Janam Dihara Bhagat Kabir Ji | New Katha | Giani Pinderpal Singh Ji

แชร์
ฝัง
  • เผยแพร่เมื่อ 4 มิ.ย. 2020
  • Title - ਜਨਮ ਸਾਖੀ ਭਗਤ ਕਬੀਰ ਜੀ
    By - ਗਿਆਨੀ ਪਿੰਦਰਪਾਲ ਸਿੰਘ ਜੀ
    Label - Giani Pinderpal Singh Ji
    follow us on Official youtube / facebook / instagram
    Subscribe our official TH-cam Channel
    / @gianipinderpalsinghji
    Facebook official Page Link
    / gppsji
    follow us Official Instagram Link
    / gppsji13
    Digitally Powered By - Bull18 [ / bull18network ]
    #bhaipinderpalsinghji #GianiPinderpalSinghji #Gurbanikatha #Poetry #FullHDVideo2019 #Newpoem #Bhaipinderpalsinghji #katha #Gurbanikatha #Pinderpalsingh #Bani #Nitnem #sewa #Kirpa #bhaipinderpalsinghjilivekatha #BhaiGurdasji #Vaarbhaigurdas #NewKatha #livegianipinderpalsinghji #PTCPunjabi #PTClive #Livekatha #bhaipinderpalsinghjichannel #400sala #Gurutegbhadur #Faith #covid-19

ความคิดเห็น • 108

  • @InderRandhawa-jw7ks
    @InderRandhawa-jw7ks 2 หลายเดือนก่อน +1

    ❤️❤️❤️❤️ਸਤਿ ਕਰਤਾਰ❤️ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹ ਜੀ❤️ਸਤਿ ਸ਼੍ਰੀ ਸਤਿਗੁਰੂ ਜੀ ਸਾਹਿਬ ਜੀ ਮਹਾਰਾਜ ਜੀ ਪਾਤਸਾਹ ਜੀ❤️ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਾਹਿਬ ਜੀ ਮਹਾਰਾਜ ਪਾਤਿਸ਼ਾਹ ❤️ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹ ਜੀ❤️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️😊

