ਡੈਡੀ ਦੇ ਵਿਆਹ ਤੌ ਬਾਅਦ ਪਹਿਲਾ ਮੁੰਡੇ ਦਾ ਵਿਆਹ ਘਰ ਵਿੱਚ

แชร์
ฝัง
  • เผยแพร่เมื่อ 10 ธ.ค. 2022
  • ตลก

ความคิดเห็น • 414

  • @navjot473
    @navjot473 ปีที่แล้ว +231

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਭੈਣ ਨੂੰ ਰੋਂਦਿਆ ਦੇਖ ਕੇ ਮੈਨੂੰ ਮੇਰੇ ਪਾਪਾ ਦੀ ਯਾਦ ਆ ਗਈ ਅਸੀਂ ਚਾਰ ਭੈਣਾਂ ਭਰਾ ਵੀ ਨਈ ਆ ਇਸ ਖੁਸ਼ੀ ਦੇ ਮੌਕੇ ਤੇ ਪਾਪਾ ਔਰ ਭਰਾ ਦੀ ਬਹੁਤ ਕਮੀ ਮਹਿਸੂਸ ਹੁੰਦੀ ਏ ਇਹ ਕਮੀ ਕੋਈ ਪੂਰੀ ਨਈ ਕਰ ਸਕਦਾ

    • @tellegram_me_sandhu_Honi
      @tellegram_me_sandhu_Honi ปีที่แล้ว +2

      ☝☝️ mujhe oopar dekhane aur tippanee karane ke lie dhanyavaad mere paas aapake lie ek sarapraij hai 🎁🎉...

    • @rajwantgillsandhu9594
      @rajwantgillsandhu9594 ปีที่แล้ว +5

      ਮੇਰੇ ਮਾਂ ਬਾਪ ਭਾਈ ਕੋਈ ਵੀ ਨੀ ਇਕ ਭੈਣ ਆ ਓ ਵੀ ਨੀ ਆਉਂਦੀ ਜਾਂਦੀ

    • @amanrupal1819
      @amanrupal1819 ปีที่แล้ว

      Manu v apne papa di yaad aa gi

    • @Sidhutattoozon
      @Sidhutattoozon ปีที่แล้ว +4

      ਹੌਸਲਾ ਰੱਖ ਫਿਰ ਕੀ ਹੋਇਆ ਅਸੀਂ ਵੀ ਤੇਰੇ ਭਰਾ ਆ

    • @ManjeetKaur-qf1lu
      @ManjeetKaur-qf1lu ปีที่แล้ว +7

      .ਭੈਣੇ ਅਸੀ ਦੋ ਭੈਣਾ ਇੱਕ ਭਰਾ ਤੇ ਇੱਕ ਸੋਤੇਲੀ ਮਾਂ ਤੋਂ ਭਰਾ ਹੈ ਮੰਮੀ ਪਾਪਾ ਦੋਨੋ ਹੀ ਨਹੀਂ ਤੇ ਤਿਉਹਾਰਾਂ ਤੇ ਕੋਈ ਵੀ ਨਹੀਂ ਆਉਦਾ ਰੱਬ ਦੇ ਆਸਰੇ ਹਾਂ ਹੌਸਲਾ ਰੱਖ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਹੈ 🙏🙏🙏🙏🙏🙏🙏🙏🙏🙏

  • @sandeepsidhu3408
    @sandeepsidhu3408 ปีที่แล้ว +67

    22 ਜੀ ਤੁਹਾਡੇ ਵਿਆਹ ਪ੍ਰੋਗਰਾਮ ਤੋਂ ਬਹੁਤ ਖੁਸ਼ ਹੋਇਆ ਹਾਂ ਸਪੈਸ਼ਲ ਢਾਡੀ ਜਥਾ ਵਾਲਾ ਵਿਚਾਰ ਤੁਸੀ ਇਕ ਬਹੁਤ ਸ਼ਲਾਘਾ ਯੋਗ ਕਮ ਕੀਤਾ ਵਾਹਿਗੁਰੂ ਚੜਦੀ ਕੱਲਾ ਚ ਰੱਖਣ,

