🔴LIVE: MASSEYA SMAGAM - ਮੱਸਿਆ ਸਮਾਗਮ 01-12- 2024 | Sant Baba Darshan Singh Ji Tapoban Dhakki Sahib
ฝัง
- เผยแพร่เมื่อ 11 ธ.ค. 2024
- 🔴LIVE: MONTHLY MASSEYA SMAGAM | 01 DEC 2024 | SANT BABA DARSHAN SINGH JI KHALSA TAPOBAN DHAKKI SAHIB
SANT BABA DARSHAN SINGH JI OFFICIAL SOCIAL MEDIA LINKS :
🠺 To join our Whatsapp Group :
Send your Name and City on this Number -
+919915715600
🠺 Telegram Channel (Official) :
t.me/+5GkZGc4g...
🠺 You Tube Channel (Official) :
/ @dhakkisahibtv
🠺 Instagram Account (Official) :
...
🠺 Facebook Page (Official) :
www.facebook.c...
🠺 Website (Official) :
www.dhakkisahib...
🠺 Baba Ji's Old Satsang Programs (You Tube Channel - Official) :
/ @tapobandhakkisahib
Contact: +91-98728-88550, +91-98727-52208
Address : Village Maksudra, Tehsil Payal, District Ludhiana, Punjab 141416
Directions : maps.app.goo.g...
Brief HISTORY of Tapoban Dhakki Sahib -
Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.
Baba ji preaches the oneness of all Religions, adherence to one's own Religion by the Devotees, Recitation of Naam, Sharing of food, Keeping away from caste system and superstitions, Renouncing alcohol and drugs, Protecting the Environment, Respecting the elders & fostering Universal Brotherhood & World Peace.
Contact us - +91- 9872888550, +91-9915715600, +91-9872752208
#Masseya #SantBabaDarshanSinghJiKhalsa #TapobanDhakkiSahib #MasseyaSmagam #GurmatSmagam #MonthlySmagam
ਧੰਨ ਧੰਨ ਪੂਰਨ ਬ੍ਰਹਮ-ਗਿਆਨੀ,ਜੰਗਲਾਂ ਵਿੱਚ ਮੰਗਲ ਲਾਉਣ ਵਾਲੇ ,ਰਾਜੇ ਜੋਗੀ ,ਪਰਉਪਕਾਰ ਦੀ ਮੂਰਤ ,ਟੁੱਟੀਆਂ ਰੂਹਾਂ ਨੂੰ ਪਰਮਾਤਮਾ ਨਾਲ ਜੋੜਨ ਵਾਲੇ ,ਸੰਤ ਖਾਲਸਾ ਜੀ ਤਪੋਬਣ ਵਾਲੇ ਮਹਾਂਰਿਸ਼ੀ ,ਜਿਨਾਂ ਨੇ ਲੱਖਾਂ ਕਰੋੜਾਂ ਜੀਵਾਂ ਦੀਆਂ ਜਿੰਦਗੀਆਂ ਬਦਲ ਦਿੱਤੀਆਂ ,ਕਰੋੜਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਤੇ ਪ੍ਰਭੂ ਦੇ ਲੜ ਲਾਇਆ ਅਸੀਂ ਸੰਤਾਂ ਦਾ ਦੇਣ ਕਿਤੇ ਵੀ ਨਹੀਂ ਦੇ ਸਕਦੇ ।🙏🙏
ਸਾਡੇ ਹਰਮਨ ਪਿਆਰੇ ਬਾਬਾ ਜੀ,ਆਪ ਜੀ ਦੇ ਚਰਨਾਂ ਤੇ ਸੀਸ ਰੱਖ ਕਿ ਵਾਰੋ ਵਾਰ ਚਰਨ ਬੰਦਨਾ ਜੀ!!ਸਾਨੂੰ ਸੰਗਤ ਮਿਲ ਗਈ ਪੂਰਨ ਮਹਾਂਪੁਰਸ਼ਾਂ ਤਪੋਬਣ ਵਾਲਿਆਂ ਦੀ!! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ 🙏🌹
ਤੇਰੇ ਵਰਗਾ ਨਾ ਦਿਆਲੂ ਸੱਚੇ ਪਾਤਸ਼ਾਹ ਮੇਰੇ ਵਰਗਾ ਪਾਪੀ ਕੋਈ ਨਾ 🙏🙏
ਆਪੇ ਰੱਖਦਾ ਪਿਆਰਾ ਆਪਣੇ ਸੇਵਕ ਦੀ
ਆਪੇ ਰੱਖਦਾ ਵਾਹਿਗੁਰੂ ਆਪਣੇ ਸੇਵਕ ਦੀ 🙏🙏
ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਅਨੰਦ ਆ ਜਾਂਦਾ ਰਿਸ਼ੀ ਪਿਤਾ ਜੀ ਦਾ ਦਰਸ਼ਨ ਕਰਕੇ ਸੰਗਤਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
ਜਿਵੇਂ ਫੁੱਲਾਂ ਵਿੱਚੋਂ ਫੁੱਲ ਹੈ ਗੁਲਾਬ ਕਲਗੀਧਰ ਪਾਤਸ਼ਾਹ ਜੀ ਦਾ ਸੰਤ ਸਿਪਾਹੀ ਢੱਕੀ ਸਾਹਿਬ ਦਾ ਸ਼ਾਨ ਵੱਖਰੀ ਹੈ ਬਾਜਾਂ ਵਾਲੇ ਪਿਤਾ ਦੇ ਖਾਲਸੇ ਦੀ ਤਾਰੀ ਜਾਂਦਾ ਦੇ ਕੇ ਉਪਦੇਸ਼ ਸਾਂਝੀ ਵਾਲ ਦਾ
ਪੰਜਾਹ ਸਾਲ ਪ੍ਰਚਾਰ ਕਰਦਿਆਂ ਹੋ ਗਏ ਪੂਰੇ ਸੰਤਾ
ਢੱਕੀ ਵਾਲੇ ਤਪੋਬਣ ਵਾਲੇ ਸਿਰੜੀ ਸੂਰੇ ਸੰਤਾ ਨੂੰ 🙇♀️🙏🙏
ਤੇਰੇ ਵਰਗਾ ਨਾ ਦਿਆਲੂ ਸੱਚੇ ਪਾਤਸ਼ਾਹ ਮੇਰੇ ਵਰਗਾ ਪਾਪੀ ਕੋਈ ਨਾ
ਮੇਲਾ ਉਹਨਾ ਦਾ ਕਰਾਵੀ ਸੱਚੇ ਪਾਤਸ਼ਾਹ ਜਿਹੜੇ ਤੇਰਾ ਨਾਮ ਜਪਦੇ🙏🙏🙏
ਧੰਨ ਧੰਨ ਬਾਬਾ ਜੀ ਸਾਡੇ ਵਰਗੇ ਪਾਪੀਆਂ ਨੂੰ ਬਖ਼ਸ਼ ਦੇਣਾ ਜੀ ਕੋਟ ਕੋਟ ਪ੍ਨਾਮ ਜੀ ❤🎉❤🎉❤🎉❤🎉❤
ਜੀਵਨ ਹੁੰਦਾ ਹੈ ਪਰਉਪਕਾਰੀ ਗੁਰਮੁੱਖ ਰੱਬੀ ਰੂਹਾਂ ਦਾ🙏🙏