  • @ajaynarwalnissing9
    @ajaynarwalnissing9 2 หลายเดือนก่อน +1

    ਸਤਿਗੁਰੂ ਕਬੀਰ ਜੀ ਮਹਾਰਾਜ ਸਾਹਿਬ ਦੀ ਪਾਤਸ਼ਾਹੀ ਸਦਾ ਕਾਇਮ ਹੈ। 💐👏👏🙏

  • @sukhbirsingh-jp3sn
    @sukhbirsingh-jp3sn 4 หลายเดือนก่อน +2

    ਅੱਜ ਵੀ ਓਨ੍ਹਾਂ ਦਾ ਪ੍ਰਗਟ ਹੋਣਾ ਅਤੇ ਜੀਵਨ ਸੰਸਾਰ ਦੇ ਲੋਕਾਂ ਲਈ ਰਹੱਸਮਈ ਹੈ। ਭਾਵੇਂ ਓਨ੍ਹਾਂ ਨੇ ਆਪਣੇ ਜੀਵਨ ਦੇ ਸੰਬੰਧ ਵਿੱਚ ਖੁਦ ਆਪਣੇ ਸ਼ਬਦਾਂ 'ਚ ਭੇਤ ਪ੍ਰਗਟ ਕੀਤੇ ਹਨ। ਆਪਣਾ ਬਿਓਰਾ ਦਿੱਤਾ ਹੈ ਕਿ ਮੈਂ ਉਸ ਪਰਮ ਸੱਤਾ ਚੋਂ ਸ਼ੁੱਧ ਚੇਤਨ ਰੂਪ ਚ ਅਵਤਰਿਤ (ਪ੍ਰਗਟ) ਹੋਇਆ ਹਾਂ। 'ਸੰਤੋ ਅਵਿਗਤ ਸੇ ਹਮ ਆਏ, ਕੋਈ ਭੇਦ-ਮਰਮ ਨਾ ਪਾਏ।
    ਨਾ ਹਮ ਰਹਲੇ ਗਰਭਵਾਸ ਮੇਂ, ਬਾਲਕ ਹੋਏ ਦਿਖਲਾਏ।
    ਕਾਸ਼ੀ ਤਟ ਸਰੋਵਰ ਭੀਤਰ, ਤਹਾਂ ਜੁਲਾਹਾ ਪਾਏ ॥ ਨਾ ਹਮਾਰੇ ਭਾਈ-ਬੰਧੂ ਹੈਂ, ਨਾ ਸੰਗ ਗਿਰਹੀ ਦਾਸੀ। ਨੀਰੂ ਕੇ ਘਰ ਨਾਮ ਧਰਾਏ, ਜਗ ਮੇਂ ਹੋ ਗਈ ਹਾਂਸੀ ॥
    ਆਣੇ ਤਕੀਆ ਅੰਗ ਹਮਾਰੀ, ਅਜਰ ਅਮਰ ਪੁਰ ਡੇਰਾ। ਹੁਕਮ ਹੈਸੀਅਤ ਸੇ ਚਲ ਆਏ, ਕਾਟਨ ਯਮਕਾ ਫੇਰਾ ॥
    ਕਾਸ਼ੀ ਮੇਂ ਹਮ ਪ੍ਰਗਟ ਹੁਏ, ਰਾਮਾਨੰਦ ਪਰ ਧਾਇਆ। ਕਹੈ ਕਬੀਰ ਸੁਨੋ ਭਈ ਸਾਧੋ, ਹੰਸ ਚੇਤਾਵਨ ਆਇਆ।'
    ਇਸ ਤਰ੍ਹਾਂ ਅਨੇਕ ਸਥਾਨਾਂ ਤੇ ਕਬੀਰ ਸਾਹਿਬ ਨੇ ਆਪਣੇ ਬਾਰੇ ਅਦਭੁੱਤ (ਅਨੋਖੇ) ਰਹੱਸ ਪ੍ਰਗਟ ਕੀਤੇ ਹਨ, ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਓਹ ਮਾਤਾ ਦੇ ਪੇਟੋਂ ਨਹੀਂ ਜਨਮੇਂ ਅਤੇ ਉਸ ਪਰਮ ਪੁਰਸ਼ ਦੇ ਅਦਭੁੱਤ-ਅਨੋਖੇ ਪ੍ਰਕਾਸ਼ ਸਦਕਾ ਇਸ ਧਰਤੀ ਤੇ ਓਨ੍ਹਾਂ ਦਾ ਅਵਤਾਰਣ ਹੋਇਆ। ਪਿਆਰੇ ਪਾਠਕੋ ਮੇਰਾ ਮਕਸਦ ਕਿਸੇ ਵਿਵਾਦ ਜਾਂ ਸ਼ੰਕਾ ਨੂੰ ਪੈਦਾ ਕਰਨਾ ਨਹੀਂ ਸਗੋਂ ਇਕ ਮਹਾਨ ਸੱਚ ਨੂੰ ਤਰਕ ਸੰਗਤ ਤਰੀਕੇ ਨਾਲ ਤੁਹਾਡੇ ਸਨਮੁੱਖ ਰੱਖਣਾ ਹੈ। ਕਬੀਰ ਸ਼ਬਦ ਆਪਣੇ ਆਪ 'ਚ ਅਰਥ ਸਮਾਈ ਬੈਠਾ ਹੈ। ਕਥਾਵੀਰ ਕਬੀਰ ਕਹਾਇਆ। ਕੱਕਾ ਕੇਵਲ ਨਾਮ ਹੈ, ਬੱਬਾ ਵਰਣ ਸਰੀਰ । ਰਰਾ ਸਭ ਮੇਂ ਰਮ ਰਹਾ, ਜਿਸਕਾ ਨਾਮ ਕਬੀਰ ॥
    ਗਗਨ ਮੰਡਲ ਸੇ ਉਤਰੇ, ਸਤਿਗੁਰੂ ਸਤਿ ਕਬੀਰ । ਜਲ ਮਾਂਹਿ ਪੌੜਨ ਕੀਆ, ਸਭ ਪੀਰੋਂ ਕੇ ਪੀਰ

    • @Rohitkothari704
      @Rohitkothari704 4 หลายเดือนก่อน +2

      काया सीप संसार में, पानी बूंद शरीर ।
      बिन सीप के मोतिया, प्रगटे दास कबीर ।।

    • @InderRandhawa-jw7ks
      @InderRandhawa-jw7ks 2 หลายเดือนก่อน +2

      ❤️❤️❤️❤️❤️❤️❤️❤️ਵਾਹਿਗੁਰੂ ਜੀ❤️ਸਤਿਗੁਰੂ ਜੀ❤️ਸਤਿ ਕਰਤਾਰ❤️ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ❤😊

