Mera top 1 song hai East side flow All lines of songs are next levels but this lines "jo khich de aa latta kehnde sadde siro chadeyani" And Love From Gujarat❤
Bhai ji ek suggestion hai boht badi audience hai jinko thet punjabi ni aati or vo bhi sidhu k gane sunte hein to please hindi m breakdown kro taki un logo ko bhi smjh aae😊
Bro love sick te brackdown leke ayo
sidhu paaji ka song sunne ke baad aapke review ka hi wait rehta hai 🥰😍
one of hardest song ever by sidhu lyrics like tabahii no one can math 🔥🔥🔥
Mera top 1 song hai East side flow
All lines of songs are next levels but this lines "jo khich de aa latta kehnde sadde siro chadeyani" And Love From Gujarat❤
#justiceforsidhumoosewala
meri eh taraki( na) raas ayi kalakra nu keha 22 ne
Nice bro 👌 wait for only Sidhu bhais video ❤
#justiceforsidhumoosewala #justiceformoosewala #legendneverdie
Moose wala always top ❤🎉
I love u Moose wala bhai aapane Rula Diya Hamen 5911 bhai, love you😭😭😭😭😭😭💔💔💔💔🇵🇰🇵🇰🥰🥰🥰🥰🥰🥰🥰🥰🥰😘😘😘🥰🥰
verry very nice bro 🎉🎉🎉🎉
Mosse❤ always
Justice for sidhumoose wala 🔥
Bhai tusi badiya review karte ho thanks ❤❤
