Special Report | ਪਿੰਡਾਂ ਦਾ ਫ਼ਰਮਾਨ, ਪਰਵਾਸੀ ਪਰੇਸ਼ਾਨ ! | Jandpur Mohali News | News18 Punjab

แชร์
ฝัง
  • เผยแพร่เมื่อ 29 ต.ค. 2024

ความคิดเห็น • 485

  • @GurmeetSingh-iv8gg
    @GurmeetSingh-iv8gg 2 หลายเดือนก่อน +177

    ਬਹੁਤ ਵਧੀਆ ਫੈਸਲਾ ਲਿਆ ਗਿਆ ਹੈ ਪਿੰਡ ਵਾਲੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਵੀਰਾਂ ਨੇ ਫੈਸਲਾ ਲਿਆ

  • @tajwrsingh5990
    @tajwrsingh5990 2 หลายเดือนก่อน +77

    ਬਹੁਤ ਵਧੀਆ ਫੈਂਸਲਾ ਕੀਤਾ ਗਿਆ ਹੈ ਜੀ 🙏🏻 ਧੰਨਵਾਦ ਜੀ ਪਿੰਡ ਵਾਲਿਆਂ ਦਾ 🙏🏻 ਸਲੂਟ ਆ ਪਿੰਡ ਵਾਲ਼ਿਆਂ ਨੂੰ 👍

  • @purepunjabi424
    @purepunjabi424 2 หลายเดือนก่อน +46

    ਬਹੁਤ ਵਧੀਆ ਕੀਤਾ

  • @dhaliwalsaab-hb5ge
    @dhaliwalsaab-hb5ge 2 หลายเดือนก่อน +118

    ਹਿਮਾਚਲ ਪ੍ਰਦੇਸ਼ ਵਾਲਾ ਕਾਨੂੰਨ ਲਾਗੂ ਕਰੋ ਪੰਜਾਬ ਵਿੱਚ

    • @satnamsingh-re4hr
      @satnamsingh-re4hr 2 หลายเดือนก่อน +5

      ਸਹੀ ਕਿਹਾ

    • @Drsaab143
      @Drsaab143 2 หลายเดือนก่อน +5

      Bilkul

    • @SamnKhiva-ob9ux
      @SamnKhiva-ob9ux 2 หลายเดือนก่อน

      Assi ni mande kise kanon nu , saade taa avde faisle hunde ne ,

    • @jtaj86
      @jtaj86 2 หลายเดือนก่อน

      ❤w,,

    • @jagrajsinghgill1183
      @jagrajsinghgill1183 2 หลายเดือนก่อน

      ਚੋਰੀਆ ਲੁੱਟ ਖੋਹ ਕਤਲ ਦੇ ਮਾਮਲਿਆ ਵਿੱਚ ਵੀ ਸ਼ਾਮਲ ਹਨ

  • @Shadi-ee7bn
    @Shadi-ee7bn 2 หลายเดือนก่อน +43

    ਪੰਜਾਬ ਪੰਜਾਬ ਹੀ ਨਹੀਂ ਰਿਹਾ।ਹੋਰ ਝੋਨਾਂ ਲਾਉਣ ਲਈ ਲੈਣ ਜਾਓ. ਇਹਨਾਂ ਨੂੰ ਘਰ ਨਾ ਦਿਓ

  • @djgamer7606
    @djgamer7606 2 หลายเดือนก่อน +38

    ਬਹੁਤ ਵਧੀਆ ਫੇਸਲਾ ਲਿਆ ਹੈ

  • @GurpreetSingh-wx3uc
    @GurpreetSingh-wx3uc 2 หลายเดือนก่อน +55

    ਬਹੁਤ ਵਧੀਆ ਕੀਤਾ ਪਿੰਡ ਵਾਲਿਆਂ ਨੇ। ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਦੀ ਭਾਲ ਵਿੱਚ ਹੀ ਆਉਣਾ ਚਾਹੀਦਾ ਹੈ ਨਾ ਕਿ ਇਥੇ ਰਹਿਣ ਲਈ ਤੇ ਕੰਮ ਕਰਕੇ ਵਾਪਸ ਚਲੇ ਜਾਣਾ ਚਾਹੀਦਾ ਹੈ। ਗਰੀਬੀ ਵਿੱਚ ਵਾਧਾ ਵੀ ਇਹਨਾਂ ਕਰਕੇ ਹੀ ਹੋਇਆ ਹੈ। ਉਦਯੋਗੀਕ ਖੇਤਰਾਂ ਉੱਤੇ ਅਤੇ ਹੋਰ ਕੰਮਾਂ ਉੱਤੇ ਇਹਨਾਂ ਦੀ ਦੂਰ ਮਜ਼ਦੂਰਾਂ ਨੂੰ ਕੰਮ ਲਗਾਇਆ ਜਾਂਦਾ ਹੈ ਫੈਕਟਰੀਆਂ ਵਿੱਚ ਵੀ ਇਹਨਾਂ ਦੀ ਕਾਫੀ ਤਦਾਦ ਪਾਈ ਜਾਂਦੀ ਹੈ। ਜਦ ਕਿ ਸਾਡੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਬੈਠੇ ਹਨ। ਇਹਨਾਂ ਦੀ ਜਨਸੰਖਿਆ ਵਿੱਚ ਕਾਫੀ ਵਾਧਾ ਹੋ ਰਿਹਾ ਹੈ ਤੇ ਇਹ ਬਹੁਤ ਚਿੰਤਾ ਵਾਲੀ ਖਬਰ ਹੈ। ਅਜਿਹੇ ਲੋਕਾਂ ਉੱਪਰ ਕਠੋਰ ਨਿਯਮ ਬਣਾਉਣੇ ਚਾਹੀਦੇ ਹਨ

    • @ishantvfx
      @ishantvfx 2 หลายเดือนก่อน +3

      Mehnat kro kise nu vekh ke macho na, koi factory wala vehle bitha ke tankhaha nahi bhar sakda jekar Punjabi ene hi mehnti hundey ta jhorna v aap hi la lende bhai saab , factory da Sikh sardar malak v punjabiya nu Kam te rakh ke Raji nahi pta kro ki Karan ho sakda

    • @pamajawadha5325
      @pamajawadha5325 2 หลายเดือนก่อน +1

      @@ishantvfx sahi gal Punjabi union bana k factory wala nu tang karda ne

    • @lakhbirsingh7774
      @lakhbirsingh7774 2 หลายเดือนก่อน

      ਬਿਲਕੁਲ ਸਹੀ ਗਲ ਵੀਰ ਜੀ ਪਰ ਬੜੇ ਅਫਸੋਸ ਦੀ ਗੱਲ ਹੈ ਸਰਕਾਰ ਵੱਲੋਂ ਇਹੋ ਜਿਹੇ ਲੋਕਾਂ ਨੂੰ ਸਖਤ ਤੋ ਸਖਤ ਸਜਾ ਕਾਨੂੰਨ ਦੇ ਮੁਤਾਬਿਕ ਮਿੱਲਦੀ ਚਾਹੀਦੀ
      ਪੰਜਾਬ ਵਿੱਚ ਬਿਨਾਂ ਕੋਈ ਰੋਕ ਇਥੇ ਹਲਾਤਾਂ ਨੂੰ ਖਰਾਬ ਕਰਦੇਹਨ
      ਪਿੰਡਨੜ ਵਾਲਿਆਂ ਨੂੰ ਸਲੂਟ ਹੈ ਜੀ
      ਹਰ ਜਗ੍ਹਾ ਪੂਰੇ ਪੰਜਾਬ ਵਿੱਚ ਸਾਰੇ ਪਿੰਡਾਂ ਨੂੰ
      ਇਸੇ ਤਰ੍ਹਾਂ ਹੀ ਉਚਿਤ ਸੋਚ ਵਾਲੀ ਕਾਰਵਾਈ ਦੇ ਤਹਿਤ ਸਹੀ ਢੰਗ ਨਾਲ ਆਪਣਾ ਫਰਜ਼ ਨਿਭਾਉਣ ਲਈ ਵਿਸ਼ੇਸ਼ ਤੌਰ ਪ੍ਰਵਾਸੀ ਮਜਦੂਰਾ ਦਾ ਬਾਈ ਕਾਂਟ ਕਰੋ ਜੀ
      ਭਾਈਏ ਭੱਜੇ ਉ ਪੰਜਾਬ ਬਚਾਓ ਜੀ

    • @sattibains4818
      @sattibains4818 2 หลายเดือนก่อน +1

      ​@@pamajawadha5325bhai oh har jagah hota hai main gujrat ch kam keeta Maharashtra Himachal Pradesh ch sab jagah lokal apne dang nal hi bahar walea nu kam karn di ejajat dende ne

    • @BitaSingh-u7c
      @BitaSingh-u7c 2 หลายเดือนก่อน +1

      @lakhbirsingh7774ਕੀ ਕਰੋ ਗੇ ਕਨੂੰਨ ਕੇਂਦਰ ਦੇ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਪ੍ਰਵਾਸ ਸੰਕਟ ਪੈਦਾ ਕੀਤਾ ਹੋਇਆ ਹੈ ਆਪਣੀਆਂ ਚਾਲਾਂ ਵਿੱਚ ਕਾਮਯਾਬ ਹੋ ਰਹੀ ਹੈ

  • @amarjeetsingh-er4bq
    @amarjeetsingh-er4bq 2 หลายเดือนก่อน +10

    ਪਿੰਡ ਵਾਸੀਆਂ ਦਾ ਵਧੀਆ ਫੈਸਲਾ ਕੀਤਾ ਗਿਆ ਹੈ ਪਿੰਡ ਵਾਸੀ ਵਧਾਈ ਦੇ ਪਾਤਰ ਹਨ। ਸਾਰੇ ਪੰਜਾਬ ਨੂੰ ਪਿੰਡਾਂ ਵਾਲਿਆਂ ਦਾ ਸਾਥ ਦੇਣਾ ਚਾਹੀਦਾ ਹੈ।

  • @ManjinderSingh-kp3ef
    @ManjinderSingh-kp3ef 2 หลายเดือนก่อน +35

    ਸਰਕਾਰਾ ਪ੍ਰਸ਼ਾਸ਼ਨ ਪੁਲਿਸ ਪੰਜਾਬ ਦੇ ਲੋਕਾਂ ਦੇ ਖਿਲਾਫ ਆਹ ਭਗਵੰਤਾ ਅਮਲੀ ਤਾ ਦੂਜੀਆਂ ਸਰਕਾਰ ਤੋ ਵੀ ਅੱਗੇ ਲੱਗ ਗਿਆ ਕੇਜਰੀ ਭਈਆਂ ਜੋ ਕਹਿੰਦਾ ਆ ਓਹੀ ਕਰੀ ਜਾ ਰਿਹਾ ਜੱਦ ਪੰਜਾਬ ਦੇ ਲੋਕਾਂ ਨੁੰ ਦੂਸਰੇ ਰਾਜਾ ਵਾਲੇ ਸਰਕਾਈ ਨੌਕਰੀ ਨਹੀਂ ਦਿੰਦੇ ਨਾ ਜ਼ਮੀਨ ਲੈਣ ਦਿੰਦੇ ਅਪਣੇ ਰਾਜਾ ਵਿੱਚ ਫਿਰ ਅੱਸੀ ਕਿਉਂ ਇਹਨਾਂ ਨੁੰ ਪੰਜਾਬ ਵਿੱਚ ਸਰਕਾਰੀ ਨੌਕਰੀ ਦੇ ਜ਼ਮੀਨ ਦੇਈਏ ਭਗਵੰਤਾ ਕੇਜਰੀ ਪਿੱਛੇ ਲੱਗ ਕੇ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਬਾਹਰ ਦੇ ਲੋਕਾਂ ਨੁੰ ਦੇਈ ਜਾ ਰਿਹਾ ਜਿੰਦਾ ਦਿੱਲ ਕਰਦਾ ਪੰਜਾਬ ਨੁੰ ਤੁਰ ਆਉਂਦਾ ਜ਼ਮੀਨਾਂ ਲਈ ਜਾਂਦੇ ਆਹ ਇਥੇ ਰਹਿਣ ਲੱਗ ਗੇ ਸੱਬ ਭਈਏ ਜੋ ਬੀਜੇਪੀ ਕਹਿੰਦੀ ਆਹ ਭਗਵੰਤਾ ਓਹੀ ਕਰੀ ਜਾ ਰਿਹਾ ਕੁਰਸੀ ਦੇ ਲਾਲਚ ਪਿੱਛੇ ਗਾਦਾਰ ਹੋ ਗਿਆ

    • @DeepakVerma-xj1wx
      @DeepakVerma-xj1wx 2 หลายเดือนก่อน

      Bhagawant maan BJP da agent j

  • @HarpreetSingh-m5f
    @HarpreetSingh-m5f 2 หลายเดือนก่อน +38

    ਪੰਜਾਬ ਸਰਕਾਰ ਨੂੰ ਹਿਮਾਚਲ ਵਾਲਾ ਕਾਨੂੰਨ ਲਯਾਣਾ ਚਾਈਦਾ ਆ ,,,ਵੋਟਾਂ ਪਿੱਛੇ ਤਾਂ ਮਰਦੇ ਆ ਚੌਧਰੀ

  • @BalwinderSingh-qx4lj
    @BalwinderSingh-qx4lj 2 หลายเดือนก่อน +19

    ਐਂਕਰ, ਨਿਊਜ਼ ਰੀਡਰ, ਪ੍ਰਵਾਸੀਆਂ ਦੇ ਲੀਡਰ, ਹਿਮਾਇਤੀ, ਪੁਲਿਸ, ਹਾਈਕੋਰਟ ਇਸ ਵੀਡੀਓ ਵਿੱਚ ਪੇਸ਼ ਹੋਏ। ਪਰ ਕਿਸੇ ਨੇ ਵੀ ਪੰਜਾਬ ਵਾਸੀਆਂ ਦੀ ਮੁਢਲੀ ਪ੍ਰਾਬਲਮ ਦੁਖ ਚਿੰਤਾ ਤੇ ਮਕਸਦ ਦੀ ਬਿਲਕੁਲ ਹੀ ਗਲ ਨਹੀਂ ਕੀਤੀ ਨਾਹੀ ਉਨ੍ਹਾਂ ਨੂੰ ਅਹਿਸਾਸ ਹੈ ਉਹ ਤਾਂ ਬਸ ਪ੍ਰਵਾਸੀਆਂ ਦੇ ਹੱਕਾਂ ਦੀ ਉਨ੍ਹਾਂ ਦੀ ਅਹਿਮੀਅਤ ਦੀ ਹੀ ਗੱਲ ਕਰੀ ਜਾ ਰਹੇ ਹਨ। ਜੋ ਵੀ ਮਨੁੱਖ ਕਿਤੇ ਦੂਜੇ ਥਾਂ ਜਾਂਦਾ ਹੈ ਉਸ ਨੂੰ ਉਥੋਂ ਦੇ ਲੋਕਾਂ ਦੇ ਨਾਲ ਸਹਿਯੋਗ ਨਾਲ ਤੇ ਸਭਿਆਚਾਰ ਮਾਹੌਲ ਅਨੁਸਾਰ ਰਹਿਣਾ ਜ਼ਰੂਰੀ ਹੁੰਦਾ ਹੈ। ਪਰ ਇਹ ਪ੍ਰਵਾਸੀ ਪੰਜਾਬੀਆਂ ਦੇ ਲੈਵਲ ਅਨੁਸਾਰ ਰਹਿਣ ਵਾਲੇ ਲੋਕ ਨਹੀਂ। ਇਹ ਜਿੰਨੇ ਵੀ ਪ੍ਰਵਾਸੀਆਂ ਦੇ ਹਿਤ ਵਿਚ ਆਏ ਹਿੰਦੂ ਅਤੇ ਲੀਡਰ ਟਾਈਪ ਲੋਕ ਇਹ ਇਨ੍ਹਾਂ ਲੋਕਾਂ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਲੈਣ ਤੇ ਇਸਨੂੰ ਕੋਈ ਹਿੰਦੂ ਸਿੱਖ ਜਾਂ ਮੰਨੂੰ ਵਾਦੀ ਜਾਂ ਬ੍ਰਹਮਣੀਕਲ ਪੱਖਪਾਤੀ ਸੋਚ ਜਾਂ ਮਨਸ਼ਾ ਦੇ ਤੌਰ ਤੇ ਪੇਸ਼ ਨਾ ਕਰਨ। ਇਸਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਰ ਐਸ ਐਸ ਤੇ ਭਾਜਪਾ ਏਜੰਡੇ ਨੂੰ ਪੱਠੇ ਪਾਉਣ ਦੀ ਕੋਸ਼ਿਸ਼ ਸਾਜ਼ਿਸ਼ ਨਾ ਕਰਨ। ਹਿੰਦੂਆਂ ਦਾ ਸਾਰਾ ਦੇਸ਼ ਹੈ ਪਰ ਸਿਖਾਂ ਕੋਲ ਸਿਰਫ ਪੰਜਾਬ ਹੈ ਇਸ ਤੇ ਕੋਈ ਧੱਕਾ ਕਰਨਾ ਇੰਨਸਾਨੀ ਤੌਰ ਤੇ ਗ਼ਲਤ ਹੈ।