  • @sukhbirsingh-jp3sn
    @sukhbirsingh-jp3sn 4 หลายเดือนก่อน +2

    ਕਬੀਰ ਸਾਹਿਬ ਜੀ ਨੇ ਖੁਦ ਇਕ ਸ਼ਬਦ ਉਚਾਰਿਆ ਹੈ। ਭਗ ਭੋਗੇ ਭਗ ਉਪਜੇ, ਭਗ ਤੇ ਬਚੇ ਨਾ ਕੋਏ। ਕਹੇ ਕਬੀਰ ਭਗ ਤੇ ਬਚੇ, ਭਗਤ ਕਹਾਵੇ ਸੋਏ॥
    ਕੁਝ ਲੋਕ ਕਹਿੰਦੇ ਹਨ ਕਿ ਕਮਾਲ, ਕਮਾਲੀ ਓਨ੍ਹਾਂ ਦੇ ਬੱਚੇ ਸਨ ਪਰ ਓਹ ਤਾਂ ਪ੍ਰਕਾਸ਼ ਦੇ ਪੁੰਜ ਸਨ। ਸਰੀਰ ਹੀ ਨਹੀਂ ਸੀ। ਇਕ ਦਿਨ ਗੰਗਾ ਤਟ ਤੇ ਕਬੀਰ ਸਾਹਿਬ ਦੇ ਪਾਸ ਰਾਜਾ ਸਿਕੰਦਰ ਅਤੇ ਰਾਜ ਗੁਰੂ ਸ਼ੇਖ ਤਕੀ ਬੈਠੇ ਸਨ। ਉਸ ਵੇਲੇ ਇਕ ਗਲੀ-ਸੜੀ ਲਾਸ਼ ਗੰਗਾ ਵਿੱਚ ਰੁੜੀ ਜਾ ਰਹੀ ਸੀ। ਸ਼ੇਖ ਤਕੀ ਨੇ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਸੀਂ ਪ੍ਰਮਾਤਮਾ ਦੇ ਨੂਰ ਹੋ ਤਾਂ ਇਸ ਲਾਸ਼ ਨੂੰ ਜਿੰਦਾ ਕਰੋ। ਉਸ ਵੇਲੇ ਕਬੀਰ ਸਾਹਿਬ ਨੇ ਕਿਹਾ, 'ਓਹ ਮੁਰਦੇ! ਉਠ ਕੁਦਰਤ ਕੇ ਕਮਾਲ ਸੇ' ਓਸੇ ਵੇਲੇ ਮੁਰਦਾ ਜੀਵਤ ਹੋ ਉਠਿਆ ਅਤੇ ਗੰਗਾ ਜੀ ਵਿੱਚੋਂ ਬਾਹਰ ਆਕੇ ਸਾਹਿਬ ਜੀ ਨੂੰ ਬੰਦਗੀ ਕਰਨ ਲੱਗਾ, ਇਹ ਦੇਖ! ਰਾਜਾ ਸਿਕੰਦਰ ਤੇ ਸ਼ੇਖ ਤਕੀ ਹੈਰਾਨ ਹੋ ਕੇ ਬੋਲੇ, ਵਾਹ ! ਇਹ ਤਾਂ ਕਮਾਲ ਹੋ ਗਿਆ। ਫਿਰ ਸਾਹਿਬ ਜੀ ਨੇ ਕਿਹਾ, 'ਅੱਜ ਤੋਂ ਇਸਦਾ ਨਾਮ ਕਮਾਲ ਹੋਇਆ ਅਤੇ ਜਗਤ ਵਿੱਚ ਇਹ ਮੇਰਾ ਬਾਣੀ ਪੁੱਤਰ ਕਹਾਏਗਾ ਅਤੇ ਪ੍ਰਸਿੱਧ ਹੋਵੇਗਾ।'
    ਜਦ ਸ਼ੇਖ ਤਕੀ ਨੇ ਦੇਖਿਆ ਕਿ ਗਲੀ-ਸੜੀ ਲਾਸ਼ ਜੀਵਤ ਹੋ ਉਠੀ ਤਾਂ ਉਸ ਨੇ ਕਿਹਾ ਕਿ ਮੇਰੀ ਲੜਕੀ ਅੱਠ ਦਿਨ ਪਹਿਲਾਂ ਮਰੀ ਸੀ, ਉਸ ਨੂੰ ਜਿੰਦਾ ਕਰੋ ਤਾਂ ਜਾਣਾਂਗਾ । ਸਾਹਿਬ ਹੁਣ ਰਾਜਾ ਸਿਕੰਦਰ ਦੇ ਨਾਲ ਸ਼ੇਖ ਤਕੀ ਦੀ ਬੇਟੀ ਦੀ ਕਬਰ ਤੇ ਗਏ ਅਤੇ ਕਿਹਾ ਉਠ! ਸ਼ੇਖ ਤਕੀ ਕੀ ਬੇਟੀ। ਓਹ ਨਾ ਉਠੀ । ਸਾਹਿਬ ਫਿਰ ਬੋਲੇ, ਉੱਠ ! ਤਕੀ ਕੀ ਬੇਟੀ। ਓਹ ਫਿਰ ਵੀ ਨਾ ਉੱਠੀ। ਸਾਹਿਬ ਜੀ ਨੇ ਤੀਸਰੀ ਵਾਰ ਕਿਹਾ, ਉੱਠ ਕਬੀਰ ਕੀ ਬੇਟੀ, ਸਾਹਿਬ ਜੀ ਦਾ ਏਨਾ ਕਹਿਣ ਸੀ ਕਿ ਕਬਰ ਫਟ ਗਈ ਅਤੇ ਲੜਕੀ ਜੀਵਤ ਹੋ ਕੇ ਕਬਰ ਚੋਂ ਬਾਹਰ ਆ ਗਈ। ਉਸ ਸਮੇਂ ਰਾਜਾ ਸਿਕੰਦਰ ਅਤੇ ਸ਼ੇਖ ਤਕੀ ਭਾਵਕ ਭਾਵ ਵਿੱਚ ਕਹਿ ਉੱਠੇ ਵਾਹ ! ਕਮਾਲ ਹੋ ਗਿਆ? ਤੋ ਵੀਰੋ ਉਸ ਸਮੇਂ ਸਾਹਿਬ ਜੀ ਨੇ ਉਸ ਲੜਕੀ ਦਾ ਨਾਮ ਕਮਾਲੀ ਰੱਖਿਆ ਜੋ ਉਨ੍ਹਾਂ ਦੀ ਬਾਣੀ ਪੁਤਰੀ ਹੋਈ।

