่แล้ว +7

    Hayy aini sohni kudi mar diti ... Ki a yr loka da v waheguru ji hi jane

    • @jasveerkaur7449
      @jasveerkaur7449 5 หลายเดือนก่อน +1

      Kuri da character mere to wadh koi nhi Janda sister hi sohni na Dekho

    • @chillzindagi4314
      @chillzindagi4314 5 หลายเดือนก่อน

      Thik ji 🙏

    • @jasveerkaur7449
      @jasveerkaur7449 5 หลายเดือนก่อน

      @@chillzindagi4314 Ina Mai dhee da pehla shikar Mai hi C par rabb ne 20 saal baad Meri suni

    • @jasveerkaur7449
      @jasveerkaur7449 5 หลายเดือนก่อน

      Karma da hisab mil gya ise Duniya te

    • @chillzindagi4314
      @chillzindagi4314 5 หลายเดือนก่อน

      Kive ji ki ho gya c ji

  • @Graje21
    @Graje21 ปีที่แล้ว

    Honi koi gal utthe beth ke ehda q krouna c koi issue hona c ehna da

  • @robin1617
    @robin1617 ปีที่แล้ว +1

    Police da ki feda Ena pesa kharch hunda sada Lakha Lant knun j d pta vi Lgda fer sja di odik krdai Mr gai Log

  • @surindersehgal9791
    @surindersehgal9791 ปีที่แล้ว

    Police kha reh central laghwe liao camre lagwe liao

  • @ArunKumar-bs8bf
    @ArunKumar-bs8bf ปีที่แล้ว

    Jalandhar hi nai poore Punjab da haal maada aa, munde nashe picche kuch vee kar lende ne chori toh ley ke murder takk, saade Punjab da taa bedaa gark karta, koi vee government aa jaaye par saade Punjab de haalaat laggda kaddi theek nai honge 😔

  • @sukhchainsinghsukhchainsin9310
    @sukhchainsinghsukhchainsin9310 ปีที่แล้ว

    Up mp wala muhool bunn gea punjab daa. Police taa wadh chu ection lendi aa pehla koi kurwai nhi krdi

  • @AanchaldhillonAanchaldhillon
    @AanchaldhillonAanchaldhillon ปีที่แล้ว +1

    insaniat khtm ho chuki dunia te

  • @Brother_MKT
    @Brother_MKT ปีที่แล้ว +1

    god leave the earth and after only hell on the earth 🪦

  • @ohijeet4938
    @ohijeet4938 ปีที่แล้ว +2

    Koi ta gll hou gi

    • @SukhvirSingh-u7q
      @SukhvirSingh-u7q ปีที่แล้ว

      Kudi 8 sall bad apne hasband kol kam krde munde nal nath gyi c sade kol de pind gall a

    • @navjotkaur8583
      @navjotkaur8583 ปีที่แล้ว +1

      @@SukhvirSingh-u7q tenu bali agg loka thee bhen di khbr rkhn di tu saboot rakh mure fr gal kri fake acc bna k lga aa rply krn

    • @navjotkaur8583
      @navjotkaur8583 ปีที่แล้ว +1

      @@SukhvirSingh-u7q nale gal sunla ik kan akha khol k jeda v aa tu bhen c meri oh tu kenda na tere pind ch ayi c viah k eda oda ohi pind ch thade jass nu na naghe peri ghumaya ta naah bdl deyeo sada

    • @jasspreetsingh3740
      @jasspreetsingh3740 8 หลายเดือนก่อน

      Das dai ki na rakhna tu v apna na te pata das tanu v tor dina teri phen kol

    • @jasspreetsingh3740
      @jasspreetsingh3740 8 หลายเดือนก่อน

      @@navjotkaur8583 a meri id aa

  • @surindersehgal9791
    @surindersehgal9791 ปีที่แล้ว

    Deemed son in law bhure chale ghai hagirl parents ka pash reh reh ha

  • @satnamkaur1979-anant
    @satnamkaur1979-anant ปีที่แล้ว

    kalyug ae

  • @ranjeetkaur92kaur26
    @ranjeetkaur92kaur26 ปีที่แล้ว +2

    Police sutti pyi c ene chir to choothe parche kron te gariba de bache chuk jaila ch sutan lyi pehla

