ไม่สามารถเล่นวิดีโอนี้
ขออภัยในความไม่สะดวก

Mohammad Sadiq & Ranjeet Kaur LIVE Akhara Part.3

แชร์
ฝัง
  • เผยแพร่เมื่อ 7 ม.ค. 2021
  • #MUHAMMADSADIQ...
    Muhammad Sadiq, is a Punjabi singer, actor and politician from Punjab, India. He is best known for his duets with singer Ranjit Kaur. He is the current Member of Parliament, Lok Sabha for Faridkot, Punjab constituency. He was the Congress party MLA from Bhadaur in Punjab from 2012 to 2017.
    Link of my second channel #KHANRADIO...
    Link... / @calmyyvideos
    Link to some more videos of #MOHAMMADSADIQ...
    Link... • Muhammad Sadiq & Ranje...
    #OLDPUNJABIAKHARE...
    Your Own #SIDHURADIO...

ความคิดเห็น • 19

  • @narajansingh959
    @narajansingh959 3 ปีที่แล้ว +8

    ਕਿੰਨਾ ਵਧੀਆ ਸਮਾਂ ਸੀ ਪਹਿਲਾਂ। ਕੋਈ ਗੰਦਗੀ ਨੀ ਸੀ ਸਾਫ਼ ਸੁਥਰਾ ਗਾਉਦੇ ਸੀ ।ਇਹ ਜੋੜੀ ਤਾਂ ਅਮਰ ਹੋ ਗਈ ਜੀ। ਧੰਨਵਾਦ ਵੀਡੀਓ ਪਾਉਣ ਲਈ ਜੀ। ਵੇਖੋ ਲੱਗਭੱਗ ਸਾਰੇ ਲੋਕਾਂ ਦੇ ਪੱਗਾਂ ਨੇ, ਕਿੰਨੇ ਸੋਹਣੇ ਲੱਗਦੇ ਨੇ,। ਕੁਲਦੀਪ ਮਾਣਕ ਦੀ ਗੱਲ ਸੱਚ ਹੈ ਕਿ ਕਰ ਕਰ ਵੇਲੇ ਯਾਦ ਜਿੰਦੜੀਏ ਰੋਵੇਗੀਂ 😥😥😥😥😥😥😥😥😥

  • @SukhmanderSingh-uy3xc
    @SukhmanderSingh-uy3xc 9 หลายเดือนก่อน +1

    ਸਦੀਕ ਰਣਜੀਤ ਕੌਰ ਸਾਡੇ ਪੰਜਾਬ ਦੇ ਮਸ਼ਹੂਰ ਕਲਾਕਾਰ। ਪੁਰਾਣਾ ਅਖਾੜਾ ਬਹੁਤ। ਯਾਦ। ਆਉਂਦੀ। ਸ ਸ ਕੋਹਲੀ ਬਾਠਿਡਾ ਪੰਜਾਬ

  • @malwabelt41
    @malwabelt41 3 ปีที่แล้ว +5

    ਬਾਈ ਜੀ ਸੁਆਦ ਆਗਿਆ ਪੁਰਾਣਾ ਸੀਨ ਦਿਖਤਾ ਬਚਪਨ ਜ਼ਾਦ ਕਰਕੇ ਆ ਅੱਖਾਂ ਪਾਣੀ ਆਗਿਆ ਧੰਨਵਾਦ ਬਣਾਉਣ ਵਾਲੇ ਦਾ

  • @bhaijaimalsinghjiamritsarw2667
    @bhaijaimalsinghjiamritsarw2667 3 ปีที่แล้ว +6

