Pargat veer tenu v ik fact dasa tere new channel te views zyada onde c old wala shadow ban hogya notification ni ande tere mai bell icon ty all notification kita hoya jdo tu new channel chlonda c odo ohde sare notification onde c tere views v zyada c hun v ik mere kehn ty ik channel alag open kr ty ohde te alag vlog bnake pai ykeen manni channel grow houga new ala
@@deeprajmazumder6261 If Peoples of Punjab are in Prison , Then who have Keys for Accessed I am not afraid of anyone Leave others i have doubt on my own Punjabis Brothers If any political Party arrange Free Alcohol , Every will reunite in Political Rallys A Single Warriors who fought against Million , No one will Question about Bandi Singh Prisons, Every one want to see Killer [Lawrence Bishnoi] Whether Its AAP, Congress, SAD or BJP , Whenever they are in Power they tease People of Punjabs We are the Children of Maharana Ranjit Singh [Whose One eye was Damage] Media is Fake and Work for Political Agenda Everyone Forgot about Sikhs Sacrifices, [POV- Taunting Them With Khalistani Elements] In world Every one have different Face. To those who Support Khalistan from Canada, USA, UK , It is easy for them to make major Rift and Differences from Other Countries They safed and gave proper education to their Children's No Body ask about those who sacrificed in Fake Encounter, Riots or Attack on Harminer Sahib Stop this Fake Tweets from Foreign Countries Came to India and Face off with Central Government One to One Stop Killing Punjabis
@@deeprajmazumder6261@deeprajmazumder6261 Hume maharaja Ranjit Singh jaisa king chajye jo ek aalh hume jail mei kaif kiya hai time upper ho gya tbhi bhi media vikau hai new year yaar hai lekin shidi din bhul gye
@@shubhamthakur8343 navaan ke gaane sune bhi hai,meaningful lyrics aur different bars hote hai,tony kakkar se comparison hi bezatti wali baat hai navaan ke liye
@@anmolbhatia9707 bhai 3-4 gane sun ke hi hatth jodte c.... autotune naal bhare hoye...fir main ohda koi live show check kitta fer hath naal pair v jodte c...😂
@@shubhamthakur8343 bro I listen to him only for his lyrics basically,baaki rahi auto tune di gaal,so I had attended ap dhillon live show,it was simply average Most of the singers r using autotune
Just when we thought nothing could come close to 295 by Sidhu Moosewala, Navaan wrote these legendary lyrics. Depth - 💯 Lyrics - 💯 Message - 💯 Flow - 💯 Amazing work
Hanji Album da kihra ganna thonu jada wadia lagyea te age v eda de ganne aunde rehange ♥️😀
Ayee jatta ❤
All songs are good but my prime is always favourite
Sare att ne bai 😎❤
gaane te pra sarre e lamb a pr unbothered te jail on repeat chl reha te chlda rahu next video on jail please
kaint gallbaat bai
ਆਹ ਹੈ ਅਸਲੀ ਪੰਜਾਬੀ ਸੱਚਾ ਪੰਜਾਬੀ ਜੋ ਸੱਚ ਬੋਲ ਗਿਆ ਬਾਕੀ ਸਬ ਜਨਤਾ ਦੇ ਹੱਥ ਹੈ ਪਰ ਬਾਈ ਨੂੰ ਬਹੁਤ ਬਹੁਤ ਧੰਨਵਾਦ ਐਨਾ ਕੌੜਾ ਸੱਚ ਸਾਹਮਣੇ ਰੱਖਣ ਲਈ, ਸਾਡੀ ਪੰਜਾਬੀਆਂ ਦੀ ਛਵੀ ਬਹੁਤ ਮਾੜੀ ਹੋ ਚੁੱਕੀ ਹੈ ਜਰੂਰਤ ਹੈ ਮੁੱੜ ਆਪਣੇ ਵਿਰਸੇ ਨਾਲ ਜੁੱੜਨ ਦੀ ਮੈਂ ਇੱਕ ਹਿੰਦੂ ਹਾਂ ਪਰ ਜੰਮਿਆਂ ਪੰਜਾਬ ਵਿੱਚ ਪਹਿਲਾ ਅੱਖਰ ਪੰਜਾਬੀ ਮਾਂ ਬੋਲੀ ਦਾ ਬੋਲਿਆ ਗੁੱੜਤੀ ਪੰਜਾਬੀ ਦੀ ਮਿਲੀ ਜਿਉਗਾਂ ਵੀ ਪੰਜਾਬੀ ਤੇ ਮਰੂਂਗਾ ਵੀ ਪੰਜਾਬੀ ਪੰਜਾਬ ਪੰਜਾਬੀਅਤ ਜਿੰਦਾਬਾਦ ਆਈ ਲਵ ਮਾਈ ਪੰਜਾਬ
ਵੀਰੇ ਸਾਨੂੰ ਬਾਰ ਬਾਰ ਦੱਸਣ ਦੀ ਲੋੜ ਨਹੀਂ ਕਿ ਪੰਜਾਬੀ ਲਈ ਕਿੰਨਾ ਪਿਆਰ ਆ ਨਾਲੇ ਸਾਬਿਤ ਵੀ ਕਿੰਨੂ ਕਰਨਾ ਉਹਨਾਂ ਨੂੰ ਜਿਨ੍ਹਾਂ ਨੂੰ ਅੱਜ ਮੌਕਾ ਮਿਲੇ ਤਾਂ ਅੱਜ ਪੰਜਾਬ ਛੱਡ ਕੇ ਭੱਜ ਜਾਣ?
