Cycling on Highest mountain of Dubai। Jebal Jais on cycle। Ghudda। Day-39

แชร์
ฝัง

ความคิดเห็น • 513

  • @hardeepsinghkhatra4270
    @hardeepsinghkhatra4270 7 หลายเดือนก่อน +46

    UAE ਦੇ ਸਾਰੇ ਪੰਜਾਬੀ ਵੀਰਾ ਦਾ ਧੰਨਵਾਦ ਜਦੋ ਆਪਣੇ ਵੀਰ ਘੁਦੇ ਵੀਰ ਹੁਰਾਂ ਨੂੰ ਟਰੱਕ ਖੜਾ ਖੜਾ ਕੇ ਮਿਲਦੇ ਨੇ ਅਤੇ ਕੁਝ ਵੀਰ ਭੇਣਾ ਆਪਣੇ ਘਰਾ ਵਿਚ ਰਹਿਣ ਦਾ ਸੱਦਾ ਦਿੰਦੇ ਨੇ ਅਤੇ ਘਰਾ ਵਿਚ ਲੰਗਰ ਪਾਣੀ ਛਕਾਉਦੇ ਹਨ ਤਾ ਸਕੂੰਨ ਜਿਹਾ ਆਉਦੇਂ 🙏🚲🚲

    • @satnamsinghsatta3464
      @satnamsinghsatta3464 7 หลายเดือนก่อน +3

      ਬਿਲਕੁਲ ਠੀਕ ਕਿਹਾ ਜੀ❤

    • @jogi8914
      @jogi8914 7 หลายเดือนก่อน +3

      ਮਨ੍ਹ ਖੁਸ਼ ਹੋ ਜਾਂਦਾ ਹੈ ਪੰਜਾਬੀ ਭਰਾਵਾ ਦਾਂ ਪਿਆਰ ਦੇਖ਼ ਕੇ ਦੂਜੇ ਦੇਸਾ ਵਿੱਚ। ਮਨ੍ਹ ਬਾਗੋ ਬਾਗ ਹੋ ਜਾਂਦਾ ਵਿਦੇਸ਼ ਵਿੱਚ ਬੈਠੇ ਸਾਬਤ ਸੂਰਤ ਸਿੰਘ ਵੀਰਾ ਨੂੰ ਦੇਖ਼ ਕੇ 🙏🙏❤️

  • @bsbeantsharma
    @bsbeantsharma 7 หลายเดือนก่อน +51

    "ਭੱਲੜੀ" ਭਲਾਣ ਬਹੁਤ ਜਾਂਦੇ ਰਹੇ ਹਾਂ, ਰੋਪੜ ਥਰਮਲ ਵਿਖੇ ਡਿਊਟੀ ਹੋਣ ਕਾਰਣ। ਸ਼੍ਰੀ ਅਨੰਦਪੁਰ ਸਾਹਿਬ, ਰੋਪੜ ਦਾ ਏਰੀਆ ਜਿੰਨਾ ਹੀ ਇਤਿਹਾਸਕ ਅਤੇ ਸੋਹਣਾ ਹੈ ਉਸ ਤੋਂ ਜਿਆਦਾ ਚੰਗੇ ਉਥੋਂ ਦੇ ਵਾਸੀ ਹਨ ਜੀ🎉🎉❤

  • @devsharma5729
    @devsharma5729 7 หลายเดือนก่อน +6

    ਘੁੱਦੇ ਵੀਰ ਰਾਧੇ ਰਾਧੇ 🙏❤️ ਬਹੁਤ ਸਾਰਾ ਪਿਆਰ ਦਵਿੰਦਰ ਪਟਿਆਲਾ ਵਾਲੋ ਖੂਬ ਤਰੱਕੀ ਮਾਣੋ ਵੈਸੇ ਘੁੱਦੇ ਵੀਰ ਪਿੰਡ ਚੋਹਲਾ ਸਾਹਿਬ ਹੈ ਸਿੱਖ ਇਤਹਾਸ ਨਾਲ ਵੀ ਸਵੰਧ ਹੈ ਸਿਰਫ ਕਬੱਡੀ ਖਿਡਾਰੀ ਲਈ ਹੀ ਫੇਮਸ ਨਾਇ

  • @jssingh-xf7qt
    @jssingh-xf7qt 7 หลายเดือนก่อน +6

    ❤❤❤❤❤ ਪੱਗਾਂ ਵਾਲੇ ਸਰਦਾਰਾਂ ਨੂੰ ਦੇਖ ਮਨ ਖੁਸ਼ ਹੁੰਦਾ, ਫਿਕਰ ਹੈ ਪੰਜਾਬੀਆਂ ਦੇ ਸਿਰ ਤੋਂ ਹੌਲੀ ਹੌਲੀ ਪੱਗ...........ਹੁੰਦੀ ਜਾਂਦੀ ਹੈ ❤❤❤

