ਕਮਰ ਦਰਦ ਤੇ ਲੱਤਾਂ ਦਾ ਸੁੰਨਾਪਣ ਖਤਮ ਸਿਰਫ 1 ਦਿਨ ਵਿਚ | Back Pain Recovery in 1 Day | Both Legs Numbness
ฝัง
- เผยแพร่เมื่อ 28 ก.ย. 2024
- ਕਮਰ ਦਰਦ ਤੇ ਲੱਤਾਂ ਦਾ ਸੁੰਨਾਪਣ ਖਤਮ ਸਿਰਫ 1 ਦਿਨ ਵਿਚ | Back Pain Recovery in 1 Day | Both Legs Numbness
#lowerbackexercises #legpain #youtube #video #viral #recovery #legexercise #drjassfitness #physiotherapy #physiotherapist #chiropractic #chiropractor
Follow | Subscribe | share
/ drjassfitness
/ drjassfitness
Queries
Leg pain
Leg pain exercise
Leg numbenss
Leg numbing
Leg numbness exercise
Leg flexibility
Leg flexibility exercise
kamar dard ke live vyayam
kamar dard back pain
kamar dard ki exercise
kamar dard ka ilaj
kamar dard kaise theek karen
kamar dard
kamar dard treatment
kamar dard ke liye yoga
kamar dard kyon hota hai
low back pain exercises
low back pain exercises at home
low back pain exercises physiotherapy
low back pain exercise
low back pain exercise
low back pain exercises for seniors
low back pain physiotherapy
low back pain physiotherapy treatment
low back pain physiotherapy assessment
low back pain physio
low back pain
low back pain physiology
low back pain physiotherapy exercises
low back pain physio exercises
ਸਰ.ਪਿੰਡ.ਬਾਜਾ.ਜਿਲਾ.ਕਪੂਰਥਲਾ.ਤਹਿਸੀਲ.ਸੁਲਤਾਨਪੁਰ.ਲੋਧੀ.ਤੋ
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ।
ਅਸੀ ਵੀ ਗੋਡਿਆਂ ਦੇ ਮਰੀਜ਼ ਹੈ ਜੀ 🙏
ਕਸਰਤ ਕਰੋ ਗੋਡੇ ਠੀਕ ਹੋ ਜਾਣ ਗੇ
@@DrJassFitness2:52 i8
ਸਰ ਮੇਰੇ ਸੱਜੀ ਲੱਤ ਵਿੱਚ ਦਰਦ ਹੁੰਦਾ ਮੇਨੂੰ ਖੜਨ ਵਿੱਚ ਬਹੁਤ ਪਰੌਬਲਮ ਹੈ ਛਾਇਟਕਾ ਦਰਦ ਕਹਿੰਦੇ ਹਨ ਸਰਜਰੀ ਵੀ ਕਰਵਾਈ ਸੀ
ਕਸਰਤ ਨਾਲ ਠੀਕ ਹੋਊ ਇਹ ਵਟਸਅੱਪ ਤੇ ਇਲਾਜ ਕਰਾ ਸਕਦੇ ਓ ਆਨਲਾਈਨ 9878818667
🙏 Dr. Eh Excersizes periods vich kar sakde ha, kini war karni hai ji ik excersizes maybe 10 war please daseo ji