  • @manrajsingh6683
    @manrajsingh6683 ปีที่แล้ว +26

    ਭੈਣਾਂ ਨੂੰ ਰੋਂਦਾ ਵੇਖ ਕੇ ਮੇਰਾ ਤਾਂ ਆਪਣਾਂ ਰੋਣ ਨਿਕਲ਼ ਗਿਆ । ਵਾਹਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਬੱਚਿਆਂ ਦੇ ਸਿਰ ਤੇ ਉਨ੍ਹਾਂ ਦੇ ਮਾਂ-ਬਾਪ ਰੱਖੇ। ਖੁਸ਼ ਰਹੋ ਵੀਰ ਜੀ । ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਤਰੱਕੀਆ ਬਖਸ਼ਣ।

  • @gurjeetkang6623
    @gurjeetkang6623 ปีที่แล้ว +22

    ਬਹੁਤ-ਬਹੁਤ ਮੁਬਾਰਕਾਂ ਵਿਆਹ ਦੀਆਂ ਸੰਧੂ ਫੈਮਿਲੀ ਨੂੰ😊
    ਜਦੋਂ ਕੋਈ ਵੀ ਘਰ ਵਿੱਚ ਫੰਕਸ਼ਨ ਹੁੰਦਾ ਬਾਪ ਦੀ ਯਾਦ ਤਾਂ ਆਉਂਦੀ ਆ ਜੇ ਜਿਉਂਦਾ ਹੁੰਦਾ ਤਾਂ ਕਿੰਨਾ ਖੁਸ਼ ਹੋਣਾ ਸੀ ਬਾਪੂ ਜੀ ਨੇ ਮੁੰਡੇ ਦੇ ਵਿਆਹ ਤੇ ਆਪਾਂ ਪੈਸੇ ਨਾਲ ਆਪਾਂ ਸਬ ਕੁਝ ਖਰੀਦ ਸਕਦੇ ਆ ਪਰ ਜਿਹੜੇ ਆਪਣੇ ਤੋਂ ਹਮੇਸ਼ਾ ਦੂਰ ਚਲੇ ਜਾਂਦੇ ਆ ਉਹੀ ਨਹੀਂ ਮਿਲਦੇ ਦੁਬਾਰਾ🥺🥺

  • @Satinder523
    @Satinder523 ปีที่แล้ว +23

    ਬਹੁਤ ਬਹੁਤ ਮੁਬਾਂਰਕਾਂ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਲੱਗਾ ਜੀ ਜੋ ਤੁਸੀਂ ਮਹਾਰਾਜ ਦੀ ਹਜੂਰੀ ਵਿੱਚ ਸ਼ਗਨ ਲਗਾਇਆ ਨਹੀਂ ਤਾਂ ਲੋਕ ਮੈਰਿਜ ਪੈਲਸ ਵਿਚ ਲਗਾਉਂਦੇ ਨੇ ਲੋਕ ਆਪਣਾ ਧਰਮ ਭੁੱਲ ਦੇ ਜਾਂਦੇ ਨੇ 🙏🏻❤️

  • @aulakhaulakh8872
    @aulakhaulakh8872 ปีที่แล้ว +5

    ਵੀਰ ਜੀ ਕਵੀਸ਼ਰੀ ਸੁਣ ਕੇ ਬਹੁਤ ਮਨ ਖੁਸ਼ ਹੋਇਆ ਮੈਂ ਵੀ ਆਪਣੇ ਪੁੱਤਰ ਦੇ ਵਿਆਹ ਤੇ ਕਵੀਸ਼ਰੀ ਜਥਾ ਲਗਵਾਉਣਾ। ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖਣ।