  • @HarpreetSingh-ux1ex
    @HarpreetSingh-ux1ex 7 หลายเดือนก่อน +2

    ❤ ਅਰਬ ਦੇਸ਼ਾਂ ਵਿੱਚ ਵੱਸਦੇ ਬਹੁਤ ਵੀਰ ਦਾੜੀ ਕੇਸ ਰੱਖ ਸਰਦਾਰ ਬਣੇ ਹਨ ਸਾਡੇ ਗੁਆਂਢੀ ਪੰਡਤਾਂ ਦਾ ਮੁੰਡਾ ਚਾਰ ਸਾਲ ਦੁਬੱਈ ਲਗਾ ਸਰਦਾਰ ਬਣ ਪਿੰਡ ਪਰਤਿਆ ਬਹੁਤ ਵਧੀਆ ਲੱਗਦਾ ਭਰਾਵਾਂ ਨੇ ਸਰਦਾਰੀ ਨੂੰ ਕਾਇਮ ਰੱਖਿਆ ❤️ ਬਹੁਤ ਵਧੀਆ ਵਲੋਗ ਹੈ ਘੁੱਦੇ ਵੀਰ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @ranagurbindersingh9447
    @ranagurbindersingh9447 7 หลายเดือนก่อน +7

    ਸਤਿ ਸ੍ਰੀ ਆਕਾਲ ਵੀਰਾਂ ਨੂੰ,,, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ,,🚵🚴🧑‍🦽

  • @satnamsinghsatta3464
    @satnamsinghsatta3464 7 หลายเดือนก่อน +6

    🙏❤️ਕੀ ਹਾਲ ਹੈ ਸਾਡੇ ਆਲੇਉ ਉਠ ਦੇ ਬਾਜੋ ਚੜਦੀ ਕਲਾ ਵਿੱਚ ਰਹੋ❤🦅🙏🤝

  • @harjitkaur464
    @harjitkaur464 7 หลายเดือนก่อน +13

    ਵਾਹਿਗੁਰੂ ਮੇਹਰ ਭਰਿਆ ਹਥ ਰਖਣ ਦੋਵਾਂ ਭਰਾਵਾਂ ਤੇ 🙏🙏ਘਰ ਬੈਠਿਆਂ ਦੁਬਈ ਘੁੰਮੀ ਜਾਂਦੇ ਹਾਂ 😍ਬਹੁਤ ਬਹੁਤ ਸ਼ੁਕਰਾਨ ❤

  • @kawarpalsingh1813
    @kawarpalsingh1813 7 หลายเดือนก่อน +1

    ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ

  • @user-ui2hs9fn3e
    @user-ui2hs9fn3e 7 หลายเดือนก่อน +4

    ਦੋਵੇਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ &ਦੁਬਈ ਚ ਵਸਦੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ🙏 ਖੁਸ਼ ਰਹੋ ਰੱਬ ਰਾਖਾ❤

  • @Panjolapb12
    @Panjolapb12 7 หลายเดือนก่อน +3

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
    ਸੋਹਣੇ ਝਾਕੇ ਦਖਾਉਣ ਲਈ ਧੰਨਵਾਦ

  • @harbhindersinghgill4484
    @harbhindersinghgill4484 7 หลายเดือนก่อน +1

    ਅੰਮ੍ਰਿਤ ਤੇ ਦੇਵ ਵੀਰ ਸਤਿ ਸ੍ਰੀ ਆਕਾਲ ਜਿੰਨੇ ਵੀ ਪੰਜਾਬੀ ਭੈਣ ਤੇ ਭਰਾ ਯੂ ਏ ਈ ਤੇ ਉਮਾਨ ਵਿੱਚੋਂ ਮਿਲਣ ਆਏ ਉਨ੍ਹਾਂ ਵੀ ਪਿਆਰ ਭਰੀ ਸਤਿ ਸ੍ਰੀ ਆਕਾਲ ਧੰਨਵਾਦ ਅੰਮ੍ਰਿਤ ਤੇ ਦੇਵ ਵੀਰ ਤੁਸੀਂ ਲਿਖਦੇ ਬਹੁਤ ਵਧੀਆ ਹੋ ਬਾਈ ਇੱਕ ਕਿਤਾਬ ਲਿਖਣੀਂ ਬਣਦੀ ਆ ਗਲਫ਼ ਟੂਰ ਤੇ ਕਿਉਂ ਕਿ ਪੰਜ਼ਾਬੀ ਵੀਰਾਂ ਨੇ ਮਾਣ ਸਨਮਾਨ ਬਹੁਤ ਕੀਤਾ

  • @hardeepsinghkhatra4270
    @hardeepsinghkhatra4270 6 หลายเดือนก่อน

    ਬਹੁਤ ਵਧੀਆ ਵੀਡੀਓ ਹੈ ਸਾਈਕਲ ਬਾਬਾ ਅਤੇ ਯੂ ਪੀ ਵਾਲੇ ਨਾਲ ਮੁਲਾਕਾਤ ਬਹੁਤ ਚੰਗੀ ਲੱਗੀ ਜੀ ਬਾਕੀ ਟਰੱਕਾ ਵਾਲੇ ਵੀਰਾ ਨਾਲ ਮੁਲਾਕਾਤ ਵੀ ਚੰਗੀ ਲੱਗੀ ਸਾਰੇ ਟਰੱਕ ਵਾਲੇ ਵੀਰਾਂ ਦਾ ਧੰਨਵਾਦ

  • @MandeepSingh-rkt
    @MandeepSingh-rkt 7 หลายเดือนก่อน +5

    ਜਿਊਂਦੇ ਰਹੋ ਬਾਈ ❤

  • @simranjeetsinghaap947
    @simranjeetsinghaap947 3 หลายเดือนก่อน +1

    ਦੇਵ ਨੂੰ ਸਮਝਾ ਘੁੱਦੇ ਵੀਰ , ਧੱਕਾ ਕਰੀ ਜਾਂਦਾ ਆ, ਕਮੀਜ਼ ਦੀ ਉੱਧੜੀ ਹੋਈ ਬਾਂਹ ਨਾਲ 😂
    ਫੁੱਲ ਅਨੰਦ ਲੈਂਦੇ ਆਂ ਤੁਹਾਡੀਆਂ ਸਫ਼ਰਾਂ ਦੀਆਂ ਵੀਡੀਓ ਦੇਖ ਕੇ, ਦੋਵੇਂ ਵੀਰ ਹਮੇਸ਼ਾ ਚੜਦੀਕਲਾ ਵਿਚ ਰਹੋ 🙏👍