  • @SukhwinderSingh-br6gh
    @SukhwinderSingh-br6gh ปีที่แล้ว

    🙏ਵਾਹਿਗੁਰੂ 🙏

  • @rampaldassatlokbhgti5447
    @rampaldassatlokbhgti5447 2 ปีที่แล้ว +7

    घोर अ ज्ञान कबीर साहेब परमात्मा है
    🌺🌺🙏🙏

  • @RameshS-xh9zo
    @RameshS-xh9zo 5 หลายเดือนก่อน

    Waheguru ji🙏🏻🙏🏻🙏🏻🙏🏻🙏🏻

  • @SukhchainSingh-hs6yr
    @SukhchainSingh-hs6yr 3 หลายเดือนก่อน

    Waheguru ji

  • @kamaljitkaur5322
    @kamaljitkaur5322 8 หลายเดือนก่อน

    Waheguru ji🙏

  • @jasvirsinghjas6545
    @jasvirsinghjas6545 2 ปีที่แล้ว +4

    Dhan kabir saheb jii maharaj 🙏

  • @bababalramsinghji7434
    @bababalramsinghji7434 3 ปีที่แล้ว +2

    Mha vidwan ne giaani pindarpal singh ji 🙏

  • @Waraich_vlogs19
    @Waraich_vlogs19 3 ปีที่แล้ว +5

    Wala chaga lag da waheguru ji da simrn krke ...Dil krda Sara din he simran kri Java ..pr kmm v krne hunde aa .. waheguru ji Aap he nam Japoda....he waheguru ji Meri wife v ..nam japn wali he hove .. hor tera dita sab kus aa

  • @narindersingh9312
    @narindersingh9312 4 ปีที่แล้ว +7

    Dhan dhan satguru bhaget kabir g maharaj

  • @monumalhotra3399
    @monumalhotra3399 2 ปีที่แล้ว +1

    Kabir Sahib puran parmatma hai

  • @Rajeshrana157
    @Rajeshrana157 ปีที่แล้ว +2

    Kabir is God 🙏

  • @pirdeepdeep9237
    @pirdeepdeep9237 4 ปีที่แล้ว +5

    ਵਾਹਿਗੁਰੂ ਜੀ

    • @SatnamSingh-sr3nz
      @SatnamSingh-sr3nz 3 ปีที่แล้ว

      ਧੰਨ ਭਗਤ ਕਬੀਰ ਜੀ
      🌹🌹🌹🌹🌹
      🙏🙏🙏🙏🙏

  • @Roshanlal-lg4iv
    @Roshanlal-lg4iv ปีที่แล้ว +2

    कबीर माता पिता मेरे है नही
    ना मेरे ग्रह दासी
    जुलाहे का सुत आन कहाईय
    जगत कराई हासी

  • @BhagwanSingh-ue7yg
    @BhagwanSingh-ue7yg 4 ปีที่แล้ว +8

    ਵਾਹਿਗੁਰੂ ਜੀ ਵਾਹਿਗੁਰੂ ਜੀ ਭਗਵਾਨ ਸਿੰਘ ਵਿਧਾਤਾ ਬਰਨਾਲਾ

  • @charanjitbajwa6231
    @charanjitbajwa6231 4 ปีที่แล้ว +7

    waheguru g

  • @RajeshKumar-qs3yw
    @RajeshKumar-qs3yw 2 ปีที่แล้ว +1

    Jai bhagat kabir ji

  • @harrysandhu9732
    @harrysandhu9732 4 ปีที่แล้ว +1

    Dhan kabir ji

  • @mukeshkhalsa6913
    @mukeshkhalsa6913 3 ปีที่แล้ว +5

    Kabir jee sidha avtar liya see

    • @subhashsahu2407
      @subhashsahu2407 3 ปีที่แล้ว +2

      Wrong......Kabir Saheb ji avtaraad nhii mante the tho kaha se avtar ho gye.... Rampal ko sunna band kro pura brainwashed kr diya hai usa fake bande ne

