ਅਗਰੀਜ਼ੋਨ ਨੇ ਕਰ ਦਿੱਤਾ ਸੱਭ ਵੱਖਰਾ ਕੰਮ | ਖੇਤ ਵਿੱਚ ਕਿਉਂ ਇੱਕਠੇ ਕਰ ਲਏ ਇੰਨੇ ਸੁਪਰ ਸੀਡਰ | Agrizone service camp

แชร์
ฝัง
  • เผยแพร่เมื่อ 6 ต.ค. 2024
  • Gurpreet Dhaliwal Instagram / gurpreetyt
    Prime Tractors on Facebook / primetractors
    Gurpreet Dhaliwal wa.me/9501909739
    #PrimeTractors #Tractors

ความคิดเห็น • 52

  • @lakhwindersinggilllakhwind4836
    @lakhwindersinggilllakhwind4836 3 ปีที่แล้ว +23

    ਕੰਪਨੀਆਂ ਨੇ ਲੋਕਾਂ ਕੋਲ ਪੈਸਾ ਨਹੀਂ ਛੱਡਣਾ ਨਹੀਂ ਹੈ

    • @gurwinderaulakh6746
      @gurwinderaulakh6746 3 ปีที่แล้ว +1

      Y rabb sukh rakhe kisan nu shi rate mile machina khreedn naal ni kuj hunda bnda kmm e lainda machine to khrcha e ghtt da

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 3 ปีที่แล้ว +10

    ਐਨ ਕੰਮ ਸਿਰਾ ਕੀਤਾ ਪਿਆਂ ਪਰ ਬੱਚਣਾ ਕੁਝ ਹੈਨੀ ਜਿੱਥੇ ਇੰਨੇ ਸੋਪਰਸੀਡਰ ਆ ਥੋੜਾ ਥੋੜਾ ਈ ਕੰਮ ਮਿਲਣਾ ਸਾਰਿਆ ਨੂੰ

  • @AvtarSingh-vb7rs
    @AvtarSingh-vb7rs 3 ปีที่แล้ว +13

    ਸੁਪਰਸੀਡਰ ਤੇ ਲੋਹਾ ਇੱਕ ਲੱਖ ਰੁਪਏ ਦਾ ਲੈਂਦੇ ਨੇ ਦੋ ਲੱਖ ਰੁਪਏ ਸਵਸੀਡੀ ਇੱਕ ਲੱਖ ਤੇ ਮਿਲੇ

  • @RajinderSingh-rj3yb
    @RajinderSingh-rj3yb 3 ปีที่แล้ว +2

    ਇੱਕ ਛੋਟਾ ਜਿਹਾ ਨੁਕਸ ਹੈ, ਜੋ ਦੂਰ ਕਰੋ।
    ਟਾਪ ਲਿੰਕ ਬਹੁਤ ਖੋਲ੍ਹਣੀ ਪੈਂਦੀ ਹੈ। ਸੰਦ ਭਾਰਾ ਹੈ, ਟਾਪ ਲਿੰਕ ਦੀਆਂ ਚੂੜੀਆਂ ਖਿੱਚ ਹੋ ਸਕਦੀਆਂ। ਰਾਜਿੰਦਰ ਬੜੈਚ

    • @punjabifarmer73
      @punjabifarmer73 2 ปีที่แล้ว

      Veer hydraulic jeck wali toplink bna lavo.

  • @khetkisan7739
    @khetkisan7739 3 ปีที่แล้ว +1

    Bahut badhiya jankari

  • @farmarpendubande3718
    @farmarpendubande3718 2 ปีที่แล้ว +1

    Veer asi shaktiman da 8feet super seerer mahindera 595 te chla ra he aa malcher mar k ik seen ਤਵੀਆਂ (herrow) ਚਲਾ k 4to 4.5 leter disel nal acer bejai ho jadi aa sfaii v bahout ode aa

  • @gurmeetsinghjassar2292
    @gurmeetsinghjassar2292 3 ปีที่แล้ว +31

    ਕਿਸਾਨਾ ਨੂੰ ਸਬਸਿਡੀ ਦਾ ਕੀ ਫਾਇਦਾ ਜਿਹੜਾ ਸੰਦ ਦੀ ਅਸਲੀ ਕੀਮਤ ਹੀ 150000 ਲੱਖ ਹੈ ਉਹ ਸਾਨੂੰ 240000 ਤੋ ਲੈ ਕੇ 260000 ਲੱਖ ਦੇ ਬਿੱਲ ਕੱਟ ਦੇ ਰਹੇ ਆ।ਆ ਜਿਹੜੇ ਇਨਾ ਦੀ ਵੀਡੀਓ ਬਣਾ ਕੇ ਪਾਉਂਦੇ ਆ ਇਹਨਾ ਦਾ ਹਾਲ ਵੀ ਗੋਦੀ ਮੀਡੀਆ ਵਾਲਾ ਏ ।