  • @satnamsinghkashyap6208
    @satnamsinghkashyap6208 2 หลายเดือนก่อน +3

    ਬਹੁਤ ਵਧਿਆ ਫੈਸਲਾ

  • @jaswantsingh1555
    @jaswantsingh1555 2 หลายเดือนก่อน +11

    ਐਂਕਰ ਜੇ ਤੂੰ ਜ਼ਿਆਦਾ ਹਮਦਰਦੀ ਹੈ ਫਿਰ ਤੂੰ ਵੀ ਨੌਕਰ ਰੱਖਲੈ

  • @SurjitSingh-rd1ih
    @SurjitSingh-rd1ih 2 หลายเดือนก่อน +10

    ਇੱਕ ਕਮਰੇ ਵਿੱਚ ਦੋ ਵਿਅਕਤੀ ਹੀ ਰੱਖੇ ਜਾਣ ਜੀ

  • @Amarjeetsinghdhiman-z7h
    @Amarjeetsinghdhiman-z7h 2 หลายเดือนก่อน +30

    ਜਿਹਨੂ ਪਰਵਾਸੀ ਚੰਗੇ ਲੱਗਦੇ ਜਵਾਈ ਬਣਾ ਕੇ ਰੱਖ ਲੈਣ

  • @HarvinderSinghhi
    @HarvinderSinghhi 2 หลายเดือนก่อน +2

    Vvvvvvvvvv. Good

  • @JaspalKaur-jy6el
    @JaspalKaur-jy6el 2 หลายเดือนก่อน +32

    ਕਿਰਪਾ ਕਰਕੇ ਸਾਰੇ ਪੰਜਾਬ ਹੋਣਾ ਚਾਹੀਦਾ ਸਾਡੇ ਲੁਧਿਆਣਾ ਭ,ਈਆ ਨਾਲ ਭਰਿਆ ਪਿਆ ਹੈ ਇੰਨਾ ਨੂੰ ਭਜਾਓ ਪੰਜਾਬ ਬਚਾਓ

    • @SOLOTRAVELST
      @SOLOTRAVELST 2 หลายเดือนก่อน

      Ludhiana bina Bihar up Walia to kucu nahi rang chamra waliya factory wich kam kaun karega jabardasti na karo jis din. Canada' America to kadiya ta samaj aau ehna nu ek majdur di mehant naal farak nahi pehh sakda

    • @jasminekaur1640
      @jasminekaur1640 2 หลายเดือนก่อน +1

      ​@@SOLOTRAVELSTਕੇਨੈਡਾ ਅਮਰੀਕਾ ਚਾਣ ਲਈ 25 ਲੱਖ ਰੁਪਈਆ ਲੱਗਦਾ ਹੈ ਕੋਈ ਰੁਪੀ ਯਾਰ ਦੇ ਲਈ 10-10 ਸਾਲ ਗੇਟ ਕਰਨੀ ਪੈਂਦੀ ਆ ਟੈਕਸ ਤਾਰਨਾ ਪੈਂਦਾ ਹੈ 50 ਰੁਪਏ ਦੀ ਟਿਕਟ ਲੈ ਕੇ ਨਹੀਂ ਆਏ ਜਾਂਦੇ up Bihar, 50 ਰੁਪਏ ਦੀ ਟਿਕਟ ਦੇ ਹਨ ਤੇ ਪੰਜਾਬ ਨੂੰ ਮੂੰਹ ਚੱਕ ਕੇ ਆ ਜਾਂਦੇ ਹਨ ਪਰ ਆਪਣਾ ਪੰਜਾਬੀਆਂ ਨੇ ਕੰਮ ਖਿੱਚ ਕੀਤਾ ਹੈ

    • @DeepakVerma-xj1wx
      @DeepakVerma-xj1wx 2 หลายเดือนก่อน

      @@jasminekaur1640 crime kita. Chalo Punjab. Kai tan crime kr Punjab ch rh rhe ne. Ethe koi nhi puchhda jithe marji bina koi prof ton room mil janda.

  • @JagjitSingh-yv1fv
    @JagjitSingh-yv1fv 2 หลายเดือนก่อน +8

    Sahi faisla taken by youths.

  • @VijaySingh-un4vu
    @VijaySingh-un4vu 2 หลายเดือนก่อน +14

    10:30 ਗੰਦ ਪਾਉਣ ਦਾ ਵੀ ਅਧਿਕਾਰ ਹੈ
    ਵਿਕਾਉ ਮੀਡੀਆ।

  • @baljitsingh9283
    @baljitsingh9283 2 หลายเดือนก่อน +87

    ਪੱਤਰਕਾਰ ਨੂਂ ਜੇ ਏਨੇ ਚੰਗੇ ਲਗਦੇ ਪਰਵਾਸੀ ਤਾਂ ਆਪਣੇ ਘਰੇ ਰੱਖ ਲਵੇ

    • @avtarsandhu4758
      @avtarsandhu4758 2 หลายเดือนก่อน +1

      ਭਾਈ ਸਹਿਬ ਘਰਾਂ ਵਿੱਚ ਉਹ ਹੀ ਰਖਣ ਗਏ ਗੇ ਜਿਨ੍ਹਾਂ ਕੋਲ ਰੁਜ਼ਗਾਰ ਹੈ ਉਹ ਹੀ ਗਰੀਬਾਂ ਦਾ ਸਾਥ ਦੇਣ ਗੇ ਤੇਰੇ ਵਰਗੇ ਭੁਖੇ ਨਗੇ ਨੇ ਕਿਥੇ ਲਾ ਦੇਣ ਗੇ ਪਰਵਾਸੀ ਮਜ਼ਦੂਰ ਨੂੰ