Justice for sidhu moosewala 🙏🙏
Last ride brother
❤❤
Best reactor on utube mr akash ghuman❤❤❤❤big fan brother 😊❤❤❤
Bhai lyrics Hindi me explain kiya kro
Love sick brackdown kro vir ji❤
Sign to God siddhu moose wala ❤
Nice
Saroor - Panjab Intro da lyrics breakdown kro Spotify aala
Moosa ❤❤❤❤
satisfy tai lai kai aho veer
❤❤❤
Bhai ji ek suggestion hai boht badi audience hai jinko thet punjabi ni aati or vo bhi sidhu k gane sunte hein to please hindi m breakdown kro taki un logo ko bhi smjh aae😊
Malwa block lyrics break down karo
Hy Bro please make reaction vedio on Josh Brar song Tere bina na guzara e 😊
Jatt mekhma reaction kar bai
you neend to work on breakdown bro 100/80 😂❤ lyrics smjhn ch glti kr reha
Faadi kiti means piche kiti bro✊🏻
295❤
Jatt mehkna vedio ayi h bhai ?
Bhai ji pls react on hustle smg new ep 😊
Babbe honey singh da reaction kr
.
Jatt Mehkma agya babbe
ਹਨੀ ਸਿੰਘ ਦੀ ਆਵਾਜ਼ ਸੋਹਣੀ ਆ ਚੇਵੀ ਸਕ ਆਟੋ ਟਨਰ ਲਾਉਣਾ ਹੋਵੇ ਉਹ ਠੀਕ ਹ ਗੱਲ ਤੇ ਕਿਉਂਕਿ ਉਹਨੇ ਕਿਹੜਾ ਲਾਈਵ ਲਾਉਣੇ ਹੈਗੇ ਨੇ ਲਾਈਵ ਸ਼ੋ ਜੇ ਲਾਈਵ ਸ਼ੋ ਲਾਦੇ ਲੱਗਦੇ ਹੁੰਦੇ ਆ ਉਥੇ ਕੋਈ ਚੱਕਰ ਨਹੀਂ ਹੁੰਦਾ ਵੀ ਕਲਾਕਾਰ ਆਪ ਬੋਲ ਕੇ ਜਾ ਰਿਹਾ ਜਾਂ ਮਤਲਬ ਸੀਡੀ ਚੱਲ ਰਹੀ ਹੈ ਜੀ ਠੀਕ ਆ ਉਹ ਤਾਂ ਸਿਰਫ ਕਲਾਕਾਰ ਦੇਖਣਾ ਹੁੰਦਾ ਉਹਨਾਂ ਨੇ ਤੇ ਬੜਾ ਨੱਚਣਾ ਟੱਪਣਾ ਹੁੰਦਾ ਹੈਗਾ ਹੋਰ ਕੋਈ ਐਡਾ ਰੀਜਨ ਨਹੀਂ ਹੁੰਦਾ ਹੈਗਾ ਠੀਕ ਹ ਉਥੇ ਨਹੀਂ ਦੇਖਦੇ ਵੀ ਸੀਡੀ ਚੱਲ ਰਹੀ ਆ ਤੇ ਦੂਜੇ ਲੋਟ ਗਾਉਂਦਾ ਇਹ ਸੀਡੀਆਂ ਵੀਰੇ ਪੱਬਾਂ ਕਲੱਬਾਂ ਚ ਚੱਲ ਜਾਂਦੀਆਂ ਨੇ ਜੀਆਂ ਕਲਾਕਾਰਾਂ ਤੋਂ ਜਾਂ ਹੋਰ ਕਿਤੇ ਪਰ ਆਟੋ ਡਿਊਨਾ ਰ ਲਾ ਕੇ ਜਾ ਗਾਉਣਾ ਹੋ ਚੱਲ ਜਾਂਦਾ ਪੱਬਾਂ ਬੁਬਾ ਚ ਤੇ ਪਰ ਬਈ ਜਿਹੜੇ ਖੁੱਲੇ ਮੇਲੇ ਆ ਪਿੰਡਾਂ ਦੇ ਮੇਲੇ ਆ ਜਿਹੜੇ ਇਕੱਠੇ ਕਰਕੇ ਪੈਸੇ ਲਾਉਂਦੇ ਆ ਦਿੰਦੇ ਆ ਬੱਬੂ ਮਾਨ ਵਰਗੇ ਤੋਂ ਅਖਾੜਾ ਲਵਾਉਂਦੇ ਆ ਸਰੀਰ ਚ ਲੋਕ ਵੇਖਣ ਆਉਂਦੇ ਆ ਠੀਕ ਆ ਤੇ ਉੱਥੇ ਜੇ ਸੀਡੀ ਲਾਊਗਾ ਬੱਬੂਮਾਨ ਸਾਹਿਬ ਲਾਲਾ ਕੋਈ ਹੋਰ ਲਾਲਾ ਚਾਹੇ ਕੋਈ ਵੀ ਜਿਹੜੇ ਲਾਈਵ ਸ਼ੋਅ ਲਾਉਂਦੇ ਆ ਲਾਭ ਹੀਰਾ ਲਾ ਤੇ ਉਹ ਲਾਲਾ ਤੁਸੀਂ ਕੀ ਕਹਿੰਦੇ ਹੁੰਦੇ ਆ ਬਲਕਾਰ ਅਣਖੀਲਾ ਦਿਲਜੀਤ ਦੁਸਾਂਝ ਕਾਫੀ ਕਲਾਕਾਰ ਨੇ ਜਿਹੜੇ ਲਾਈਵ ਗਾਉਂਦੇ ਆ ਦਲਜੀਤ ਵਾਲੀ ਜੀ ਵੀ ਆਟੋ ਟੀਮ ਨੇ ਚਲਦਾ ਹੁੰਦਾ ਵਿੱਚ ਸਹੀ ਗੱਲ ਦੱਸੋ ਪਰ ਮੇਲਿਆਂ ਚ ਜਿਹੜੇ ਕਬੱਡੀ ਟੂਰਨਾਮੈਂਟਾਂ 'ਚ ਬਾਅਦ ਚੋਂ ਸਿੰਗਰ ਕੌਮ ਬਾਗਾ ਜਾ ਕਿਸੇ ਵਿਆਹ ਸ਼ਾਦੀ ਚ ਗਾਉਂਦਾ ਜਾਂ ਬੁਲਾਇਆ ਹੁੰਦਾ ਹੈਗਾ ਉਥੇ ਵੀਰੇ ਫਿਰ ਸੀਡੀਆ ਵਾਲਾ ਨਹੀਂ ਚਲਦਾ ਜੇ ਸੀਡੀ ਲਾ ਤੀ ਤਾਂ ਤਾਂ ਸਮਝ ਲਾ ਵੀ ਜਿਹੜਾ ਲੈ ਪਰਫਾਰਮ ਕਰ ਰਹੇਗਾ ਬਾਹਰਲੇ ਮੁਲਕਾਂ ਚ ਤਾਂ ਚੱਲ ਚੱਲ ਜਾਂਦਾ ਹੈ ਤੇ ਇੰਨੀ ਇਨੀਆਂ ਮਹਿੰਗੀਆਂ ਟਿਕਟਾਂ ਲੈ ਕ ਲੋਕ ਸੋਹਲ ਵੇਖਣ ਆਉਂਦੇ ਹੈਗੇ ਤੇ ਸਿੱਧੂ ਮੂਸੇ ਵਾਲੇ ਵਰਗੇ ਲੈ ਆਓ ਗਾਉਣ ਦੀ ਬਜਾਏ ਸੀਡੀ ਤੇ ਗਾਉਣ ਲੱਗ ਜਾਂਦੇ ਨੇ ਬਸ ਵਿੱਚ ਦੀ ਬੋਲ ਕੇ ਆਪਦੀਆਂ ਗੱਲਾਂ ਸੁਣਾਉਂਦਿਆਂ ਇਕੱਲੀਆਂ ਬੋਲਣੀਆਂ ਜਿਹੜੀਆਂ ਹੁੰਦੀਆਂ ਡੱਕ ਕੇ ਉਹਨੇ ਭੌਕਣਾ ਹੁੰਦਾ ਸੀ ਕਿਸੇ ਨੂੰ ਮਾੜਾ ਮਾੜਾ ਚੰਗਾ ਠੀਕ ਆ ਚੰਗਾ ਤਾਂ ਬੋਲਦੀ ਬਹੁਤ ਘੱਟ ਦੀ ਅੱਜ ਤੈਨੂੰ ਹਰ ਇੱਕ ਨੂੰ ਨੀਚਾ ਦਿਖਾਉਂਦਾ ਸੀ ਆ ਤੇ ਉਹ ਬਾਈ ਜਾ ਤਾਂ ਬਾਹਰਲੇ ਮੁਲਕਾਂ 'ਚ ਚੱਲਦਾ ਇਹੋ ਜਿਹਾ ਕੁਝ ਲੋਕ ਇਨੀ ਮਹਿੰਗੀ ਟਿਕਟ ਲੈ ਕੇ ਵੀ ਇੱਕ ਸੀਡੀ ਵਾਲਾ ਕਲਾਕਾਰ ਦੇ ਕਰਾਉਂਦੇ ਆ ਜਾਂ ਫਿਰ ਬਈ ਆਪਾਂ ਕਲੱਬਾਂ ਵਾਲੇ ਲਾਲਾ ਇਹ ਨਹੀਂ ਕਿ ਇਹ ਸੀਡੀ ਵਾਲਾ ਸੁਣਦੇ ਆ ਤੇ ਹੁਣ ਦੁਬਈ ਦੀਆ ਸੋ ਸੋਲਡ ਆਊਟ ਹੋ ਗਿਆ ਸੀ ਸਿੱਧੂ ਮੂਸੇ ਵਾਲੇ ਨੇ ਲਾਸ ਉਹ ਹੀ ਲਾਇਆ ਠੀਕ ਹ ਕਾਤੇ ਲਾ ਕੇ ਆਇਆ ਹੈਗਾ ਜਿਚ ਕਛੇ ਕੱਛਾ ਪਾਇਆ ਹੁੰਦਾ ਇਕੱਲਾ ਕਾਪੀ ਲਾ ਕੇ ਆਇਆ ਲੈ ਵੀ ਨਹੀਂ ਗਾ ਕੇ ਆਏ ਵੀਰੇ ਸੀਡੀ ਲਾ ਕੇ ਜਾ ਕੇ ਆਇਆ ਵੱਡਾ ਕਲਾਕਾਰ ਬੱਬੂ ਮਾਨ ਨੇ ਵੀਰੇ ਜਿੰਦਗੀ ਚ ਸੀਡੀ ਐਸ ਤੋਂ ਆ ਲੀਗਰੀ ਹੈਗੀ ਗਾਉਗਾ ਤਾਂ ਲੈ ਵਗਾ ਨਹੀਂ ਗਾਉਂਦਾ ਨਹੀਂ ਹੈਗਾ ਅਵਾਮ ਵਾਲਿਆਂ ਨੇ ਬੁਲਾਇਆ ਸੀ ਓਬਾਮਾ ਅਵਾਰਡ ਵੀ ਜਿੱਤਿਆ ਸੀ ਪਰ ਉਥੋਂ ਦੇ ਗੋਰੇ ਕਹਿੰਦੇ ਜਾਂ ਹੋਰ ਲੋਕ ਪੰਜਾਬੀ ਵੀ ਤੁਸੀਂ ਗਾ ਕੇ ਵੀ ਜਾਓ ਵੀ ਐ ਨੀ ਜੀ ਵੀ ਗਾਓ ਤੁਸੀਂ ਜਰੂਰ ਉਹ ਕਹਿੰਦਾ ਗਾ ਦਿੰਦਾ ਮੈਂ ਕੋਈ ਗੱਲ ਨਹੀਂ ਉਹਨੂੰ ਇਕੱਲਾ ਮੈਂ ਇੱਕ ਬੜਾ ਤਾ ਵੀ ਉਧਰ ਡੀਜੇ ਤੇ ਗਾਣਾ ਜਲਾਤਾ ਕਹਿੰਦਾ ਆਹ ਕੀ ਹੋ ਰਿਹਾ ਬੰਦ ਕਰੋ ਬੰਦ ਤੇ ਕਹਿੰਦਾ ਵੀ ਉਦੋਂ ਅਜੇ ਥੱਲੀ ਖੜਹਾ ਸੀ ਉਹ ਉੱਪਰ ਚੜਿਆ ਵੀ ਨਹੀਂ ਸੀ ਕਹਿੰਦਾ ਇਦਾਂ ਨਹੀਂ ਮੈਂ ਗਾਉਂਦਾ ਜੀ ਵੀ ਸੀਡੀ ਲਾ ਕੇ ਠੀਕ ਆ ਮੈਨੂੰ ਤਾਂ ਪਰੋਪਰ ਕਹਿੰਦਾ ਮਤਲਬ ਢੋਲਕੀ ਢੋਲਾਂ ਵਾਲੇ ਸਾਜਾਂ ਵਾਲੇ ਬੰਦੇ ਚਾਹੀਦੇ ਨੇ ਲੈਬ ਪਰਫੋਰਮ ਕਰੂੰਗਾ ਨਹੀਂ ਕਰਦਾ ਨਹੀਂ ਹੈਗਾ ਤੇ ਫਿਰ ਉਹਨਾਂ ਨੇ ਸਿਸਟਮ ਲਾ ਕੇ ਆਪਦਾ ਫਟਾਫਟ ਫੋਨ ਰੂਮ ਕਰ ਤੁਰ ਕੇ ਛੇਤੀ ਛੇਤੀ ਇੰਤਜਾਮ ਕਰਕੇ ਉਥੇ ਲਿਆਂਦੇ ਇਹ ਸਾਰੇ ਸਾਜੀ ਵਗੈਰਾ ਫੇਰ ਸੋਲਾ ਕੇ ਆਇਆ ਸੀ ਵੀਰੇ
ਜੇਕਰ ਆਟੋ ਟਿਊਨ ਲਾ ਵੀ ਲੈਂਦਾ ਹੈਗਾ ਯੋ ਯੋ ਹਨੀ ਸਿੰਘ ਉਸ ਦੀ ਉਦਾ ਵੀ ਵੋਕਲ ਸੋਹਣੀ ਹੈਗੀ ਆਵਾਜ਼ ਸੋਹਣੀ ਆਉਂਦੀ ਇਹ ਚੱਕਰ ਨਹੀਂ ਹੈਗਾ ਵੀ ਆਟੋ ਟਿਊਮਰ ਸਿੰਗਰ ਰਿਹਾ ਇਕੱਲਾ ਵੀ ਆਟੋ ਜੂਨੀਅਰ ਨਾਲੇ ਵਧੀਆ ਗਾ ਸਕਦਾ ਸਿੰਪਲ ਵੀ ਵਧੀਆ ਗਾਉਂਦਾ ਉਹ ਪਰ ਉਹ ਗਾਣੇ ਨੂੰ ਵਧੀਆ ਬਣਾਉਣ ਵਾਸਤੇ ਤੇ ਯੂਜ ਕਰ ਲੈਂਦਾ ਹਗਾ ਵੀ ਕੇਰਾਂ ਲੋਕ ਵਧੀਆ ਤਰੀਕੇ ਦਾ ਸੁਣਨਾ ਤੇ ਵੀ ਸਾਰੀ ਉਮਰ ਸੁਣਨਾ ਤੇ ਇਹਨਾਂ ਨੇ ਇਹੀ ਆ ਗੀਤ ਵੀ ਇਹ ਵਧੀਆ ਹੋਵੇ ਬਣਿਆ ਹੋਇਆ ਪਰ ਵੀ ਜੇ ਆਪਾਂ ਲੈਵਲ ਲੂਪ ਗਾਉਣੇ ਹ ਤਾਂ ਮਾੜਾ ਮੋਟਾ ਜਿਹਾ ਫਰਕ ਰਹਿ ਜੂ ਬਾਅਦ ਚ ਕੋਈ ਗੱਲ ਨਹੀਂ ਤੇ ਆਹ ਸੂਰਤ ਕੇਲਾ ਆਉਂਦਾ ਉਹ ਤੇ ਵੈਸੇ ਆਪ ਦੀ ਆਵਾਜ਼ ਵੀ ਸੋਹਣੀ ਆ ਤੇ ਮਿਊਜ਼ਿਕ ਬਾਈ ਦਾ ਜਿੰਨਾ ਉਹਦੀ ਮਿਊਜ਼ਿਕ ਦਾ ਫੈਨ ਆ ਮੈਂ ਕਿਸੇ ਦਾ ਮਿਊਜ਼ਿਕ ਡਾਇਰੈਕਟਰ ਨਹੀਂ ਹੈਗਾ ਜੈ ਹੋ ਮਿਊਜਿਕ ਬਣਾਉਂਦਾ ਕੋਈ ਬਿਨਾ ਨਹੀਂ ਸਕਦਾ ਗੱਲ ਵੱਖਰੀ ਹੈ ਵੀ ਬੱਬੂ ਮਾਨ ਦਾ ਮਿਊਜਿਕ ਵੀ ਘੈਂਟ ਹੁੰਦਾ ਹੈਗਾ ਪਰ ਬੱਬੂਮਾਨ ਫੋਕ ਟੱਚ ਤੇ ਪੁਰਾਣੇ ਟੱਚ ਦਾ ਮਿਊਜ਼ਿਕ ਬਣਾਉਂਦਾ ਹੈਗਾ ਵੀ ਨਵਾਂ ਹਿੱਪ ਹੋਪ ਨਾ ਤਾਂ ਗਾਣਾ ਹੋਊਗਾ ਨਾ ਉਦਾ ਦਾ ਮਿਊਜ਼ਿਕ ਬਣਾਉਣਾ ਬਣਾਉਂਦਾ ਉਹ ਉਹ ਬਿਲਕੁਲ ਵੀ ਨਹੀਂ ਬੁਲਾਉਂਦਾ ਠੀਕ ਆ ਜਿਵੇਂ ਹੁਣ 100 ਸਾਲ ਪਹਿਲਾਂ ਦੀ ਗੱਲ ਤੀ ਅੱਜ ਸੁੱਚਾ ਸੂਰਮਾ ਫਿਲਮ ਚ ਤੇ ਬੱਬੂ ਮਾਨ ਸਾਹਿਬ ਨੇ ਹੀ ਗੀਤ ਲਿਖਿਆ ਉਸ ਨੀ ਮਿਊਜਿਕ ਦਿੱਤਾ ਉਸ ਨਹੀਂ ਗਾਇਆ ਗਾ ਆਮ ਮਿਊਜਿਕ ਬਣਾਉਣਾ ਗਾਣੇ ਦਾ ਬਹੁਤ ਸੌਖਾ ਹੁੰਦਾ ਪਰ ਫਿਲਮਾਂ ਲਈ ਮਿਊਜਿਕ ਬਣਾਉਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੁੰਦੀ ਹੈ ਠੀਕ ਆ ਉਹ ਵੀ ਨਾਲੇ 100 ਸਾਲ ਪੁਰਾਣੀ ਸਟੋਰੀ ਤੇ ਫਿਲਮਾਂ ਬਣਾਉਣੀ ਸੁੱਚਾ ਸੂਰਮਾ ਜੋ ਕਿ ਇੱਕ ਹਾਸਲ ਸੱਚਾਈ ਆ ਸੱਚੀ ਕਹਾਣੀ ਆ ਕੋਈ ਕਲਪਣਾ ਨਹੀਂ ਹੈਗੀ ਗਾਣੇ ਦੀ ਫਿਲਮ ਦੀ ਸੋਰੀ ਤੇ ਉਹ ਬਣਾਈ ਆ ਤੇ ਇਨੇ ਸਾਲ ਪੁਰਾਣਾ ਟੱਚ ਮਿਊਜਿਕ ਬਣਾਉਣਾ ਕੋਈ ਸੌਖਾ ਨਹੀਂ ਹੈਗਾ ਤੇ ਦੂਜੀ ਗੱਲ ਗੀਤ ਜਿਹੜੇ ਲਿਖੇ ਨੇ ਉਹ ਇੰਨੇ ਧਿਆਨ ਨਾਲ ਲਿਖਣੇ ਪਏ ਨੇ ਵੀ ਕੀ ਜਿਹੜੇ ਅੱਜ ਆਪਾਂ ਸਬਦ ਵਰਤਦੇ ਆਂ ਵੀ ਅੱਜ ਤੋਂ 100 ਸਾਲ ਪਹਿਲਾਂ ਵਰਤੇ ਜਾਂਦੇ ਸੀ ਕਿ ਨਹੀਂ ਵਰਤੇ ਜਾਂਦੇ ਸੀ ਗੇ ਤੇ ਡਾਇਲਾਗ ਲਿਖਣ ਵਾਲੇ ਨੂੰ ਜਿਆਦਾ ਔਖਾ ਲੱਗਦਾ ਸੀ ਕਿਉਂਕਿ ਸਮਝ ਨਹੀਂ ਆਉਂਦੀ ਦੀ ਇੰਨੀ ਵੀ ਕੀ ਚੱਲਦਾ ਦੀ 100 ਸਾਲ ਪੁਰਾਣਾ ਕੀ ਨਾਂ ਬੱਬੂਮਾਨ ਨੂੰ ਗੀਤ ਲਿਖਣ ਲੱਗੇ ਇਨਾ ਫਿਰ ਵੀ ਔਖਾ ਨਹੀਂ ਹੋਇਆ ਕਿਉਂਕਿ ਉਹ ਕਿਤਾਬਾਂ ਪੜਦਾ ਰਹਿੰਦਾ ਹੈਗਾ ਉਹਨੂੰ ਪਤਾ ਹੈਗਾ ਵੀ 100 ਸਾਲ ਪਹਿਲਾਂ ਕਿਦਾਂ ਦਾ ਮਿਊਜਿਕ ਆ ਕਿੱਦਾਂ ਦੀ ਗਾਣੇ ਤੇ ਕਿਦਾਂ ਸੁਣਨਾ ਪਸੰਦ ਕਰਦੇ ਦੀ ਲੋਕ ਉਹਨੂੰ ਪਤਾ ਸੀ ਗਾ
ਕਿੰਨੇ ਮਿਊਜਿਕ ਡਾਇਰੈਕਟਰ ਆਏ ਆ ਕਿੰਨੇ ਮਿਊਜਿਕ ਡਾਇਰੈਕਟਰ ਚਲੇ ਗਏ ਪਰ ਯੋ ਯੋ ਹਨੀ ਸਿੰਘ ਵਰਗਾ ਮਿਊਜ਼ਿਕ ਕਿਸੇ ਤੋਂ ਨਹੀਂ ਬਣਦਾ ਇੱਕ ਵੱਖਰੀ ਉਹ ਗੱਲ ਆ ਗਈ ਮੇਰੀ ਮਤਲਬ ਉਹਦੇ ਮਿਊਜਿਕ ਦੀ ਪਤਾ ਲੱਗ ਜਾਂਦਾ ਵੀ ਇਹ ਹਨੀ ਸਿੰਘ ਦਾ ਮਿਊਜ਼ਿਕ ਹੈਗਾ ਬੰਦਾ ਗਾਣੇ ਚਲਦਿਆਂ ਮਨਦਾ ਗਾਣੇ ਮਾੜੇ ਗਾਏ ਨੇ ਉਹਨੇ ਠੀਕ ਆ ਕੋਈ ਇਨੀ ਵਧੀਆ ਖਾਸ ਗੱਲ ਨਹੀਂ ਸੀ ਚਲ ਫਿਰ ਵੀ ਚੱਲ ਗਏ ਪਰ ਇਹ ਗੱਲ ਉਹ ਆਪਦੇ ਮੂੰਹ ਨਾਲ ਵੀ ਮਨਦਾ ਗਾ ਰੈਪਰ ਬਹੁਤ ਘੈਂਟ ਆ ਰੈਪ ਬਹੁਤ ਘੈਂਟ ਕਰਦਾ ਪਰ ਜਿਹੜਾ ਗਾਉਂਦਾ ਗਾਉਣ ਵਾਲਾ ਆਲਾ ਇੰਨਾ ਸੋਹਣਾ ਨਹੀਂ ਲੱਗਦਾ ਉਹ ਗਾਉਂਦਾ ਉਹ ਰਾਇ ਪ ਬੋਲ ਦਾ ਜਾਦੇ ਘੈਂਟ ਲੱਗਦਾ ਉਹਨੂੰ ਐਹਸਾਸ ਰੈਪਰ ਬਸ ਇਹ ਦੋ ਕੰਮਾਂ ਦੀ ਫੋਕਸ ਰੱਖਣਾ ਚਾਹੀਦਾ ਤੇ ਆਪਦਾ ਕੰਮ ਕਰਨਾ ਚਾਹੀਦਾ ਹੋਰ ਬਸ ਗਾਣੇ ਗੂੜੇ ਨਾ ਗਾਵੇ ਫੇਰ ਵੇਖੀ ਖੁੱਤੀ ਪਾਉਂਦਾ ਬੱਬੂ ਮਾਨ ਪੁਰਾਣੇ ਮਿਊਜਿਕ ਦਾ ਮਹਾਰਾ ਜਿਹੜੇ ਹਿਸਾਬ ਦਾ ਉਹ ਬਣਾਉਂਦਾ ਪਹਿਲਾਂ ਦਾ ਸੇਰੇ ਦਾ ਕੋਈ ਝੂਠ ਨਹੀਂ ਸੀ ਉਹ ਸੱਚਾਈ ਆ ਵੀ ਉਹਦਾ ਇਕੋ ਲੇਵਲ ਬਹੁਤ ਤਕੜਾ ਗਾ ਜਿਦੇ ਕਰਕੇ ਸਲਮਾਨ ਖਾਨ ਬਚਿਆ ਹੋਇਆ ਉਸ ਸਕਿਉਰਟੀ ਨੂੰ ਬਹੁਤ ਹਿਸਾਬ ਨਾਲ ਹੈਂਡਲ ਕਰਦਾ ਹੈਗਾ ਮਤਲਬ ਲਵੇ ਰੱਖਦਾ ਤੇ ਆਡੀਸ ਨੂੰ ਬਹੁਤਾ ਹੈਂਡਲ ਕਰਦਾ ਉਹ ਬਹੁਤ ਕੁਝ ਸੈਟ ਕਰਦਾ ਤੇ ਜਦੋਂ ਜਿਹੜੀ ਚੀਜ਼ ਤੇ ਜਿੱਥੇ ਨੇ ਪ੍ਰੋਗਰਾਮ ਲਾਉਣਾ ਹੁੰਦਾ ਸਲਮਾਨ ਖਾਨ ਨੇ ਦੂਜੇ ਦਿਨ ਤੇ ਸ਼ੇਰਾ ਉੱਥੇ ਪਹਿਲਾਂ ਪਾਉਣ ਚ ਜਾਂਦਾ ਗਾ ਤੇ ਉੱਥੇ ਚੈੱਕ ਕਰਕੇ ਸਭ ਕੁਝ ਕੱਲੀ-ਕੱਲੀ ਚੀਜ਼ ਕੱਲੀ ਕੱਲੀ ਥਾਂ ਸਭ ਕੁਝ ਚੈੱਕ ਕਰਕੇ ਉਸ ਤੋਂ ਬਾਅਦ ਚੌਦੀ ਸਕਿਉਰਟੀ ਦੇ ਉੱਤੇ ਬੰਦੇ ਛੱਡ ਕੇ ਵੀ ਕੋਈ ਕਰਨਾ ਜਾਂ ਫਿਰ ਰਾਤ ਨੂੰ ਗੜਬੜ ਵੀ ਉਸਤੋਂ ਬਾਅਦ ਚੋਂ ਵੀ ਤੁਸੀਂ ਨਿਗਰਾਨੀ ਰੱਖਣੀ ਫੇਰ ਆਉਂਦਾ ਉਹ ਦੁਬਾਰੇ ਸਲਮਾਨ ਖਾਨ ਬਾਈ ਲਵੇ ਤੇ ਫਿਰ ਜਾਂਦੇ ਨੇ ਉਹ ਦੂਜੇ ਦਿਨ ਇਨਾ ਯਕੀਨ ਆ ਮੈਨੂੰ ਕੱਲ ਨੂੰ ਜੇ ਸਨਮਾਨ ਖਾਨ ਲਵੇ ਕੋਲੇ ਸੇਰਾ ਖੜਾ ਹੋਵੇ
❤❤❤
❤❤❤