@@nitinsharma8918 ਸਾਬਿਤ ਕਰਨ ਦੀ ਲੋੜ ਨਹੀਂ ਵੀਰੇ ਬੱਸ ਇਹ ਪਿਆਰ ਹਮੇਸ਼ਾਂ ਬਣਾਈ ਰੱਖਣਾ ਬਾਕੀ ਆਪਣੇ ਧਰਮ ਤੇ ਵੀ ਪੱਕੇ ਰਹਿਣਾ ਤੁਸੀਂ ਤਾਂ ਸ਼ਰਮਾ ਹੋ ਮੈਂ ਬੈਰਾਗੀ ਸਾਧ ਹਾਂ ਧਰਮ ਬਾਰੇ ਬੱਚਿਆਂ ਨੂੰ ਦੱਸਾਂਗੇ ਤਾਂਹੀ ਓਹ ਸਹੀ ਰਸਤੇ ਤੇ ਚਲਣਗੇ ਤੇ ਮਾਂ ਪਿਓ ਦੀ ਸੇਵਾ ਕਰਨਗੇ 🙏
ਕਿਉਂ ਹਿੰਦੂ ਕੀ ਪੰਜਾਬੀ ਨਹੀ ਹੁੰਦੇ? ਪੰਜਾਬ ਚ ਕੀ ਹਿੰਦੂ ਨਹੀ ਰਹਿੰਦੇ? ਪੰਜਾਬ ਕੀ ਇਕੱਲਾ ਸਿੱਖਾਂ ਦਾ ਆ?
Panjabi is Panjabi, doesn’t matter if Muslim, Sikh, Hindu, Panjabi is Panjabi.
Nice bro ❤❤
ਸਾਨੂੰ ਰਾਜਾ ਚਾਹਿਦਾ ਜੋ ਵੇਖੇ ਇਕੋ ਅੱਖ ਨਾ
Heart touching lines bro
Ghulam hon da shonk lgda
@@Stranger34517teri maa da ghusa jiney tere jeha londa jam taa 😅
@@Stranger34517j raja ranjit singh varga hoye ta kaum ghulam ni azaad hundi
😊😊j
P09ol
7😅😅@@shehbazgrewal1255
H😊😊 1:34 😊😊😊😊😊
ਇਕੱਲੀ-ਇਕੱਲੀ ਗੱਲ ਸੁਣਨ ਵਾਲੀ ਆ। ਬਹੁਤ ਹੀ ਸੋਹਣਾ ਗੀਤ ਲਿਖਿਆ ਤੇ ਉਸ ਤੋਂ ਵੀ ਵਧੀਆ ਢੰਗ ਨਾਲ ਗਾਇਆਂ।।
ਪੂਰੀ ਅੱਤ ਕਰਾਈ ਮਾਝੇ ਆਲਿਆ🔥🔥💪💪
Ryt❤
❤❤
ਗੱਲਾਂ ਦੁਨੀਆ ਤੋਂ ਓਸ ਪਾਰ ਦੀਆਂ ਕੇਹਗੀਆ ਬਾਈ, ਸਮਾਜ ਨੂੰ ਸ਼ੀਸ਼ਾ ਦਿਖਾ ਤਾ, ਏਹੀ ਜੀ ਲਿਖਤ ਮੂਸੇਵਾਲਾ ਕਰ ਸਕਦਾ ਸੀ ਦੂਜਾ ਬਾਈ ਤੂੰ ਨਵਾਣ ਸੰਧੂ ਜਿਉਂਦਾ ਰਹਿ ਬਾਈ.!!