    • @KashmirKaur-k3l
      @KashmirKaur-k3l 2 หลายเดือนก่อน

      @@avtarsandhu4758
      ਜਿਹੜੇ ਜ਼ਿਆਦਾ ਰੱਜੇ ਉਹ ਰੱਖ ਲੈਣ ਗੰਦ ਨੂੰ

    • @baljitsingh9283
      @baljitsingh9283 2 หลายเดือนก่อน +1

      @@avtarsandhu4758 ਸਿਆਣੇ ਸੱਚ ਕਿਹ ਗਏ ਜੇਹੜਾ ਖੁਦ ਭੁਖ ਨੰਗ ਘੁਲ ਰਿਹਾ ਹੋਵੇ ਓਹੀ ਦੂਜੇ ਨੂਂ ਭੁਖਾ ਨੰਗਾ ਦਸਦਾ ਹੁਂਦਾ ਤੂ ਹੀ ਲੇ ਜਾ ਆਪਣੇ ਘਰ ਤੇ

    • @avtarsandhu4758
      @avtarsandhu4758 2 หลายเดือนก่อน

      @@baljitsingh9283 ਮੇਰਾ ਕੈਲੇ 10 ਬੱਦੇ ਕਮ ਕਰਦੇ ਹਨ ਮੈਂ ਉਨ੍ਹਾਂ ਨੂੰ ਭਈਏ ਲਬਜ ਨਹੀਂ ਵਰਤੋਗਾ ਉਹ ਵੀ ਓਸੇ ਮਾਲਕ ਨੇ ਬਣਾਏ ਜਿਸ ਨੇ ਤਵਾਡੇ ਵਰਗੇ ਤਫਰਤੀ ਇਨਸਾਨ ਪੇਦਾ ਕੀਤੇ ਹਨ
      ਜੀਆਂ ਜੰਤ ਸਭਿ ਤੁਧੁ ਕਾ ਸਭਨਾਂ ਦਾ ਸੋਈ ਮੱਦਾ ਕਿਸ ਆਖੀਏ ਜੇ ਦੁਜਾ ਹੋਈ
      ਇਕ ਪਾਸੇ ਇਹ ਘੜਿਮ ਚੋਦਰੀ ਕਹਿਦੇ ਗੁਰੂ ਵਾ ਪੀਰਾਂ ਦੀ ਧਰਤੀ ਆ ਕਹਿਣ ਨਾਲ ਗੂਰੂ ਪੀਰਾਂ ਦੀ ਧਰਤੀ ਨਹੀਂ ਬਣ ਜਾਣੀ ਗੁਰੂ ਵਾ ਪੀਰਾਂ ਵਾਂਗਰ ਸਾਰੀਆ ਨੂੰ ਇਕ ਨਗਾਂ ਨਾਲ ਵੇਖਣਾ ਪੇਣਾ ਇਨਸਾਨਾ ਨਾਲ਼ ਤਫਰਤ ਕਰਨੀ ਕਹਿੜੇ ਗਰਿਥ ਪੌਥੀ ਵਿਚ ਲਿਖਿਆ ਹੈ
      ਏਵਲ ਅਲਾ ਨੋਰੀ ਪਾਈਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋੜ ਮਦੇ

    • @SANDEEPSINGHBADESHA
      @SANDEEPSINGHBADESHA 2 หลายเดือนก่อน +1

      ​@avsandu tu vi parwasi ne got rakheya lagda tu vi parwasi si hun sandhu nakli aatarsandhu4758

  • @AmandeepSingh-ht9co
    @AmandeepSingh-ht9co 2 หลายเดือนก่อน +41

    ਸਾਡੇ ਮੋਹਾਲੀ ਸ਼ਹਿਰ ਦੇ ਕਈ ਪਿੰਡ ਜਿਮੀਦਾਰਾਂ ਨੇ ਬਰਬਾਦ ਕਰਤੇ ਸਾਡੇ ਮੋਹਾਲੀ ਦੇ ਪਿੰਡ ਕੁੰਬੜਾ ਪਿੰਡ ਬਲੌਂਗੀ ਪਿੰਡ ਮਟੌਰ ਪਿੰਡ ਸੁਹਾਣਾ ਪਿੰਡ ਮਨੌਲੀ ਪਿੰਡ ਰੁੜਕਾ ਪਿੰਡ ਜਗਤਪੁਰਾ ਪਿੰਡ ਕੰਡਾਲਾ ਪਿੰਡ ਮਟੌਰ ਪਿੰਡ ਮੌਲੀ ਪਿੰਡ ਸੁੱਖ ਗੜ ਪਿੰਡ ਪਾਪੜੀ ਪਿੰਡ ਚਿਲਾ ਮਨੌਲੀ ਪਿੰਡ ਮਲੋਆ ਪਿੰਡ ਮਾਜਰਾ ਪਿੰਡ ਰੁੜਕਾ ਇਨਾਂ ਸਾਰਿਆਂ ਪਿੰਡਾਂ ਦੇ ਵਿੱਚ ਜਿਮੀਦਾਰ ਅਤੇ ਸਰਪੰਚਾਂ ਨੇ 100 ਸੋ 100 ਕਮਰੇ ਬਣਾ ਕੇ ਪ੍ਰਵਾਸੀ ਬਈਆ ਨੂੰ ਕਿਰਾਏ ਤੇ ਦਿੱਤੇ ਹੋਏ ਨੇ ਇਨਾ ਸਾਰੇ ਪਿੰਡਾਂ ਦੇ ਵਿੱਚ ਬਈਆ ਨੇ ਬਹੁਤ ਗੰਦ ਪਾਇਆ ਹੋਇਆ ਹੈ ਬਈਏ ਸਰੇਆਮ ਧੋਤੀਆਂ ਬਨੈਨਾ ਪਾ ਕੇ ਪਿੰਡਾਂ ਦੇ ਮੋੜਾਂ ਤੇ ਬੀੜੀਆਂ ਸਿਗਰਟਾਂ ਸਿਖਰ ਤੰਬਾਕੂ ਖਾਂਦੇ ਨੇ ਸਰੇਆਮ ਖਾਂਦੇ ਨੇ ਤੇ ਜਦੋਂ ਕੋਈ ਪਿੰਡ ਬੰਦਾ ਇਹਨਾਂ ਨੂੰ ਰੋਕਦਾ ਹੈ ਜਾ ਕੁੱਟਮਾਰ ਕਰਦਾ ਹੈ ਤਾਂ ਜਿਮੀਦਾਰ ਉਲਟਾ ਪਿੰਡ ਦੇ ਬੰਦੇ ਦੀ ਸਪੋਰਟ ਨਹੀਂ ਕਰਦਾ ਸਾਰੇ ਜ਼ਿਮੀਂਦਾਰ ਆਪਣੇ ਕਿਰਾਏਦਾਰ ਦੀ ਸਪੋਰਟ ਕਰਦੇ ਨੇ

    • @tajinderpalsingh9343
      @tajinderpalsingh9343 2 หลายเดือนก่อน

      Bilkul sahi keha veer bhaut gand peya hoya

    • @tajwrsingh5990
      @tajwrsingh5990 2 หลายเดือนก่อน +1

      101% ਸੱਚ ਹੈ 👍

    • @rajsinghrajsingh4011
      @rajsinghrajsingh4011 2 หลายเดือนก่อน

      Very good 22

    • @letsrock380
      @letsrock380 2 หลายเดือนก่อน

      ਔਖਾ ਵੀਰ ਤੁਹਡਾ ਤਾਂ ਫ਼ੇਰ ਮਤਾ ਪਾਓ ਮਿਲ ਕੇ ਸਾਰੇ ਪਿੰਡਾਂ ਵਲੈ

    • @kamaljitsingh9032
      @kamaljitsingh9032 2 หลายเดือนก่อน

      VEER JI EHNA NU AKAL TAA HEE AAYEGI KOI BHAIYA SURPUNCHBANA KE EHNA NU APNI AUKAT DASEGA

  • @sukhmindersalh4685
    @sukhmindersalh4685 2 หลายเดือนก่อน +20

    ਭਈਏ ਭਜਾਓ ਪੰਜਾਬ ਬਚਾਓ

  • @GurmakhSingh-xo1kt
    @GurmakhSingh-xo1kt 2 หลายเดือนก่อน +15

    Ludhiana vcho bhar kdo

  • @daljitsingh8361
    @daljitsingh8361 2 หลายเดือนก่อน +22

    ਬਰਾਬਰ ਅਧਿਕਾਰ ਦੀ ਗੱਲ ਕਰਦੇ ਪੰਜਾਬ ਦੇ ਲੋਕ ਹਿਮਾਚਲ ਵਿੱਚ ਜਮੀਨ ਨਹੀਂ ਖਰੀਦ ਸਕਦੇ ਕਨੂੰਨ ਬਰਾਬਰ ਕਿਥੇ