  • @SukhwinderSingh-wq5ip
    @SukhwinderSingh-wq5ip 7 หลายเดือนก่อน +2

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @HappyBrar22
    @HappyBrar22 7 หลายเดือนก่อน +2

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @bhindajand3960
    @bhindajand3960 7 หลายเดือนก่อน

    ਸ਼ਾਨਦਾਰ ਸਫਰ ਯੂ ਏ ਈ ਦੇ ਰੰਗਾਂ ਦੇ ਨਾਲ਼ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਸਾਰੀਆ ਨੂੰ ਜਿੰਦਗੀ ਜਿੰਦਾਵਾਦ

  • @user-kt5qk7op2o
    @user-kt5qk7op2o 7 หลายเดือนก่อน +3

    ਬਾਈ ਜੀ ਸਤਿਸ੍ਰੀ ਅਕਾਲ ❤ਬਾਈ ਜੀ ਤੁਹਾਡੀ ਯਾਤਰਾ ਸਫਲ ਰਹੇ ਤੁਸੀ ਕੌਮ ਦਾ ਨਾ ਉਚਾ ਕਰ ਰਹੇ ਹੋ ਕੌਮ ਨੂੰ ਤੁਹਾਡੇ ਤੇ ਮਾਨ ਹੈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖੇ

  • @sukhmindersinghjohal7612
    @sukhmindersinghjohal7612 7 หลายเดือนก่อน

    Very good view of UAE ਪੰਜਾਬੀ ਵੀਰਾ ਵੱਲੋਂ ਘੂਦਾ ਅਤੇ ਦੇਵ ਵੀਰਾਂ ਦਾ ਵਧੀਆ ਸਵਾਗਤ ਕੀਤਾ ਗਿਆ ਧੰਨਵਾਦ ਡਬਈ ਵਾਲਿਓ

  • @Chaggars
    @Chaggars 7 หลายเดือนก่อน +2

    ਸਤਿ ਸ੍ਰੀ ਆਕਾਲ ਵੀਰਾਂ ਨੂੰ,,, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ !

  • @gurindersingh3073
    @gurindersingh3073 7 หลายเดือนก่อน +3

    ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @KAKRA3446
    @KAKRA3446 7 หลายเดือนก่อน +3

    ਗੂਡ-ਮੋਰਨਿੰਗ ਭਰਾ ਅਮਿ੍ਤ ਦੇਵ

  • @preetsonu6741
    @preetsonu6741 7 หลายเดือนก่อน +2

    ਬਾਈ ਜੀ ਟਾਇਲ ਪੱਥਰ ਦੀ ਦੁਨੀਆ ਵਿਚ ਇਕ ਬਹੁਤ ਮਸ਼ਹੂਰ ਬ੍ਰਾਂਡ ਆ । RAK TILE ਉਸ ਦੀ full form RAS AL KHAIMA । ਓਹ ਸ਼ਹਿਰ ਆ ਰਸ ਅਲ ਖੇਮਾ

  • @GurpreetPb41-cp4wt
    @GurpreetPb41-cp4wt 7 หลายเดือนก่อน +2

    ਜੋਗੀ ਚਲਦੇ ਭਲੇ ਨਗਰੀ ਵੱਸਦੀ ਭਲੀ ❤

  • @akal_khalsa_1313
    @akal_khalsa_1313 7 หลายเดือนก่อน +1

    ਵਿਰ ਮੋਹਾਲੀ ਤੋ ਬਹੁਤ ਸਾਰਾ ਪਿਆਰ ਦਾਸ ਨਰਿੰਨਦਰ ਸਿੰਘ ਭੰਗੂ ਖਾਲਸਾ ਵਲੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੋਨੈ ਭਰਾਵਾਂ ਨੂੰ

  • @sarabjitbadhesha
    @sarabjitbadhesha 7 หลายเดือนก่อน

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਨਾਲ ਵਾਲੇ ਵੀਰਾਂ ਨੂੰ ਜੀ। ਬਾਈ ਜੀ ਬਹੁਤ ਹੀ ਨਜ਼ਾਰਾ ਆਇਆ ਜੀ ਵੀਡੀਓ ਦੇਖ ਕੇ। ਬਾਈ ਤੁਹਾਡਾ ਮੋਦੀ ਨਾਲੋਂ ਵੱਧ ਸਤਿਕਾਰ ਹੋ ਰਿਹਾ ਹੈ ਜੀ। ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤

  • @MandeepSingh-pu4xj
    @MandeepSingh-pu4xj 7 หลายเดือนก่อน +2

    Waheguru sache patshah mehar bharya hath rakhe sare veera te ❤❤❤

  • @bittitalwandisabo5343
    @bittitalwandisabo5343 7 หลายเดือนก่อน

    ਘੁੱਦੇ ਬਾਈ ਮੈਨੂੰ ਲੱਗਦਾ ਅੱਜ ਦਾ ਦਿਨ ਫ਼ਿਰ ਡਰਾਇਵਰ ਵੀਰਾਂ ਦੇ ਨਾਮ ਹੋਣ ਵਾਲਾ ਹੈ

  • @j4jagz
    @j4jagz 7 หลายเดือนก่อน +1

    ਧੰਨਵਾਦ ਬਾਈ ਘੁੰਮਾਉਣ ਲਈ ਸਾਨੂੰ ਵੀ ਨਾਲ ਨਾਲ..........ਤੁਹਾਡੇ ਸਾਇਕਲ ਚਲਾਉਣ ਦੇ ਨਾਲ ਚਾਲ ਮਲਾਉਣ ਲਈ ਮੈਂ ਇੰਡੋਰ ਟਰੇਨਰ ਤੇ ਸਾਇਕਲ ਚਲਾ ਰਿਹਾਂ ਨਾਲ ਤੁਹਾਡੀ ਸਾਇਕਲ ਯਾਤਰਾ ❤
    ਜੀਓ ਵੀਰ

  • @-12393
    @-12393 7 หลายเดือนก่อน +2

    ਚੜਦੀਕਲਾ ਵੀਰ ਜੀ , ਖੁਸ਼ ਰਹੋ ❤️❤️👍

  • @bittitalwandisabo5343
    @bittitalwandisabo5343 7 หลายเดือนก่อน +1

    ਬਹੁਤ ਬਹੁਤ ਧੰਨਵਾਦ ਬਾਈ ਹਰਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਦਾ ਜਿਹਨਾਂ ਨੇ ਪਰੋਂਠੇ ਪੈਕ ਕਰਕੇ ਦਿੱਤੇ ਰਾਹ ਵਿੱਚ ਬੈਠ ਕੇ ਖਾਣ ਲਈ,, ਕਿਤਨੀ ਔਰ ਮੁਹੱਬਤੇ ਚਾਹੀਏ ਤੁਝੇ ਫਰਾਜ਼,, ਇਸ ਤੋਂ ਵਧਕੇ ਹੋਰ ਕੀ ਹੋ ਸਕਦੇ ਘੁੱਦੇ ਬਾਈ ਪ੍ਰਦੇਸ਼ ਵਿੱਚ ਇਨ੍ਹਾਂ ਪਿਆਰ ਸਤਿਕਾਰ ਮਿਲ ਰਿਹਾ ਤੁਹਾਨੂੰ ਦੋਵਾਂ ਭਰਾਵਾਂ ਨੂੰ

  • @mrsingh7580
    @mrsingh7580 7 หลายเดือนก่อน +1

    Beautiful journey, but real assets are the people of Panjab and their hospitality. Thanks to you and thanks to the people of Panjab. Waheguru bless my Panjab. Lots of love from Scotland 🏴󠁧󠁢󠁳󠁣󠁴󠁿

  • @indiannorway
    @indiannorway 7 หลายเดือนก่อน

    thxs for showing parmatma hamesha aap nu chardhi kala baksha , dhanwadh ohna sabh desi bhaichara da jinna na ihna nigga sanman ditta

  • @Sandhu_vlogs365
    @Sandhu_vlogs365 7 หลายเดือนก่อน

    9:10 ਸਤਿ ਸ੍ਰੀ ਅਕਾਲ ਬਾਈ ਜੀ , ਵਾਹਿਗੁਰੂ ਭਰਾਵਾਂ ਨੂੰ ਚੜਦੀ ਕਲਾ ਚ ਰੱਖੇ , ਬਾਈ ਜੀ ਬੇਨਤੀ ਆ ਸਾਡਾ ਨਗਰ ਚੋਹਲਾ ਸਾਹਿਬ ਹੈ , ਸ਼ਹੀਦਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋ ਪ੍ਰਾਪਤ ਧਰਤੀ ਹੈ ਬਾਈ ਜੀ I ਬਾਕੀ ਬਹੁਤ ਧੰਨਵਾਦ ਬਾਈ ਸਾਨੂੰ ਇਨਾ ਕੁਝ ਆਪਣੇ ਨਾਲ ਵਿਖਾਉਣ ਲਈ , ਤੁਹਾਡਾ ਵੀਰ ਕਰਨ ਕਨੇਡਾ ❤

  • @user-ev2rj5xv9g
    @user-ev2rj5xv9g 7 หลายเดือนก่อน +2

    Singh Saab courage.....courage...courage ..all likes and love from my side....❤❤❤❤❤❤❤❤

  • @jagroopsingh5686
    @jagroopsingh5686 7 หลายเดือนก่อน +1

    ਬਹੁਤ ਵਧੀਅਾ ਵੀਰੇ

  • @ArjunSingh-zw6ce
    @ArjunSingh-zw6ce 7 หลายเดือนก่อน

    Sat sri akaal bai ji🙏 bohot sohna vlog 👍 mele laate punjabiyan ne uchhe pahad te ❤ shandaar view 👌 shandaar vlog👍 wmk 🙏

  • @HardeepKhaira44
    @HardeepKhaira44 7 หลายเดือนก่อน

    Bahut sohne views ❤❤❤❤❤❤ kaint video 👌👌👌👌👌👌 good luck

  • @madhumansukh6687
    @madhumansukh6687 7 หลายเดือนก่อน +2

    Thanks again for beautiful description beautiful country so very clean n organized, thanks to the brothers n family for warm hospitality ❤❤ Wishing you A Very Happy Birthday Dec 24, last year you were in Lakswadeep...Stay Blessed ❤❤