ਨਾਰਾ ਹੋਊਗਾ ਇੱਕ, ਉਦੋਂ ਗੱਲ ਵੀ ਅਲੱਗ ਹੋਊ।❤️⚡
ਮੱਥਾ ਸਿੱਧਾ ਸੈਂਟਰ ਨਾਲ, ਹਰ ਪਾਸੇ ਪੱਗ ਹੋਊ🎯💯
Attt❤
sahi gal a ji
Waheguru ji
Attttt
Bhai amripal Singh v foreign ch aye ohna nal taa koi tureya nii, fudu kalakar
ਸਾਨੂੰ ਰਾਜਾ ਚਾਹਿਦਾ ਜੋ ਵੇਖੇ ਇਕੋ ਅੱਖ ਨਾ
Heart touching lines bro
Appreciate you bro ❤❤
😊
Raza kmm ni fr raaz hi kru
@@Stranger34517chl oye lamdua.. nhi smjh lgdi tan badshah wrge sun ..qoosa
@Karan_technical_VlogMAHA RAJA RANJIT SINGH 🐯
@@Stranger34517pogo vekh ja k
ਪੁੱਛੋ ਉਹਨਾਂ ਨੂੰ ਗਵਾਈਆਂ ਜਿੰਨਾਂ ਮਾਂਵਾਂ ਪੁੱਤ ਪੋਤੀਆਂ
ਆਹ ਹੁੰਦੀਆ ਮਰਦਾ ਦੀ ਲਿਖਤ ਪਰਮਾਤਮਾ ਚੜਦੀਕਲਾ ਚ ਰੱਖੇ ❤
Sady ❤majithy pind shar ❤da nwan veer 💝🙏👑🤲❤
Aj kl kakakar likhta toh holey aa siddi gal akha koi gol na golai ch❤❤
@@amankaur6358😮.
🌿
❤❤ yeah😊
ਹੀਰੇ ਪੰਜਾਬ ਦੇ ਆ ਹੂੰਦਾ ਹੈ ਲਿਖਾਰੀ ਦੇ ਗੀਤ ਜਿਉਂਦੇ ਰਹੋ ਪਰਮਾਤਮਾ ਤਰੱਕੀ ਬਖਸ਼ਿਸ਼ ਕਰੇ
ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆਪ ਜੀ ਦੀ ਬਹੁਤ ਯਾਦ ਆਉਂਦੀ ਆ ਜੇਕਰ ਅੱਜ ਤੁਸੀਂ ਹੁੰਦੇ ਤਾਂ ਤੁਹਾਡੇ ਬੱਚਿਆਂ ਨੂੰ ਅੱਜ ਵਿਦੇਸ਼ਾਂ ਵਿੱਚ ਧੱਕੇ ਨਾ ਖਾਣੇ ਪੈਂਦੇ 🙏🏻🥺🧿📜
Yaad aandi taan inj bol reha jivain kaafi chir reha tu Maharaja naal haan nalay sach usda aapda vicharay da bahar bacha rudeya
❤
@@vitocorleone9919 ਬਈ ਅੱਜ ਦੇ ਹਾਲਾਤ ਤੇ ਅੱਜ ਦੀਆਂ ਸਰਕਾਰਾਂ ਦੇਖ ਕੇ ਸਾਡੇ ਰਾਜੇ ਦੀ ਯਾਦ ਆਉਂਦੀ ਆ ਬਾਕੀ ਗੱਲ ਨਾਲ ਰਹਿਣ ਦੀ ਮੇਰੀ ਇੰਨੀ ਕਿਸਮਤ ਕਿੱਥੇ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਜੀ ਨਾਲ਼ ਰਹਿ ਸਕਦਾ ਨਾਲੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਗੋਰੇ ਵੀ ਕਹਿੰਦੇ ਸੀ ਕਿ ਇਹ ਰਾਜ ਸਾਡੇ ਨਾਲੋਂ 200 ਸਾਲ ਅੱਗੇ ਆ
ਬਾਕੀ ਕਮੈਂਟਾਂ ਵਿੱਚ ਅਪਣੀ ਨਿੱਕੀ ਭੈਣ ਦਾ ਰਿਸ਼ਤਾ ਨਾ ਦਵੋ 🙏🏻
@@FutureOFworld2k50 bol vi kon reha va kps gill da laya engine 😂😂😂
@@FutureOFworld2k50 tu taan saleya kps gill de he satt aa puchi aapdi maa toh kini vaar usnu thanay laikay Gaye😂😂😂😂
3:37 fact Respect ✅
Pargat veer tenu v ik fact dasa tere new channel te views zyada onde c old wala shadow ban hogya notification ni ande tere mai bell icon ty all notification kita hoya jdo tu new channel chlonda c odo ohde sare notification onde c tere views v zyada c hun v ik mere kehn ty ik channel alag open kr ty ohde te alag vlog bnake pai ykeen manni channel grow houga new ala
Ty veer j tnu eda lagda v old channel monetized aa ty new ala da v watchtime poora hokay ohde nal purana adsense link kar lai baki teri marzi aa veer
He is under rated because....his lyrics are so deep....only few can understand
Yes bro❤
💯 true
Can you explain it?
@@deeprajmazumder6261 very tough work
Yes jive sidhu v dove different c sidhu bai ne apni sari umar ganeya ch dsta ki ki hoya houga miss you shubhdeep Singh sidhu love you
ਮੂਸੇਵਾਲੇ ਤੌ ਬਾਦ ਦੂਜਾ ਕਲਾਕਾਰ ਜਿਸਦੇ ਗਾਣੇ ਦਿਲ ਤੇ ਵੱਜਦੇ ਆ ❤
ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾ….🦅🦁💪🔥🌪️
Mtlb dsna veer ji menu
@@jaskaransingh5965 maharaja Ranjit singh di gal kiti a ਬਾਈ
Sahi gal Bai Sanu Raja chahida maharaja Ranjit singh
Sahi gal @@JasmeetSandhu-yi1vz
No girls
No alcohol
No attitude
Just lyrics❤
yh bakchodi vala gyan bhojpirui, hindi vulgar songs me bant yha jada gyanchodiu mat kr !!
Io90
Tu dekh ke ayaea
Lyrics, Bikes, Car n Navaan sandhu
That's enough
Tere city te radio te gabru da naa chalda
@@harpreetsinghdhillon9296tc kkl🎉i😢😢 yu o ok or ok lu😊
ਬਾਈ end ਤੇ ਤਾਂ ਤੂੰ end ਕਰਾ ਗਿਆ 👍 ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ ਵੀਰ ਜੀ ਦਿਲ ਅਰਦਾਸ ਆ ❤️
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਊਗਾ 🙏🙏
Sahi kiha bro
😂
Chandra Gupta Maurya☀>>>☝
ਤੂੰ ਦੇਖਿਆ?
I'm from Rawalpindi. Pakistani Punjabi. The song sets the heart on fire .. 🔥 the lyrics, historical and cultural references.. Navaan nailed it bro
Punjabi on your side need to understand their real identity.
@@sinisterp3339Pothwari pappas
😢 Bai jo marji hai par apa Punjabi haan
Chrhde toh ayee tahio lehnde nhio goriyee 🥶✨
@@dubiouswords7851 not Potohari. Majhi Punjabi
ਸਾਨੂੰ ਰਾਜਾ ਚਾਈਦਾ ਜੋ ਵੇਖੇ ਇੱਕੋ ਅੱਖ ਨਾਲ
Best lines
Means?? explain this line plz
@@singhfateh6823matlab maharaja Ranjit Singh ji ohna nu ikk akh to disda c ik akh damage c ohna di
@@singhfateh6823 means jo kise dharm nu leke na rajniti kare jo aj kal ho rahi aa gal koi hundi aa te le Dharma wala ya jaat paat wal jnde 👍!
Veer ne bhave hi pagg nhi bani par Banda pagg te sikh raaj di gal kar gya proud a vre teri Kalam te soch nu 👍💪🙏❤️
Still strong kesi legacy h moose di🦅
Respect ਆ ਦਿਲੋਂ ਭਰਾ ਤੇਰੇ ਲਈ ❤❤❤
WAYMAKER
Respect bro❤❤❤❤❤❤❤❤
Real Story of our Punjab ❤ bht sohna verse veer mera v next song save punjab aun wala❤️🇨🇦🇨🇦🇨🇦
The last para has a different kind of vibes bro. Goosebumps! The way you spread things is 🔥🔥. Thank you Navaan Sandhu for this banger.