    • @hundalkang
      @hundalkang 3 ปีที่แล้ว +1

      Hanji kabir sahib ji sidha satlok to aye c

    • @hundalkang
      @hundalkang 3 ปีที่แล้ว +1

      @@subhashsahu2407 you are wrong

    • @hundalkang
      @hundalkang 3 ปีที่แล้ว +1

      @@subhashsahu2407 fake ohna nu kehn wale ne tusi fake

    • @hundalkang
      @hundalkang 3 ปีที่แล้ว +1

      @@subhashsahu2407 Gyan Ganga padhna

  • @nsingh5779
    @nsingh5779 3 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
    🌺🌼🌺🌼🌺🌼🌺🌼🌺🌼🌺🌼🌺

  • @PawanKumar-wk1zd
    @PawanKumar-wk1zd 3 ปีที่แล้ว +1

    Sat sat Khalsa ji

  • @DaljitMunder
    @DaljitMunder 16 วันที่ผ่านมา

    ❤️🙏

  • @shubambelamjaikabirjijaibh9481
    @shubambelamjaikabirjijaibh9481 2 ปีที่แล้ว +1

    Jai kabir ji

  • @komal25869
    @komal25869 2 ปีที่แล้ว +2

    ❤️❤️🙏🙏 wahaguru ji ❤️❤️🙏❤️🙏

  • @gurpalsingh1402
    @gurpalsingh1402 2 ปีที่แล้ว +2

    DHAN DHAN Baba Kabir Ji,

  • @kulwinderdas447
    @kulwinderdas447 2 ปีที่แล้ว +2

    Kabir is God

  • @santrampaljimaharaj6762
    @santrampaljimaharaj6762 2 ปีที่แล้ว +3

    Kabir is God Kabir hi waheguru hai

    • @sandhuSaab-vc6vk
      @sandhuSaab-vc6vk 9 หลายเดือนก่อน

      Aap sikh dharm ka apmaan kyu krre ho aap gurunanak dev ka apmaan krre ho

  • @Smpr84bhujngi
    @Smpr84bhujngi ปีที่แล้ว

    🙏🙏

  • @sandippathak6918
    @sandippathak6918 ปีที่แล้ว

    🙏🙏🙏

  • @rahuldhiman5820
    @rahuldhiman5820 4 ปีที่แล้ว +8

    Waheguru ji waheguru ji 🙏

  • @sukhpreetkaur8219
    @sukhpreetkaur8219 4 ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

  • @ranveetsingh6071
    @ranveetsingh6071 3 ปีที่แล้ว +1

    bhaie pinderpal singh ji
    sch mouch gyaan da sagar

  • @happyfamily616
    @happyfamily616 ปีที่แล้ว

    Dhan Baba Kabir ji🙏🙏🙏🙏🙏

  • @JaswinderKaur-wf5ig
    @JaswinderKaur-wf5ig 4 ปีที่แล้ว +13

    ❤️❤️💕💕ਧੰਨ ਗੁਰੂ ਧੰਨ ਗੁਰੂ ਪਿਆਰੇ💕💕❤️❤️

    • @gurbani1065
      @gurbani1065 3 ปีที่แล้ว +1

      Bhagat Kabir Ji ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ th-cam.com/video/p_3SWHykA44/w-d-xo.html

