ਬੇਅਦਬੀ ਤੇ ਗੋਲੀਕਾਂਡ ਦੇ ਪੀੜਤ ਪਰਿਵਾਰ ਦੀ ਧਮਾਕੇਦਾਰ Interview

แชร์
ฝัง
  • เผยแพร่เมื่อ 11 ก.ย. 2024
  • ਬੇਅਦਬੀ ਤੇ ਗੋਲੀਕਾਂਡ ਦੇ ਪੀੜਤ
    ਪਰਿਵਾਰ ਦੀ ਧਮਾਕੇਦਾਰ Interview
    'ਭਗਵੰਤ, ਕੇਜ਼ਰੀਵਾਲ ਤੇ ਸੰਧਵਾਂ ਨੂੰ ਪ੍ਰਮਾਤਮਾਂ ਸਜ਼ਾ ਦੇਊਗਾ'
    ਅਸੀਂ ਕੁੰਵਰ ਵਿਜੇ ਪ੍ਰਤਾਪ ਨਾਲ ਡਟ ਕੇ ਖੜ੍ਹੇ ਹਾਂ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

ความคิดเห็น • 49

  • @gill-punjab
    @gill-punjab 20 วันที่ผ่านมา +11

    ਬੇਅਦਬੀ ਦਾ ਸਭ ਤੋ ਵੱਡਾ ਮੁੱਦਾ ਹੈ ਪੰਜਾਬ ਦਾ

  • @rocky-lt2ic
    @rocky-lt2ic 20 วันที่ผ่านมา +15

    ਕੁਲਤਾਰ ਸੰਧਵਾਂ ਸਭ ਤੋਂ ਵੱਡਾ ਗਰਦਾਰ ਏ

  • @m.sdhillon1702
    @m.sdhillon1702 20 วันที่ผ่านมา +23

    92 ਵਿਚੋਂ 2027। ਵਿੱਚ 1.2਼਼।ਹੀ ਆਉਣੀਆ ਪਹਿਲੀ ਗੱਲ ਇਹ ਹੈ 00। ਹੀ ਰਹੁ

  • @rocky-lt2ic
    @rocky-lt2ic 20 วันที่ผ่านมา +14

    ਕੁਲਤਾਰ ਸਿੰਘ ਸੰਧਵਾਂ ਮਤਲਬ ਪ੍ਰਸਤ ਬੰਦਾ

  • @gill-punjab
    @gill-punjab 20 วันที่ผ่านมา +9

    ਪਰਮਾਤਮਾ ਤੇ ਭਰੋਸਾ ਰੱਖੋ ਰੱਬ ਇਹਨਾਂ ਨੂੰ ਸਜਾ ਦਿਉ ਜ਼ਰੂਰ

  • @gill-punjab
    @gill-punjab 20 วันที่ผ่านมา +7

    ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ ਪੰਜਾਬ ਦਾ

    • @gill-punjab
      @gill-punjab 20 วันที่ผ่านมา +1

      ਧਿਆਨ ਦਿਓ ਜੀ

  • @GurjantSingh-eh6em
    @GurjantSingh-eh6em 20 วันที่ผ่านมา +10

    ਸ ਸੁਖਵਿੰਦਰ ਸਿੰਘ ਜੀ ਸਭ ਸਰਕਾਰਾਂ ਇਕੋ ਜਹੀਆ ਹੀ ਹੁਦੀਆ ਹਨ।ਸਰਕਾਰ ਬਣਨ ਤੋ ਪਹਿਲਾਂ ਕੁਝ ਕਹਾ ਲਵੋ।ਬੁਆਦ ਵਿਚ ਇਕੋ ਜਿਹੇ ਹੁਦੇ ਹਨ।

  • @gurchransingh5674
    @gurchransingh5674 20 วันที่ผ่านมา +17

    ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ ਨਕਲੀ ਇਨਕਲਾਬੀਆ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ

  • @gill-punjab
    @gill-punjab 20 วันที่ผ่านมา +10

    ਜਿਸ ਪਾਰਟੀ ਦੀ ਸੋਧਾ ਸਾਧ ਸਪੋਟ ਕਰੂਗਾ ਉਹ ਪਾਰਟੀ ਕਦੇ ਵੀ ਨਹੀਂ ਜਿੱਤਦੀ

  • @SarbjeetSingh-u2w
    @SarbjeetSingh-u2w 20 วันที่ผ่านมา +4

    ਬਿਲਕੁਲ ਸਹੀ ਹੈ ਬਾਈ ਜੀ

  • @harpreetsinghthind2816
    @harpreetsinghthind2816 20 วันที่ผ่านมา +8

    🙏🚩, ਵਾਹਿਗੁਰੂ,, ਕੁਵਰ ਜੀ,, ਗ੍ਰੇਟ ਸੂਰਮਾ,,,,,, 🚩🚩🚩🚩🚩🚩🚩🚩🚩🚩ਵਾਹਿਗੁਰੂ

  • @hardeepsinghsandhu8321
    @hardeepsinghsandhu8321 19 วันที่ผ่านมา +5

    ਪੰਡ ਭਗਵੰਤ ਨਚਾਰ ਅਨਮੋਲ ਗਗਨ ਬਲਕਾਰ ਸਿੱਧੂ ਸਭ ਸਟੇਜਾਂ ਵਾਲੇ ਦੀ ਸਰਕਾਰ ਨਿਖੇਧ ਮੁੱਖ ਮੰਤਰੀ ਭਗਵੰਤ ਮਾਨ

  • @VikramSingh-qm5hc
    @VikramSingh-qm5hc 20 วันที่ผ่านมา +1

    ਲੀਡਰ ਊਹੋ ਬਲਾੱ ਏ ਜਿਸਦਾ ਕੋਈ ਧੰਰਮ ਨੂੰਹੀ ਕੋਈ ਮਾੰ ਨੰਹੀ ਕੋਈ ਪੀਉ ਨੰਹੀ ਦੂੰਨੀਆੰ ਦੀਆੰ ਲਾੰਹਾਤਾੰ ਜਿਸ ਘੱਰ ਨੂੰ ਮਿੱਲਣ ਉਸ ਘੱਰ ਲੀਡਰ ਪੈਦਾ ਹੂੰਦਾ ਕਿਔਕੇ ਰੱਬ ਲੋਕਾੰ ਨੂੰ ਸੋਜੀ ਦਿੰਦਾ ਇਸ ਘੱਰ ਤੌ ਦੂਰੀ ਬੰਣਾਕੇ ਰੱਖੈ ਇਹੈ ਰੱਬ ਵੱਲੌ ਫਣਟਕਾਰੇ ਦੂਸ਼ਟ ਪੱਰਵਾਰ ਹੈ 🙏

  • @user-fh6yh5uh7e
    @user-fh6yh5uh7e 20 วันที่ผ่านมา +9

    ਆਮ। ਆਦਮੀ। ਪਾਟੀ। ਸੰਧਵਾ। ਨੇ। ਝੁਠ। ਮਾਰੇਅ। ਭਗਵਾਨ। ਮਾਨ। ਡਰਾਮਾ। ਕਰਦਾ। ਬੇਅਦਬੀ। ਦਾ। ਇਨ। ਸਾਫ। ਨਹੀ। ਦਿਤੀਅ।

  • @radhesham7613
    @radhesham7613 20 วันที่ผ่านมา +4

    ਅਪਣਾ ਅਪਣੇ ਦਾ ਵੈਰੀ ਬਣ ਗਿਆ ਪੰਜਾਬ ਪਰਮਾਤਮਾ ਹੀ ਜਾਣੇ ਕੀ ਬਣੂਗਾ ਪੰਜਾਬ ਦਾ ਘਰ ਵੀ ਲੁੱਟਾ ਦਿੱਤਾ ਪਰ ਲੋਕਾਂ ਵਿੱਚ ਸਬਰ ਸੰਤੋਖ ਨਹੀਂ ਬੱਕਰੇ ਦੀ ਜਾਣ ਵੀ ਗਈ ਪਰ ਖ਼ਾਨ ਵਾਲੇ ਨੂੰ ਸੁਆਦ ਨਹੀਂ ਆਇਆ ਅੱਜ ਕਹਾਵਤ ਪੁਰੀ ਢੁਕਦੀ ਹੈ ਜੀ

  • @GurlalSingh-bn8xz
    @GurlalSingh-bn8xz 20 วันที่ผ่านมา +4

    Waheguru ji 🙏🙏🙏🙏🙏

  • @gurjas99
    @gurjas99 19 วันที่ผ่านมา +4

    ਹਾਲ ਇਨਾ ਦਾ ਬਾਦਲਾ ਵਾਲਾ ਹੋਣਾ ਇੰਨਾ ਆਮ ਪਾਰਟੀ ਦਾ ਬੇੜਾ ਗਰਕ ਕਰ ਦੇਣਾ ਭਗਵੰਤ ਮਾਨ ਨੇ ਖੋਜੇ ਲੱਗਣਾ

  • @punjjaabdesh8659
    @punjjaabdesh8659 19 วันที่ผ่านมา

    ਮੈਂ ਬਹੁਤ ਸਿਆਣੇ ਬੰਦੇ ਕੋਲ ਬੈਠਾ ਸੀ ਇੱਕ ਦਿਨ। ਰਾਜਨੀਤੀ ਦੀ ਬਹੁਤ ਜ਼ਿਆਦਾ ਸਮਝ ਰੱਖਦਾ। ਵੋਟਾਂ ਚ ਹਰ ਵਾਰ ਸੀਟਾਂ ਦਾ ਲੱਗਭੱਗ ਸਹੀ ਅੰਦਾਜ਼ਾ ਵੀ ਲਾ ਦਿੰਦਾ।
    ਹੁਣ ਉਹ ਕਹਿੰਦਾ, ਇਹਨਾਂ ਦੀਆਂ ਦਸ ਤੋਂ ਸੋਲ੍ਹਾਂ ਸੀਟਾਂ ਆਉਣਗੀਆਂ ਅਗਲੀ ਵਾਰ।

  • @chhinderpalsingh9105
    @chhinderpalsingh9105 20 วันที่ผ่านมา +1

    SSA ji 🙏 Sukhwinder Sidhu ji 🙏 Salute 👍

  • @RanjeetsinghRanasandhu
    @RanjeetsinghRanasandhu 20 วันที่ผ่านมา +3

    ਸੰਤਰੀ ਹੋਵੇ ਜਾਂ ਮੰਤਰੀ ਜਿੱਨਾ ਵੀ ਗੁਰੂ ਨੂੰ ਪਿੱਠ ਵਿਖਾਈ ਤੇ ਬੇਅਦਬੀ ਕਰਨ ਜਾ ਕਰਵਾਉਣ ਵਾਲੇ ਦੋਸੀ ਹਾਲ ਬਹੁਤ ਮਾੜਾ ਹੋਣਾ ਪਾਪੀਆਂ ਦਾ ਕੋਹੜ ਪੈਣਾ ਏਨਾ ਪਾਪੀ ਬੁੱਚੜਾਂ ਨੂੰ ਜਿੱਨਾ ਝੂਠ ਬੋਲ ਕੇ ਸਰਕਾਰ ਬਣਾਈ ਕੈਪਟਨ ਵਾਂਗ ਜੇੜਾ ਗੁਰੂ ਦਾ ਨਹੀਂ ਬਣੀਆ ਓਨੇ ਪੰਜਾਬ ਜਾ ਪੰਜਾਬੀਆਂ ਦਾ ਕੀ ਬਣਨਾ ਬਸ ਆਪਣੇ ਘਰ ਭਰਨ ਵਿੱਚ ਲੱਗੇ ਸਾਰੇ ਪਤਾ ਦੁਬਾਰਾ ਤੇ ਕਦੀ ਬਣਨਾ ਨਹੀ ਲੁੱਟ ਲਵੇ ਜਿੱਨਾ ਲੁੱਟੀਆਂ ਜਾਂਦਾ