One Word For Cameraman
Prem dhillon 😂
After 2:55 Navaan start beast mode What a lyrics What a targeted ❤🏆🔥
❤️❤️❤️
🕊️🕊️🕊️
🔥🔥🔥
🦅 🦅
Agree
Veere sira lata punjab di gal kiti naal ਮੂਸੇ ਵਾਲੇ ਵੀਰ ਦੀ ਗਲ ਕੀਤੀ legacy moos di❤️🙏🏼
Still Strong Kaisi Legacy Aa Moose Di⛳️❤️
Kill strong*
@@sheikhabrar7047still
@@sheikhabrar7047nhi hai still strong a
Moose Forever ♾❤
@@sheikhabrar7047 still aa bro
ਜਿਉਂਦਾ ਰਹਿ ਜੱਟਾ ਐਤਵਾਰ ਵਧੀਆ ਲੰਘ ਗਿਆ ਤੇਰੇ ਗੀਤ ਸੁਣ ਕੇ 🫡 carry on best of luck ਰੱਬ ਹੋਰ ਤਰੱਕੀ ਦੇਵੇ👏
ਜਿਨਾ ਚਿਰ ਸਰੀਰ ਚ ਸਾਹ ਨੇ ਤੈਨੂੰ ਹੀ ਸੁਣਦੇ ਰਹਾਗੇ ❤⛳ || ਤੂੰ ਹੀ ਸਾਡੇ ਲਈ ਰੱਬ ਵਰਗਾ ਸੀ 🥺🤍 ਵਾਹਿਗੁਰੂ ਅਗਲੇ ਜਨਮ ਚ ਹੋਰ ਤਕੜਾ ਕਰਕੇ ਭੇਜੇ 🔥 #legendmoosewala
Ethe Lun fadan nu comment kita e
@@kunalkumar9352ohh saleya sidhu barre aive na bol DM vich aa saleya #justiceforsidhumoosewala
aa gya veera
Mark my words this man will rule music industry in coming 5 years ❤
He's already winning hearts
@@TheViewReviewofficialyes bro ❤
Moose ala
ਦਿਲ ਨੂੰ ਲੱਗਾ ਵੀਰ ਤੁਹਾਡਾ ਇਹ ਗੀਤ ਜੋਂ ਤੁਸੀ ਖਾਲਸਾ ਰਾਜ ਦੀ ਗੱਲ ਕੀਤੀ ਏ 🙏
Still strong ਕੈਸੀ ਲਗੁਸੀ ਆ ਮੂਸ ਦੀ 💪🏻💪🏻( #justiceforsidhumoosewala )?
ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾਲ ਇਹ ਕਿੱਥੋਂ ਰੀਸਾ ਕਰ ਲੈਣਗੇ ਸ਼ੇਰ ਏ ਪੰਜਾਬ ਦੀਆ ਮਹਾਰਾਜਾ ਰਣਜੀਤ ਸਿੰਘ ਜੀ ⚔️🚩
ਵਾਹ ਸੰਧੂ ਸਾਬ ਜਿਉਂਦਾ ਵਸਦਾ ਰਹਿ ਪੰਜਾਬ ਲਈ ਜੋ ਗਾਇਆ ਸਿਰਾ ਲਾ ਦਿੱਤਾ 🔥🔥🔥
Most underrated singer in the industry ❤❤
He's not underrated He's having a different type of audience
He is a great singer we all love him 💖💖
2025 anyone 💔
Super Fan of Sandhu Trio - They never disappoint their fans. ❤
Navaan Sandhu
Amar Sandhu
Mani Sandhu
Jordan sandhu
ਵੀਰੇ ਆਪਣਾ ਖਿਆਲ ਰੱਖਣਾ । ਗੀਤ ਬਹੁਤ ਸੋਨਾ ਲਿਖਿਆ ❤
Hanji
I can't really describe it but this genre of music always feels like it's the last period of a great day full of energy
ਮਰੇ ਨਾ ਪੰਜਾਬੀ❤ ਭਾਵੇ ਦੇਖੋ ਗਲ ਘੁੱਟ ਕੇ💪
Damn 2:55 got goose bumps! Lyrics go DEEP! Navaan is on another level ! ! ! !
Still strong kaisi legacy aa moose Di ⚡⚠️
kia vakiye ye likha hai
G@@WaseemBhatti-fm2mz
ਸਿਰ ਗੀਤ ਬਾਈ ਜੀ ਮਹਾਰਾਜ ਰਣਜੀਤ ਸਿੰਘ ਵਾਲੀ ਲਾਈਨ ਅੱਤ ਲਿਖੀ 10 ਵਾਰ ਸੁਣ ਲਈ ਫਿਰ v Dil ਕਰੀ ਜਾਂਦਾ ਸੁਣਨ ਨੂੰ❤
ਆਖਰੀ ਲਾਇਨਾ ਵਿਚ 😢 ਬਹੁਤ ਸੋਹਣੀ ਗਲ ਕਿਹੀ ਆ ਭਰਾ
3:35 to 4:15 I loved those lyrics. That’s the real truth about whatever is going these days in our kaum. ❤️💯💯
Bai explain karna Kya meaning h?