❤❤❤❤❤❤❤ ਦਿਲਾਂ ਵਿੱਚ ਬਾਬਾ ਜੀ ਰਹਿੰਦੇ ਪਿਆਰਿਆਂ ਦੇ ❤❤❤❤❤
ਧੰਨ ਧੰਨ ਸੰਤ ਖਾਲਸਾ ਜੀ ਕੋਟ ਕੋਟ ਪ੍ਨਾਮ ਜੀ ❤🎉❤🎉❤🎉❤🎉❤
ਮੇਹਰਾ ਦਿਆ ਸਾਈਆ ਮੇਹਰ ਕਰੀ ਅਸੀ ਤੇਰੀਓ ਮੇਹਰ ਨਾਲ ਤਰਨਾ ਜੀਓ🙏🌹❤️
ਬਿਰਥੀ ਨਾ ਜਾਂਦੀ ਜੀ ਜਨ ਕੀ ਅਰਦਾਸ ਪਿਆਰੇ 🙏🙏
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਮ ਦੀਆਂ ਬਖਸ਼ੋ ਦਾਤਾਂ ❤🎉❤🎉❤🎉❤🎉❤
ਤੁਮ ਸਰਣਾਈ ਆਇਆ ਠਾਕੁਰ ਤੁਮ ਸਰਣਾਈ ਆਇਆ 🌹❤️🙏🙏
Waheguru waheguru waheguru waheguru waheguru waheguru ji 🙏
ਬਖਸੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂ😊
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ!! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤
ਮੇਹਰਾ ਦਿਆ ਸਾਈਆਂ ਮੇਹਰ ਕਰੀ,ਅਸੀਂ ਤੇਰੀਆਂ ਰਹਿਮਤਾਂ ਨਾਲ ਤਾਰਨਾ ਸਾਹਿਬ ਜੀ!! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
ਆਪੇ ਰੱਖਦਾ ਪਿਆਰਾ ਆਪਣੇ ਸੇਵਕ ਦੀ🙏🏻
ਧੰਨ ਧੰਨ ਬਾਬਾ ਜੀ ਆਪ ਜੀ ਨੇ ਜੰਗਲਾਂ ਚ ਮੰਗਲ ਲਗਾਏ ਹੋਏ ਆ❤❤❤❤❤❤❤❤
ਜਦੋਂ ਆਪ ਜੀ ਸਿਮਰਨ ਕਰਬਾਉਂਦੇ ਹੋ ਤਾ ਉਹ ਸਤਸੰਗ ਮੰਡਲ ਬੈਕੁੰਠ ਧਾਮ ਜਾਪਦਾ ਹੈ।👏🙏🙏
ਆਪ ਜੀ ਨੇ ਤਾਂ ਤਪੋਬਣ ਚ ਨਾਮ ਬਾਣੀ ਦੇ ਪ੍ਰਵਾਹ ਚਲਾਕੇ ਸਤਜੁਗ ਵਰਤਾਇਆ ਹੋਇਆ ਹੈ।
❤❤❤❤❤❤🎉🎉🎉🎉🎉🎉
ਬਾਬਾ ਜੀ ਜਿੰਨੇ Efforts ਆਪ ਜੀ ਕਰਦੇ ਹੋ ਦੁਨੀਆ ਨੂੰ ਨਾਮ ਜਪਾਉਣ ਦੇ ਅਤੇ ਏਨੇ ਸਿਮਰਨ ਦੇ ਪ੍ਰਵਾਹ ਚਲਾਏ ਹੋਏ ਆ ਇੰਨਾ ਦੁਨੀਆ ਉੱਤੇ ਕੋਈ ਹੋਰ ਨਹੀਂ ਕਰ ਸਕਦਾ 🎉🎉🎉
❤❤❤ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ ❤❤❤ਧੰਨ ਆਪ ਜੀ ਦੀ ਕਮਾਈ ❤❤
ਬਾਬਾ ਜੀ ਕਿਰਪਾ ਕਰੋ ਨਾਮ ਸ਼ਰਧਾ ਪਿਆਰ ਭਰੋਸਾ ਸਤਸੰਗ ਸੇਵਾ ਸਿਮਰਨ ਦੀਆ ਦਾਤਾ ਬਖਸ਼ੋ❤❤❤🙏🙏🙏🙏🙏👏👏👏 ਆਪਣੇ ਚਰਣੀ ਲਾ ਕੇ ਰੱਖੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
Kot kot Namskar Baba Ji ❤️❤️❤️🙏🙏🙏