  • @pawankumarkumar7203
    @pawankumarkumar7203 ปีที่แล้ว +6

    ਮੈਨੂੰ ਮੇਰੇ ਘਰ ਦੇ ਕਹਿੰਦੇ ਕੁੜੇ ਕੰਮ ਕਰ ਲੈ ਘਰ ਦਾ ਮੈਂ ਕਹਿਆ ਮੈਂ ਤਾਂ ਮੋਟੇ ਦਾ ਵਿਆਹ ਦੇਖਨਾ ਅੱਜ 🤣🤣🤣ਬਹੁਤ ਮੁਬਾਰਕਾਂ ਵੀਰ ਜੀ ♥️

    • @manreetkaur918
      @manreetkaur918 ปีที่แล้ว +1

      ਸਹੀ ਗੱਲ ਮੈਂ ਵੀ ਕਿਹ ਰਹੀ ਸੀ ਮੈਂ ਤਿਆਰ ਹੋ ਕੇ ਮੋਟੋ ਦਾ ਵਿਆਹ ਵੇਖਣਾ 😂😂😂

    • @pawankumarkumar7203
      @pawankumarkumar7203 ปีที่แล้ว

      @@manreetkaur918 🤣🤣🤣🤣🤣

  • @fanbabbumaandeepsidhu5420
    @fanbabbumaandeepsidhu5420 ปีที่แล้ว +34

    ਰੋਣਾ ਆ ਗਿਆ ਵੀਰ ਮੇਰੇ ਵੀ ਹੈ ਨਹੀਂ ਡੈਡੀ। ਵੀਰ ਦੇ ਵਿਆਹ ਦੀਆਂ ਸਾਰੇ ਪਰਵਾਰ ਨੂੰ ਮੁਬਾਰਕਾ, ਢਾਡੀ ਜਥਾ ਲਗਾ ਕਿ ਵਧੀਆ ਕੰਮ ਕਰਿਆ,ਪਰ ਜੇ ਨੌਜਵਾਨਾਂ ਸਾਰਿਆ ਨੇ ਬੈਠ ਕਿ ਵਾਰਾ ਸੁਣਿਆ hudieaa bohat good hona ce

  • @guribhullar8248
    @guribhullar8248 ปีที่แล้ว +3

    ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਢਾਡੀ ਜਥਾ ਲਾਇਆ ਵਿਆਹ ਵਿੱਚ ਬਹੁਤ ਖੁਸ਼ੀ ਹੋਈ

  • @BaldevSingh-vt9bm
    @BaldevSingh-vt9bm ปีที่แล้ว +16

    ਬਹੁਤ ਬਹੁਤ ਵਧਾਈਆਂ ਪੁਤਰ ਜੀ ਏ ਵਿਆਹ ਅਸਲੀ ਤਾ ਕਵੀਸ਼ਰੀ ਸੁਣ ਕੇ ਦਿਲ ਖੁਸ ਹੋਇਆ

  • @gurpinderbrar1212
    @gurpinderbrar1212 ปีที่แล้ว +6

    ਵਧਾਈਆ ਹੋਣ ਭਰਾ ਮੈਨੂੰ ਰੋਣਾ ਆ ਗਿਆ ਜਦੋ ਭੈਣ ਰੋਈ ਮੇਰੇ ਪਾਪਾ ਵੀ ਹੈਨੀ ਇਸ ਦੁਨਿਆ ਤੇ ਬਹੁਤ ਕਮੀ ਮਹਿਸੂਸ ਹੁੰਦੀ ਆ😞

  • @fateh667
    @fateh667 ปีที่แล้ว +1

    mata ji di sira line keh diti
    jine #dheee diti ohne ki #rakhna
    ghr di khushi ee de diti jis ne apni ohne baki cheeja rakh ke krna ki aa
    sandhu pariwar nu boht boht mubarka
    waheguru g mehar krn sari family te
    chardian kalan bakhshan
    #gbu
    #wmkst🙏

  • @rjkaur6814
    @rjkaur6814 ปีที่แล้ว +10

    Congratulations to all Sandhu family,I was crying when motte's dii miss their father ,and she was crying,i know that what she feels, whenever someone is not present here.

