Show with Sukhpal Singh Khaira | Political | EP 433 | Talk With Rattan

แชร์
ฝัง
  • เผยแพร่เมื่อ 7 พ.ค. 2024
  • #sukhpalkhaira #meethayer #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

ความคิดเห็น • 356

  • @harnetchoudhary1782
    @harnetchoudhary1782 27 วันที่ผ่านมา +11

    ❤ ਸੰਗਰੂਰ ਵਾਲੀਆਂ ਤੇ ਸਾਰੇ ਪੰਜਾਬ ਨੂੰ ਮਾਣ ਹੈ ਇਹ ਇਤਿਹਾਸ ਸਿਰਜਣ ਗੇ ਤੇ ਖਹਿਰਾ ਸਾਬ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜੋ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਖਹਿਰਾ ਸਾਬ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਇਤਿਹਾਸ ਸਿਰਜ ਦਿਓ ਜੀ

  • @hardeepsinghhardeepsingh949
    @hardeepsinghhardeepsingh949 28 วันที่ผ่านมา +18

    ਖਹਿਰਾ ਵੀਰ ਜੀ ❤

  • @SukhjinderSingh-xs1zg
    @SukhjinderSingh-xs1zg 28 วันที่ผ่านมา +21

    ਜਿੰਦਾਬਾਦ ਖਹਿਰਾ ਸਾਬ੍ਹ,

  • @asttydydydgfxfxyfufug3798
    @asttydydydgfxfxyfufug3798 27 วันที่ผ่านมา +19

    ਸਬ ਤੋਂ ਵੱਡੀ ਗੱਲ ਇਹ ਹੈ ਕਿ ਖਹਿਰਾ ਸਾਹਿਬ ਜੀ ਦੀ ਗੱਲ ਬਾਤ ਦਾ ਸਿਲਿਕਾ ਬਹੁਤ ਵੱਧਿਆ ਹੈ ਵੋਟਾਂ ਨੇ ਪਹਿਲਾਂ ਲੀਡਰ ਦਾ ਸਿਲਿਕਾ ਦੇਖਕੇ ਵੋਟ ਪਾਉਣੀ ਹੁੰਦੀ ਹੈ

    • @Punjabi_Pakke_Wale
      @Punjabi_Pakke_Wale 27 วันที่ผ่านมา

      Tan hi tan ajj tak ehneya nu moorakh bana chukya hai

  • @varunsingla5137
    @varunsingla5137 28 วันที่ผ่านมา +11

    Great Khaira saab

  • @GurwinderSingh-er6uf
    @GurwinderSingh-er6uf 28 วันที่ผ่านมา +14

    Khira sab zindabad

  • @gurchransingh5674
    @gurchransingh5674 28 วันที่ผ่านมา +74

    ਖਹਿਰਾ ਸਾਹਿਬ ਹੋਰ ਜੋਰ ਲਾਉ ਪਿਛਲੇ 2 ਦਿਨ ਤੋ ਤੁਹਾਡੇ ਹੱਕ ਵਿੱਚ ਹਵਾ ਹੋ ਰਹੀ ਹੈ ਅਸੀ ਤਾ ਸਿਮਰਨਜੀਤ ਸਿੰਘ ਮਾਨ ਵੱਲ ਹਾ ਪਰ ਇਹ ਸੱਚ ਹੈ ਮਾਨ ਸਾਹਿਬ ਐਤਕੀ ਪਿੱਛੇ ਹਨ ਆਮ ਆਦਮੀ ਪਾਰਟੀ ਨਹੀ ਜਿਤਣੀ ਚਾਹੀਦੀ

    • @akaskumar1396
      @akaskumar1396 28 วันที่ผ่านมา +5

      Bai ji please khaira saab nu vota pau , amli nu sbk sikauna

    • @gurchransingh5674
      @gurchransingh5674 28 วันที่ผ่านมา +6

      @@akaskumar1396 ਵੀਰ ਖਹਿਰਾ ਸਾਹਿਬ ਬਹੁਤ ਚੰਗੇ ਇਮਾਨਦਾਰ ਪੰਜਾਬ ਸਿੱਖ ਹਿਤੈਸ਼ੀ ਹਨ ਵੋਟਾ ਪਾਉਣ ਨੂੰ ਬਹੁਤ ਜੀਅ ਕਰਦਾ ਪਰ ਮੂਹਰੇ ਖੂਨੀ ਪੰਜਾ ਮਹੀਨਾ ਜੂਨ ਦਾ