@@deeprajmazumder6261 bai ji menu hindi nii aaundi but Saadi kom lie vdia message aa
@@deeprajmazumder6261
If Peoples of Punjab are in Prison , Then who have Keys for Accessed
I am not afraid of anyone
Leave others i have doubt on my own Punjabis Brothers
If any political Party arrange Free Alcohol , Every will reunite in Political Rallys
A Single Warriors who fought against Million , No one will Question about Bandi Singh Prisons, Every one want to see Killer [Lawrence Bishnoi]
Whether Its AAP, Congress, SAD or BJP , Whenever they are in Power they tease People of Punjabs
We are the Children of Maharana Ranjit Singh [Whose One eye was Damage]
Media is Fake and Work for Political Agenda
Everyone Forgot about Sikhs Sacrifices, [POV- Taunting Them With Khalistani Elements]
In world Every one have different Face.
To those who Support Khalistan from Canada, USA, UK , It is easy for them to make major Rift and Differences from Other Countries
They safed and gave proper education to their Children's
No Body ask about those who sacrificed in Fake Encounter, Riots or Attack on Harminer Sahib
Stop this Fake Tweets from Foreign Countries
Came to India and Face off with Central Government One to One
Stop Killing Punjabis
@@deeprajmazumder6261 khalistan. Moment agar krni aa hai to Punjab mei aake kro jaha sidha centre government sath face to face ho
@@deeprajmazumder6261@deeprajmazumder6261 Hume maharaja Ranjit Singh jaisa king chajye jo ek aalh hume jail mei kaif kiya hai time upper ho gya tbhi bhi media vikau hai new year yaar hai lekin shidi din bhul gye
ਪਰਦੇ ਚ ਹੋਕੇ ਸੱਬ ਡੱਡੀ ਮੱਛੀ ਚੁੱਕਦੇ ਆ ਉਂਜ ਦੁਨੀਆਂ ਲਈ ਕਿਰਦਾਰ ਬੜੇ ਸਾਉ ਆ🔥🙌
Thomas
ਸ਼ੇਰੇ ਪੰਜਾਬ,,, ਮਹਾਰਾਜਾ ਰਣਜੀਤ ਸਿੰਘ ਜੀ🙏🙏
ਵੀਰੇ ਪੈਸਾ ਕੋਈ ਨਹੀ ਚਾਹੀਦਾ ਰਿਪਲਾਈ ਇਹੋ ਜਿਹੇ ਲਿਖ ਲੈਨਾ ੧ ਘੰਟੇ ਵਿੱਚ ਕਿਸੇ ਕੋਲ ਤੋੜ ਨਹੀ pr ਮੈਂ ਗਰੀਬ ਪਰਿਵਾਰ ਤੋਂ ਆ ਮੌਕਾ ਦੇ ਸਕਦੇ ਇਕ ਮੈਂ ਚਾਹੁੰਨਾ ਮੇਰਾ ਪਰਿਵਾਰ ਮੇਰੀ ਜਹੀ ਜ਼ਿੰਦਗੀ ਨਾਂ ਜੀਵੇ ❤
ਜਦੋ ਵਕਤ ਦੀ ਮਾਰ ਪੈ ਜਾਵੇ ਹੋਕੇ ਨਾਲ ਜਰੀਦੀ ਆ ਸੋਹਣੀਏ❤❤
ਸਾਨੂੰ ਰਾਜਾ ਚਾਹਿਦਾ ਜੌ ਵੇਖੇ ਇਕ ਅੱਖ ਨਾਲ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ❤
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
❤❤❤❤❤
Oh ranjeet singh jine muslim nu namaj pdno htata c
goosebump moment start 3:23 and carried on till the end . sanu raja chahida jo vekhe ik akh naal ❤🔥❤🔥💥💥💥
Tony kakar says itne lyrics me to me 50 gane bana deta😂
fark zyada nahi hai dono me..Autotune ki dukaan hain
@@shubhamthakur8343 bro live show v vekh liya kro
@@shubhamthakur8343 navaan ke gaane sune bhi hai,meaningful lyrics aur different bars hote hai,tony kakkar se comparison hi bezatti wali baat hai navaan ke liye
