ਆਹ ਦੇਖ ਲਓ ਮੁੰਡਿਆਂ ਦਾ ਹਾਲ, ਸਾਇਕਲ ਚੋਰੀ ਕਰ ਭਰ ਲਿਆ ਸਾਰਾ ਘਰ ! ਹੋ ਗਏ ਹੈਰਾਨ ਕਰਦੇ ਖੁਲਾਸੇ

แชร์
ฝัง
  • เผยแพร่เมื่อ 8 ก.พ. 2025
  • ਆਹ ਦੇਖ ਲਓ ਮੁੰਡਿਆਂ ਦਾ ਹਾਲ, ਸਾਇਕਲ ਚੋਰੀ ਕਰ ਭਰ ਲਿਆ ਸਾਰਾ ਘਰ ! ਹੋ ਗਏ ਹੈਰਾਨ ਕਰਦੇ ਖੁਲਾਸੇ
    #jagbani #punjabnews #policearrest #cyclechor #policeaction
    ਪੰਜਾਬ ਚ ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ...ਪੁਲਿਸ ਵੱਲੋਂ ਗਰੀਬ ਲੋਕਾਂ ਦੇ ਸਾਇਕਲ ਚੋਰੀ ਕਰਨ ਵਾਲੇ 2 ਸ਼ਾਤਿਰ ਚੋਰਾਂ ਨੂੰ ਗ੍ਰਿਫਤਾਰ ਕਰ ਵੱਡੇ ਖੁਲਾਸੇ ਕੀਤੇ ਗਏ ਨੇ।
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 8

  • @MandeepSingh-ek3vm
    @MandeepSingh-ek3vm 4 วันที่ผ่านมา

    ਸ੍ਰ ਮਾਨ ਜੀ ਫੇਸ ਤਾ ਦਿਖਾ ਦਇਆ ਕਰੋ ਤਾ ਜੋ ਹੋਰ ਕਿਸੇ ਗਰੀਬ ਭਰਾ ਦਾ ਭਲਾ ਹੋ ਸਕੇ ਤਾ ਜੋ ਏਦਾ ਦੇ ਕਰਿੰਦੇ ਚੋਰਾਂ ਤੋ ਬਚਾ ਹੋ ਸਕੇ ਕਿਉਕਿ ਇਹ ਦੇਖ ਕੇ ਲਗਦਾ ਨਹੀ ਕੇ ਸੁਧਰ ਜਾਣ ਗੇ

  • @RajKamal-g2i
    @RajKamal-g2i 5 วันที่ผ่านมา +1

    Saja Vi Bhugt Chuke Sudharan Da Na Hi Nahi Lainde Phir Kasur Government Da Police Da Vi Eho Jhe Chora Nu Jail Vich Pake Rkho Bahar Niklan Devo

  • @rajuverma-sj5iv
    @rajuverma-sj5iv 5 วันที่ผ่านมา

    cycle choore da ke karna kajar deo chore karne ta bank lot levo chore karne ta chag de kro foodo chor
    police eana nu sad dende ha ea fer gagster ban jande ha

  • @Jaskaran-v5g
    @Jaskaran-v5g 4 วันที่ผ่านมา

    Lta bhno ihna dia....chawal sire de

  • @rupinderkaur4039
    @rupinderkaur4039 5 วันที่ผ่านมา

    Bhaiya lagda ha