3.30 Massiji tah ek minute v nahi behn valay, sab khar vich ral mil kay sab kam karday nay, aapa sab kuj nahi vlog vich eh disda. Please kisay de khar de na judgement karo. Wahiguruji sab nu kushiaya dayn Sadi Mehak jaldi Ravi nal Canada javayi, anjal jaldi hovay. Mehek Ucha Pind saday toh 10-15 minutes hai, jay tusi Goraya vich de javo, tusi saday khar ago jana hai,par tusi sahid Mauli vich de javo. Meh Uk vich hai ,nahi zaroor invite karna c❤ Beautiful Gurdwara, (Baba Sang Dhesian) jaykar time tuhaday kol hovay visit karna🙏🏻😘
ਮਹਿਕ ਪੁੱਤ ਅਸੀਂ ਵੀ ਤੇਰੇ ਵਰਗੀ ਕੁੜੀ ਲੱਭਦੇ ਆ ਤੂੰ ਬਹੁਤ ਸਿਆਣੀ ਕੁੜੀ ਏ ਸਾਡਾ ਇਕ ਪੁੱਤ ਆ ਅਸੀਂ ਵੀ ਕਹਿੰਦੇ ਹਾਂ ਸਿਆਣੀ ਨੂੰਹ ਹੋਵੇ ਘਰ ਸਾਂਭਣ ਵਾਲੀ ਵਧੀਆ ਜਿੰਦਗੀ ਲੰਘਦੀ ਆ
M v ehi such di ha
@@sukhwinderdhaliwal405 ਹਾਜੀ ਤੁਸੀਂ ਕਿਥੋਂ ਜੀ
ਹਾਜੀ ਤੁਸੀਂ ਕਿਹੜੇ ਦੂਲੇਵਾਲ ਤੋਂ ਦੀਦੀ
ਮਹਿਕ ਦੀ ਸੋਚ ਬਹੁਤ ਵਧੀਆ ਹੈ
ਬਹੁਤ ਵਧੀਆ ਸੋਚ ਐ ਬੇਟਾ ਜੀ ਲੋਕ ਤਾਂ ਪੁੱਤ ਲੋਕ ਤਾਂ ਬੋਲੀ ਜਾਂਦੇ ਆ ਪੁੱਤਰ ਜੀ ❤️
ਵਾਹਿਗੁਰੂ ਜੀ ਹਮੇਸ਼ਾ ਮਿਹਰ ਬਣਾਈ ਰੱਖਣ
ਬਹੁਤ ਵਧੀਆ ਗੱਲ ਹੈ ਜੀ ਰਵੀ ਤੂ ਘਰ ਦੀ ਬਣੀ ਖਾਂਦਾ ਬਾਹਰ ਤਾਂ ਮਜ਼ਬੂਰੀ ਖਾਣਾ ਪੈਦਾ ਹੈ ਚੰਗ਼ਾ ਲੱਗਦਾ ਆਪ ਘਰ ਦਾ ਬਣਿਆ ਖਾਂਦੇ ਹੈ ਜੀ ਆਪ ਤੂਸੀਂ ਹੂਣ ਕਿਨਾਂ ਚਿਰ ਰਹਿਕੇ ਜਾਂਣਾਂ
Aunty g missi ਰੋਟੀ ਚੁਲ਼ੇ ਤੇ vadia ਬਣ ਦੀ 🙏
ਮਹਿਕ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ🙏
ਮਹਿਕ ਬਹੁਤ ਸਾਆਣੀ ਆ
ਦੀਦੀ ਤੁਸੀਂ ਲੋਕਾਂ ਦੀ ਟੈਨਸ਼ਨ ਨਾ ਲਵੋ ਲੋਕਾਂ ਦਾ ਕੰਮ ਹੁੰਦਾ ਬੋਲਣਾ ਉਹ ਲੋਕ ਕਰੀ ਜਾਂਦੇ ਹਨ ਤੁਸੀਂ ਕੋਈ ਟੈਸ਼ਨ ਨਾ ਲਓ ਸਾਨੂੰ ਏਦਾਂ ਦੀਆਂ ਵੀਡੀਓ ਸ਼ੋਹਣਾ ਬਣਾ ਕੇ ਲਿਆਉਂਦੇ ਰਹੋ ਜੀ ਬਹੁਤ ਸੋਹਣੀਆਂ ਹੁੰਦੀਆਂ ਨੇ ਵੀਡੀਓ ਇਹਨਾਂ ਲੋਕਾਂ ਨੂੰ ਕੀ ਪਤਾ ਵੀਜ਼ਾ ਦੇਣਾ ਨਾ ਦੇਣਾ ਕਿਸਦੇ ਹੱਥ ਹੈ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੀ ਹਮੇਸ਼ਾ
U r a good daughter in law My daughter is a doctor but she is always helpful to me .And I love her as my daughter
Very sweet and soft spoken Mehak.. Waheguru ji aap sab nu chardiyan kala ch rakhan🙏🙏
शाबाश महक 🙏 बहुत अच्छी सोच 🙏👍👌👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਦੀਦੀ ਜੀ
bahut acha didi 🥰🌹🌹🌹🌹 tasty khanna svaadisht 🌹🌹🌹🌺🌺
ਝਟ ਕਿ ਥੇ ਗੁਜਾਰਾਂ ਜੀ ਦੂਨੀਆਂ ਕਿਸੇ ਗਲੇ. ਨਾਂ ਰਾਜੀ🙏🙏🙏❤️
