ਦਿੱਤਾ ਪ੍ਰੇਮ ਦਾ ਪਟੋਲਾ /108 ਸ਼੍ਰੀ ਰਾਝੂਦਾਸ ਜੀ ਮਹਾਰਾਜ / ਸ੍ਰੀ ਸਤਿਨਾਮਦਾਸ ਜੀ ਡੇਰਾ ਸੰਤਪੁਰੀ ਮਹਿਦੂਦ/ਨਸੀਬ ਮਿਊਜਿਕ

แชร์
ฝัง
  • เผยแพร่เมื่อ 23 ม.ค. 2025

ความคิดเห็น • 16

  • @TaranJot-rk6gy
    @TaranJot-rk6gy หลายเดือนก่อน +3

    Jai santa di

  • @sitalkaler4584
    @sitalkaler4584 หลายเดือนก่อน +1

    Jai gurudev ji sab sangta noo ❤❤❤❤

  • @premkumarsingh3527
    @premkumarsingh3527 หลายเดือนก่อน +3

    Jai Santa di ji

  • @GurdeepSingh-fd9um
    @GurdeepSingh-fd9um หลายเดือนก่อน +1

    Jai santa di 🙏🏿🙏🏿🙏🏿🙏🏿

  • @Ashu-dd9es
    @Ashu-dd9es หลายเดือนก่อน +1

    Jai guru dev ji

  • @mukeshsandhumukeshsandhu2654
    @mukeshsandhumukeshsandhu2654 หลายเดือนก่อน +3

    Jai. Baba. Balak. Nath.. G

  • @CharanjitKaur-qc8dw
    @CharanjitKaur-qc8dw หลายเดือนก่อน +1

    Jai Santa de

  • @sonukokowaliya7093
    @sonukokowaliya7093 หลายเดือนก่อน +2

    🙏🙏🙏🙏

  • @GurjitKaur-s5d
    @GurjitKaur-s5d หลายเดือนก่อน +2

    🙏🙏🙏🙏🙏🙇🙇🙇🙇🌹🌹🌹

  • @AnmolratanSingh-h7t
    @AnmolratanSingh-h7t หลายเดือนก่อน +1

    ਕਿਰਪਾ ਕਰਕੇ ਇਹ ਸਬਦ ਲਿਖ ਕੇ ਪਾਇਓ ਜੀ

  • @AnmolratanSingh-h7t
    @AnmolratanSingh-h7t หลายเดือนก่อน +1

    ਪ੍ਰਭਾਤ ਫੇਰੀਆਂ ਜਾ ਗੁਰਦੁਆਰੇ ਸਾਹਿਬ ਇਹ ਸਬਦ ਪੜਨ ਵਾਸਤੇ ਬੋਲਣ ਵਾਸਤੇ ਕਿਰਪਾ ਕਰਕੇ ਇਹ ਸਬਦ ਪੰਜਾਬੀ ਵਿਚ ਲਿਖ ਕੇ ਪਾਓ ਜੀ

    • @nasibmusic
      @nasibmusic  หลายเดือนก่อน +1

      ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥
      ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥

    • @AnmolratanSingh-h7t
      @AnmolratanSingh-h7t หลายเดือนก่อน +1

      @nasibmusic ਕਿਰਪਾ ਕਰਕੇ ਇਹ ਸਬਦ ਪ੍ਰਭਾਤ ਫੇਰੀਆਂ ਅਤੇ ਗੁਰਦਆਰਾ ਸਾਹਿਬ ਵਿੱਚ ਬੋਲਣ ਵਾਸਤੇ ਸਾਰਾ ਦਾ ਸਾਰਾ ਜਿੰਨਾ ਵੀ ਇਹ ਬਾਬਾ ਜੀ ਨੇ ਬੋਲਿਆ ਹੈ ਪੂਰਾ ਪੰਜਾਬੀ ਵਿਚ ਲਿਖ ਕੇ ਪਾਓ ਜੀ

    • @AnmolratanSingh-h7t
      @AnmolratanSingh-h7t หลายเดือนก่อน +1

      @nasibmusic ਕਿਰਪਾ ਕਰਕੇ ਸਬਦ ਸਾਰਾ ਲਿਖੋ ਜੀ ਜਿੰਨਾ ਇਹ ਬਾਬਾ ਜੀ ਨੇ ਬੋਲਿਆ ਹੈ

    • @AnmolratanSingh-h7t
      @AnmolratanSingh-h7t หลายเดือนก่อน +1

      ਕਿਰਪਾ ਕਰਕੇ ਦਾਨਾ ਬੀਨਾ ਵਾਲੀ ਲਾਈਨ ਤੋਂ ਅੱਗੇ ਵੀ ਸਾਰਾ ਲਿਖੋ ਜੀ

    • @nasibmusic
      @nasibmusic  14 วันที่ผ่านมา

      @@AnmolratanSingh-h7t
      ਪ੍ਰੇਮ ਪਟੋਲਾ
      ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥
      ਪ੍ਰੇਮ ਪਟੋਲਾ ਤੈ ਸਹਿ ਦਿਤਾ।।
      ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥
      ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥
      ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ
      ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥
      ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ
      ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥
      ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ
      ਜਿਨੑਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥
      ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ
      ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥
      ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