  • @KirpalSingh-zj7et
    @KirpalSingh-zj7et 7 หลายเดือนก่อน

    ਸਤਿ ਸ੍ਰੀ ਆਕਾਲ ਜੀ ਲਾਜਵਾਬ ਬਲੌਗ ਖੁਸ਼ੀਆਂ ਭਰਿਆ ਮਹੌਲ ਚੜ੍ਹਦੀ ਕਲਾ ਦਾ ਪ੍ਰਤੀਕ ਦਿਲ ਖੁਸ਼ ਹੋ ਗਿਆ । ਹੱਸਦੇ ਵੱਸਦੇ ਰਹੋ।

  • @madhomalli7321
    @madhomalli7321 7 หลายเดือนก่อน +3

    ਸਤਿ ਸ੍ਰੀ ਅਕਾਲ ਬਾਈ ਜੀ । ਨਿੱਘਾ ਪਿਆਰ ਕਨੇਡਾ ਤੋਂ ❤️❤️❤️💐💐

  • @reshamsingh7609
    @reshamsingh7609 7 หลายเดือนก่อน

    Nice..... Very good job.... Carry on.... God bless both of you..... Thanks Veer....

  • @bittitalwandisabo5343
    @bittitalwandisabo5343 7 หลายเดือนก่อน

    ਆਹ ਖੁਸ਼ਕ ਪਹਾੜ ਅਤੇ ਕੈਂਚੀਆਂ ਵੇਖ਼ ਕੇ ਲੇਹ ਲਦਾਖ਼ ਯਾਦ ਆ ਗਿਆ ਬਾਈ

  • @RanjeetSingh-vo3qp
    @RanjeetSingh-vo3qp 7 หลายเดือนก่อน

    Pardesi veeran nu bahut bahut payar....jang veer... with all family

  • @dhillonpb-
    @dhillonpb- 7 หลายเดือนก่อน +1

    asli vlogging ahi jo tuc kar rehye ho bai waheguru thnu bhut lambi umar dave ❤ icha milan di jrur miluga thank you

  • @kaur404
    @kaur404 7 หลายเดือนก่อน +3

    Sat Sri akal veer ji bhut sohna safar veer ji waheguru ji mehar bharya hath rakhe dova veera te🙏🙏🙏🙏🙏

  • @DarshanSingh-nf2vk
    @DarshanSingh-nf2vk 7 หลายเดือนก่อน +1

    ਬਾਈ ਜੀ ਸੱਤਸ੍ਰੀਅਕਾਲ ਹੋਰ ਤਾ ਸਭ ਠੀਕ ਠਾਕ ਆ ਦੇਵ ਵੀਰ ਨੂੰ ਨਵਾਂ ਝੱਗਾ ਸਵਾ ਦਿਉ ਇੱਕ ਹੀ ਕਮੀਜ ਪਾਈ ਫਿਰਦਾ ਕਈ ਦਿਨ ਦਾ ਦਰਸਨ ਨਾਗਰਾ ਜੰਡਾਲੀ ਲੁਧਿਆਣਾ

  • @sarajmanes4505
    @sarajmanes4505 7 หลายเดือนก่อน

    Sat Shri Akal Ji Dil Khush Ho Gya Video Dekh Ke Jiode Vasde Raho Rab Rakha Dhanwad Ji 🙏🙏👌👌👍👍👏👏

  • @mandeepkaurgilljharsahib3543
    @mandeepkaurgilljharsahib3543 7 หลายเดือนก่อน +1

    ਵਾਹ ਵਾਹ 👌❤️❤️👌
    ਸ਼ਾਨਦਾਰ ❤❤
    ਨਿਰਮਲ ਸਿੰਘ ਨਿੰਮਾ ਬਾਈ ਨੂੰ ਸ਼ਾਬਾਸ਼ੀ ❤❤
    ਮੇਰੇ ਕੋਲ ਕੁਮੈਂਟ ਮੁੱਕ ਗਏ 😂😂😂😂

  • @pymkaur9519
    @pymkaur9519 7 หลายเดือนก่อน

    Beautiful video. Keep up the good work. We take great interest in watching your videos everyday. Ksafe riding and take care.

  • @rajwantdhandwar9698
    @rajwantdhandwar9698 7 หลายเดือนก่อน +1

    ਸਤਿ ਸ਼੍ਰੀ ਅਕਾਲ ਜੀ ਦੋਵੇ ਵੀਰਾਂ ਨੂੰ love from Vancouver 🙏

  • @takdirsinghgill2164
    @takdirsinghgill2164 7 หลายเดือนก่อน

    Excellent blog enjoyed fully. Good luck.