I feel calm😌✌️ after listening diwan
Waheguru ji waheguru ji waheguru ji waheguru ji waheguru ji waheguru ji 🌹🙏🌹🌹🌹🙏🙏🙏🌹👃🙏🌹👃🌹🌹🌹
🙏🙏👏❤️🌹SATNAM SHRI WAHEGURU SAHIB JIO MAHARAJ🌹❤️💐👏🙏👏🙏👏🙏👏🙏👏🙏👏🙏
ਨਿਮਰਤਾ ਪ੍ਰੇਮ ਦੀ ਮੂਰਤ ਧੰਨ ਬਾਬਾ ਜੀ ਜੋ ਸਾਨੂੰ ਸਦਾ ਹੀ ਐਸੇ ਜੀਵਨ ਬਦਲ ਦੇਣ ਵਾਲੇ ਸੰਦੇਸ਼ ਦਿੰਦੇ ਹਨ, ਸਾਡੇ ਮਨਾਂ ਚੋਂ ਈਰਖਾ ਦਵੈਸ਼ ਨੂੰ ਮਿਟਾਉਂਦੇ ਹਨ.. ਬਹੁਤ ਸ਼ੁਕਰਾਨਾ ਕਰਦੇ ਹਾਂ ਜੀ ਜੋ ਆਪ ਜੀ ਇੰਨੇ ਉਪਰਾਲੇ ਕਰ ਰਹੇ ਹੋਂ, ਲਾਈਵ ਪਰਸਾਰਣ ਦੇ ਰਾਹੀਂ ਧੰਨ ਬਾਬਾ ਜੀਆਂ ਦੁਆਰਾ ਇਹ ਬੇਸ਼ਕੀਮਤੀ ਉਪਦੇਸ਼ ਸੰਦੇਸ਼, ਇਹ ਕੀਰਤਨ ਦੀਵਾਨ ਸਾਡੇ ਤੱਕ ਦੇਸਾਂ ਵਿਦੇਸ਼ਾਂ ਵਿੱਚ ਪਹੁੰਚਾ ਰਹੇਂ ਹੋ ਜੀ.. ਅਸੀਂ ਦੇਣ ਨੀ ਦੇ ਸਕਦੇ🙏🏻🙏🏻
ਜਿੱਥੇ ਕੰਮ ਸੇਵਕਾਂ ਨੂੰ ਪੈਂਦਾ ਉੱਥੇ ਸਤਿਗੁਰ ਆਣ ਖੜਦੇ🙏🏻
ਪੈਜ ਭਗਤਾਂ ਦੀ ਰੱਖਦਾ ਆਇਆ ਜੁੱਗੋ ਜੁੱਗ ਵਾਹਿਗੁਰੂ🙏🏻
ਸੰਤਾਂ ਦੇ ਬਚਨ ਉੱਤੇ ਤੁਲ਼ ਜਾ ਮਨਾਂ,
ਕਰਕੇ ਤੂੰ ਸੇਵਾ ਆਪਾ ਭੁੱਲ ਜਾ ਮਨਾਂ,
ਹੋਜੂਗਾ ਭਲਾ ਤੇਰੀ ਕੁੱਲ ਦਾ ਮਨਾਂ🙏🏻
Dhan Dhan Baba ji kirpa karo ji kot kot parnam ji
ਧੰਨ ਬਾਬਾ ਜੀ ਕਿੰਨੇ ਲੰਬੇ ਸਮੇਂ ਤੋਂ ਇਹ ਗੁਰੂ ਮਹਾਰਾਜ ਜੀਆਂ ਦਾ ਸਰਬ ਸਾਂਝਾ ਉਪਦੇਸ਼ ਸੰਦੇਸ਼ ਦੇਸ਼ਾਂ ਵਿਦੇਸ਼ਾਂ ਵਿੱਚ ਘਰ ਘਰ ਪਹੁੰਚਾ ਰਹੇ ਹਨ, ਬਾਬਾ ਜੀ ਸਦਾ ਹੀ ਕੁੱਲ ਮਾਨਵਤਾ ਨੂੰ ਇੱਕ ਲੜੀ ਵਿੱਚ ਪ੍ਰੋਣ ਲਈ ਯਤਨਸ਼ੀਲ ਰਹਿੰਦੇ ਹਨ। ਬਾਬਾ ਜੀ ਸਾਨੂੰ ਹਮੇਸ਼ਾਂ ਹੀ ਇਹੋ ਸਮਝਾਉਂਦੇ ਹਨ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਉਪਦੇਸ਼ ਨੂੰ ਮੰਨਣਾ ਚਾਹੀਦਾ ਹੈ, ਉਸਤੇ ਵਿਸ਼ਵਾਸ ਕਰਨਾ ਚਾਹੀਦਾ ਹੈ, ਉਸਨੂੰ ਕਮਾਉਣਾ ਚਾਹੀਦਾ ਹੈ ਫੇਰ ਸਾਡੇ ਜੀਵਨ ਚੋਂ ਸਭ ਲੜਾਈ ਝਗੜੇ ਕਲਾ ਕਲੇਸ਼ ਦੁੱਖ ਦਰਦ ਸਭ ਦੂਰ ਹੋ ਜਾਣਗੇ, ਫੇਰ ਜਿਸ ਸ਼ਾਂਤੀ ਨੂੰ ਅਸੀਂ ਨਿੱਤ ਲੱਭਦੇ ਫਿਰਦੇ ਹਾਂ ਉਹ ਸਾਡੇ ਪਿੱਛੇ ਪਿੱਛੇ ਫਿਰੇਗੀ.. ਬਾਬਾ ਜੀ ਸਾਨੂੰ ਬਾਰ ਬਾਰ ਹੋਕਾ ਦੇਕੇ ਜਗਾਉਂਦੇ ਹਨ ਕਿ ਅਸੀਂ ਦੁਖੀ ਕਿਉਂ ਹੁੰਦੇ ਹਾਂ, ਕਿਉਂ ਦਿਨ ਰਾਤ ਇੰਨਾ ਅਸ਼ਾਂਤ ਹੁੰਦੇ ਹਾਂ, ਗੁਰਬਾਣੀ ਉਪਦੇਸ਼ ਨੂੰ ਮੰਨੀਏ ਕਮਾਈਏ ਸ਼ਾਂਤੀ ਆਪਣੇ ਆਪ ਸਾਨੂੰ ਆ ਜਾਵੇਗੀ, ਸਾਡੇ ਜੀਵਨ ਸੱਚੀ ਸੁੱਖ ਸ਼ਾਂਤੀ ਨਾਲ ਭਰ ਜਾਣਗੇ🙏🏻🙏🏻🙏🏻