@@anmolbhatia9707 bhai 3-4 gane sun ke hi hatth jodte c.... autotune naal bhare hoye...fir main ohda koi live show check kitta fer hath naal pair v jodte c...😂
@@shubhamthakur8343 bro I listen to him only for his lyrics basically,baaki rahi auto tune di gaal,so I had attended ap dhillon live show,it was simply average
Most of the singers r using autotune
ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾਲ ਏ 🙏🎯
Waheguru ji ka Khalsa..... WAHEGURU ji ki fatih ji
ਜਾਂ ਤਾਂ ਜੁਬਾਨ ਨਾ ਦੇਈਏ ਜਾਂ ਫਿਰ ਜਵਾਬ ਨਾ ਦੇਈਏ❤
Legacy Moose di... moosewala
Dhan Dhan Shri Guru Granth Sahib Ji 🙏🏻🪯
ਇੱਕ ਸਿੱਧੂ
ਦੂਜਾ navaan
ਤੀਜਾ karan
These guys are enough to understand what is ਪੰਜਾਬੀ industry ❤
Arjan
karan kon
Diljit
Aujla@@money.sharma
🙌Forgion ਚ ਬਹਿਕੇ ਗੱਲਾ ਮਾਰਨੀਆ ਸੋਖੀਆ
ਹਿੱਕਾ ਵੱਲ ਆਉਣ ਜਦੋਂ ਝਲਨੀਆ ਔਖੀਆ
ਆਪਣੇ ਤਾਂ ਬਾਲ ਬੱਚੇ (SAFE) ਕਰੀਂ ਬੈਠੇ
ਪੁੱਛੋ ਉਹਨਾਂ ਨੂੰ ਗਵਾਈਆ ਜਿੰਨਾ ਮਾਂਵਾ ਪੁੱਤ ਪੋਤੀਆਂ❤❤❤
Bilkul galt line ਭਾਊ ਆ
ਭਾਈ ਅੰਮ੍ਰਿਤਪਾਲ ਸਿੰਘ ਆਏ c ਕਿੰਨੇ ਕ ਤੁਰੇ ਨਾਲ ਫਿਰ ?
ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾ
ONE MORE LEGEND IN PUNJABI INDUSTRY NAVAAN SANDHU LOVE U MAN
03:00 To Baad Sara Geet Change Ho Gya 💯🙏🎯👑 Navaan Sandhu
If such songs keep releasing. Our culture and history will be forever young and alive. Love from New York.
Kya baat hai jeenda reh veer mereya maharaja ranjeet singh da jikar bhut shona kita ❤
❤❤
ਪੰਜਾਬ ਸਾਰੀ ਦੁਨੀਆਂ ਚ ਆਪਣੀ ਸ਼ਾਪ ਸ਼ੱਡ ਰਿਹਾ
This man is born to make history❤
😂
Litreally bro❤
Yeeeaaaahhh bbbbaaaaaaattttt❤❤
Yes bro ❤ some fucking people may jealous of hun 😂
@@tanmyojha6644😊 1:18 😊😊
ਇਹ ਗਾਣਾ ਸੁਣ ਕੇ ਦਿਲ ਬਾਹਰ ਆ ਜਾਂਦਾ,
❤
This man is born to make records 👍
Not this all punjabi singers bas kaka ko chor ke
@@kumarrajat3118😂😂
Navaan 22. Lyrics outstanding a agg a, tu kya likhyaaa 🔥🔥🔥🔥 sb to gaint track a eh mera one of the fvrt track 🔥🔥🔥🔥🔥🔥🦅🦅🦅🦅
ਗੀਤ ਨਹੀ ਤਬਾਹੀ ਹੀ ਆ ਮਿੱਤਰਾ 🔥
2:14 still strong kessi legacy aaa moose di____ rip sidhu moose w wala
Waheguru hmesha chardikla bakshe ❤
Legendary lyrics brother such as 295, damn got goosebumps throughout this song…
Keep up the great work🫡
#justiceforsidhumoosewala
ਇਨ੍ਹਾਂ ਸੱਚ ਬੋਲ ਕਈਆਂ ਕੋਲੋਂ ਜ਼ਰੀਆ ਨਹੀਂ ਜਾਣਾ ਤੇ ਇਥੇ ਸੱਚ ਬੋਲਣ ਵਾਲੇ ਦੀ ਸਜ਼ਾ ਸਭ ਨੂੰ ਪਤਾ ਹੀ ਹੈ 🙏🙏 ਬਾਕੀ ਵਾਹਿਗੁਰੂ ਜੀ ਭਲੀ ਕਰੇ ਖੁਸ਼ ਰਹੋ ਰੱਬ ਕਿਰਪਾ ਬਣਾਏ ਤੁਹਾਡੇ ਤੇ ❤❤
ਸਿੱਧੂ ਮੂਸੇਵਾਲ਼ੇ ਦੇ 295 ਦੇ ਗੀਤ ਨਾਲ ਦਾ ਇਹ ਗੀਤ ਗਾਇਆ ਨਵਾਣ ਸੰਧੂ ਨੇ
ਕਿਆ ਗੀਤ ਲਿਖਿਆ ਯਾਰ ਕਲੀ ਕਲੀ ਗੱਲ ਸੁਣ ਕੇ ਜੋਸ਼ ਆਉਂਦਾ ❤
ਸਿਰਾ ਗੀਤ 🔥🔥
2:11 Sidhu Moosewala ❤
No
Yes@@SukhwinderSingh-o6x
@@SukhwinderSingh-o6xwhat?