  • @sandeeppreet3771
    @sandeeppreet3771 2 หลายเดือนก่อน +11

    ਇਹ ਕਨੂੰਨ ਪੰਜਾਬ ਤੇ ਕਿਉਂ ਹਿਮਾਚਲ ਜਾਕੇ ਦੂਸਰੀ ਸਟੇਟ ਦਾ ਆਦਮੀ ਜ਼ਮੀਨ ਕਿਉਂ ਨਹੀਂ ਖਰੀਦ ਸਕਦਾ ਉਹ ਭਾਰਤ ਤੋਂ ਬਾਹਰ ਹੈ ਇਹ ਕਨੂੰਨ ਪੰਜਾਬ ਤੇ ਕਿਉਂ ਲਾਗੂ। ਭਾਈਆ ਨੂੰ ਜਗਾ ਨਾ ਦਿਓ ।ਕੰਮ ਕਰਾਓ ਮਜ਼ਦੂਰੀ ਦਿਓ।ਘਰਾ ਵਿੱਚ ਨਾ ਬਾੜੋ ਇਹ ਚਾਲਾਂ ਸਮਝੋ ਆਪਣੀ ਕਦਰ ਪਛਾਣੋ ।ਸਿਰ ਨਾ ਚਾੜ੍ਹੋ ਇਥੇ ਤੱਕ ਨੌਬਤ ਨਹੀਂ ਆਏਗੀ

  • @simranjeetsingh5123
    @simranjeetsingh5123 2 หลายเดือนก่อน +9

    ਪੰਜਾਬ ਵਿੱਚ ਹੋਣਾ ਚਾਹੀਦਾ ਹੈ

  • @HarrySehaj-qz8fu
    @HarrySehaj-qz8fu 2 หลายเดือนก่อน +10

    ਵਾਹਿਗੁਰੂ ਜੀ ਪ੍ਰਵਾਸੀ ਦੇ ਵੋਟ ਤੇ ਰਾਸ਼ਨ ਕਾਰਡ ਤੇ ਪੰਜਾਬ ਦਾਂ ਆਂਧਰ ਕਾਰਡਾਂ ਨੂੰ ਵੈਨ ਕੀਤਾ ਜਾਣਾ ਚਾਹੀਦਾ ਹੈ ਤੇ ਪੰਜਾਬ ਸਰਕਾਰ ਇਕ ਬੈਲ ਲਿਆਵੇ ਕੇ ਪ੍ਰਵਾਸੀ ਜ਼ਮੀਨ ਤੇ ਪਲਾਟ ਨਾਂ ਲੈ ਸੱਕਣ ਵਾਹਿਗੁਰੂ ਜੀ

    • @DeepakVerma-xj1wx
      @DeepakVerma-xj1wx 2 หลายเดือนก่อน

      @@HarrySehaj-qz8fu Bhagawant

  • @rajsinghrajsingh4011
    @rajsinghrajsingh4011 2 หลายเดือนก่อน +11

    Very nice 22

  • @msandhu2319
    @msandhu2319 2 หลายเดือนก่อน +4

    Super desion

  • @GurwinderSingh-ze8fw
    @GurwinderSingh-ze8fw 2 หลายเดือนก่อน +5

    ਪੰਜਾਬ ਸਰਕਾਰ ਨਿਕੰਮੀ ਏ ਜਮੀਨ ਖਰੀਦਣ ਬਾਹਰੀ ਲੋਕਾ ਪਾਬੰਧੀ ਲਗਾਏ ਹਿਮਾਚਲ ਵਾਂਗ ਅਤੇ ਨੋਕਰੀਆ 85% ਰਿਜਰਵੇਸ਼ਨ ਪੰਜਾਬ ਵਾਸੀਆ ਲਈ ਹੋਣ!

  • @user-kk5fs2mw9t
    @user-kk5fs2mw9t 2 หลายเดือนก่อน +1

    Good

  • @VijaySingh-un4vu
    @VijaySingh-un4vu 2 หลายเดือนก่อน +7

    Sara kanoon Punjab ch lagu hunda
    Himachal ya dusria state kiu nhi jithe Punjabi Zameen nhi khreed sakde
    Punjab ch ta har koi Landi buchi Zameen khreed sakdi hai

  • @-The_King.
    @-The_King. 2 หลายเดือนก่อน +15

    ਬਹੁਤ ਵਧੀਆ ਫੈਸਲਾ ਪੰਜਾਬੀਆਂ ਦਾ🎉🎉 ਜਿਹਡ਼ੇ ਕਹਿਦੇ ਨੇ ਸਿੱਖ ਕਨੇਡਾ,ਅਮੇਰਿਕੀ ਜਾਂਦੇ ਨੇ ਸਿੱਖ ਵੀ ਪਕਵਾਸੀ ਨੇ ਤਾਂ ਉਹਨਾਂ ਨੂੰ ਜਬਾਵ ਹੈ ਕਿ ਬਾਕੀ ਭਾਰਤ ਦੇ ਲੋਕ ਵੀ ਬਾਹਰ ਮੁਲਕਾਂ ਨੂੰ ਜਾ ਸਕਦੇ ਨੇ, ਪੰਜਾਬ ਵਿੱਚ ਹੀ ਕਿਂਉ ਆਉਦੇ ਗੰਦ ਪਾਉਦੇ ਨੇ, ਇੱਕ ਸਾਜਿਸ਼ ਤਹਿਤ ਪੰਜਾਬ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਬਣਾਇਆ ਜਾ ਰਿਹਾ

  • @ManjinderSingh-kp3ef
    @ManjinderSingh-kp3ef 2 หลายเดือนก่อน +44

    ਜੋ ਕਹਿੰਦੇ ਆਹ ਭਈਆਂ ਨੁੰ ਪੰਜਾਬ ਵਿੱਚ ਰਹਿਣ ਦੋ ਉ ਇਕ ਵਾਰ UP ਬਿਹਾਰ ਵਿੱਚ ਜਾ ਕੇ ਦੇਖ ਲੋ ਬਿਹਾਰ ਬੰਗਾਲ ਵਿੱਚ ਸ਼ਰੇਆਮ ਪੰਜਾਬੀਆਂ ਨੁੰ ਲੁੱਟ ਲੈਂਦੇ ਆਹ ਹੁਣੇ ਤਾਜਾ ਤਾਜਾ ਹੀ ਦੇਖ ਲੋ ਹਿਮਾਚਲ ਆਲਿਆ ਪੰਜਾਬੀ ਕੁੱਟੇ ਜੋ ਪੰਜਾਬ ਦੇ ਲੋਕ ਹਿਮਾਚਲ ਘੁੰਮਣ ਗਏ ਸੀ ਗੇ ਪੰਜਾਬ ਕੋਈ ਧਰਮਸ਼ਾਲਾ ਨਹੀਂ ਕੋਈ ਵੀ ਇਥੇ ਆਹ ਕ ਰਹਿਣ ਲੱਗ ਜੇ ਜੱਦ ਉਤਰਾਖੰਡ ਰਾਜਸਥਾਨ ਹਿਮਾਚਲ ਵਾਲੇ ਅਪਣੇ ਰਾਜਾ ਵਿੱਚ ਬਾਹਰ ਦੇ ਲੋਕਾ ਨੁੰ ਸਰਕਾਰੀ ਨੌਕਰੀ ਨਹੀਂ ਦਿੰਦੇ ਨਾ ਜ਼ਮੀਨ ਲੈਣ ਦਿੰਦੇ ਫਿਰ ਅੱਸੀ ਪੰਜਾਬ ਵਿੱਚ ਇਹਨਾਂ ਨੁੰ ਸਰਕਾਰੀ ਨੌਕਰੀ ਤੇ ਜ਼ਮੀਨ ਕਿਉਂ ਦੇਈਏ