  • @rocky-lt2ic
    @rocky-lt2ic 20 วันที่ผ่านมา +4

    ਕੁਲਤਾਰ ਸਿੰਘ ਸੰਧਵਾਂ ਸਭ ਤੋਂ ਘਟੀਆ ਤੇ ਨਲੈਕ ਬੰਦਾ ਏਸ ਦੇ ਝੂਠੇ ਵਾਦੇ ਤੇ ਝੂਠੇ ਲਾਰੇ ਆ ਗੱਪੀਆ ਸਭ ਤੋਂ ਵੱਡਾ ਠੱਗ ਏ

  • @ParmSidhu-nq4iv
    @ParmSidhu-nq4iv 20 วันที่ผ่านมา +3

    ਪੰਜਾਬ ਦੇ ਬੰਦੇ ਆ ਅਕਾਲੀ ਦਲ ਚੋਂ ਕੱਢਿਆ ਕਾਂਗਰਸ ਚੋਂ ਕਦੇ ਆ ਮਾੜੇ ਬੰਦੇ ਕਰਕੇ ਪਾਰਟੀਆਂ ਚੋ ਕੱਢੇ ਸੀਗੇ ਬਾਹਰਲੇ ਮੁਲਕ ਚੋਂ ਆਏ ਨੀ

  • @balvirsingh5170
    @balvirsingh5170 19 วันที่ผ่านมา

    ਪ੍ਰਮਾਤਮਾ ਦੇ ਘਰੇ ਦੇਰ ਹੈ ਅੰਧੇਰ ਨਹੀਂ

  • @kirpalsingh3924
    @kirpalsingh3924 19 วันที่ผ่านมา

    ਇਉਂ ਲੱਗਦਾ ਜਿਵੇਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਅਤੇ ਦੋ ਹਜ਼ਾਰ ਸਤਾਈ ਦੀਆਂ ਆਮ ਚੋਣਾਂ ਵਿੱਚ ਬੀ ਜੇ ਪੀ ਦਾ ਮੁਕਾਬਲਾ ਕਾਂਗਰਸ ਪਾਰਟੀ ਨਾਲ ਹੀ ਹੋਵੇਗਾ। ਅਕਾਲੀ ਦਲ ਤਾਂ ਖ਼ਤਮ ਨਹੀਂ ਹੋਣਾ ਪਰ ਅਕਾਲੀ ਦਲ ਪਾਰਟੀ ਦੇ ਘੜੰਮ ਚੌਧਰੀਆਂ ਦਾ ਖ਼ਾਤਮਾ ਜ਼ਰੂਰ ਹੋ ਗਿਆ। ਲੋਕ ਇਹਨਾਂ ਘੜੰਮ ਚੌਧਰੀਆਂ ਨੂੰ ਜਿਵੇਂ ਲੋਕ ਸਭਾ ਚੋਣਾਂ ਵਿੱਚ ਜਮਾਨਤਾਂ ਜ਼ਬਤ ਕਰਾ ਦਿੱਤੀ, ਇਸਤਰਾਂ ਇਹਨਾਂ ਨੂੰ ਦੋ ਹਜ਼ਾਰ ਸਤਾਈ ਵਿੱਚ ਬੁੱਰਾ ਹਾਲ ਹੋਵੇਗਾ ਅਤੇ ਝਾੜੂ ਪਾਰਟੀ ਦਾ ਹਾਲ ਇਹਨਾਂ ਘੜੰਮ ਚੌਧਰੀਆਂ ਤੋਂ ਵੀ ਮਾੜਾ ਹਾਲ ਹੋਵੇਗਾ।

  • @sukhpalkalyan142
    @sukhpalkalyan142 20 วันที่ผ่านมา +1

    Very good job doing by great Vijay Kumar Partap ji. God bless him.