jis din maximum bleeding hundi os din nahi karni baki kar skde o 15-20 vaar
Sir meri Umer 50 Saal ha menu vi seme hei problem
Ik baari clinic te dikha jao
Kitha hai g clinic
surrey, canada
ਸਰ ਮੇਰੇ ਪੈਰ ਸੁਨ ਹੈ ਲੱਤ ਵੀ ਸੁਨ ਹੈ
Whatsapp kro +919878818667
Address please
Guru nanak charitable society, roop chand road, near railway station, tapa mandi
Par sun ha g
+919878818667 only whatsapp, msg karo
Sir apka no. Band aa raha hai
Whatsapp numbr hai only
Apna number dio g a mere wife nu sciatica di problem hai. Can u cure
+919878818667 only whatsapp
ਮੈਨੂੰ ਕੋਈ ਐਕਸਾਸਾਇਜ ਦੱਸ ਜੀ ਮੇਂ ਇੱਕ ਚੋਕੀਦਾਰ ਹਾਂ ਕੋਈ ਸਹਾਰਾ ਵੀ ਨਹੀਂ ਹੈ ਆਡ ਗੁਆਂਢੀ ਹੀ ਥੋੜੀ ਬਹੁਤ ਮੱਦਦ ਕਰ ਦੇ ਹਨ ਜੀ
9878818667 phone krlo aun ton pehla
Please address dasso jii
Guru nanak charitable society, roop chand road, near railway station tapa mandi, district barnala
,ਜਿਸ ਨੇ ਮੈਡੀਸਿਨ ਲਈ ਆਰਾਮ ਨਹੀਂ ਆਇਆ ਕੋਈ ਵੀ ਇਹਨਾਂ ਤੋਂ ਦਵਾਈ ਨਾ ਲਵੋ ਫ਼ਾਲਤੂ ,,,,ਸਰ ਤੁਸੀ 8000 ਇੱਕ ਮਹੀਨੇ ਇਲਾਜ ਲਈ ਕਿਹਾ ਜੀ ,ਜੇਕਰ ਤੁਸੀ ਦਿਲ ਤੋਂ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਏਨੀ ਫੀਸ ਨਹੀਂ ਚਾਹੀਦੀ ,ਮੋਟੀ ਕਮਾਈ ਕਰਦੇ ਨੇ ਫ਼ਾਲਤੂ
100/200 ਦੀ ਦਵਾਈ ਜੇ ਤੁਸੀ ਹਰੇਕ ਹਫਤੇ ਖਾ ਰਹੇ ਓ ਤਾਂ ਕੀ ਤੁਸੀ ਸਸਤਾ ਇਲਾਜ ਕਰ ਰਹੇ ਓ ਹਿਸਾਬ ਲਾਓ 2 ਸਾਲਾ ਚ ਕਿਨਾ ਖਰਚਾ ਹੋਊ, ਮੇਰੀ ਫੀਸ ਜਿਆਦਾ ਪਰ ਬਿਨਾ ਦਵਾਈ ਕੁਦਰਤੀ ਤਰੀਕੇ ਨਾਲ ਪੱਕਾ ਇਲਾਜ ਕਰਦਾ ਤੇ ਫਰੀ ਵੀ ਕਰੀਦਾ ਜੋ ਨਹੀ ਦੇ ਸਕਦਾ ਪੈਸੇ...
😂
Sir apna no. Address send kar do
Guru nanak charitable society, roop chand road, near railway station, tapa mandi (9878818667)
ਬਹੁਤ ਵਧੀਆ ਵੀਰੇ ਇਹ ਕਸਰਤਾ ਨਾਲ ਮੈਨੂੰ ਬਹੁਤ ਫਰਕ ਪਿਆ,ਸੋ ਬਹੁਤ ਬਹੁਤ ਧੰਨਵਾਦ ਤੁਹਾਡਾ
ਸਰ.ਮੇਰੇ.ਬੈਕ.ਪੇਨ.ਹੈ.ਜਿਸਨੂੰ.ਸਾਈਟਕਾ.ਕਹਿੰਦੇ.ਨੇ.ਇਸ.ਇਲਾਜ.ਹੈ.ਕੰਬੀ.ਲੱਤ.ਵਿੱਚ ਦਰਦ.ਰਹਿੰਦਾ.ਹੈ.