    ਇਸ ਅਖਾੜੇ ਨੂੰ ਵੇਖ ਕੇ ਇਹ ਪਤਾ ਲੱਗਾ ਹੈ ਕਿ ਅੱਜ ਦੇ ਮੁਕਾਬਲੇ ਪਹਿਲਾਂ ਲੋਕ 95% ਦਸਤਾਰ ਬੰਨ੍ਹਦੇ ਸਨ ਤੇ ਕੇਸ ਵੀ ਰੱਖਦੇ ਸਨ ਭਾਵੇਂ ਕਿ ਸਾਰੇ ਅੰਮ੍ਰਿਤਧਾਰੀ ਨਹੀਂ ਸਨ ਪਰ ਸਰਦਾਰ ਦਿਸਦੇ ਸਨ,ਪਰ ਹੁਣ ਤਾਂ ਬੇੜਾ ਹੀ ਗ਼ਰਕ ਹੋਇਆ ਹੈ,ਹੁਣ ਤਾਂ""""""""""

  • @sukhmandersinghbrar1716
    @sukhmandersinghbrar1716 3 ปีที่แล้ว +4

    ਸਦਾ ਬਹਾਰ ਗਾਇਕ ਜੋੜੀ ਸਦੀਕ ਰਣਜੀਤ ਕੌਰ ਦੀ

  • @bhullargurtej1086
    @bhullargurtej1086 3 ปีที่แล้ว +7

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🏻

  • @jagseernumberdar8827
    @jagseernumberdar8827 2 ปีที่แล้ว +3

    1986,87 ਦੇ ਬੀਤੇ ਸਮੇਂ ਦੀਆਂ ਯਾਦਾਂ ਬੜਾ ਨਜ਼ਾਰਾ ਹੁੰਦਾ ਸੀ ਜਦੋਂ ਸਦੀਕ ਸਾਬ੍ਹ ਦੇ ਅਖਾੜੇ ਸੁਣਨ ਲਈ ਕਈ ਦਿਨ ਪਹਿਲਾਂ ਖੇਤ ਤੇ ਘਰ ਦਾ ਕੰਮ ਧੰਦਾ ਨਬੇੜ ਕੇ ਸਾਈਕਲਾਂ ,ਟਰੈਕਟਰਾਂ ਤੇ ਚੜ੍ਹਕੇ ਨੇੜਲੇ ਪਿੰਡਾਂ ਵਿੱਚ ਅਖਾੜਾ ਸੁਣਨ ਲਈ ਜਾਂਦੇ ਸੀ‌
    ਅਫਸੋਸ ਇਹ ਬੀਤਿਆ ਸਮਾਂ ਕਦੇ ਮੁੜ ਵਾਪਸ ਨਹੀਂ ਆਉਣਾ ਦੋਸਤੋ

  • @jagsidhu1
    @jagsidhu1 3 ปีที่แล้ว +1

    very good bai ji

  • @surjitsingh8992
    @surjitsingh8992 3 ปีที่แล้ว +1

    Very nice..👌👌👌🙏🙏🙏

  • @gagankhehra1981
    @gagankhehra1981 3 ปีที่แล้ว +2

    Thanks veer ji...

  • @deepamalliana2600
    @deepamalliana2600 ปีที่แล้ว

    ee

  • @Sukh.Samridhi
    @Sukh.Samridhi 3 ปีที่แล้ว +1

    Vry good singer jodi

  • @gurmailkang8372
    @gurmailkang8372 3 ปีที่แล้ว +1

    very old video. thanx for upload.

  • @kulbirsingh2366
    @kulbirsingh2366 3 ปีที่แล้ว +3

    ਇਹ ਅਖਾੜਾ ਕਿਹੜੇ ਪਿੰਡ ਅਤੇ ਕਿਹੜੇ ਜਿਲੇ ਵਿੱਚ ਲੱਗਾ ਹੈ

    • @gaganjhita5679
      @gaganjhita5679 3 ปีที่แล้ว

      ਪਿੰਡ ਜੌੜਾ .. ਤਹਿ ਜੀਰਾ .

    • @sukhpreetpannu47
      @sukhpreetpannu47 6 หลายเดือนก่อน

      Pind jaura zila ferozepur . Wedding of son of S. Ajit singh jaura

  • @baghelkulana7502
    @baghelkulana7502 3 ปีที่แล้ว +2

    Very good ji ,ਬਾਈ ਜੀ ਕਿਹੜੇ ਸਾਲ ਦਾ ਆ ਇਹ akhada