Sat Shri akal ji all family NYC recipe God bless you
ਮਹਿਕ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ
th-cam.com/video/H4F-tJazG1A/w-d-xo.html🙏🙏
Mm
Simple living high thinking wale mehak g tusi bhut lucky oo tuhanu ene vdia sore mile Rab tuhanu hamesha Khush rakhe
Very nice 👌 breakfast mehak nature is so good 👍
Bout vadia idea dita Anty ne roti thapn da Mahk loga d gallan ch tian na dia kar kande ne dati nu dand ik pase loga nu ik pase
Nice vlog dear
Direct gas te roti pkauni sehat layi niri jehar aa ji.🙏
Very good soch aa good beti aa public kade happy ni ho sakdi
Good job ਸਤਿ ਸ੍ਰੀ ਅਕਾਲ
Niceji
Well said Mehak 🙏👍👍
Very nice 👍🏻
Nice ☺☺
So nice of you mehak u r an ideal girl, God bless you 🙏🙏
We want to come to meet u
Chinatown Kay hote hain
Bhout vdiaa a sare
ਗੰਗਾਨਗਰ ਆਉ ਜੀ ਚਿਬੜ ਲੇ ਜਾਉ ਜੀ ਬਹੁਤ ਹੈ ਸਾਨੁ ਖੇਤ ਵੀਚੋ ਪਤਨੇ ਪੜੇ ਹਨ।
ਸਤਿ ਸ਼ੀ ਅਕਾਲ ਜੀ🙏🙏
Uncle g bhout nice aa
Good beta mehak
Looking so tempting food
Mehak you are so soft spoken god bless you always ❤️ dear ❤️
Very nice 👌 enjoy your breakfast everyone ❤️ Lots of love guys God bless you all family members 🙏
Nice asi pahli. Bar comment kar raha ha asi thudi har video dakh da ha .anti ji both changa na kash Sanu v thuda bargi mother's in law mil jandi
Waheguru ji khalsa waheguru ji fateh .ji me ape nu hujur sahib Mila se Malak singh virk karnal to ji
Mehak buth izat naal boldi aa. Enjoy your breakfast everyone 🙏🏽
Nice video ji
Bhanji chebar dekha sade vela wale bahot hunde han waheguru tuhanu tandruste.bkshe.hamesha.bedio.paude.rho
ਮਹਿਕ ਲੇਟ ਬਹੁਤ ਕਰੀ ਜਾਂਦੇ ਵੀਜੇ ਵਾਲੇ ਮੇਰਾ ਤਾਂ ਰਿਜੈਕਟ ਕਰ ਦਿੱਤਾ 😊 ਲੋਕਾਂ ਦਾ ਕੰਮ ਹੀ ਹੈ ਕਿਹਣਾ 💐💐👍👍🙏 ਚਿੰਬੜ ਸੁਕਾ ਲਓ
God bless uhh🙏🏻
Waheguru ji 👏👏
👏👏
Good gril great
Nice thought
Very nice vlog di
Ravi veer g is lucky to you have in his life
God bless you mehak
You are right sister ji waheguru ji mehr Karn sister ji good family members Gob bless you
Mehak tusi ucha pind kol rehndey ho ?