    • @SukhjinderSingh-xs1zg
      @SukhjinderSingh-xs1zg 28 วันที่ผ่านมา +4

      ਵੀਰ ਜੀ ਅਸੀਂ ਕੱਟੜ ਅਕਾਲੀ ਹਾਂ ਪਰ ਖਹਿਰਾ ਸਾਬ੍ਹ ਵਰਗਾ ਕੋਈ ਦੂਜਾ ਨਹੀਂ ਹੈਗਾ ਪੂਰੇ ਪੰਜਾਬ ਚ, ਪੁੱਤ ਪੰਜਾਬ ਦਾ, ਖ਼ਰਾ ਸੋਨਾ,

    • @jattdhaliwal9379
      @jattdhaliwal9379 28 วันที่ผ่านมา +3

      ਮੈਂ ਖਹਿਰਾ ਵਾ ਮੈਂ ਖਹਿਰਾ ਵਾ
      ਅਗਲੀ ਚੋਣ ਸਰਪੰਚੀ ਦੀ ਮੈਂ ਰਾਮਗੜ੍ਹ ਤੋਂ ਲੜਨੀ ਵਾ,
      ਮੈਂ ਜਿਲਾ ਪ੍ਰੀਸ਼ਦ ਦੀ ਚੋਣ ਵੀ ਲੜਨੀ ਵਾ,
      ਮੈਂ ਵਿਧਾਨ ਸਭਾ ਦੀ ਚੋਣ ਵੀ ਲੜਨੀ ਵਾ,
      ਮੈਂ ਲੋਕ ਸਭਾ ਦੀ ਚੋਣ ਵੀ ਲੜਨੀ ਵਾ,
      ਮੈਂ ਸਿਰਫ਼ ਮੀਡੀਆ ਵਿੱਚ ਹਿ ਬੋਲਣਾ ਵਾ,
      ਮੈਂ ਜਿੱਥੇ ਸਵਾਲ ਦਾ ਜਵਾਬ ਮਿਲੇ ਜਿਹੜੀ ਅਵਾਜ਼ ਦਾ ਦਮ ਹੋਵੇ ਉਸ ਥਾਂ ਤੋ ਮੈਂ ਬਾਈਕਾਟ ਕਰਨਾ ਵਾ,
      ਹੁਣ ਲੋਕ ਸਭਾ ਤੋ ਬਾਅਦ ਮੈਂ ਛੇ ਮਹੀਨਿਆਂ ਵਾਸਤੇ ਇਲਾਜ਼ ਦਾ ਬਹਾਨਾ ਬਣਾਉਣਾ ਵਾ,
      ਫਿਰ ਮੈਂ ਖਾਲੀ ਹੋਈਆਂ ਵਿਧਾਨ ਸਭਾ ਦੀਆਂ ਖਾਲੀ ਹੋਈਆਂ ਸੀਟਾਂ ਤੋ ਖੜਨਾ ਵਾ,
      ਇਹ ਮੇਰਾ ਨਹੀਂ ਮੇਰੀ ਪਾਰਟੀ ਦਾ ਫ਼ੈਸਲਾ ਵਾ,
      ਮੈਂ ਵਿਧਾਨ ਸਭਾ ਦਾ ਬਾਈਕਾਟ ਕਰਨਾ ਵਾ
      ਜੇਕਰ ਤੁਸੀਂ ਮੈਨੂੰ ਲੋਕ ਸਭਾ ਵਿੱਚ ਭੇਜ ਦਿੰਦੇ ਹੋ ਤਾਂ ਮੈਂ ਸਿਰਫ਼ ਤਨਖ਼ਾਹ ਲਈ ਦਸਕਤ ਕਰਨੇ ਆ ਬੋਲਣਾਂ ਉਸ ਥਾਂ ਵੀ ਨਹੀਂ ਵਾ,
      ਮੈਨੂੰ ਸਮਾਂ ਹਿ ਨਹੀਂ ਲੱਗਣਾ
      ਛੇ ਮਹੀਨੇ ਇਲਾਜ਼ ਲਈ ਫ਼ਿਰ ਜਿਮਨੀ ਚੋਣਾ ਫ਼ਿਰ ਅਗਲੀਆਂ ਵਿਧਾਨ ਸਭਾ ਦੀਆਂ ਤਿਆਰੀਆਂ ਵਾ,
      ਮੈਂ ਤੁਹਾਡੇ ਤੇ ਹੈਰਾਨ ਹਾਂ ਸੰਗਰੂਰ ਵਾਲਿਓ
      ਮੈਂ ਖਹਿਰਾ ਵਾਂ ਮੈਂ ਖਹਿਰਾਂ ਵਾਂ