    • @PRIMETRACTORS
      @PRIMETRACTORS  3 ปีที่แล้ว +2

      ਬਾਈ ਮੈਨੂੰ ਨਹੀਂ ਪਤਾ ਤੁਹਾਡਾ ਕਿਸ ਕੰਪਨੀ ਨਾਲ ਸੰਬੰਧ ਹੈ , ਜੋ ਤੁਹਾਨੂੰ ਐਨਾ ਬਰੀਕੀ ਵਿੱਚ ਪਤਾ ਹੈ , ਪਰ ਜਿਸ ਤਰ੍ਹਾਂ ਦੇ ਅੱਜ ਦੇ ਸਮੇ ਵਿੱਚ ਰੇਟ ਹਨ , 1.50ਲੱਖ ਵਿੱਚ ਸੁਪਰ ਸੀਡਰ ਕਿਸੇ ਤਰ੍ਹਾਂ ਨਹੀਂ ਤਿਆਰ ਹੋ ਸਕਦਾ , ਜੇ ਤੁਸੀਂ ਕਰ ਸਕਦੇ ਹੋ ਤਾ ਪਲੀਜ ਕੋਈ ਇਹੋ ਜਾ ਕਦਮ ਚੁਕੋ ਤਾ ਜੋ ਆਪਾ ਕਿਸਾਨਾਂ ਦਾ ਭਲਾ ਕਰ ਸਕੀਏ , ਤੁਹਾਨੂੰ ਲੋਹਾ ਅਸੀਂ ਲੈ ਕੇ ਦੇਵਾਗੇ 9501909739 ਇਹ ਮੇਰਾ ਨੰਬਰ ਹੈ ਬਾਈ ਫੋਨ ਜਰੂਰ ਕਰੋ

    • @gurmeetsinghjassar2292
      @gurmeetsinghjassar2292 3 ปีที่แล้ว +6

      @@PRIMETRACTORS ਉਹ ਭਰਾਵਾ ਮੇਰਾ ਕਿਸੇ ਕੰਪਨੀ ਨਾਲ ਕੋਈ ਸਬੰਧ ਨੀ ਮੈ ਤਾ ਇੱਕ ਆਮ ਕਿਸਾਨ ਆ ।ਜੇ ਮੇਰਾ ਕਿਸੇ ਕੰਪਨੀ ਨਾਲ ਸਬੰਧ ਹੁੰਦਾ ਤਾ ਮੈ ਵੀ ਕਹਿਣਾ ਸੀ ਬਹੁਤ ਵਧੀਆ ਸਿਰਾ ਅੱਤ ।ਮੈ ਤਾ ਇਹ ਕਹਿਣਾ ਕਿ ਜਿਹੜੀ ਸਬਸਿਡੀ ਨਾਮ ਦੀ ਮਿੱਠੀ ਗੋਲੀ ਦਿੱਤੀ ਜਾਂਦੀ ਆ ਇਹਦਾ ਫਾਇਦਾ ਕਿਸਨੂੰ ਹੁੰਦਾ ਕਿਸਾਨ ਨੂੰ ਜਾ ਵੱਡੀਆ ਫਰਮਾ ( ਕੰਪਨੀਆ) ਨੂੰ ।

    • @PRIMETRACTORS
      @PRIMETRACTORS  3 ปีที่แล้ว

      @@gurmeetsinghjassar2292 1.5 ਲੱਖ ਵਿੱਚ ਸੁਪਰ ਸੀਡਰ ਤਿਆਰ ਕਰ ਸਕਦੇ ਹੋ ਬਾਈ?