    • @SunilRajput-gd8de
      @SunilRajput-gd8de 2 หลายเดือนก่อน

      Tere mame ja k vekh up ch govt job kinne karde sastiya jameena kharid k kinneya ne ki property bana layi aa te uthey de bande punjabiya di respect kar de main vekhiya thuade warge gandi soch ni rakhde tere Punjab naal vadd ne base Punjabi up ch bakiya state ch v hariya rajasthan up Bihar bangal dehli mp jharkhand Maharashtra ehty India Kone Kone ch milange yar kyu nafrat failai jaa rahe tuc sare Jane

    • @dilsingh9318
      @dilsingh9318 2 หลายเดือนก่อน

      Sahi gal hai, sada v koi wajood hai, eh dharmsala, jehra bhanchod ethe aa wassi janda, aap eh bayiae sareaam sikhan nu maar denda, apne ikakyia ch

    • @sattibains4818
      @sattibains4818 2 หลายเดือนก่อน +2

      ​@@SunilRajput-gd8dekutea tu Himachal da name nahi lai reha, poori duniya ch ek hi Satate hai sikhan di keyon lutan deie bahar walea nu, aadi wasion se jameen kharid kar dekha,

    • @baljindersingh1184
      @baljindersingh1184 2 หลายเดือนก่อน

      ​@@SunilRajput-gd8deUp state government announced for Punjabi people to come in UP STATE for good cultivation to grow food grains. .

    • @GurjitSingh-hr8qn
      @GurjitSingh-hr8qn 2 หลายเดือนก่อน +1

      ​@@SunilRajput-gd8dejina Punjab da lok pora India ch aa ona parvasi ek disst ch he aa

  • @jatinderparihar7942
    @jatinderparihar7942 2 หลายเดือนก่อน +3

    ਜਿਸ ਜਿਸ ਨੂੰ ਬਈਆ ਨਾਲ ਜਿਆਦਾ ਪਿਆਰ ਹੈ ਓਹ ਬਈਆ ਨੂੰ ਆਪਣੇ ਰਿਸ਼ਤੇਦਾਰ ਬਣਾ ਕੇ ਆਪਣੇ ਘਰਾਂ ਵਿੱਚ ਹੀ ਰੱਖ ਸਕਦੇ ਹਨ

  • @Khushwakhat
    @Khushwakhat 2 หลายเดือนก่อน +4

    Good decision village

  • @JagjitSingh-zv9kq
    @JagjitSingh-zv9kq 2 หลายเดือนก่อน +18

    Newes18 punjab da dusman hai

  • @avtarsingh2531
    @avtarsingh2531 2 หลายเดือนก่อน +5

    ਸਾਰੇ ਪਿੰਡਾਂ ਸ਼ਹਿਰਾਂ ਵਿੱਚ ਇਹ ਫੁਰਮਾਨ ਜਾਰੀ ਹੋਣਾ ਚਾਹੀਦਾ ਹੈ

  • @GurmeetSingh-vs4ct
    @GurmeetSingh-vs4ct 2 หลายเดือนก่อน +6

    ਪ੍ਰਵਾਸੀ ਨੇਂ ਨੌਜਵਾਨਾਂ ਨੂੰ ਨਸ਼ਿਆਂ ਤੇ ਲਾ ਦਿੱਤਾ ਜਿਨ੍ਹਾਂ ਵੀ ਨਸ਼ਿਆਂ ਦਾ ਕੰਮ ਪ੍ਰਵਾਸੀ ਕਰਦੇ ਹਨ ਦੇਹਿ ਵਪਾਰ ਦਾ ਧੰਦਾ ਵੀ ਬਹੁਤ ਵੱਡੇ ਪੱਧਰ ਤੇ ਕਰ ਰਿਹਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਹੱਥ ਪੌਦੇ ਹਨ ਜੇ ਕਿਤੇ ਪੰਜਾਬੀ ਰੇੜੀ ਵੀ ਲੌਣ ਦਿੰਦੇ

  • @Bal1313
    @Bal1313 2 หลายเดือนก่อน +8

    nice🚜

  • @rajsinghrajsingh4011
    @rajsinghrajsingh4011 2 หลายเดือนก่อน +7

    Right ✅️

  • @khalsa-singh
    @khalsa-singh 2 หลายเดือนก่อน

    ਬਹੁਤ ਵਧੀਆ ਉਪਰਾਲਾ

  • @-The_King.
    @-The_King. 2 หลายเดือนก่อน +19

    ਤੁਸੀਂ ਸਾਰਾ ਸਵਿਧਾਨ ਸਿਰਫ ਪੰਜਾਬ ਤੇ ਹੀ ਕਿਂਉ ਲਾਗੂ ਕੀਤਾ ਹੋਇਆ , ਫੇਰ ਤਾਂ ਬੋਲਣ ਦੀ ਵੀ ਆਜਾਦੀ ਹੈ ਵਿਚਾਰ ਦੇਣ ਦੀ ਵੀ ਆਜਾਦੀ ਸਵਿਧਾਨ ਵਿੱਚ ਹੈ ਅਮਿ੍ਤਪਾਲ ਨੂੰ ਕਿਂਉ ਜੇਲ ਵਿੱਚ ਕੈਦ ਕੀਤਾ ਹੈ WHY?

    • @ishantvfx
      @ishantvfx 2 หลายเดือนก่อน

      @@-The_King. Pegwant maan ne band kita hai amritpal nu na ki bhaiya ne

    • @-The_King.
      @-The_King. 2 หลายเดือนก่อน

      @@ishantvfx Hindu government ne jail vich band kita hai te eh lok ,neta, babe, eh sab UP Bihar de hi ne gwar lok jo kehnde ne Hindu rastra ,bhagwant maan tan kathhputli hai ohna di jo Sikh community nu nhi psd

    • @ishantvfx
      @ishantvfx 2 หลายเดือนก่อน

      @@-The_King. N.s.a pegwant maan ne laayi hai

  • @jaswantsingh1555
    @jaswantsingh1555 2 หลายเดือนก่อน +5

    ਦੋਗਲਿਓ ਹਿਮਾਚਲ ਵਿੱਚ ਪੰਜਾਬੀਆਂ ਨੂੰ ਟੂਰ ਵੀ ਨਹੀਂ ਕਰਨ ਦਿੱਤਾ ਜਾਂਦਾ 😡 ਪੱਤਰਕਾਰ ਪੰਜਾਬ ਬਾਰੇ ਕਿਉ ਨਹੀ ਬੋਲਦੇ

  • @googleuser747
    @googleuser747 2 หลายเดือนก่อน +3

    ਦੇਰ ਆਏ ਪਰ ਦਰੁਸਤ ਆਏ ਜੀ!ਇਹ ਫੈਸਲਾ ਹਰ ਪਿੰਡ ਹਰ ਸ਼ਹਿਰ ਵਿੱਚ ਹੋਣਾ ਚਾਹੀਦਾ ਹੈ ਜੀ!ਪੰਜਾਬ ਕੋਈ ਧਰਮਸ਼ਾਲਾ ਨਹੀਂ!ਹਿਮਾਚਲ ਪ੍ਰਦੇਸ਼ ਕੋਈ ਸਪੈਸ਼ਲ ਹੈ ਉਹ ਕਨੂੰਨ ਪੰਜਾਬ ਵਿੱਚ ਲਾਗੂ ਹੋਣਾ ਚਾਹੀਦਾ ਹੈ ਜੀ।