  • @gurnamsingh7464
    @gurnamsingh7464 ปีที่แล้ว +1

    Galt Sarkar

  • @harmandhesi5084
    @harmandhesi5084 ปีที่แล้ว +1

    Punjab de hallt bahot mardeee hon koi fidhaaaa nhai punjab rehnnnn da

  • @ShamsherSingh-ix3do
    @ShamsherSingh-ix3do ปีที่แล้ว +2

    Loko app utho galat loka nu fad ka gade Chaad dia kro

  • @sukhwindersukhwinder
    @sukhwindersukhwinder ปีที่แล้ว

    Sade kol e a Nagal shama hoi eh ghatna

    • @Jaskaur6675
      @Jaskaur6675 ปีที่แล้ว

      Asin tan pind Bhojowal kehnde sunhea

  • @surindersehgal9791
    @surindersehgal9791 ปีที่แล้ว

    In sin ka Roop ma shaten ho ghai ha

  • @majorverygoodbhatti4101
    @majorverygoodbhatti4101 ปีที่แล้ว

    Jattwad

  • @SurinderKaur-sx8cy
    @SurinderKaur-sx8cy ปีที่แล้ว

    Waheguru ji maher karan 😂😂

  • @armandhillon1293
    @armandhillon1293 ปีที่แล้ว

    Bot bura time. aa. gya

  • @princesalhotra7354
    @princesalhotra7354 ปีที่แล้ว +1

    Patara mere naankeya de pind naal penda

  • @BalwinderSingh-hy1ok
    @BalwinderSingh-hy1ok ปีที่แล้ว

    Pand sarkar file 👎👎👎

  • @manjeetsinghsingh2165
    @manjeetsinghsingh2165 ปีที่แล้ว +1

    Bhagwant maan hramda hai tahi ene katl ho rhe, ne

  • @YTW.2014
    @YTW.2014 ปีที่แล้ว

    Rangla punjab😂😂😂 Bhagwant mann app 😂😂😂

  • @DharmSingh-gp2pz
    @DharmSingh-gp2pz ปีที่แล้ว +2

    Gstiya da ehi haal hona chida

    • @Jaskaur6675
      @Jaskaur6675 ปีที่แล้ว +12

      Dur fiteh mooh tere lakh di lahnat tere. je tere ghar dian woman’s gashtian aa tan lokan dian vi tanu oho jihian hi lagnhian han

    • @rajwindervlogs588
      @rajwindervlogs588 ปีที่แล้ว +1

      Gall ta ehi aa

    • @kulwinderkaurbrar1402
      @kulwinderkaurbrar1402 ปีที่แล้ว +3

      Tainu jayda pata lagda roj wahh painda bakwad karda naam rakhiya dharma singh

    • @gurveer.singh.grewal.3361
      @gurveer.singh.grewal.3361 ปีที่แล้ว +5

      ਧਰਮ ਸਿੰਘ ਜੇ ਤੇਰੀ ਮਾਂ ਭੈਣ ਧੀ ਗਸਤੀਆ ਫੁੱਦੀ ਦਿੰਦੀਆਂ ਸਸਤੀ ਆ ਇਸਦਾ ਮਤਲਬ ਇਹ ਨਹੀਂ ਸਭ ਤੇਰੀ ਮਾਂ ਭੈਣ ਵਰਗੀਆਂ

    • @AmarjeetSingh-ku2je
      @AmarjeetSingh-ku2je ปีที่แล้ว +1

      ਵੀਰ ਗਲਤ ਨਹੀਂ ਬੋਲ ਨਾ ਚਾਹੀਦਾ ਬਿਨਾ ਸਬੂਤ ਤੋ ਪਰ ਆਪ ਸਰਕਾਰ ਦਾ ਕੋਈ ਬੰਦਾ ਸਚ ਸੁਣਨਾ ਪਸੰਦ ਨਹੀਂ ਕਰਦਾ ਬਸ ਦੂਜਿਆਂ ਦੇ ਗਲ ਪੈਣਾ ਹੀ ਆਉਂਦਾ ਇਹਨਾਂ ਨੂੰ

  • @shellyRoojam
    @shellyRoojam ปีที่แล้ว

    Waheguru ji 🙏

  • @rajinderkaur2100
    @rajinderkaur2100 ปีที่แล้ว +5

    Waheguru Ji

  • @Boxer-x6y
    @Boxer-x6y ปีที่แล้ว +1

    Waheguru g 🙏🙏🙏

  • @HarpreetSingh-ll3cj
    @HarpreetSingh-ll3cj ปีที่แล้ว +2

    Waheguru ji waheguru ji 🙏🙏

  • @balwinderkaur7920
    @balwinderkaur7920 ปีที่แล้ว

    Waheguru ji

  • @sanamdeepsingh227
    @sanamdeepsingh227 ปีที่แล้ว +1

    Waheguru g waheguru g

  • @rajwinderrajwinder665
    @rajwinderrajwinder665 ปีที่แล้ว

    Waheguru ji

  • @tarnbirkaur7765
    @tarnbirkaur7765 ปีที่แล้ว

    Waheguru 🙏