Baba Khetarpal Ji Mdaah - ਬਾਬਾ ਖੇਤਰਪਾਲ ਜੀ ਮਦਾਹ, ਸਿੱਧੀ ਮੰਤਰ, ਚਲਿਸਾ - बाबा खेतरपाल सिद्धि मन्त्र
ฝัง
- เผยแพร่เมื่อ 3 ต.ค. 2024
- #ਬਾਬਾ #ਖੇਤਰਪਾਲ ਜੀ ਸਿੱਧੀ #ਮੰਤਰ - ਬਾਬਾ ਖੇਤਰਪਾਲ #ਪਾਠ - ਬਾਬਾ ਖੇਤਰਪਾਲ ਜੀ ਦੀ ਮਦਾਹ
baba khetarpal ji siddhi mantra - baba khetarpal mdaah - baba khetarpal paath
बाबा खेतरपाल मन्त्र - बाबा खेतरपाल सिद्धि कैसे करें ? बाबा खेतरपाल भैरव मन्त्र - बाबा खेतरपाल जी का पाठ
श्री माँ कालका बाबा खेतरपाल जी सेवा समिति, दिल्ली दरबार
फोन : 8447 45 44 46
ਸੁਣ ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫ਼ਰਿਆਦ ਜੀ
ਤੂੰ ਅਲੇ ਪਾਕ ਰਸੂਲ ਜੀ ਸੁਨੋ ਰੱਬ ਦੇ ਮਕਬੂਲ ਜੀ
ਸੁਣੋ ਕੂਕ ਇਸ ਮਾਲੂਲ ਦੀ
ਸੁਣ ਬਾਬਾ ਰਾਜਸਥਾਨੀਆ ਰੜਕਨ ਕਲੇਜੇ ਕਾਨੀਆਂ
ਕਰੋ ਦੁੱਖ ਦੂਰ ਪਰੇਸ਼ਾਨੀਆਂ ਮੇਰੇ ਬਾਬਾ ਖੇਤਰਪਾਲ ਜੀ
ਸੁਣ ਬਾਬਾ ਖੇਤਰਪਾਲ ਜੀ ਸੁਣੋ ਮੇਰੀ ਅਰਦਾਸ ਜੀ
ਦੁੱਖ ਦੂਰ ਕਰ ਦਲਗੀਰ ਦੇ ਦਲਗੀਰ ਪਿਆ ਤਕਸੀਰ ਦੇ
ਡੂੰਘੇ ਪਏ ਆ ਵਿਚ ਨੀਰ ਦੇ ਮੇਰੇ ਬਾਬਾ ਖੇਤਰਪਾਲ ਜੀ
ਸੁਣ ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫ਼ਰਿਆਦ ਜੀ
ਤੂੰ ਬਾਬਾ ਸਾਰੇ ਜੱਗ ਦਾ ਦਰਿਆ ਫ਼ਜ਼ਲ ਦਾ ਵਗਦਾ
ਕਰੋ ਸੇਕ ਠੰਡਾ ਅੱਗ ਦਾ ਮੇਰੇ ਬਾਬਾ ਖੇਤਰਪਾਲ ਜੀ
ਸੁਣ ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫ਼ਰਿਆਦ ਜੀ
ਤੂੰ ਪੁਸਤ ਹੈ ਰੋਫਿਕ ਦਾ ਤੂੰ ਸਾਹਿਬ ਹੈ ਤੋਫ਼ੀਕ ਦਾ
ਮੈਂ ਖੜ੍ਹਾ ਰਾਹ ਉਡੀਕ ਦਾ ਮੇਰੇ ਬਾਬਾ ਖੇਤਰਪਾਲ ਜੀ
ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫ਼ਰਿਆਦ ਜੀ
ਤੂੰ ਯਾਰ ਹੈ ਰਹਿਮਾਨ ਦਾ ਟੁਕੜਾ ਨਬੀ ਦੀ ਜਾਨ ਦਾ
ਮੈਂ ਵਾਸਤਾ ਪਾਵਾ ਅਸਮਾਨ ਦਾ ਮੇਰੇ ਬਾਬਾ ਖੇਤਰਪਾਲ ਜੀ
ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫ਼ਰਿਆਦ
ਸੁਣ ਅਰਜਾ ਬਾਬਾ ਮੇਰੀਆਂ ਮੈਂ ਦੁੱਖ ਦਰਦ ਵਿਚ ਘੇਰਿਆ
ਤੰਗ ਹੋ ਕੇ ਪੱਲੂ ਫੇਰਿਆ ਮੇਰੇ ਬਾਬਾ ਖੇਤਰਪਾਲ ਜੀ
ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫ਼ਰਿਆਦ ਜੀ
ਜਸ਼ ਤੇਰਾ ਅਜਰ ਗਾਵੰਦਾ ਜੌ ਗਾਂਵਦਾ ਸੁਖ ਪਾਵਦਾ
ਲੱਖ ਵਾਰ ਮੈਂ ਸ਼ੁਕਰ ਮਨਾਵਦਾ ਮੇਰੇ ਬਾਬਾ ਖੇਤਰਪਾਲ ਜੀ
ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫ਼ਰਿਆਦ 🙏🙏
Jai baba kehtarpal mahraj ji ❤❤🙏🙏🙏🙏
SNM
Dhan Dhan Baba khetarpal ji