  • @hakamsandhu4464
    @hakamsandhu4464 ปีที่แล้ว +1

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਇੱਕ ਗੱਲ ਬਹੁਤ ਸੋਹਣੀ ਲੱਗੀ ਵੀਰ ਜੀ ਤੁਸੀਂ ਸਾਰੇ ਸ਼ਗਨ ਘਰ ਵਿਚ ਕਿਤੇ ਪੈਲੇਸ ਵਿਚ ਨਹੀਂ 😘😘😘😘😘😘😘😘

  • @amankaur2183
    @amankaur2183 ปีที่แล้ว +1

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ❤️❤️🙏🙏

  • @foodkaraja176
    @foodkaraja176 ปีที่แล้ว

    Dil kush ho giya video dekh ke yar 😂💘💘💘 baba ji ida hi kush rakhn sari family nu ...

  • @gill92-R
    @gill92-R ปีที่แล้ว +3

    Jdo ghr.ch koi. Khushi aundi ya ayegi tn.Dad di yaad phla a jndi....😭😭😭. Miss u so much Dad😭

  • @neharani8428
    @neharani8428 ปีที่แล้ว +3

    Kina sohna shabd a mera sun ke rona nilk ayia bro tuc bhut lucky O k tuhade viha vich sari family congratulations🎉🎉🎉🎉 😭😭😭😭😭😭

  • @kamalbhuttar5582
    @kamalbhuttar5582 ปีที่แล้ว +4

    Daddy di yad aa gayi bhen nu 😭😭😭😭😭👌

  • @deepkaur205
    @deepkaur205 ปีที่แล้ว

    mata ne bht sohni line boli ki jine dhee deti hor ki chahida love u aunty ji

  • @virendersingh8643
    @virendersingh8643 ปีที่แล้ว

    Motte Bai nu bhot bhot vadiaiyaan💐💐
    Congratulations to all sandhu family members 💐💐💐💐🙏🙏

  • @maneysandhu2782
    @maneysandhu2782 ปีที่แล้ว +3

    Sandhu family nu balkarn veer de vivah diya bhuth bhuth Mubarak a ...Raab tahnu hamasha chardikla ch rakhe gbu🙏💐💐💐

  • @deepikarahi6589
    @deepikarahi6589 ปีที่แล้ว

    Jdo behna royia gall lg ke apde veer de...mai bhi dekh ke boht royi...koi koi video eni heart touching ho jandi hain ki bnda imotional boht ho janda...love u sisters...mainu tusi sari behna boht pyaria lgdiya ne...asi bhi ewe hi apde bhai nu boht pyar krdiya aa...😘😘😍😍😍😍

  • @navreetdhaliwal6644
    @navreetdhaliwal6644 ปีที่แล้ว +1

    All family members and friends bhut bhut sohne lgde pye ne ❤️❤️❤️

  • @HarjotSingh-ji1eo
    @HarjotSingh-ji1eo ปีที่แล้ว

    ਵਿਅਾਹ. ਦੀਆਂ ਬਹੁਤ ਬਹੁਤ ਮੁਬਾਰਕਾਂ ਪਰਿਵਾਰ ਨੂੰ ਜੀ 🎂🥳❤️

  • @amarjitkaur6669
    @amarjitkaur6669 ปีที่แล้ว

    Vihah da arrangement bhut hi vadiya kita hai.. Sandhu family ne.. nice 👍 ad congrats

  • @abijotsingh5911
    @abijotsingh5911 ปีที่แล้ว +1

    Veer ji vivah ch saria de dastara vakh k bot vadia laga 👍👍👍 good ada hi hasde vadde khush rho waheguru ji Maher krn sre privar te 💕💕💕

  • @nelamkaur6356
    @nelamkaur6356 ปีที่แล้ว +4

    Congratulations veere rab thenu hamesa khus rake so cute family Waheguru ji Maher Kari sav te 😘😘😘🍦🍦🍦🍦🍰🍰🍰🙏🙏🙏🙏