  • @KamleshKumari-f8v
    @KamleshKumari-f8v 2 หลายเดือนก่อน +4

    Very nice decision

  • @harjindersingh9313
    @harjindersingh9313 2 หลายเดือนก่อน +1

    Bil kul sahi gall hai

  • @ignouhelpdesk9023
    @ignouhelpdesk9023 2 หลายเดือนก่อน +1

    Bahut vadiya

  • @KarmjeetSingh-f9m
    @KarmjeetSingh-f9m 2 หลายเดือนก่อน +6

    Shi kitta

  • @pawiterpalsingh4004
    @pawiterpalsingh4004 2 หลายเดือนก่อน +3

    ਹਿਮਾਚਲ ਪ੍ਰਦੇਸ਼ ਵਾਲਾ ਕਨੂੰਨ ਪੰਜਾਬ ਵਿੱਚ ਲਾਗੂ ਹੋਵੇ

  • @JagjeetSingh-r4q
    @JagjeetSingh-r4q 2 หลายเดือนก่อน +1

    ਵਧੀਆ ਫ਼ਰਮਾਨ ਐ

  • @ghumansingh7768
    @ghumansingh7768 2 หลายเดือนก่อน +7

    Very good faisla hai

  • @RajKumar-ht1bj
    @RajKumar-ht1bj 2 หลายเดือนก่อน +6

    Pure punjab ch ehda honi chahida

    • @fagulalkarsh6587
      @fagulalkarsh6587 หลายเดือนก่อน

      Punjab me hi nahi pure hindustan me hona chahiye ji

  • @Shadi-ee7bn
    @Shadi-ee7bn 2 หลายเดือนก่อน +18

    ਅੱਗ ਲੈਣ ਆਈ ਘਰ ਵਾਲੀ ਬਣ ਕੇ ਬੈਠ ਗਈ

  • @bsingh9752
    @bsingh9752 2 หลายเดือนก่อน +6

    Parvasi mazdur nu samjhiya Jana chahiye 🙏

  • @KumarMahi-u4j
    @KumarMahi-u4j 2 หลายเดือนก่อน +6

    Parwasi. Nu .pind. To. Bahar. Kaddo

  • @hiteshsingh2359
    @hiteshsingh2359 2 หลายเดือนก่อน +2

    ਬਹੁਤ ਹੀ ਜਿਆਦਾ ਵਧੀਆ ਫੈਸਲਾ ਲਿਆ ਪਿੰਡ ਦੇ ਲੋਕਾਂ ਨੇ ਸਰਕਾਰ ਨੂੰ ਵੀ ਸਾਥ ਦੇਣ ਦੀ ਲੋੜ ਆ ਵੈਸੇ ਵੀ ਪੰਜਾਬ ਦੇ ਲੋਕਾਂ ਦਾ ਵਾ ਨਾਕੀ ਭਾਈ ਏ ਆਂ ਦਾ

  • @magersingh1960
    @magersingh1960 2 หลายเดือนก่อน +3

    ਹਿਮਾਚਲ ਵਿੱਚ ਜੋ ਪੰਜਾਬੀਆਂ ਤੇ ਹਮਲੇ ਹੋ ਰਹੇ ਨੇ ਉਹ ਵੀ ਦਿਖਾਇਆ ਕਰੋ

  • @satnamsingh-re4hr
    @satnamsingh-re4hr 2 หลายเดือนก่อน +22

    ਪੰਜਾਬ ਦੇ ਬਾਕੀ ਪਿੰਡ ਵੀ ਇਸੇ ਮੱਤੇ ਨੂੰ ਜ਼ਰੂਰ ਪਾਉਣ। ਤਾਂ ਜੋ ਪੰਜਾਬ ਦੇ ਪਿੰਡ ਬਚ ਸਕਣ।

  • @HarpalSingh-il9om
    @HarpalSingh-il9om 2 หลายเดือนก่อน +3

    ❤❤❤

  • @JagjitSingh-zv9kq
    @JagjitSingh-zv9kq 2 หลายเดือนก่อน +7

    O medam Himachal vich rajasthan gujrat vich punjabi jameen nahi khreed sakda

  • @Jasss-el8uu
    @Jasss-el8uu 2 หลายเดือนก่อน +2

    Bhut vdia 👏👏

  • @palteastall629
    @palteastall629 2 หลายเดือนก่อน

    ਬੋਤ ਵਧੀਆ ਕੰਮ ਕੀਤਾ ਹੈ ਜੀ ਵੈਰੀ ਗੁਡ

  • @hirasingh80
    @hirasingh80 2 หลายเดือนก่อน

    ਬਿਲਕੁਲ ਸਹੀ ਫੈਸਲਾ ਸਰ ਸਾਰੇ ਪੰਜਾਬ ਚੋਂ ਬਾਹਰ ਕੱਢਣੇ ਚਾਹੀਦੇ

  • @msandhu2319
    @msandhu2319 2 หลายเดือนก่อน +2

    Very nice ❤❤❤

  • @GurdeepSingh-qg1mo
    @GurdeepSingh-qg1mo 2 หลายเดือนก่อน +6

    Very good

  • @sajjansingh2070
    @sajjansingh2070 2 หลายเดือนก่อน +1

    Very good y

  • @sattibains4818
    @sattibains4818 2 หลายเดือนก่อน +1

    Bilkul sahi faisla hai

  • @KulveerSingh-v3p
    @KulveerSingh-v3p 2 หลายเดือนก่อน +3

    Parbasi, bhajao, punjab, bachao

  • @MalkeetSingh-nj8vq
    @MalkeetSingh-nj8vq 2 หลายเดือนก่อน +19

    ਇਹ ਸਾਰਾ ਕਸੂਰ ਸਾਡੀ ਖੇਤਰੀ ਪਾਰਟੀ ਸ਼ਿਰੋਮਣੀ ਅਕਾਲੀ ਦਲ ਬਾਦਲ ਦਾ ਹੈ। ਇੰਨਾਂ ਦਾ ਫਰਜ਼ ਬਣਦਾ ਸੀ। ਹਿਮਾਚਲ। ਰਾਜਿਸਥਾਨ ਦੀ ਤਰ੍ਹਾਂ ਪੰਜਾਬ ਵਿੱਚ ਵੀ ਕਨੂੰਨ ਬਣਾਉਣ ਦਾ। ਪੰਜਾਬੀ ਪੰਜਾਬ ਵਿੱਚ ਹੀ ਘੱਟ ਗਿਣਤੀ ਵਿੱਚ ਹੋ ਰਹੇ ਹਨ ਜਿਸ ਦਾ ਖਮਿਆਜ਼ਾ ਸਾਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ। ਅੱਜ ਦੀ ਤਰੀਕ ਤੱਕ ਵੀ ਸਾਰੇ ਕਾਰੋਬਾਰ ਉਪਰ ਪ੍ਰਵਾਸੀਆਂ ਦਾ ਕਬਜ਼ਾ ਹੋ ਚੁੱਕਾ ਹੈ