Bathinda Ch ao
Vry thanks god bless you😂😂thanks
ਸਰ.ਤੁਰਨ.ਫਿਰਨ.ਵੇਲੇ.ਲੱਤ.ਸੋ.ਜਾਦੀ.ਏ.ਇਸਦਾ.ਇਲਾਜ.ਹੈ
+919878818667 whatsap msg kro only
ਸ੍ਰ ਰ ਅਪਣਾ ਟੈਲੀਫੋਨ ਦਿਉ ਜੀ
+17788917287 only whatsapp
Hello sir mere 4sal ton cervical te lak vich bht dard hai te bethan wali hadi v bht dukhdi hai mere ton bethe a v nahi janda please koi hal dso meri umar 43 sal aa
WhatsApp +919878818667
Nice video
Sir kitha a tuhade clinic
Guru nanak charitable society roop chand road near railway station, tapa mandi district barnala
Sir mere mummy de tailbone thale nass dabi hoi ayi aa MRI vich ..ohna de pain bhaut hundi aa .. please dso kuj
whatsapp te contact kro +17788917287
Hlo sir, mera left foot ch tingling sensation hundi.. sb to pehla back ch prblm shuru hoi c ..thode to trearment krona c.. plz reply
whatsap te contact kro +17788917287
ਸਰ ਮੇਰੀ ਲੱਤ ਵਿੱਚ ਬਹੁਤ ਦਰਦ ਹੁੰਦਾ
whatsapp te contact kro +17788917287
ਮੇਰੇ ਡਿਸਕ ਬਲਜ ਹੋ ਗਈ ਹੈ 17 ਸਾਲ ਤੋਂ right hip ਵਿੱਚ ਦਰਦ ਹੈ 2017 ਵਿੱਚ ਸਰਜਰੀ ਵੀ। ਕਰਵਾਈ ਕੋਈ ਫਰਕ ਨਹੀਂ ਪਿਆ ਹੁਣ ਬਿਲਕੁੱਲ ਵੀ ਨਹੀਂ ਚਲਿਆ ਜਾ ਰਿਹਾ pleese ਦਸੋ ਪੱਟ ਦੇ ਬੈਕ ਸਾਈਡ ਵਿਚ ਪੈਣ ਹੈ ਜਿਸ ਨਾਲ 2 ਮਿੰਟ ਵੀ ਨਹੀਂ ਖੜੀ ਹੋ ਪੈਂਦੀ
9878818667 - whatsapp karo apnia reports
Tusi open sarjari krvayi c
Very good
ਸਰ ਮੈਂ ਫੌਜ ਵਿੱਚ ਡਿਉਟੀ ਕਰਦਾ ਸਰ ਮੈਨੂੰ ਬਹੁਤ ਪਰੋਬਲਮ ਮੈਂ ਤੁਹਾਡੇ ਕਲੀਨਕ ਵਿਚ ਆਉਣਾ ਹੈ ਸਰ ਆਪਣਾ ਐੱਡਰੈੱਸ ਦੱਸੋ ਸਰ ਪਲੀਜ਼
whatsapp te contact kro +919878818667
Helo Docktor saheb i am from Germany mere same 20 sal toh problem hai aur mere hasband ko virtigo di problem wa oss bar bi koi ilaj daseo chaker baut jeada Aa rhe han
Vertigo lao jo cervical vali video hai es channel te oh dekho os ch jo exercise ne oh krao …
Apna address daseo ji
Surrey, Canada
How to book an online session
Whatsapp +919878818667
Sir menu bi ahi problem arm sardia ch sun ho jade h and summer ch bajua ch khihav ja banda and sardia ch masaaj naal shi nahi huda chalen naal shi huda par pasina bhut auda and satrrigle bhut aa and thuda brain de problem be aa
Exercise kro , Online treatment lai whatsapp kro 9878818667
@@DrJassFitnesssirinline class chHidih
Apna Adresa dena
Surrey
Sir tuhda clinic kithe ahh ??
