ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਵਧੀਆ ਜਾਣਕਾਰੀ ਜੀ..ਧੰਨਵਾਦ.. ਮੈਂ ਪਹਿਲੀ ਵਾਰ ਨਵੇਂ ਖ਼ੇਤ ਵਿੱਚ 126 ਲਾਇਆ ਹੈ ਤੁਹਾਡੇ ਕਹਿਣ ਮੁਤਾਬਿਕ ਅੱਜ 5ਵਾਂ ਦਿਨ ਹੈ.. ਝੋਨਾ ਚੱਲ ਨਹੀਂ ਰਿਹਾ..ਥਲ਼ੇ 2 ਗੱਟੇ ਏਕੜ ਦੇ ਸੁਪਰ 10 ਕਿੱਲੋ ਜ਼ਿੰਕ 10 ਕਿੱਲੋ ਫੈਰਿਸ ਲੋਹਾ..10 ਕਿੱਲੋ ਮਗਨਿਸ਼ੀਆਮ ਥਲ਼ੇ ਪਾ ਦਿੱਤਾ ਸੀ.. ਪਨੀਰੀ ਲੇਬਰ ਨਾਂ ਮਿਲਣ ਕਰਕੇ 1 ਮਹੀਨਾ 2 ਦਿਨ ਦੀ ਲਾਈ ਸੀ.. ਬਾਕੀ ਤੁਹਾਡੇ ਕਹੇ ਮੁਤਾਬਿਕ ਹੁਣ ਅੱਗੇ ਜੋ ਵੀ ਪਾਉਣਾ ਓਹੀ ਪਾਵਾਂਗੇ.. ਹਰਿਆਣਾ ਡਬਵਾਲੀ ਤੋਂ ਇੱਕ ਕਿਸਾਨ..🙏
Thnqq veer
Urea b pao g
@@ramanpreet1151 ਕੱਲ ਪਾਉਣੀ 30 ਕਿੱਲੋ ਪਰ ਏਕੜ..ਨਾਲ ਕੈਲਸ਼ੀਅਮ ਨਾਈਟ੍ਰੇਟ
@@punjabmodernkheti ਤੁਹਾਡਾ ਸਵਾਗਤ ਹੈ ਜੀ.. ਕਿਰਪਾ ਕਰਕੇ ਆਪਣਾ ਫੋਨ ਨੰਬਰ ਜ਼ਰੂਰ ਦਿਓ..🙏
@@NavkaranDhillon420 tuc apna mobile number bhjo
Very good job Dr Saab ji
Bai pakki paneeei lag gyi c vich vich nisrea aunda 20 din da lagea va .koi hall ?
th-cam.com/video/640TP5Yipfg/w-d-xo.html
ਅਸ਼ੀ 40 ਦਿਨ ਦੀ ਲਈ ਆ
42 days di lagi hoi a full top di ha zinc pahi a hor kuj ni deta
Good job wmk
Veerji ki asi triacontanol 0.05 mg vipro sai ram pa sakde ha 32 din d pneeri te
Bilkul shi report a
Paji PR126 ch urea kinne dina ch Puri krni hundi a
25 din tk
Bahutt vdia bro
Veer sadi 39 din di lgi c mih krke vdia fot kr rhi
👍
Bai ji apna jhona 7 din pani ch dubya reha 126 puri pehli urea 23 din de nu pyi pani krke urea 40 din tak paa skde a
Ji bilkul
ਬਹੁਤ ਵਦੀਆਂ ਆ
Veer ji tuhanu kisne akhya ki urea nal magnisium ni milda ? Please galt info na deo ji dhanwaad
Bai fr tenu magnisum sulphate shi milea hi nhi hona , mitti pai gya hove ga Mai khud mix kar betha c, sari urea pani chd gyi c
ਵੀਰ ਮੇਰਿਆ ਨਹੀ ਮਿਕਸ ਹੁੰਦਾ.. ਪਾਣੀ ਛੱਡ ਜਾਂਦਾ ਹੈ..
Mix ho janda par khilarna aukha ho janda kyu ki gila ho janda
Bai ikk doo bag ch milao te nal di nal khilar deo je appan 10 bag urea ch milake pauna fr ta zink 33% bhi ni painda ooh bhi fix hoju
Baki har ikk da aapo apna tarikka hunda jive thik lge bs mera comment krn da aahi maksad c ki kissi kisan veer kol koi glt info na jave

Bai fr tenu magnisum sulphate shi milea hi nhi hona , mitti pai gya hove ga
Mai khud mix kar betha c, sari urea pani chd gyi c