ਲਾਲਚੀ ਨਣਦ / LALCHI NANAD / NEW PUNJABI SHORT MOVIE

แชร์
ฝัง
  • เผยแพร่เมื่อ 7 ก.ย. 2024
  • ਲਾਲਚੀ ਨਣਦ
    #sheronwale #newpunjabishortmovie #punjabinatak

ความคิดเห็น • 34

  • @KulwinderShergill-qj5tv
    @KulwinderShergill-qj5tv 8 หลายเดือนก่อน +12

    ਬਹੁਤ ਚਾਅ ਹੁੰਦਾ ਧੀਆਂ ਨੂੰ ਪੇਕੇ ਘਰ ਜਾਂਣ ਦਾ ਭੈਣ ਭਰਾਵਾਂ ਨਾਲ ਨੋਕ ਝੋਕ ਲੜਣਾ ਝਗੜਣਾ ਇਕ ਮਜਾ ਹੀ ਅਲੱਗ ਹੁੰਦਾ ਹੈ। ਤੇ ਸਹੀ ਕਿਹਾ ਜੱਸਣ ਨੇ ਕਿ ਜੇ ਅੱਜ ਆਪਾਂ ਬਹੁਤ ਕੁਝ ਦੇਕੇ ਆਵਾਂਗੇ ਤੇਰੇ ਸੁਹਰਿਆਂ ਨੂੰ ਕਲ ਨੂੰ ਕਿਤੇ ਕੁੱਝ ਨਾ ਹੋਇਆ ਦੇਣ ਨੂੰ ਫਿਰ ਮੇਹਣੇ ਸੁਣਾਗੇ । ਇਹ ਇਕ ਬਹੁਤ ਵਧੀਆ ਮੈਸਜ ਦਿੱਤਾ ਗਿਆ ਕਿ ਚਾਦਰ ਵੇਖ ਕੇ ਹੀ ਪੈਰ ਪਸਾਰੋ।। ਤਾਰੀ ਤੇ ਮਨਪ੍ਰੀਤ ਦੋਨੇ ਭੈਂਣ ਭਰਾਵਾਂ ਦੀ ਘੈਂਟ ਐਕਟਿੰਗ ਸੀ । ਜੱਸ ਜਸ਼ਨ ਦੀਦੀ ਤੇ ਰਾਂਣੀ ਅੰਟੀ ਨੇ ਬਹੁਤ ਸੋਹਣਾ ਕਿਰਦਾਰ ਨਿਭਾਇਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤️ ਕੁਲਵਿੰਦਰ ਸ਼ੇਰਗਿੱਲ ❤️

  • @jaswinderkaur-xy4nm
    @jaswinderkaur-xy4nm 8 หลายเดือนก่อน +6

    ਬਹੁਤ ਵਧੀਆ ਵੀਡੀਓ ਮਨਪ੍ਰੀਤ ਦੀ ਅੈਕਿਟੰਗ ਬਹੁਤ ਵਧੀਆ🎉🎉🎉❤❤

  • @jacksonsinghkhosa8330
    @jacksonsinghkhosa8330 8 หลายเดือนก่อน +5

    ਬਹੁਤ ਬਹੁਤ ਵਧੀਆ 🎉🎉🎊🎊🌠🌠🌟🦄👍👍💝💕❣️❤💓🙏🙏🙏🙏🙏🙏👍👍👍

  • @jaswinderkaur-xy4nm
    @jaswinderkaur-xy4nm 8 หลายเดือนก่อน +4

    😊😊very nice video👌👌 gwaheguru bless you allteam mennersji

  • @rachhpalsingh78466
    @rachhpalsingh78466 8 หลายเดือนก่อน +4

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ । ਬਹੁਤ ਹੀ ਚੰਗਾ ਸੁਨੇਹਾ ਦਿੱਤਾ ਗਿਆ ਹੈ ਜੀ ।