  • @jaspalsandhu2333
    @jaspalsandhu2333 2 หลายเดือนก่อน +1

    Good decision of village

  • @AmritpalSingh-vb7wz
    @AmritpalSingh-vb7wz 2 หลายเดือนก่อน +1

    ਇਹ ਬਿਲਕੁਲ ਫੈਸਲਾ ਸਹੀ ਹੈ ਇਹਨਾਂ ਨੂੰ ਜਾਣਾ ਚਾਹੀਦਾ ਪਈਆਂ ਨੂੰ ਪੰਜਾਬ ਚੋਂ❤❤❤❤❤

  • @ਲੁਕਿਆਸੱਚ
    @ਲੁਕਿਆਸੱਚ 2 หลายเดือนก่อน

    ਬਹੁਤ ਵਧੀਆ ਫੈਸਲਾ

  • @SinghBh-mu8wv
    @SinghBh-mu8wv 2 หลายเดือนก่อน +4

    ਪੰਜਾਬ ਨੂੰ ਛੱਡ ਕੇ ਕਿਸੇ ਹੋਰ ਸਟੇਟ ਦੇ ਵਿੱਚ ਬਾਹਰਲਾ ਬੰਦਾ ਪੱਕੇ ਤੌਰ ਤੇ ਨਹੀਂ ਰਹਿ ਸਕਦਾ ਫਿਰ ਪੰਜਾਬ ਦੇ ਵਿੱਚ ਹੀ ਕਿਉਂ ਘੱਟ ਜਾਤੀ ਦੇ ਲੋਕਾਂ ਤੇ ਪ੍ਰਵਾਸੀ ਲੋਕਾਂ ਨੋ ਦਬਾਉਣ ਦੇ ਲਈ ਆਪਣੇ ਬੋਟ ਬੈਂਕ ਕਰਕੇ ਵਰਤਦੀਆਂ ਹਨ ਫਿਰ ਘੱਟ ਜਾਤੀ ਦੇ ਲੋਕਾਂ ਨੂੰ ਦਬਾਇਆ ਵੀ ਜਾਂਦਾ ਪਰਵਾਸੀ ਲੋਕ ਇਕੱਠੇ ਹੋ ਕੇ ਪਰੇਸ਼ਾਨ ਕਰਦੇ ਹਨ ਪੰਜਾਬ ਕੋਈ ਧਰਮਸ਼ਾਲਾ ਨਹੀਂ ਹੈ ਜਿਹੜਾ ਵੀ ਕੋਈ ਆਕੇ ਪੱਕੇ ਤੌਰ ਤੇ ਰਹਿਣ ਲੱਗ ਜਵੇ ਕੋਟ ਵੱਲੋਂ ਕਾਨੂੰਨ ਬਣਨਾ ਚਾਹੀਦਾ ਵਾਰਲਾ ਕੋਈ ਵੀ ਬੰਦਾ ਪੱਕੇ ਤੌਰ ਤੇ ਪੰਜਾਬ ਵਿੱਚ ਨਾ ਰਹਿ ਸਕੇ

  • @GurFahte
    @GurFahte 2 หลายเดือนก่อน +1

    Good work

  • @AmritpalSingh-vb7wz
    @AmritpalSingh-vb7wz 2 หลายเดือนก่อน +1

    ਬਹੁਤ ਵਧੀਆ ਫੈਸਲਾ ਵੀਰ ਪਿੰਡ ਵਾਲਿਆਂ ਦਾ ਅੱਗੇ ਨਗੇ ਭੈਜੋ ਕੱਛੇ ਪਾ ਕੇ ਤੁਰੇ ਫਿਰਦੇ ਰਾਤ ਦੇ ਦਿਨ❤❤❤❤❤

  • @youtubenxbot3902
    @youtubenxbot3902 2 หลายเดือนก่อน +7

    Ye log bhi to apne desh jab jAte hain to apne gaon se 10 10 rishtedaro ko sath le aate hain in logo ne punjab mai bhukhmri kar rKhi hai punjab ki burkt sari apne bihar bheji ja rhe hai

  • @rajsinghrajsingh4011
    @rajsinghrajsingh4011 2 หลายเดือนก่อน +7

    Sahi gal g

  • @MehardeepSingh-k5g
    @MehardeepSingh-k5g 2 หลายเดือนก่อน +3

    SHUKAR AA PUNJABI AA NU AKAL AA GE

  • @AmarjeetSingh-sx9ve
    @AmarjeetSingh-sx9ve 2 หลายเดือนก่อน

    bahut vadia kita

  • @sarvajeetkaur5472
    @sarvajeetkaur5472 2 หลายเดือนก่อน +4

    Goog goog

  • @suesalh9517
    @suesalh9517 2 หลายเดือนก่อน

    Great step

  • @soulofgod1721
    @soulofgod1721 2 หลายเดือนก่อน +1

    Bahut badhiya 👍🏼 good job Punjabo ekta Rakho Punjab te Punjabi bacho enha nu Bahar kadao Punjab whichoo

  • @youtubenxbot3902
    @youtubenxbot3902 2 หลายเดือนก่อน +4

    Punjab sarkar ko pind de loka da sath dena hahida biyea punjab bicho gya fer banunga rangla punjab

  • @IshanSingh-v1q
    @IshanSingh-v1q 2 หลายเดือนก่อน

    Good 💯

  • @SandeepDeepy-z3m
    @SandeepDeepy-z3m 2 หลายเดือนก่อน +3

    Nt

  • @gskapoor6311
    @gskapoor6311 2 หลายเดือนก่อน

    Good 👍

  • @HarpreetSingh-y6m5z
    @HarpreetSingh-y6m5z 2 หลายเดือนก่อน

    Good by ji

  • @Game-xm5bf
    @Game-xm5bf 2 หลายเดือนก่อน

    Gud working

  • @ramanjitsingh5716
    @ramanjitsingh5716 2 หลายเดือนก่อน

    Good news

  • @DalbirSingh-dh1ih
    @DalbirSingh-dh1ih 2 หลายเดือนก่อน

    Very nice 👍

  • @bsingh9752
    @bsingh9752 2 หลายเดือนก่อน +3

    Yah galat ho raha hai police rastervirodi tukre-tukre gang per sakhaat kanuni karvai turant Lena chahiye 🙏

  • @singhsahota3901
    @singhsahota3901 2 หลายเดือนก่อน

    Right ji

  • @gurbhejsingh-q2k
    @gurbhejsingh-q2k 2 หลายเดือนก่อน

    bhoot vdiia good job ji .

  • @SukhwinderSingh-uv6rz
    @SukhwinderSingh-uv6rz 2 หลายเดือนก่อน

    ਬਹੁਤ ਵਧੀਆ ਉਪਰਾਲਾ ਕੀਤਾ ਪਿੰਡ ਵਾਲਿਆਂ ਨੇ

  • @MajorSingh-rf1dn
    @MajorSingh-rf1dn 2 หลายเดือนก่อน +1

    ਪ੍ਰਵਾਸੀਆਂ ਦੇ ਪਿੰਡਾਂ ਵਿੱਚ ਪੰਜਾਬੀ ਕਾਰੋਬਾਰ ਨਹੀਂ ਕਰ ਸਕਦਾ ਉਹ ਪਿਟਾਈ ਕਰ ਦਿੰਦੇ ਹਨ ਮਜਦੂਰੀ ਨਹੀਂ ਕਰਨ ਦਿੰਦੇ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਲਿਆਉਣ ਵਾਲੇ ਜ਼ਮੀਨ ਦਾਰ ਹਨ ਅਤੇ ਸ਼ਾਹੂਕਾਰ ਵੀ ਜ਼ਿਆਦਾ ਜ਼ਿੰਮੇਵਾਰ ਹਨ 🥵🥸🤓👹👰🫅🕺💃💃🕺🕺

  • @khalsakitcheninc3358
    @khalsakitcheninc3358 2 หลายเดือนก่อน

    Good secision

  • @musicbattle8581
    @musicbattle8581 2 หลายเดือนก่อน

    bilkul theek kita ❤

  • @GurpreetSingh-j2g2r
    @GurpreetSingh-j2g2r 2 หลายเดือนก่อน

    Good kita

  • @kirpalsingh3924
    @kirpalsingh3924 2 หลายเดือนก่อน +2

    ਪੰਜਾਬ ਦੇ ਲੋਕਾਂ ਨੂੰ ਹੋਰ ਰਾਜਾਂ ਵਿੱਚ ਕੋਈ ਜ਼ਮੀਨ ਜਾਂ ਪਲਾਟ ਨਹੀਂ ਖ਼ਰੀਦਣ ਅਧਿਕਾਰ ਨਹੀਂ।