  • @parwanaamritpalsingh
    @parwanaamritpalsingh ปีที่แล้ว

    ❤ਧੰਨ ਕਬੀਰ ਧੰਨ ਕਬੀਰ❤

  • @khalsadjremix941
    @khalsadjremix941 3 ปีที่แล้ว +2

    Waheguru

  • @guruinsan8071
    @guruinsan8071 2 ปีที่แล้ว +2

    Kabir is god bhgat nanak sahib ji thy

  • @Sukhmanpreet123
    @Sukhmanpreet123 2 ปีที่แล้ว +1

    Waheguru ji eh Katha sunn k sade sare dought clear ho gae🙏🏻🙏🏻🙏🏻🙏🏻

  • @veerpalkaur8079
    @veerpalkaur8079 2 ปีที่แล้ว

    Waheguru ji waheguru ji waheguru ji waheguru ji waheguru ji 🙏🏻🙏🏻

  • @rajinderbhagat1750
    @rajinderbhagat1750 ปีที่แล้ว

    ਭਾਈ ਸਾਹਿਬ ਜੀ ਇੱਕ ਤੁਸੀਂ ਓ ਜੋ ਕਿ ਕਬੀਰ ਸਾਹਿਬ ਜੀਆਂ ਦਾ ਨਾਂਮ ਆਦਰ ਸਾਹਿਤ ਲੈਂਦੇ ਓ ਜੀ ਕਈ ਪ੍ਰਚਾਰਕ ਇਸ ਤਰਾਂ ਦੇ ਹਨ ਕਿ ਜੋ ਸਾਹਿਬ ਕਬੀਰ ਜੀਆਂ ਨੂੰ ਕਬੀਰ- ਕਬੀਰ ਕਰ ਕੇ ਸੰਬੋਧਨ ਕਰਦੇ ਹਨ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀਆਂ ਕਲਾਂ ਵਿੱਚ ਰੱਖਣ ਜੀ 🙏🙏🙏ਆਪ ਜੀ ਅੱਗੇ ਬੇਨਤੀ 🙏ਹੈ ਕਬੀਰ ਸਾਹਿਬ ਜੀਆਂ ਦਾ ਪ੍ਰਕਾਸ਼ ਦਿਹਾੜਾ ਕਹਿ ਕੇ ਸੰਬੋਧਨ ਕਰੇ ਤਾਂ ਮੇਹਰਬਾਨੀ ਹੋਵੇਗੀ ਜੀ 🙏🙏🙏

  • @harpartapgill6511
    @harpartapgill6511 4 ปีที่แล้ว +2

    Waheguru g

  • @kakkasandhu8299
    @kakkasandhu8299 3 ปีที่แล้ว +1

    Waheguru mehar kare

  • @GurjeetSingh-dr7hb
    @GurjeetSingh-dr7hb 2 ปีที่แล้ว

    Satnam Shri Waheguru Sahib Jio
    🙏🙏🙏🙏🙏🙏🙏🙏🙏🙏🙏🙏

  • @abcdefghijklovepreetuvwxyz
    @abcdefghijklovepreetuvwxyz 4 ปีที่แล้ว +3

    ❤️

  • @UmeshKumar-hw5ku
    @UmeshKumar-hw5ku ปีที่แล้ว +1

    Kabir parmatma hai sabka vahi vaheguru,hai vahi Allah hai

    • @sandhuSaab-vc6vk
      @sandhuSaab-vc6vk 9 หลายเดือนก่อน

      Waheguru, paramaatma, allha ishwar to ek hai par wo kbeer ji nai hai kbeer ji bhagat the sant thee he is not god

  • @rajpreetsingh7696
    @rajpreetsingh7696 3 ปีที่แล้ว +1

    ਧੰਨਵਾਦ ਜੀ 🙏

  • @ranjurana4225
    @ranjurana4225 2 ปีที่แล้ว

    ❤️Dhan Dhan Bhagat Kabir Ji❤️

  • @jagjevensingh9310
    @jagjevensingh9310 3 ปีที่แล้ว

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @sukhwantkhalsa
    @sukhwantkhalsa ปีที่แล้ว

    13 salok ਗੁਰੂ ਸਾਹਿਬਾਨਾਂ ਦੇ ਹਨ

  • @Giyanibaljeetsinghkhalsa
    @Giyanibaljeetsinghkhalsa 2 ปีที่แล้ว +1

    Hwa kabir kreem tu

  • @LionLifestyleCRYTO
    @LionLifestyleCRYTO 4 ปีที่แล้ว +4

    ਵਾਹਿਗੁਰੂ ਜੀ 🙏

  • @GurjeetSingh-dr7hb
    @GurjeetSingh-dr7hb 2 ปีที่แล้ว

    Waheguru Ji
    🙏🙏🙏🙏🙏🙏🙏🙏🙏🙏🙏

  • @mukeshkhalsa6913
    @mukeshkhalsa6913 3 ปีที่แล้ว +16

    Kabir is god 🙏

  • @BhupinderSingh-jt9ln
    @BhupinderSingh-jt9ln 7 หลายเดือนก่อน

    BHAGAT KABIR GE
    उत्तर प्रदेश
    भारत देश

  • @ranjurana4225
    @ranjurana4225 2 ปีที่แล้ว

    ❤️Satnam Shri Waheguru Ji❤️

  • @warriors46
    @warriors46 2 ปีที่แล้ว

    ❤️❤️❤️❤️

  • @LionLifestyleCRYTO
    @LionLifestyleCRYTO 4 ปีที่แล้ว

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

  • @mx2078
    @mx2078 4 หลายเดือนก่อน

    Purn satyaguru sant Ramapal jee maharaj ke satyagyan satyabhakti satyamantra se Purn moksh

  • @UmeshKumar-hw5ku
    @UmeshKumar-hw5ku ปีที่แล้ว +1

    Purn parmatma prkat hota hai janm mrtyu me nahi aata

  • @rajkumarmaharaj5586
    @rajkumarmaharaj5586 3 ปีที่แล้ว +2

    Bhawispuran chapter me sub katha leke he dhkh lo

  • @sukhsawna
    @sukhsawna 3 ปีที่แล้ว

    Kinne paapi lok ne jinha ne dislike kita ehs video nu v!