ਧੰਨ ਧੰਨ ਬਾਬਾ ਖੇਤਰਪਾਲ ਜੀ
Ji baba katarpal ji
Jai Baba khetarpal ji 🙏🙏🙏
Jai Baba Khetarpal ji di🙏🙏
ਜੈ ਬਾਬਾ ਖੇਤਰ ਪਾਲ ਜੀ 🙏🙏🙏🙏🙏🙏🙏
ਧੰਨ ਧੰਨ ਬਾਬਾ ਖੇਤਪਾਲ ਜੀ 🙏🙏🙏🙏🙏🙏🌹🥀🌷
Jai Baba khetarpal Saab ji di
ਜੈ ਬਾਬਾ ਜੀ ਖੇਤਰਪਾਲ ਜੀ ਦੀ ਜੈ ਹੋਵੇ ਜੀ 🙏🙏🙏🙏🙏🙏🙏🙏🙏🙏
Je baba khetrpal ji❤❤❤
Jai Baba Khetarpal Jii🙏🏻🙏🏻🙏🏻
Jai Baba Khetarpal ji ki 🙏🙏🙏🙏🙏🙏
Jai baba khetarpal ji🙏🙏🙏🙏🙏🙏🙏🙏
JAi baba khathpal di 🌱🙏🌱 very nice 👌👍
Jai baba khetarpal ji
Jai Baba khetarpal ji 🙏🙏🙏❤❤❤
Jai baba khetar pal ji
Jai Jai baba khetarpal ji
Jai baba khetrpl ji❤❤❤❤❤❤❤❤❤❤
Jai baba kheterpal ji
Jai baba khetrpal.ji.meher.karo.ji.bhut.
Jai baba khetarpal de
ਜੈ ਮੇਰੇ ਬਾਵਾ ਸਰਕਾਰ ਜੀ ਬਾਵਾ ਸਰਕਾਰ ਜੀ ਜਿੰਨੇ v ਲੋਕ ਏਹ ਵੀਡੀਓ ਦੇਖ ਰਹੇ ਨੇ ਸਬ ਤੇ ਮੇਹਰ ਭਰਿਆ ਹੱਥ ਰੱਖਿਓ 🙏
Jai bapu Bawa g
Dhan Dhan Baba Khetarpal ji di jai ❤️🙏🏼🙏🏼🙏🏼🙏🏼🙏🏼❤️
Jai Baba Khetarpal ji ❤️❤️❤️❤️🙏❤️❤️🙏❤️
Jail Baba Khetarpal Ji
ਜੈ ਬਾਬਾ ਖੇਤਰਪਾਲ ਜੀ
ਧੰਨ ਧੰਨ ਬਾਬਾ ਖਤ੍ਰੀ ਖੇਤਰਪਾਲ ਜੀ 🙏🙏🙏
Jai baba ji di❤️❤️❤️
🙏 Dhan Dhan Baba Khetarpal Ji
Jai baba khetarpal ji jai mahakaali maa 🙏🙏🙏🙏🙏❤❤❤❤
Jaibaba
Jai baba khetar pal ji ❤️❤️🙏🏻🙏🏻
ਜੈ ਬਾਬਾ ਖੇਤਰਪਾਲ ਜੀ ਮੇਰੇ ਤੇ ਮੇਹਰ ਕਰੋਂ ਮੈਂ ਬਹੁਤ ਮਾੜੇ ਹਾਲਾਤਾਂ ਵਿੱਚ ਹਾਂ ਆਪਣੀ ਕਿਰਪਾ ਕਰੋ ਬਾਬਾ ਜੀ 😢😢
Thanks bhai ji
Dhan dhan baba khetarpal ji 🙏🙏🙏🙏🙏🙏🙏🙏🙏💐💐💐💐💐💐💐💐💐♥️♥️♥️♥️♥️♥️
Jai baba khetrapal ji
Jai bab khaterpaal ji 🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲
Veer ji ki eh madaah ik aurat parh didi ea
🙏🌹OM NAMAH SHIVA JAI MATA RANI JI KI JAI JAI BABA KHETARPAL JI JAI JAIKAR 👍🌹
Dhan dhan Baba Khetrapal ji
DHAN DHAN BABA khetar Pal khatri G SABSE VADI KALKA MATA G SABSE VADI KALKA MATA G DHAN DHAN BABA Bhero Naht G Maaaa MSANI G 🙏
Jai shahe shenshah
Dhan dhan Baba Khetarpal G 🙏🙏🙏 jai maa kali 🙏🙏
ਜੈ ਬਾਬਾ ਖੇਤਰਪਾਲ ਜੀ ਮਹਾਰਾਜ ਜੀ 🙏🙏