  • @balvirsingh5170
    @balvirsingh5170 19 วันที่ผ่านมา

    ਕੁੰਵਰ ਵਿਜੇ ਪ੍ਰਤਾਪ ਜੀ ਚਿੰਤਾ ਨਾ ਕਰੋ ਇੰਨਸਾਫ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਲੈ ਲੈਣਗੇ

  • @gurmailkhattra6064
    @gurmailkhattra6064 19 วันที่ผ่านมา

    Kunwarvijay is great man and honest person who believes in panth and guruji although he is not an Amritdhari sikh But he is great who has trust in Shiri Gurugobind sahib ji.punjabi are knowing about this.

  • @VikramSingh-qm5hc
    @VikramSingh-qm5hc 20 วันที่ผ่านมา

    👍

  • @satvindersingh3240
    @satvindersingh3240 20 วันที่ผ่านมา +1

    Zaadu Party Nirankari Party Hai Sikh Panth De Naal Insaaf Bilkul Nahi Karegi

  • @RahulKumar-yc8nu
    @RahulKumar-yc8nu 19 วันที่ผ่านมา +1

    ESS.. PARTY..DA..HE. INSAAF.. PUNJAB..NA
    2027.. WHICH..KARDANA..CHALDI..KARKA

  • @BaltejSingh-wz8cs
    @BaltejSingh-wz8cs 19 วันที่ผ่านมา

    😊ਲੀਡਰ 99% ਗ਼ਦਾਰ ਆ ਕਿਸੇ ਤੇ ਇਤਬਾਰ ਨਹੀ ਕਹਿੰਦੇ ਹੋਰ ਕਰਦੇ ਹੋਰ ਆ ਇਨਸਾਨ ਦੀ ਸਭ ਤੋ ਘਟੀਆਂ ਤੇ ਕਮੀਨੀ ਕਿਸਮ ਆ

  • @user-ri6xu9ts6o
    @user-ri6xu9ts6o 20 วันที่ผ่านมา

    Chval sarkaar

  • @gurtejsingh5066
    @gurtejsingh5066 20 วันที่ผ่านมา

    It is true that the NACHAR and Bhandan Di Sarkar will do the act of chatting.No justice will be done by the Bhand CM.All people should be supported to impose Presendential rule in Pb to save the panth, youths and pb public. All parties leaders should be united to remove the CM Mann from his post.
    AAP party will support to Sauda Sadh Sirsa to get his vote bank but it is not true picture

  • @gurtejsingh5066
    @gurtejsingh5066 20 วันที่ผ่านมา

    The file of Sauda Sadh will not be signed by Sharabi CM only to vote bank encashed in HR.He has left all CM behind in VVIP culture his all family members are having Zplus security whereas earlier CMs were not taken any step to deploy Major police personnel.An amt of Rs 16lac incurred on protection mirror on independence day on 15.8.24.How the common people will live in disturbed law and order situation in pb.

  • @realsujansingh
    @realsujansingh 20 วันที่ผ่านมา +1

    22g daa contact no devo g ptrkar g

  • @realsujansingh
    @realsujansingh 20 วันที่ผ่านมา +1

    Kultar Sndhwaa nu dbaa ke rkhiya kejriwal insaa ne te Bhnd Insaan ne

  • @realsujansingh
    @realsujansingh 20 วันที่ผ่านมา +1

    Insaan bhnd ne nhi milna g
    Ih sbh sirse wale de ttu aa

  • @user-ri6xu9ts6o
    @user-ri6xu9ts6o 20 วันที่ผ่านมา

    Eh labne nhi .Jo guru Saab nu pith dikhà rhe ne

  • @realsujansingh
    @realsujansingh 20 วันที่ผ่านมา

    Sirse wale deea vota lain khaattr hee 22g nu nhi milde

  • @DavinderSingh-kr2Katal
    @DavinderSingh-kr2Katal 20 วันที่ผ่านมา

    Next Government will come SAD
    Also will lead Sukhvir Badal

  • @gurindersidhu1625
    @gurindersidhu1625 20 วันที่ผ่านมา

    Kunwar vijy partap nu ludhiana da ig la dende ta fir is ne v nahi bolna c

  • @user-qf6jd1de6q
    @user-qf6jd1de6q 19 วันที่ผ่านมา

    Where is. God. No. Never