  • @the-Khalsa
    @the-Khalsa 7 หลายเดือนก่อน

    ਬਹੁਤ ਵਧੀਆ ਲੱਗਿਆ ਤੁਸੀਂ ਦੇਸ਼ ਵਿਦੇਸ਼ ਦੀ ਸੈਰ ਕਰਾਉਂਦੇ ਹੋ
    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
    ਬਹੁਤ ਵਧੀਆ ਲੱਗਿਆ ਵੀਰ ਨੇ ਲਾਲ ਰੰਗ ਦੀ ਪੈਂਟ ਬਦਲ ਲਈ

  • @khokharvlogs4732
    @khokharvlogs4732 7 หลายเดือนก่อน +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @ManinderSingh-ct4tl
    @ManinderSingh-ct4tl 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
    ਅਰਬ ਦੇ ਦੇਸ਼ਾਂ ਵਿੱਚ ਆਪਣੇ ਪੰਜਾਬੀਆਂ ਦੇ ਆਹ ਰੰਗ ਦੇਖ ਬਹੁਤ ਖੁਸ਼ੀ ਹੋਈ ਜੀ,,, ਜੀਉ ਪੰਜਾਬੀਓ। ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ।
    ਬਾਈ ਘੁੱਦੇ(ਅਮ੍ਰਿਤਪਾਲ ਸਿੰਘ) ਬਾਈ ਦੇਵ ਕਰਾਈਵਾਲੇ ਜੀ ਨੂੰ ਹੋਰ ਹਿੰਮਤ ਤੇ ਜਜ਼ਬਾ ਬਖਸ਼ਣ।
    ਤੁਸੀਂ ਅਰਬ ਮੁਲਕਾਂ ਦੇ ਬਹੁਤ ਸੋਹਣੇ ਰੰਗ ਰੂਪ ਤੇ ਢੰਗ ਵੇਖਾ ਰਹੇ ਹੋ।
    ਜੀਉ ਪੰਜਾਬੀਓ।
    ਬਾਈ ਘੁੱਦੇ ਦੇ ਬੋਲ,,,,, ਵਾਹਿਗੁਰੂ ਜੀ ਬਹੁਤਾ ਦੇਣ।।

  • @bathindewale-mm6gf
    @bathindewale-mm6gf 7 หลายเดือนก่อน +1

    ਵੀਰ ਸਾਈਕਲ ਨਾ ਕਿਹਾ ਕਰੋ ਇਹ ਤਾਂ ਘੋੜੇ ਨੇ ਬਾਈ ਥੋਡੇ ਘੋੜਾ ਕਿਹਾ ਕਰੋ❤❤❤❤❤love to both of you bro well wishes are always with you bro

  • @rajwindersingh843
    @rajwindersingh843 7 หลายเดือนก่อน

    ❤❤❤❤❤ koi jawab ni lajwab 👍👍👌👌🙏🙏🙏😍😍

  • @ishmeetsingh2234
    @ishmeetsingh2234 7 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫਤਹਿ ਭਰਾ❤❤❤❤

  • @ranadhillon7503
    @ranadhillon7503 7 หลายเดือนก่อน

    Satsriakal Bai ji 🙏 doha veer nu waheguru tuhanu chardikla bakshe

  • @jaspalmaanjaspalmaan9473
    @jaspalmaanjaspalmaan9473 7 หลายเดือนก่อน +1

    ਦੋਵੇਂ ਵੀਰਾਂ ਨੂੰ ਸਤਿ ਸ੍ਰੀ ਆਕਾਲ ਬੁਰਜ ਖਲੀਫਾ ਜ਼ਰੂਰ ਦਿਖਾਓ ਜੀ

  • @InderjitSingh-sk2kf
    @InderjitSingh-sk2kf 7 หลายเดือนก่อน

    Enjoy ਕਰਦੇ ਸਾਰੇ ਵੀਰਾ ਭੈਣਾਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਚੜ੍ਹਦੀ ਕਲਾਂ ਬਕਸ਼ੇ 🙏🏻🙏🏻🙏🏻

  • @bikramsingh5108
    @bikramsingh5108 7 หลายเดือนก่อน

    ਇਹ ਦੂਜੀ ਟਿੱਪਣੀ ਆ ਆਪਣੀ। ਬਾਈ ਚੜਦੀ ਕਲਾ।

  • @GagandeepSingh-oz7lj
    @GagandeepSingh-oz7lj 7 หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜ਼ਿੰਦਗੀ ਜ਼ਿੰਦਾਬਾਦ🙏❣️

  • @amansidhu9555
    @amansidhu9555 6 หลายเดือนก่อน +1

    Uncle ji thanks for making video's for us with the help of your video's we are able to take more and more knowledge thanks.

  • @bittitalwandisabo5343
    @bittitalwandisabo5343 7 หลายเดือนก่อน

    ਰਾਹ ਵਿੱਚ ਬਾਈ ਸਿਮਰਨਜੀਤ ਸਿੰਘ ਹੋਰਾਂ ਨਾਲ ਮੇਲੇ ਗੇਲੇ,, ਗੱਲਾਂ ਬਾਤਾਂ ਹੋਈਆਂ
    ਟਰੱਕ ਡਰਾਈਵਰ ਵੀਰ

  • @MandeepKaur-dg1mi
    @MandeepKaur-dg1mi 7 หลายเดือนก่อน

    Ajj ty maza aa gya sb nu ikthy dakh k ❤

  • @sampuransingh5624
    @sampuransingh5624 7 หลายเดือนก่อน +1

    Waheguru ji ka khalsa waheguru ji ki fateh ji
    Tvade vlogs boht vadia hunde ne waheguru ji mehr bhrya hath rakhan tvade dova te chardikala ch rho eda hi hor agge vdo

  • @jeetbrar1991
    @jeetbrar1991 7 หลายเดือนก่อน

    ਪ੍ਰਮਾਤਮਾ ਤੂਹਾਨੂੰ ਲੰਬੀ ਉਮਰ ਤਰੱਕੀਆਂ ਬਖਸ਼ੇ

  • @sukhjinder_kandhola
    @sukhjinder_kandhola 7 หลายเดือนก่อน

    Pehli vaar menu lggda sade Anandpur Sahib aale mile a tuhanu. Boht boht Sohna lggea bai. Love you GHUDDA BAI N DEV COACH SAAB