JAI BABA KHETARPAL JI❤️JAI MAA KALI JI❤️JAI BHAIRON❤️JAI MAA MASANI JIII❤️❤️❤️❤️❤️❤️
Jai baba Khetarpal ji
Jai bava sahib ji di
Baba ji bahut badhiya Shabd Baba Ji de padhne bahut badhiya
ਬਾਬਾ ਖੇਤਰ ਪਾਲ ਜੀ ਦੀ ਮਦਾਹ ਭੇਜ ਦਿਓ ਜੀ ਪੰਜਾਬੀ ਵਿੱਚ ਲਿਖ ਕੇ
Om Namah Shivay 🙏🙏🙏🙏jai baba Khetarpal ji 🙏🙏🙏🙏jai maa kali🙏
Jai jai kar sache sarkaar bhare bhandar. Tere darbar. Than than baba Khetarpal💕💕💕💕💕💕💕🎉🎉🎉🎉🎉❤❤❤❤❤
Jai baba khetarpal ji di🙏🏻🙏🏻🙏🏻🙏🏻🙏🏻🙏🏻
Dhan Dhan Baba khetarpal ji di jai
Jai Baba khetarpal ji 🙏🙏🙏🙏❤️
Bawa.sarkar
ਜੈ ਬਾਬਾ ਖੇਤਰਪਾਲ ਜੀ ਮਹਾਰਾਜ 🙏🙏
Jai maa kalka jai baba khaterpal ji.jai bahronath ji. Kirpa karo malko apne bachea te.
Jai baba khetarpal ji di
Love you Mera baba khetarpal ji 🙏🏻🙏🏻🙏🏻🙏🏻🙏🏻🙏🏻🙏🏻🥰🥰🥰🥰🥰🥰
Dhan dhan sheri seri. 108 bawaa sahib keetpal ji❤❤
Baba ji
🙏🙏
❤❤
❤❤❤❤❤
Video mein badhiya video badhiya badhiya
🙏🙏🙏🙏🙏🙏
Dhan dhan baba khatrapal Ji🙏🙏🙏
JAI BABA KHETARPAL JI LOVE U BABA JI❤
Ja baba khetarpal g
Veer g baba g ka langar ma pyaj dal sakta ha
🙏🙏🙏🙏🙏
🌹🙏🙏🙏🌹
❤❤❤
Jai baba khetar pal ji 🙏🏻🙏🏻
Dhan dhan Baba khetarpal ji 🌹🌹🌹🌹🙏🙏🙏 jai ma durga ji ma kalka ji 🕉️🕉️🕉️
🙏🙇Jai baba Khetarpal Ji 🙏🙇
Jai baba khetarpal ji di
🙏
Jai baba khetarpal ji 🙏🏼🙏🏼🙏🏼🙏🏼
🙏
Waheguru ji
Jai baba khetarpal ji 🙏🙏🙏🙏🙏
❤❤❤❤❤❤❤❤❤❤❤
Jai baba khetarpal ji🙏🙏🙏🙏
Jai Baba khetarpal ji
🙏🙏🙏🙏🙏🙏🙏🙏🙏🙏🙏🙏🙏🌹
Jai baba khetrapal g
I love you bawa Sahib ji
Jai baba Khetarpal ji
ਜੈ ਬਾਬਾ ਖੇਤਰਪਾਲ ਜੀ 🙏
Dhan Dhan Baba Khetarpal Ji
Jai baba khetarpal ji🙏🏻❤🌹🔱🕉
ਜੈ ਬਾਬਾ ਖੇਤਰਪਾਲ ਜੀ 🙏
Jai baba khetar pal ji 🙏🙏🙏
Jai Baba Khetarpal G 🙏🙏
Jay man Kali Jay Baba
Jai baba kehtarpal ji 🙏🙏🙏🙏🙏❤️🙏
Jai Baba khetarpal ji ❤️🙏
Jai maa Kali Dhan Dhan Baba Khetarpal ji 🙏🙏🙏🙏
Ji khatarpal
Dhan. Dhan. Baba. Khetarpal. Ji. Sda. Sahai🙏