  • @sukhnoor271
    @sukhnoor271 8 หลายเดือนก่อน +3

    Nice story bro ji good acting god bless you ❤❤❤❤❤

  • @manjindersingh1822
    @manjindersingh1822 8 หลายเดือนก่อน +3

    Very nice video ji waheguru bless u all team members ji

  • @Manveersingh-by1re
    @Manveersingh-by1re 8 หลายเดือนก่อน +3

    Nice video. Good moral

  • @sukhdeepsidhu2342
    @sukhdeepsidhu2342 8 หลายเดือนก่อน +3

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍👍👍,💐🌸🌷

  • @GulabSingh-lg9vw
    @GulabSingh-lg9vw 8 หลายเดือนก่อน +3

    ਬਹੁਤ ਵਧੀਆ ਜੀ 🎉

  • @user-ru7hx9cq9m
    @user-ru7hx9cq9m 8 หลายเดือนก่อน +3

    ਵਧੀਆ ਵੀਡੀਓ ਹੈ ਮਨਜੀਤ ਸਿੰਘ

  • @user-bz3ql1us2u
    @user-bz3ql1us2u 7 หลายเดือนก่อน

    Very nice video I like your all video NYC video fabulous action by everyone 😊😊😊😊😊

  • @ImranKhan-hd4ze
    @ImranKhan-hd4ze 8 หลายเดือนก่อน +4

    Very nice story of you stay blessed always with lots of happiness and prosperity and blessings to you and your team

  • @_jagana
    @_jagana 8 หลายเดือนก่อน +4

    Very nice video bro

  • @hujcoxjro7277
    @hujcoxjro7277 8 หลายเดือนก่อน +3

    Nice video ❤❤

  • @amansidhu7086
    @amansidhu7086 8 หลายเดือนก่อน +3

    Bhut soni vodio

  • @jassbrar477
    @jassbrar477 8 หลายเดือนก่อน +3

    Manpreet dear gbu God Bless You, miss you to, Happy New Year 🎉🎉🎉🎉🎉🎉

  • @sukhrajsingh3316
    @sukhrajsingh3316 8 หลายเดือนก่อน +3

    ਬਹੁਤਵਦੀਆ

  • @chamkaur4729
    @chamkaur4729 8 หลายเดือนก่อน +3

    Nice 👍👍 video ji

  • @sarbjitkaur3640
    @sarbjitkaur3640 8 หลายเดือนก่อน +3

    Nice ❤❤

  • @rachhpalsingh78466
    @rachhpalsingh78466 8 หลายเดือนก่อน +3

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @manormagarg8197
    @manormagarg8197 2 หลายเดือนก่อน

    Man preet betavery nice acting ❤❤

  • @jaswinderkaur-xy4nm
    @jaswinderkaur-xy4nm 8 หลายเดือนก่อน +3

    ❤❤❤❤

  • @ParamjeetKaur-ig7lm
    @ParamjeetKaur-ig7lm 7 หลายเดือนก่อน +2

    Very very nice

  • @SahilSahil-th7kl
    @SahilSahil-th7kl 8 หลายเดือนก่อน +3

    ਮੈਂ ਤਰਸਦੀ ਆਂ ਭਰਾਵਾਂ ਨੂੰ

  • @kaursukhidhillon9272
    @kaursukhidhillon9272 8 หลายเดือนก่อน +5

    ਬਹੁਤ ਵਧੀਆ ਵੀਡੀਓ ਵੀਰ ਜੀ ❤❤❤

  • @Reetkhokhar
    @Reetkhokhar 8 หลายเดือนก่อน +3

    Kal asi jass vere nu barnala outlet dekhya se

  • @Officialkirat247
    @Officialkirat247 8 หลายเดือนก่อน +3

    ❤❤❤❤❤

  • @user-xk7pv2jt8y
    @user-xk7pv2jt8y หลายเดือนก่อน

    Nice ❤❤

  • @VipinKumar-xh6yj
    @VipinKumar-xh6yj 2 หลายเดือนก่อน +1

    Bhoatbadhya❤balog❤😂❤🎉🎉🎉🎉🎉🎉😮😮😊😊😊😅😅😅

  • @vijaykumari3183
    @vijaykumari3183 8 หลายเดือนก่อน +3

    ❤manpreer.munda.to.teri.drani.ke.huya.tera.sett.kiss.leye.ye.to.galt.he😮😮😮🙏 radhe radhe

  • @RanaBrar-ed3yo
    @RanaBrar-ed3yo 8 หลายเดือนก่อน +3

    Manpreet nu bolen de koe akal ne ah ke boldy hy ky isdy bhra ne genha bhna dy veer ne ohn dy dil ty ke lagu ge bolan de akal sikh ly

  • @SimarjeetKaur-kz1xz
    @SimarjeetKaur-kz1xz 8 หลายเดือนก่อน +3

    Very nice vidio ji

  • @Officialkirat247
    @Officialkirat247 8 หลายเดือนก่อน +3

    ❤❤❤❤❤❤