  • @bittitalwandisabo5343
    @bittitalwandisabo5343 7 หลายเดือนก่อน +1

    ਚੰਗੀਆਂ ਰੌਣਕਾਂ ਲੱਗੀਆਂ ਅੱਜ ਤਾਂ ਘੁੱਦੇ ਬਾਈ ਜੀ
    ਚੰਗਾ ਬਾਈ ਘੁੱਦੇ ਮਿਲਦੇ ਹਾਂ ਕੱਲ੍ਹ ਇੱਕ ਨਵੇਂ ਸਫ਼ਰ ਨਵੀਂ ਵੀਡਿਓ ਨਾਲ,, ਰੱਬ ਰਾਖਾ

  • @bittitalwandisabo5343
    @bittitalwandisabo5343 7 หลายเดือนก่อน +2

    ਗੁਲਾਬ ਦੇ ਫੁੱਲ ਲੈਕੇ ਦੁਬਈ ਦੇ ਬਾਡਰ ਤੇ ਸਵਾਗਤ ਕਰਨ ਵਾਲੇ ਬਾਈਆਂ ਨਾਲ਼ ਇੱਕ ਵਾਰੀ ਫਿਰ ਤੋਂ ਅੱਜ ਮੇਲੇ ਗੇਲੇ ਹੋਏ,, ਸਤਿ ਸ੍ਰੀ ਆਕਾਲ ਬਾਈਆਂ ਨੂੰ

    • @pammabatth
      @pammabatth 7 หลายเดือนก่อน

  • @bittusarari6112
    @bittusarari6112 7 หลายเดือนก่อน

    ਘੁੱਦੇ ਬਾਈ ਬਹੁਤ ਸੋਹਣਾ vlog ਬਹੁਤ ਸੋਹਣਾ ਦ੍ਰਿਸ਼ ਜੱਬਲ ਜੈਸ ਦਾ ਤੇ ਪੰਜਾਬੀ ਭਰਾਵਾਂ ਦੇ ਰੰਗ ਦੇਖ ਮਨ ਖੁਸ਼ ਹੋ ਗਿਆ ਹੁਣ ਸਵੇਰ ਦੀ ਚਾਹ ਅਧੂਰੀ ਹੈ ਤੁਹਾਡੇ vlog ਬਿਨਾਂ ਤੇ ਬਲਦੇਵ ਬਾਈ ਦਾ ਅਖਾੜਾ ਪੱਕਾ ਪੰਜਾਬ ਚ ਜਿਸ ਹਿਸਾਬ ਬਾਈ vloga ਚ ਗਾਉਂਦਾ ਹੈ 😂😂ਦੋਨਾਂ ਭਰਾਵਾਂ ਨੂੰ ਲਵ ❤❤

  • @youdhvirsingh9034
    @youdhvirsingh9034 7 หลายเดือนก่อน

    Amrit pal Singh Ghudha and Dev Bhai ji, credit goes to you for establishing A PUNJAB OUTSIDE THE PUNJAB I.e; in UAE. GREAT YOU ARE!

  • @jyotigill1315
    @jyotigill1315 7 หลายเดือนก่อน +1

    ਦੋਹਾ ਵੀਰਾ ਨੂੰ ਸਤਿ ਸ਼੍ਰੀ ਅਕਾਲ. 2024 ਵਿਚ ਕਨੇਡਾ ਆਵੋ August to November ਏਥੇ ਬਹੁਤ ਵਧੀਆ ਮੌਸਮ ਹੁੰਦਾ ਏਥੇ...ਆਜੋ ੲਏਥੇ ਰੋਕਣਾ ਲਾਵਾਂਗੇ

  • @JaspalSingh-qf1ty
    @JaspalSingh-qf1ty 7 หลายเดือนก่อน +1

    ਜਸਪਾਲ ਸਿੰਘ ਈਸ਼ਰਵਾਲ ਜਲੰਧਰ ਜ਼ਿਲ੍ਹੇ💯💯💯💯🙏🙏🙏🙏🙏❤❤❤❤❤❤❤✌✌✌✌✌✌✌👍👍👍👍👍👍👍👌👌👌👌👌👌👌👌👌👌👌👌👌👌🌹🌹🌹🌹🌹🌹🌹🌹🌹🌹🌹🌹🌹🌹🌹❤❤❤❤❤

  • @TarsemSingh-cn6cn
    @TarsemSingh-cn6cn 7 หลายเดือนก่อน

    ਚੜਦੀਕਲਾ ਬਾਈ ਜੀ🙏🙏🙏 👍👍👍

  • @Aarambhseantttak
    @Aarambhseantttak 7 หลายเดือนก่อน

    ਬਹੁਤ ਵਧੀਆ ਬਾਈ ਰਸਤੇ ਵਿੱਚ ਮਿਲ ਕੇ ਅਮ੍ਰਿਤ ਤੇ ਦੇਵ ਦਾ ਦਿਲ ਲਾ ਕੇ ਰਖਦੇ।

  • @swaransingh483
    @swaransingh483 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਈ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰਖਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmarjitSingh-pb4jr
    @AmarjitSingh-pb4jr 7 หลายเดือนก่อน