  • @yuvraazsingh7375
    @yuvraazsingh7375 ปีที่แล้ว +18

    Congratulations 🎉 to all sandhu family members ❤️🥰

  • @pardeepbenipal9746
    @pardeepbenipal9746 ปีที่แล้ว

    Shi keha veer ne tnu ni Ron dende,,,,,dost hon ta eme de 🙏🙏🙏🙏 God bless you bro

  • @heetsingh3913
    @heetsingh3913 ปีที่แล้ว

    Very nyc vido congltions brother vido dakh k roona aa gya mani sis god bless you. Bht bht widya thude sariya vidos . 😘😘

  • @inderjeetkaur8331
    @inderjeetkaur8331 ปีที่แล้ว +1

    Veer ji yaad aa hi jandi h is time te apne daddy ji di jina de kol nhi hunde is time te minu v aa c mere veere de viah te😞🥺jida hun vadi sister nu aagi yaad tuhadi par koi nhi khushi da time aa khushiya maano 😊💐💐💐 khush raho hamesha 😊😊🙏🙏

  • @harwinderhari3634
    @harwinderhari3634 ปีที่แล้ว

    Very good and bhut bhut vadiya g

  • @karamsingh5855
    @karamsingh5855 ปีที่แล้ว

    Wahe guru je 🙏 Chardikala wich rakhe je ਬਹੁਤ ਬਹੁਤ ਮੁਬਾਰਕਬਾ ਸਾਰੇ ਪਰਿਵਾਰ ਨੂੰ ਆਕਾਲ ਪੁਰਖ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜਾ

  • @pal5798
    @pal5798 ปีที่แล้ว

    Aunty di gal ne dil jit laya jina dhee da ti ona ki rakhaya...waah aunty jina diya apniya dheeya hundiya ohi aaj gal karda ne.. tuhada sara parivaar nu mota veer da vayaa di vadaaee hova

  • @tarangill9798
    @tarangill9798 ปีที่แล้ว +1

    Bhut wadia lga tusi Guru Granth Sahib ji de smna shagan lga

  • @ranapartap7223
    @ranapartap7223 ปีที่แล้ว

    Bohat bohat mubarka veer ji ,, Parmatma hamesha tuhadi family nu edda hi khush rakhe ji 🙏🙏

  • @deepakash3390
    @deepakash3390 ปีที่แล้ว +1

    Vadhayiyaan ji vadhayiyaan moto veer nu naal sare family nu

  • @karma........7544
    @karma........7544 ปีที่แล้ว

    Shuruaad awesome 👌🏼🙏
    Beautiful programme

  • @sattabrar6701
    @sattabrar6701 ปีที่แล้ว +6

    Bhut khushi hoei Mata ji bhut Khush waheguru Mehar krn hasde vasde rho ❤️😊

  • @gurlalbal3066
    @gurlalbal3066 ปีที่แล้ว +2

    Waheguru mehr rakhe veer ji tuhade sare pariwar te🙏🙏

  • @mandeepkaur1740
    @mandeepkaur1740 ปีที่แล้ว +1

    Congratulations veer. Sari family bohat happy happy c. God bless u. Congratulations