ਭਿਉਂ ਭਿਉਂ ਕੇ ਮਾਰੀਆਂ ਨੇ ਨਵਾਨ ਨੇ ਆਖਰੀ ਟੱਪੇ ਚ ਸਵਾਦ ਆ ਗਿਆ ਜੱਟਾ, ਜਿਊਂਦਾ ਰਹਿ
Skill strong kaisi legacy aa moose di❤❤
Still*
ਸੱਚੀਆਂ ਗੱਲਾਂ ਭਰਾ ਨਵਾਨ ਸੰਧੂ ਭਰਾ ਤੇਰੀਆਂ 🙏
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ🙏
Music + lyrics = 💣
ਵਾਹਿਗੁਰੂ ਓਏ ਵੀਰ ਵਾਹ
Eh song mera fav bn gya aa 1000 vaar sun lya aa aje v dil krda suni jawa full siraa vibe aa te true aa song pura lov u sir ❤❤❤
Facts all by Navaan bai Punjab's youth should listen 🔥
Sidhu te aujle to baad lagda hun bai aage jau sab nu piche shad ke agg ta hai bai ch 💪💪💪
ਮੈ ਵੀ ਚੰਗਾ ਇਨਸਾਨ ਬਣਜਾ ਇਹ TRY ਕਰੀਦੀ ਸੋਹਣੀਏ 🙏✒️
Navaan's best track so far💯💯
Keep shining, keep dropping these bangers with unmatchable lyrics
Just when we thought nothing could come close to 295 by Sidhu Moosewala, Navaan wrote these legendary lyrics.
Depth - 💯
Lyrics - 💯
Message - 💯
Flow - 💯
Amazing work
Bro 1st you are right no one can come close to 295 ❤ always be Sidhu Moosewala
Moosewala ❤Zindabaad
Navaan ਬਈ ਬਹੁਤ ਵਧੀਆ ਗੀਤ ਲਿਖਿਆ ਵਾ ❤ ਅੱਜ ਕੱਲ ਦੇ ਕਲਾਕਾਰ ਨੂੰ ਐਹੁ ਜੀ ਗੀਤਕਾਰੀ ਦੀ ਲੋੜ ਆ❤
ਸਾਨੂੰ ਰਾਜਾ ਚਾਹੀਦਾ ਜੋ ਦੇਖੇ ਇਕ ਅੱਖ ਨਾਲ 😢❣️❣️
Legends never die Smw forever ❤
chal tre ma d lun😂😂ronde rahi puri zindagi koi n puchda hun
Teri bhen dah ghussa mareya ah tere warge te ah landu navan di koi bund nahi marda haje v
@@kuldeepsharma8598haha jinde gane thalee comment krn lga h one sun kaan khol k ki kehaaa
still strong kesii legacy aa moose dii gallan marniya bhot sokhiyaaa o jo khat gya kise to khtya n jaana jini mtji waar janam leke ajan
@@manisharora8565😂😂😂 Subs Te Views dekh Te Oda gar Billboard Te Jada ha 😂
Kyaaa baat aaaa Bai.....lyrics very good....whole song is awesome....keep up the good work......full support from Australia.
Only Making Memories and Naveezy these days 🔥🔥❤️✅
ਨਾਰਾ ਹੋਊ ਇੱਕ ਓਦੋਂ ਗੱਲ ਵੀ ਅਲੱਗ ਹੋਊ ਮੱਥਾ ਸਿੱਧਾ ਸੈਂਟਰ ਨਾਲ ਹਰ ਪਾਸੇ ਪੱਗ ਹੋਊ ...
ਕਿਆ ਬਾਤ ਆ 💯💯
❤ LEGEND NEVER DIE ❤
ਫੋਰਨ ਚ ਬੈਹ ਕੇ ਗੱਲਾ ਮਾਰਨੀਆ ਏ ਸੌਖੀਆ ਹਿੱਕਾ ਵੱਲੋ ਜਦ ਆਉਦੀਆ ਝਲਨੀਆ ਏ ਔਖੀਆ🔥💯
Siraa Laata Jatta ❤⚔️ Saanu Raaja Chahida Jo Vekhe Ik Akh Naal 💯
Outstanding wording ❤❤❤