  • @gurbani1065
    @gurbani1065 3 ปีที่แล้ว +1

    Bhagat Kabir Ji ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ th-cam.com/video/p_3SWHykA44/w-d-xo.html

  • @Rohitkothari704
    @Rohitkothari704 2 ปีที่แล้ว +2

    सन (1398-1518) 120yrs
    गलत धरना - कबीर जी का जन्म विधवा ब्रह्माणी से हुआ, उसने कबीर जी को त्याग दिया, और नीरू नीमा ने उठा लिया
    वास्तविकता - कबीर जी सन 1398 में बृहमूह्रत के समय सतलोक से एक नूरी प्रकाश रूप में आकर काशी के लहर तारा तालाब में कमल के फूल प्रकट हुए थे, जिसके साक्षात् दृष्टा ऋषि अष्टानांद जी थे, फिर नीरू नीमा बाद में उनको ले गए
    *कबीर जयंती* ❌
    *कबीर प्राकट्य दिवस* ✅
    ✅ कबीर साहेब द्वारा अपने प्रकट होने के विषय में बताना
    ➡️ *कबीर शब्दावली, भाग 2 (पृ 47, 63)*
    काशी में हम प्रगट भये हैं, रामानन्द चिताये ।
    समरथ का परवाना लाये, हंस उबारन आये ।।
    क्षर अक्षर दोनूं से न्यारा, सोई नाम हमारा ।
    सारशब्द को लेइके आये, मृत्यु लोक मंझारा ।।
    ➡️ *कबीर साखी ग्रंथ, परिचय को अंग*
    काया सीप संसार में, पानी बूंद शरीर ।
    बिना सीप के मोतिया, प्रगटे दास कबीर ।74।
    धरती हती नहि पग धरूं, नीर हता नहि न्हाऊं ।
    माता ते जनम्या नहीं, क्षीर कहां ते खाऊं ।82।
    ➡️ *कबीर पंथी शब्दावली, खंड 4*
    अमरलोक से चल हम आये, आये जक्त मंझारा हो ।
    सही छाप परवाना लाये, समिरथ के कड़िहारा हो ।।
    जीव दुखि देखा भौसागर, ता कारण पगु धारा हो ।
    वंश ब्यालिश थाना रोपा, जम्बू द्वीप मंझारा हो ।।
    ➡️ *कबीर सागर, अगम निगम बोध (पृ 41), ज्ञानबोध (पृ 29)*
    न हम जन्मे गर्भ बसेरा, बालक होय दिख लाया ।
    काशी नगर जंगल बिच डेरा, तहां जुलाहे पाया ।।
    मात पिता मेरे कछु नहीं, नाहीं हमरे घर दासी ।
    जाति जुलाहा नाम धराये, जगत कराये हांसी ।।
    हम हैं सत्तलोक के वासी । दास कहाय प्रगट भये काशी ।।
    कलियुग में काशी चल आये । जब तुम हमरे दर्शन पाये ।।
    तब हम नाम कबीर धराये । काल देख तब रहा मुरझाये ।।
    नहीं बाप ना मात जाये । अवगति ही से हम चले आये ।।
    सतियुग में सत्त सुकृत कहाय । त्रेता नाम मुनींदर धराय ।।
    द्वापर में करुणामय कहाय । कलियुग नाम कबीर रखाय ।।
    ➡️ *कबीर बीजक, साखी प्रकरण*
    कहां ते तुम आइया, कौन तुम्हारा ठाम ।
    कौन तुम्हारी जाति है, कौन पुरुष को नाम ।1072।
    अमर लोक ते आइया, सुख सागर के ठाम ।
    जाति हमारी अजाति है, सत्तपुरुष को नाम ।1073।
    ✅ कबीर साहेब के प्रकट होने पर संतों के विचार
    ➡️ *संत धर्मदास जी (मध्यप्रदेश)*
    हंस उबारन सतगुरू, जगत में अइया ।
    प्रगट भये काशी में, दास कहाइया ॥
    धन कबीर! कुछ जलवा, दिखाना हो तो ऐसा हो ।
    बिना मां बाप के दुनियां में, आना हो तो ऐसा हो ॥
    उतरा आसमान से नूर का, गोला कमल दल पर ।
    वो आके बन गया बालक, बहाना हो तो ऐसा हो ॥
    अब मोहे दर्शन दियो हो कबीर ॥
    सत्तलोक से चलकर आए, काटन जम जंजीर ॥
    थारे दरश से पाप कटत हैं, निरमल होवै है शरीर ॥
    हिंदू के तुम देव कहाये, मुस्लमानओं के पीर ॥
    दोनों दीन का झगड़ा हुआ, टोहा ना पाया शरीर ॥
    ➡️ *संत गरीबदास जी (हरियाणा)*
    अनंत कोटि ब्रम्हंड में, बन्दी छोड़ कहाय ।
    सो तौ एक कबीर हैं, जननी जना न मांय ॥
    शब्द सरूपी उतरे, सतगुरू सत कबीर ।
    दास गरीब, दयाल हैं, डिंगे बंधावैं धीर ॥
    साहिब पुरुष कबीर कूं, जन्म दिया ना कोय ।
    शब्द स्वरूपी रूप है, घट - घट बोलै सोय ॥
    ➡️ *संत हरिराम व्यास जी (वृंदावन)*
    कलि में सांचो भक्त कबीर ॥
    दियो लेत ना जांचै कबहूं, ऐसो मन को धीर ।
    पांच तत्त्व ते जन्म न पायो, काल ना ग्रासो शरीर ।
    व्यास भक्त को खेत जुलाहों, हरि करुणामय नीर ।