  • @Glowinggirll
    @Glowinggirll ปีที่แล้ว

    pishe munde v bolde pye 😅gaonnn 😅😅😅❤❤❤shi h bht bht wadayiaaaa jiii

  • @waheguruji785
    @waheguruji785 ปีที่แล้ว

    Baut baut mubrka veer ji sari family nu
    Tusi baut vdia program kita aa

  • @bikramjeetsingh2596
    @bikramjeetsingh2596 6 หลายเดือนก่อน

    Congratulations veeru Bai ji ajj ta Sardarni harjit kour ji pure khush aa Khush

  • @baljindersingh2659
    @baljindersingh2659 ปีที่แล้ว +1

    Congratulations veere waheguru hamsha khush rkhe tuhnu srya nu

  • @jasbeerkaur5006
    @jasbeerkaur5006 ปีที่แล้ว +1

    ਬਹੁਤ ਬਹੁਤ ਵਧਾਈਆ ਹੋਣ ਸਾਰੇ ਪ੍ਰਵਾਰ ਨੂੰ
    ਭੈਣ ਜਦੋਂ ਰੋਈ।ਮੇਰਾ।ਮਨ ਭਰ।ਆਈਆ।ਪਿਉ।ਜਗਾ ਕੋਈ ਖੜ ਸਕਦਾ

    • @tellegram_me_sandhu_Honi
      @tellegram_me_sandhu_Honi ปีที่แล้ว

      ☝️☝️ Thanks for watching and commenting message me above I have a surprise for you 🎁🎉

  • @thegamechanger1843
    @thegamechanger1843 ปีที่แล้ว

    Bahut bahut mubaarka veer ji rabb chardi kaleh ch rakha ehda h hasda raho ta daily vlog aunde rehna 🎉🎉🎉🎉🎉🎉🎉🎉

  • @lalisandhu4386
    @lalisandhu4386 ปีที่แล้ว +5

    🙏🙏 He is Proud of u and family , Congratulation's all Sandhu family 💐💐💐

    • @tellegram_me_sandhu_Honi
      @tellegram_me_sandhu_Honi ปีที่แล้ว

      ☝☝️ mujhe oopar dekhane aur tippanee karane ke lie dhanyavaad mere paas aapake lie ek sarapraij hai 🎁🎉

  • @gurkirtsinghbrar7977
    @gurkirtsinghbrar7977 ปีที่แล้ว

    Bahut bahut vadiaa sandhu family nu 🥰🥰

  • @satbirriar8954
    @satbirriar8954 ปีที่แล้ว +2

    Congratulations to all family members special mota bro and sweet mother God bless you🎂❤🌹

  • @LuckySingh-kk1jc
    @LuckySingh-kk1jc ปีที่แล้ว

    Love'uu all family members waheguru ji app sab nu hmesha khush rakhe ji

  • @HarpreetKaur-or6oq
    @HarpreetKaur-or6oq ปีที่แล้ว +1

    Congrats for all sandhu family member 🌹🌹

  • @prathammall905
    @prathammall905 ปีที่แล้ว

    Congrats bro all sandu family waheguru ji tuhanu hamesha chardikla ch rakhan

  • @sukhpalsingh9477
    @sukhpalsingh9477 ปีที่แล้ว

    ਬਹੁਤ ਵਧੀਆ ਬਾਈ ਜੀ 🙏🙏

  • @kangsukh2151
    @kangsukh2151 ปีที่แล้ว +14

    Congratulations TO ALL SANDHU FAMILY...AND SPECIAL MATA JI... WAHEGURU JI MEHRE KARN SAREYA TE...

    • @tellegram_me_sandhu_Honi
      @tellegram_me_sandhu_Honi ปีที่แล้ว

      ☝️☝️ Thanks for watching and commenting message me above I have a surprise for you 🎁🎉

  • @simransidhu2179
    @simransidhu2179 ปีที่แล้ว +3

    Congratulations Sandhu family ❤️💫

  • @sandeepkaur6463
    @sandeepkaur6463 ปีที่แล้ว +2

    First View First comment First Like...🎊 Congratulations All Sandhu Family...💜

  • @jarnailgill5951
    @jarnailgill5951 ปีที่แล้ว

    Congratulations veer bhout bhout vadiya

  • @yadwindersinghwirring5396
    @yadwindersinghwirring5396 ปีที่แล้ว

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਜੀ

  • @MOR.BHULLAR-PB05
    @MOR.BHULLAR-PB05 ปีที่แล้ว

    ਸਾਰੇ ਸੰਧੂ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ

  • @navjotravidassia3557
    @navjotravidassia3557 ปีที่แล้ว

    Boht boht mubarka veere sari family nu sadi sari fmly nu 11 treek di wait c 2 mnth to finally jdo eh din aaya tuhadi har ik choti choti clip ne ena jyda khush b kita te emotional v schi bachpan to le k hun tk di sariya gllla yaad aagyiyaaa wheguru mehar kre privar te🙏 ik ik moment dekh k akhha cho panni aaya wheguru kdi b kise kol maa baap na khovn din change maade onde rehnde bss glla yaad reh jndiya veere boht khushi hoi sadi fmly nu 🙏