Sat Sri Akaal ☺☺☺☺☺☺g saareaan nu
🙏🙏 mehak
Breakfast 👌👌
Nice
Mehak di ur best one please make ur single channel
Mahik di soch vadia g
Tussi kese di ghall vich diyn na deyo appni kushi dekho .God bless you always 🙏
sasri aakaal sister ji
meakh is beautiful wife and god bless you all family members 👍👍🙏🙏
God bless you all
Mera pind b ohi aa mehak ucha
Hy viza,,ik hook c Dil Mai uthti hy
Waheguru g🙏🙏
ਮਹਿਕ ਜੋ ਚੀਜ਼ ਜਦੋਂ ਮਿਲਣੀ ਉਦੋਂ ਹੀ ਮਿਲਣੀ ਆ।
Jdo dana Pani hoea hoyea chl Jo ge didi
ਸਤਿ ਸ੍ਰੀ ਆਕਾਲ ਜੀ ਘੋਟਾ ਤਾ ਵਿਗਾੲਏ ਤੁਹਾਡਾ
Very nice mehak
Nice video 👌👌👍
Mehek Hazoor Sahib to a gaye tusi
Verey nise blog mahek didi sat siri akal anti ji sat siri akàl ji
Very nice💙💙💙🌹👌👌👍👍
ਮਹਿਕ ਤੁਸੀਂ ਬਹੁਤ ਪਿਆਰੀ ਬੱਚੀ ਹੋ ਅਸੀਂ ਤੁਹਾਡੀ ਫੈਮਲੀ ਨੂੰ ਮਿਲੇ ਬਹੁਤ ਵਧਿਆ ਲਗੀਆਂ ਸੀ ਮਿਲਣ ਨੂੰ ਤਾਂ ਫਿਰ ਦਿਲ ਕਰਦਾ ਹੈ ਪਰ ਦੁਰ ਦੀਆਂ ਵਾਟਾਂ ਰੁਕਾਵਟ ਬਣ ਜਾਦਿਆਂ ਹੈ ਸਾਡੇ ਬੇਟੇ ਦਾ ਵਿਜਾ ਆ ਗਿਆ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡਾ ਵੀ ਜਲਦੀ ਆ ਜਾਏਗਾ ਮੈ ਤਾ ਤੁਹਾਨੂੰ ਸਾਰੀਆਂ ਨੂੰ ਬਹੁਤ ਯਾਦ ਕਰਦੇ ਹਾਂ
❤️❤️
SsA ji bohat vadaiy Recipe and beautiful family Rab mahr kar ameen
Chatni te roti pkaonde dekh k Khan nu dil karda thap k roti vadya bni waheguru ji thandrusti deve
Great family ❤❤
Good video
God bless you Mahek di and family members g nu 🙏🙏 sat siriakal
ਅਸੀਂ ਫਗਵਾੜੇ ਲਾਗੇ ਸਾਡੇ ਤਾਂ ਪੱਠਿਆਂ ਵਿੱਚ ਚਿੱਬੜਾਂ ਦੀਆਂ ਵੇਲਾਂ ਭਰੀਆਂ ਹੋਈਆਂ ਚਿਬੜਾਂ ਨਾਲ ਅਸੀਂ ਵੀ ਬਣਾਵਾਗੇ ਚਟਨੀਂ ਕਦੇ ਬਣਾਈ ਨੀ
Very nice family
God bless you all family 🙏💗💓🙏
Very Nice video
ਸਤਿ ਸ੍ਰੀ ਅਕਾਲ nice vedio
Very nice ji
3.30 Massiji tah ek minute v nahi behn valay, sab khar vich ral mil kay sab kam karday nay, aapa sab kuj nahi vlog vich
eh disda. Please kisay de khar de na judgement karo. Wahiguruji sab nu kushiaya dayn
Sadi Mehak jaldi Ravi nal Canada javayi, anjal jaldi hovay.
Mehek Ucha Pind saday toh 10-15 minutes hai, jay tusi Goraya vich de javo, tusi saday khar ago jana hai,par tusi sahid Mauli vich de javo.
Meh Uk vich hai ,nahi zaroor invite karna c❤
Beautiful Gurdwara, (Baba Sang Dhesian) jaykar time tuhaday kol hovay visit karna🙏🏻😘
Very good
Bhut vadia soch a 👌👌
👌👌👌
Chatni vich tmater v paa sakde ae fr v vadia bandi ae asi ta Daal v pande ae Atta ch te basn v
Very nice video y
Waheguru ji ❤❤
🥰👌
Waheguru ji
Mehak didi thuhade mummy d seht kida hun thik n hun anti g?
th-cam.com/video/H4F-tJazG1A/w-d-xo.html🙏🙏
Gas te roti na pakaya Karo tava lah ke hanikark hai
वाहे गुरु जी 🙏
Mehak you are so sweet
🙏🙏
❤❤