  • @RashpalSingh-fp1cg
    @RashpalSingh-fp1cg 4 ปีที่แล้ว +1

    Bhai sahib ji kirpa karka manu ahh dasso ki ja sukhmani Sahib ji da path dia 4 Ashatpadia har rojj kara ta baad wich ardass jaroori ha ja nahi

  • @parmjitkaur8039
    @parmjitkaur8039 4 ปีที่แล้ว +1

    Wahagrur aga ardas kra ha wahagrur g nhu puttu ne putter the dat da

  • @Statehood
    @Statehood 8 หลายเดือนก่อน

    th-cam.com/video/-X_nOzgc5e0/w-d-xo.htmlsi=pZskzFnGEYgr3q4z
    Bagat kabir ji janam katha
    Sant singh maskeen ji

  • @jhilmansingh2
    @jhilmansingh2 3 ปีที่แล้ว

    9

  • @chhordgur5371
    @chhordgur5371 3 ปีที่แล้ว

    Bai साहिब जी is shabad da vi kaade विचार karna tera ik नाम तारे संसार

  • @AmandeepSingh-gd9od
    @AmandeepSingh-gd9od 3 ปีที่แล้ว

    L

  • @MandeepKaur-ht9nm
    @MandeepKaur-ht9nm ปีที่แล้ว

    Date of birth of Kabir Singh

    • @anonymous_33.
      @anonymous_33. 11 หลายเดือนก่อน

      Singh????👀

  • @SukhchainSingh-hs6yr
    @SukhchainSingh-hs6yr 3 หลายเดือนก่อน

    Waheguru ji

  • @KawalNijjar-zy1nr
    @KawalNijjar-zy1nr 4 ปีที่แล้ว +1

    Dhan kabir ji

  • @manjitnijjar2789
    @manjitnijjar2789 4 ปีที่แล้ว +8

    Waheguru ji🙏🙏🙏🙏

  • @HarmanDeep-by6eu
    @HarmanDeep-by6eu ปีที่แล้ว +1

    Waheguru ji 🙏

  • @ranveetsingh6071
    @ranveetsingh6071 3 ปีที่แล้ว

    bhaie pinderpal singh ji
    sch mouch gyaan da sagar

  • @sukhpalsinghkauni1758
    @sukhpalsinghkauni1758 3 ปีที่แล้ว

    ਵਾਹਿਗੁਰੂ ਜੀ

  • @lizavlogs5466
    @lizavlogs5466 4 ปีที่แล้ว +8

    Waheguru ji

  • @sarabjeetkaur3758
    @sarabjeetkaur3758 17 วันที่ผ่านมา

    Waheguruji

  • @Desi-1313
    @Desi-1313 3 ปีที่แล้ว +2

    Waheguru ji

  • @baljinderuppal1326
    @baljinderuppal1326 3 ปีที่แล้ว +2

    Waheguru ji

  • @palvindersingh5611
    @palvindersingh5611 4 ปีที่แล้ว +3

    Waheguru ji

  • @lakhigill6206
    @lakhigill6206 4 ปีที่แล้ว +3

    Waheguru ji

  • @surbhiandmohak2338
    @surbhiandmohak2338 4 ปีที่แล้ว +5

    Waheguru ji 🙏🏻 🙏🏻

  • @gurbindersinghsidhu8217
    @gurbindersinghsidhu8217 3 ปีที่แล้ว +1

    Waheguru ji

  • @sukhpalsinghkauni1758
    @sukhpalsinghkauni1758 3 ปีที่แล้ว

    ਵਾਹਿਗੁਰੂ ਜੀ

  • @spgp2887
    @spgp2887 3 ปีที่แล้ว

    Waheguru ji

  • @Hardeep05
    @Hardeep05 4 ปีที่แล้ว +2

    Waheguru ji 🙏

  • @malkitsingh4791
    @malkitsingh4791 2 ปีที่แล้ว

    Waheguru ji Waheguru ji 🙏🙏