Surrey, Canada
Voice is not clear check in please
Yea it was recorded with AirPods.. thats why
Veer ji menu 1monthe to foot drop ho gya sacitica Karn me physiotherapy ve karva Rahi tusi ve koi exercises das do ke jaldi recovery hojave
Single leg standing
@@DrJassFitness thanks veer ji
Number
Only whatsapp +919878818667
Beta ji Mai tuhanu pahla vi message kar chuki ha mere dono knee replacement hye ne ar muje gathia bi he ar mere l 5 s1 disc bulge bi he meri umar 57 year he exersise ta bahut kadi par kus exersise Mai nhi kar sakdi aap samjh kar muje koi exersise batana thank you beta
Call kro 9878818667
Dr Sahib appna clinic address daso
9878818668 whatsapp te problem dso apni
Kithe a sir thoda clinigh
surrey
Adress
+919878818667 only whatsapp, i am in surrey
Kehdi city vich ho sir
Surrey
Good👌👌👍
Sir menu chakr bhtt aande plss kuch dso🙏
Cervical pain vali video ch jo exercise aa oh karo
@@DrJassFitness3:51
Sir mere lack vich dard ha te thi kol sun ho jandea ne lata doc bol rahe a g v manke dabb gae g koi exercise daso g plz
hanging
Adress
Surrey, canada
For more info WhatsApp +919878818667
Thanks sir ji
Dr ਸਾਹਬ ਜੀ ਮੇਰੇ ਵੀ ਕਮਰ ਦਰਦ ਰਹਿੰਦਾ ਹੈ 20 22ਸਾਲਾ ਤੋਂ 2 ਸਾਲ ਪਹਿਲਾਂ ਮੇਰੀਆਂ ਲੱਤਾਂ ਵਿੱਚ ਤੇ ਢੂਈ ਵਿੱਚ ਬਹੁਤ ਬਹੁਤ ਹੀ ਜ਼ਿਆਦਾ ਦਰਦ ਹੋਣ ਲੱਗ ਪਈ ਸੀ ਤੇ ਮੇਰੀ ਬਾਥਰੂਮ ਵਾਲੀ ਜਗ੍ਹਾ ਸੁੰਨ ਹੋ ਜਾਦੀ ਸੀ ਫੇਰ ਮੇਰਾ ਰੀਡ ਦੀ ਹੱਡੀ ਦਾ ਅਪਰੇਸ਼ਨ ਕਰ ਦਿੱਤਾ ਲੁਧਿਆਣਾ ਡਾਕਟਰ ਸਾਹਬ ਉਸ ਤੋਂ ਬਾਅਦ ਦਰਦ ਹਟ ਗਿਆ ਸੀ ਹੁਣ ਫੇਰ ਜਦੋਂ ਵੀ ਮਾੜਾ ਮੋਟਾ ਅੱਗੇ ਨੂੰ ਝੁਕ ਕੇ ਕੋਈ ਚੀਜ਼ ਉਠਾ ਲਵਾਂ ਦਰਦ ਫੇਰ ਹੋਣ ਲੱਗ ਜਾਂਦਾ ਹੈ ਜੀ 🙏🙏 ਮੈਂ ਕੋਟਕਪੂਰਾ ਸ਼ਹਿਰ ਤੋਂ ਹਾਂ ਜੀ
ਤਪਾ ਵਿੱਚ ਹੈ ਕਲੀਨੀਕ ਇੱਕ ਵਾਰ ਦਿਖਾ ਜਾਓ ਗੱਲ ਹੋਜੂ
@@DrJassFitnessਸਰ ਪਲੀਜ ਆਪਣਾ ਪੂਰਾ ਪਤਾ ਦੱਸਿਓ ਜੀ
@@MKSaroyeMandeep Guru nanak charitable society, roop chand road, near railway station, tapa mandi , district barnala
@@DrJassFitness ਧੰਨਵਾਦ ਜੀ
Number daso ji
whatsap te contact kro +17788917287
Hlo sir tohada address ki a
Guru nanak charitable society, roop chand road, near railway station, tapa mandi, district barnala
Good