    • @rupindersingh6327
      @rupindersingh6327 3 ปีที่แล้ว +1

      210 da milda piya bai 90 ਸਬਸਿਤੀ mildi

    • @rupindersingh6327
      @rupindersingh6327 3 ปีที่แล้ว +3

      240ja 260wali ta lut ਸਰੇਆਮ

  • @gopythind5547
    @gopythind5547 3 ปีที่แล้ว +3

    Bai farmtrac 65 mgr kida chlea eh te abc gear lga c osnu k ni

  • @varunvlogs7349
    @varunvlogs7349 2 ปีที่แล้ว

    Good mai agle saal lunga
    Is baar kiray par lagaya hai

  • @shersandhu7644
    @shersandhu7644 3 ปีที่แล้ว

    Veer ji koi second hand tracter kista te kito milde ne bhala jarur dasio veer

  • @naveendahiya5260
    @naveendahiya5260 3 ปีที่แล้ว

    Sir bij ki adjustment pr video bnao

  • @ankushmalik6060
    @ankushmalik6060 3 ปีที่แล้ว +1

    Shaktimaan Da SuperSeeder da review kro

  • @sukhdhaliwal8470
    @sukhdhaliwal8470 2 ปีที่แล้ว +1

    Happy seeder best a

  • @simermaan254
    @simermaan254 3 ปีที่แล้ว +1

    Jhona lgne hatt ge fr ki faida superseeder da ,,,

  • @nirmaldhillon6449
    @nirmaldhillon6449 2 ปีที่แล้ว

    y gurpreet setting v daso kis te kida date

  • @dilbagagriworks5475
    @dilbagagriworks5475 3 ปีที่แล้ว +7

    ਬਾਈ ਸਰਵਿਸ ਤਾਂ ਬਾਅਦ ਚ ਪਤਾ ਲੱਗੂ ਜਦੋਂ ਜੀਮੀਦਾਰ ਨੇ ਖੇਤ ਚ ਬੁਲਾਇਆ
    ਬਾਕੀ ਕੰਪਨੀ ਦਾ ਮਾਲਕ ਠੀਕ ਨਹੀਂ ਹੈਗਾ ਆਪਣੇ ਵਰਕਰਾਂ ਨੂੰ ਫੈਕਟਰੀ ਵਿਚ ਨੰਗੇ ਕਰਕੇ ਕੂਟਦਾ ਇਹ ਚਾਹੇ ਕੰਪਨੀ ਦੇ ਵਰਕਰਾਂ ਤੋਂ ਪੁੱਛ ਲਿਓ ਪਿਛਲੇ ਮਹੀਨੇ ਕਈ ਦਿਨ ਬੰਦ ਵੀ ਰਿਹਾ ਪਲਾਂਟ
    ਲੋਕਾਂ ਨੂੰ ਕੀ ਸਰਵਿਸ ਦੇਣੀ ਆ ਏਨੇ

    • @deepbaba1413
      @deepbaba1413 3 ปีที่แล้ว

      Oh veer ik number a malak ehna da asi kyo var mile a eve kise nu glt ni bolna chahida asi 4 super seeder te zero drill liti a full top service a

    • @dilbagagriworks5475
      @dilbagagriworks5475 3 ปีที่แล้ว

      @@deepbaba1413 ਬਾਈ ਮੈ ਇੱਥੇ ਹੀ ਕੰਮ ਕਰਦਾ ਅੱਜੇ ਪਹਿਲੀ ਬਾਰ ਤਾਂ ਐਗਰੀਕਲਚਰ ਦੇ ਕੰਮ ਕਰਨ ਲਗੇ ਏ

  • @bluepen215
    @bluepen215 3 ปีที่แล้ว

    God bless

  • @harmanpreetsinghsidhu4051
    @harmanpreetsinghsidhu4051 2 ปีที่แล้ว

    Y ji 125 daa tracter kamm karda ohi hall ohi swaga ohi maseen ena paisa barwaad naa karoo veer ji 🌾🌾🚜🚜🙏🙏

  • @viren0001
    @viren0001 2 ปีที่แล้ว +1

    Fail hai mere kol hai

  • @harmanpreetsinghsidhu4051
    @harmanpreetsinghsidhu4051 2 ปีที่แล้ว

    Kakh ni y waah k beejo apny purany tracter naal enaa tangwnj karn too wadia aa keo paisa barwaad keeta eno ki chitraa ch laina ik waar kank taaa sady ala 4511beej doo naly ena too tori wadd banoo naly kank wadd nikloo

  • @JagjeetSingh-ho4ng
    @JagjeetSingh-ho4ng 2 ปีที่แล้ว

    Price

  • @viren0001
    @viren0001 2 ปีที่แล้ว

    Jyada upar beej panda hai

  • @vinaypalsingh980
    @vinaypalsingh980 3 ปีที่แล้ว

    Nice

  • @KuldeepSingh-jy7ej
    @KuldeepSingh-jy7ej 3 ปีที่แล้ว +1

    Pdc to sab thale a