ਬਾਬਾ ਜੀ ਕਿਰਪਾ ਕਰੋ ਜੀ। ਵਾਹਿਗੁਰੂ ਜੀ ।
Dhan Dhan Guru Granth sahib ji kot kot parnam ji
ਧੰਨ ਧੰਨ ਸੰਤ ਖਾਲਸਾ ਜੀਓ 🌹❤️🙏🙏🙏
Waheguru waheguru waheguru waheguru waheguru waheguru waheguru waheguru waheguru waheguru waheguru ji ❤❤❤❤❤
ਧਨ ਧਨ ਖਾਲਸਾ ਜੀ ਨੂੰ ਕੋਟੀ ਕੋਟੀ ਪਰਨਾਮ ਜੀਓ ਸ਼ੁਕਰੀਆ ਕਰਦੇ ਹਾ ਲਾਈਵ ਪਰੋਗਰਾਮ ਲਈ🌷🙏
Waheguru ji Waheguru ji Waheguru ji Waheguru ji
❤ ਬੇਦ ਕਤੇਬੋਂ ਬਾਹਰੀ ਮਹਿਮਾਂ ਸੰਤਾ ਦੀ
❤ ਬੇਦ ਕਤੇਬੋਂ ਬਾਹਰੀ ਮਹਿਮਾਂ ਪਿਆਰਿਆ ਦੀ
Sant baba Darshan Singh ji rabbi Roop 🙏
ਅਸੀਂ ਸ਼ਰਣੀਂ ਆਏ ਹਾਂ ਸ਼ਰਣਯੋਗ ਸੁਣਕੇ ਸ਼ਰਣਯੋਗ ਸੁਣਕੇ🙏🏻
Waheguru Ji 🙏🙇 waheguru Ji 🙏🙇 waheguru Ji 🙏🙇 waheguru Ji 🙏🙇 waheguru Ji 🙏🙇 waheguru Ji 🙏🙇🙏🙏🙏🙇🙏🙏🙏🙇🙏🙏🙏🙇🙏🙏🙏🙇🙏🙏🙏🙇🙏🙏🙏🙇🙏🙇🙏🙏🙏
ਹੇ ਸਤਿਗੁਰ ਜੀਓ ਕਿਰਪਾ ਕਰੋ ਸਾਨੂੰ ਐਸੀਆਂ ਸੁਭਾਗੀਆਂ ਘੜੀਆਂ ਸਦਾ ਬਖਸ਼ਦੇ ਰਹਿਣਾ ਜੀਓ, ਅਸੀਂ ਸਦਾ ਹੀ ਸਤਿਸੰਗਤ ਕਰਦੇ, ਆਪ ਜੀ ਦੇ ਪਿਆਰਿਆਂ ਦੇ ਦਰਸ਼ਨ ਦੀਦਾਰੇ ਕਰਦੇ, ਉਨਾਂ ਦੇ ਪਾਵਨ ਮੁਖਾਰਬਿੰਦ ਤੋਂ ਮਿੱਠੇ ਬਚਨ ਸਰਵਣ ਕਰਦੇ, ਆਪ ਜੀਆਂ ਦੇ ਗੁਣ ਗਾਉਂਦੇ ਰਹੀਏ, ਇਹੀ ਸਾਡੇ ਜੀਵਨ ਦਾ ਅਸਲ ਅਨੰਦ ਹੈ🙏🏻🥹
❤satnam ❤sri ❤waheguru ❤ji ❤
Dhan Dhan Mahapurkho jio
Satnamwaheguruji
Wahaguru
ਅਸੀਂ ਅਕਸਰ ਸੋਚ ਵਿਚਾਰ ਕਰਦੇ ਹੁੰਦੇ ਹਾਂ ਕਿ ਜੇ ਕਿਤੇ ਇਹ live ਸਮਾਗਮ ਨਾ ਮਿਲਦੇ ਸਾਨੂੰ ਤਾਂ ਸੱਚਮੁੱਚ ਅਸੀਂ ਤਾਂ ਕਦੋਂ ਦੇ ਡੋਲ ਜਾਂਦੇ, ਦੁਨੀਆਂ ਤੇ ਕਲਿਯੁਗ ਦੀ ਹਨੇਰੀ ਝੁੱਲ ਰਹੀ ਹੈ, ਵੱਡੇ ਵੱਡੇ ਡੋਲਦੇ ਵੇਖੇ ਨੇ। ਧੰਨ ਬਾਬਾ ਜੀਆਂ ਦੇ ਬਚਨ ਹੀ ਨੇ, ਉਨ੍ਹਾਂ ਦੀ ਸੰਗਤ ਹੀ ਹੈ ਜਿਸਨੇ ਬਚਾਕੇ ਰੱਖਿਆ ਹੋਇਆ ਹੈ ਸਾਨੂੰ🙏🏻🙏🏻