  • @ManpreetKaur-qn1eq
    @ManpreetKaur-qn1eq ปีที่แล้ว

    All friends so cute so cute 👍👍👍👍👍❤️❤️

  • @rajwindersinghmahil7460
    @rajwindersinghmahil7460 ปีที่แล้ว +2

    Congratulations to Sandhu family asi mote di family de bahut fan c kyuki tu c grrebi cho uth k bulandi te paunche c iss gal di bahut khushi c but viah de vich kuri waleya to sari family layi sona le k galat kam kitta tu c hass k sab kush rakh leya ik baar v naah ni kitti jihne dhee de ditti ohne sab kush de ditta j tu c vloger hi ahi kush kroge ta fer baki ki karange

    • @lakgill5957
      @lakgill5957 ปีที่แล้ว +1

      Eh dunia de reety rivaj ne maa baap ne apni dhee nu dita hai es vich galat v ki hai

  • @gur22
    @gur22 ปีที่แล้ว

    Congratulations and home decorat bohat sohna lagg reha

  • @ishadadral9326
    @ishadadral9326 ปีที่แล้ว

    ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਬਹੁਤ ਬਹੁਤ ❤🙏

  • @reenak2462
    @reenak2462 ปีที่แล้ว +3

    Congratulations to whole family.enjoyed all videos.....happy to see aunty's smile in videos.....

    • @tellegram_me_sandhu_Honi
      @tellegram_me_sandhu_Honi ปีที่แล้ว

      ☝☝️ mujhe oopar dekhane aur tippanee karane ke lie dhanyavaad mere paas aapake lie ek sarapraij hai 🎁🎉

  • @anitasaini9055
    @anitasaini9055 ปีที่แล้ว

    Bhut vadiya g

  • @MeetChumber
    @MeetChumber ปีที่แล้ว

    Haye snacks vekh k muh ch Panni aagya🤣🤣

  • @rajwantsingh1759
    @rajwantsingh1759 ปีที่แล้ว

    Vadaiya veero bhut bhut

  • @BTSLOVER.2023
    @BTSLOVER.2023 ปีที่แล้ว

    Congrats bai.god bless you.same happened with us in every function.