    ਬੱਲੇ ਨੌਜਵਾਨੋ ਦਈ ਜਾਓ ਧਰਤੀ ਦਾ ਗੇੜਾ 👌👌🙏

  • @Thefitnesspost
    @Thefitnesspost 7 หลายเดือนก่อน

    jad mitr pyare khushi naal milde ,,enj lagda ,,pujnab aa gya ,.,.,

  • @RanjitSingh-arrowelectriccorp
    @RanjitSingh-arrowelectriccorp 7 หลายเดือนก่อน

    God bless you
    Very good presentation

  • @avtarsingh9024
    @avtarsingh9024 7 หลายเดือนก่อน

    Sat shari akal dohan veera nu
    Panjabiyan de maan ho tusi. God bless you🙏💕

  • @amarjitsingh1946
    @amarjitsingh1946 7 หลายเดือนก่อน

    ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏🙏💙💙

  • @manpreetrandhawa9386
    @manpreetrandhawa9386 7 หลายเดือนก่อน

    ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ ਬਾਬਾ ਨਾਨਕ ਦੇਵ ਜੀ ਚੜਦੀਕਲਾ ਬਾਖਸੇ ਜੀ 🎉🎉🎉🎉🎉

  • @gurpreetsidhu3681
    @gurpreetsidhu3681 6 หลายเดือนก่อน

    ਪੂਰਾ ਪੰਜਾਬ ਈ ਇਕੱਠਾ ਕਰ ਲਿਆ ਯਾਰ👌

  • @amnindersinghgill7958
    @amnindersinghgill7958 7 หลายเดือนก่อน

    ਸਤਿ ਸ਼੍ਰੀ ਅਕਾਲ ਵੀਰ ਦੋਵੇਂ ਬਹੁਤ ਵਧੀਆ ਥਾਂ 🇦🇪 👌 ਵਾਹਿਗੁਰੂ ਜੀ ਮੇਹਰ ਕਰਨ

  • @kanwaljitkaur6223
    @kanwaljitkaur6223 7 หลายเดือนก่อน

    Sat shree akal dono veeran nu
    Waheguru thuhanu cherdikla bakshy
    Sohny sohny des dekhan ly danvad veerji

  • @rajsandhu714
    @rajsandhu714 7 หลายเดือนก่อน

    Wah Ghuda bhai kamal aa

  • @jaswindersinghsodhi1851
    @jaswindersinghsodhi1851 7 หลายเดือนก่อน

    ਬਹੁਤ ਖੂਬ, ਵੀਰਿਓ

  • @jaideepchouhan5758
    @jaideepchouhan5758 7 หลายเดือนก่อน

    Happy journey bhaiya GBU ❤

  • @bittitalwandisabo5343
    @bittitalwandisabo5343 7 หลายเดือนก่อน

    ਰਾਹ ਵਿੱਚ ਬੈਠ ਕੇ ਰੋਟੀ ਪਾਣੀ ਖਾਧਾ ਗਿਆ
    ਇੱਕ ਵਾਰੀ ਫਿਰ ਤੋਂ ਧੰਨਵਾਦ ਸਾਰੇ ਪਰਿਵਾਰ ਦਾ ,, ਜਿਉਂਦੇ ਵੱਸਦੇ ਰਹੋ ਬਾਈ ਹਰਪਾਲ ਸਿੰਘ ਜੀ

  • @gurmailsingh-kx9hc
    @gurmailsingh-kx9hc 7 หลายเดือนก่อน

    ਬੁਹਤ ਹੀ ਵਧੀਆ ਜਬਲ ਜੈਸ ਤੋ ਵਈਊ ਬੁਹਤ ਵਧੀਆ ਲੱਗਿਆ

  • @darasran556
    @darasran556 7 หลายเดือนก่อน +1

    ਸਤਿ।ਸੀਰ।ਅਕਾਲ।ਦੋਨਾ।ਵੀਰਾ।ਨੂੰ

  • @satnamsingh4203
    @satnamsingh4203 7 หลายเดือนก่อน

    ਕੁਦੇ ਭਾਈ ਬਹੁਤ ਸੋਹਣਾ ਮਾਹੌਲ ਬਣਾਇਆ ਪੰਜਾਬ ਦਾ ਯੂਏ ਦੇ ਵਿੱਚ ਰੌਣਕਾਂ ਲਾਈਆਂ ਪਈਆਂ ਸੀ ਸਾਰਿਆਂ ਨੇ

  • @satwantsinghbansal2406
    @satwantsinghbansal2406 7 หลายเดือนก่อน

    🤙👍god bless both of you

  • @pammazaildarusa330
    @pammazaildarusa330 7 หลายเดือนก่อน +1

    ਸਤਿ ਸ੍ਰੀ ਆਕਾਲ ਜੀ ਦੋਹਾਂ ਵੀਰਾ ਨੂੰ ❤ ਲਵ ਯੂ ❤wmk ❤

  • @yuvleen9990
    @yuvleen9990 7 หลายเดือนก่อน

    Bai ji bahut sohna laga jabal al jais dekh ke main 2020 ch aya c india ene din baad dekh ke changa laga main bai ji rams ve reha and nakheel ve reha

  • @tarlochansingh7941
    @tarlochansingh7941 7 หลายเดือนก่อน

    Bhuat vadia Gudde vir ,u are inspiring the youth to travel on legs not on bapuu cash

  • @jaswindersinghdhillon45
    @jaswindersinghdhillon45 7 หลายเดือนก่อน

    Beautiful locations and videos ❤❤