Wahaguru Wahaguru Wahaguru Wahaguru Wahaguru Wahaguru ji
Satnam shri waheguru
Waheguru ji ❤❤
Waheguru ji Baba ji sb da bhla kro ji
Waheguru ji
❤❤❤❤❤
❤🎉
🪷🙏❤️🪷❤️🪷🙏❤️🙏🙏🙏🙏🙏🙏🙏
ਬਾਬਾ ਸਾਜ਼ੀਆਂ ਨੂੰ ਬਰਾਬਰ ,stage ਤੇ ਬੈਠੀਆ ਕਰ
What???
@QUEEN-iy6gv ਢੋਲਕੀ, ਚੇਮਟੇਆਂ ਅਤੇ ਤਬਲੇ ਵਾਲੇ ਸੰਤ ਜੀ ਦੇ ਨਾਲ stage ਤੇ ਬੈਠਣ
ਧੰਨ ਧੰਨ ਬਾਬਾ ਜੀ ਮੇਹਰ ਕਰੋ ਜੀ ❤🎉❤🎉❤🎉❤
ਸਾਡੇ ਹਰਮਨ ਪਿਆਰੇ ਬਾਬਾ ਜੀ,ਆਪ ਜੀ ਦੇ ਚਰਨਾਂ ਤੇ ਸੀਸ ਰੱਖ ਕਿ ਵਾਰੋ ਵਾਰ ਚਰਨ ਬੰਦਨਾ ਜੀ!!ਸਾਨੂੰ ਸੰਗਤ ਮਿਲ ਗਈ ਪੂਰਨ ਮਹਾਂਪੁਰਸ਼ਾਂ ਤਪੋਬਣ ਵਾਲਿਆਂ ਦੀ!! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ 🙏🌹
ਵਾਹਿਗੁਰੂ ਜੀ
Waheguru waheguru waheguru waheguru waheguru waheguru waheguru ji 🙏🙏🙏🙏
Waheguru waheguru waheguru waheguru waheguru waheguru waheguru waheguru waheguru waheguru ji 🙏
Satnam Shri Waheguru Sahib Ji ❤❤❤❤❤❤❤❤❤❤❤❤
Dhan Dhan sant khalsa ji kirpa karo ji
Waheguru ji kirpa karna ji baba ji
Waheguru ji waheguru ji
ਧੰਨ ਧੰਨ ਭਾਈ ਕਟਾਰੂ ਜੀ🙏🏻
Waheguru ❤❤❤❤
🙏🙏🙏🙏🙏
❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🌹❤️
Waheguru ji
ਵਾਹਿਗੁਰੂ ਜੀ
🙏🏼🙏🏼🙏🏼🙏🏼🙏🏼
ਧੰਨ ਗੁਰੂ ਧੰਨ ਸਿੱਖੀ🙏🏻
ਵਾਹਿਗੁਰੂ ਵਾਹਿਗੁਰੂ ਜੀ 🙏
Waheguru ji
Waheguru ji waheguru ji 🙏🙏
Waheguru Dhan Waheguru jio
🙏🙏🙏🙏
Waheguru ji
Waheguru Dhan Waheguru jio
Waheguru ji 🙏🙏🙏🙏
Waheguru g
Waheguru ji❤❤
Waheguru ji 🙏🙏
Waheguru ji waheguru ji
Waheguru ji🌹🙏🌹
Waheguru ji
Waheguru ji
Waheguru ji 🙏🙏🙏🙏🙏
Waheguru waheguru ji