  • @sharanjitkaur5630
    @sharanjitkaur5630 ปีที่แล้ว

    Congratulations 🌹 mape ta yad ande hi ne manu v Rona agya bhena rondiya dekh k

  • @aulakhaulakh8872
    @aulakhaulakh8872 ปีที่แล้ว

    Jaan wale khushi ch bht yaad aunde

  • @Balwindersingh-hg4nh
    @Balwindersingh-hg4nh ปีที่แล้ว

    mubarkaaa mote veere god blass u🙏❣️❣️❣️❣️

  • @sukhwinderkaur19667
    @sukhwinderkaur19667 ปีที่แล้ว +2

    Congratulations 🎉🎉🎉🎉 to all family members 💞

  • @sarpanchzaildar9222
    @sarpanchzaildar9222 ปีที่แล้ว

    Mota is sooooo cute ❤❤❤❤❤❤❤

  • @narinderpandher9606
    @narinderpandher9606 ปีที่แล้ว

    Boht sohni decoration aman dikhi ni kiti b viah h congratulations

  • @ManjeetKaur-cs3lu
    @ManjeetKaur-cs3lu ปีที่แล้ว

    Congratulations g....khushiaa deb rbb thNu hor

  • @navreetdhaliwal6644
    @navreetdhaliwal6644 ปีที่แล้ว +3

    Many many congratulations to all Sandhu family and Y de all friends nu 🎉🎉🎉🎉❤️❤️

  • @hkaur9622
    @hkaur9622 ปีที่แล้ว

    Hallo Ji very nice videos congratulations for all family ❤️❤️

  • @BEASTGAMING.A1
    @BEASTGAMING.A1 ปีที่แล้ว

    Congratulations all sandhu faimly

  • @ruhanshikm8757
    @ruhanshikm8757 ปีที่แล้ว +1

    Bhuttt mubarak sandhu pariwar nu ji nle youtube family nu

    • @tellegram_me_sandhu_Honi
      @tellegram_me_sandhu_Honi ปีที่แล้ว

      ☝️ Thanks for watching and commenting message me above I have a surprise for you 🎁🎉.......

  • @singhjaspalpawar7508
    @singhjaspalpawar7508 ปีที่แล้ว

    Mubarka pajii tuhadi pure parivar nu Jass rajput hoshiarpur tu

  • @Sukhp0007
    @Sukhp0007 ปีที่แล้ว

    Bahut bahut vadayiaa hovan ji viaah diya

  • @gurleankaur930
    @gurleankaur930 ปีที่แล้ว

    Nice didi ❣️❣️🙏❣️❣️❣️❣️ Happy 🥰👍 day

  • @sarwansidhu6553
    @sarwansidhu6553 9 หลายเดือนก่อน

    Congratulaions 🎉🎉🎉to all Sandhu family members ❤️❤️❤️

  • @pathankotiaaman
    @pathankotiaaman ปีที่แล้ว

    Mubarka pra nu ❤️❣️

  • @akashbatthik13
    @akashbatthik13 ปีที่แล้ว

    mubarkaa sare parivaar nu ❤

  • @navdeepkaurmaan4683
    @navdeepkaurmaan4683 ปีที่แล้ว

    iss time te maa papa pehla yaad audi aa mre lyi v eh time bht aukha c apne papa bina

  • @yadwindersingh1477
    @yadwindersingh1477 ปีที่แล้ว +1

    Nice 22 💯💯👌👌👌

  • @tanveerbains2486
    @tanveerbains2486 ปีที่แล้ว

    So sweet family 🥰🥰

  • @americandesivloger6372
    @americandesivloger6372 ปีที่แล้ว +1

    Mota emotional ho chaleya si but sister made me emotional I know how it feels .Congratulations

    • @tellegram_me_sandhu_Honi
      @tellegram_me_sandhu_Honi ปีที่แล้ว

      ☝️☝️ Thanks for watching and commenting message me above I have a surprise for you 🎁🎉

  • @glantegeetwithsurinderkaur1584
    @glantegeetwithsurinderkaur1584 ปีที่แล้ว

    Congratulations family always stay blessed🙌🙌🙌🙌🙌

  • @goodvibescutebaby6602
    @goodvibescutebaby6602 ปีที่แล้ว

    Congratulations to Sandhu family

  • @rifatchoudhary8420
    @rifatchoudhary8420 ปีที่แล้ว

    Congratulations bro bht sohna vlog

  • @amritsinghdhode2742
    @amritsinghdhode2742 ปีที่แล้ว +1

    Bapu di yaad aa hi jndi pve jina mrji tym hogya hoye😢😢😢😢

  • @kuldipbenipal177
    @kuldipbenipal177 ปีที่แล้ว

    Waheguru waheguru ji 🙏🙏🙏🙏congratulations

  • @simerjitkaur4337
    @simerjitkaur4337 ปีที่แล้ว

    Congretulations all Family Members

  • @kamaljeetkaur5123
    @kamaljeetkaur5123 ปีที่แล้ว

    Bhaut bhaut mubraka veere waheguru mehar kre

  • @gurwinderkaur902
    @gurwinderkaur902 ปีที่แล้ว

    Congratulation sandhu family 🥰❣️