    • @jaspreetgill3576
      @jaspreetgill3576 28 วันที่ผ่านมา +1

      ​@@akaskumar1396 nhi veerji ASI ,84 nhi bhul sakde

  • @SukhjinderSingh-xs1zg
    @SukhjinderSingh-xs1zg 28 วันที่ผ่านมา +36

    ਖਹਿਰਾ ਸਾਬ੍ਹ ਹੀਰਾ ਬੰਦਾ ਸੰਗਰੂਰ ਵਾਲਿਓ ਤੁਹਾਡੇ ਦਿਲ ਦੀਆਂ ਪੂਰੀਆਂ ਹੋਣਗੀਆਂ, ਬੱਬਰ ਸ਼ੇਰ,

  • @akaskumar1396
    @akaskumar1396 28 วันที่ผ่านมา +13

    Kro sport bai khaira saab di

  • @user-gy9xd1mm2m
    @user-gy9xd1mm2m 27 วันที่ผ่านมา +6

    Sardar Khaira Saab good leader 👌

  • @RajanSingh-ni5zf
    @RajanSingh-ni5zf 27 วันที่ผ่านมา +14

    ਜੇਕਰ ਖਹਿਰਾ ਜਿੱਤ ਗਿਆ ਪੂਰੇ ਪੰਜਾਬ ਦੀ ਰਾਜਨੀਤੀ ਬਦਲ ਜਾਵੇਗੀ। ਪੰਜਾਬ ਦੀ ਰਾਜਨੀਤੀ ਵਿੱਚ ਉਭਾਰ ਆਵੇਗਾ।

  • @tarsemlal7996
    @tarsemlal7996 28 วันที่ผ่านมา +8

    Rattan vir g khaira sahib win

  • @jasveerkhokhar9846
    @jasveerkhokhar9846 27 วันที่ผ่านมา +11

    ਸੁਖਪਾਲ ਸਿੰਘ ਖਹਿਰਾ ਜਿੰਦਾਬਾਦ ❤❤

    • @ASTeer1699
      @ASTeer1699 27 วันที่ผ่านมา

      22 Singh likia kar te 84 kida bhul gai?

  • @ankitmehrda4080
    @ankitmehrda4080 28 วันที่ผ่านมา +10

    Great leader khaira saab ❤

  • @himmatdeol5917
    @himmatdeol5917 28 วันที่ผ่านมา +12

    Khaira good leader

  • @SartajJammu
    @SartajJammu 28 วันที่ผ่านมา +23

    ਖਹਿਰਾ ਸਾਬ ਜਿੱਤਣਗੇ ਸੰਗਰੂਰ ਤੋਂ ❤❤❤

  • @sarbjitsinghpadda3368
    @sarbjitsinghpadda3368 28 วันที่ผ่านมา +8

    Great lider khaira shaib 👍

  • @manjitenterprises
    @manjitenterprises 27 วันที่ผ่านมา +4

    Lion of Punjab S. Sukhpal Singh Khaira Ji.

  • @akaskumar1396
    @akaskumar1396 28 วันที่ผ่านมา +8

    Wahegurru Ji ka khalsa Wahegurru JI KI Fateh .

  • @VSDhillon-ic1uz
    @VSDhillon-ic1uz 28 วันที่ผ่านมา +27

    ਨਾ ਕਾਂਗਰਸ , ਨਾ ਬਾਦਲਕੇ , ਨਾ ਬੋਕਰ ਦੇ ਅਸੀ ਹਾਣੀ, ਸਾਡਾ ਤਾਂ ਈਕੋ ਪਾਤਸ਼ਾਹੀ ਦਾਵਾ !!
    ਦਿੱਲੀ ਦੇ ਦਲਾਲਾਂ ਤੋਂ ਬਚੋ ਸੰਗਤ ਜੀ !

  • @unitedcolors2920
    @unitedcolors2920 28 วันที่ผ่านมา +10

    ਮੀਤ ਹਿਅਰ ਤਾਂ ਆਪ ਦੇ ਸੁਹਰੇ ਦੇ ਨਾਂ ਤੇ ਪ੍ਰਾਪਰਟੀਆ ਲੈ ਰਿਹਾ

  • @piarasingh7405
    @piarasingh7405 27 วันที่ผ่านมา +14

    ਖਹਿਰਾ ਸਾਹਿਬ ਜੀ ਅੰਸੀ ਹਾਂ ਤਾਂ ਕੱਟੜ ਅਕਾਲੀ ਦਲ ਬਾਦਲ ਦੇ ਪਰ ਐਤਕੀਂ ਵੋਟ ਤੁਹਾਡੇ ਕੰਮ ਨੂੰ ਤੇ ਤੁਹਾਡੇ ਕਿਰਦਾਰ ਨੂੰ ਪਾਉਣੀ ਹੈ ਤੇ ਲੋਕਾਂ ਵਿੱਚ ਤੁਹਾਡੇ ਕੰਮਾਂ ਦਾ ਪ੍ਰਚਾਰ ਵੀ ਕਰਨਾਂ ਹੈ।

    • @ramandeepsekhon8835
      @ramandeepsekhon8835 27 วันที่ผ่านมา

    • @DUSHMAN-bk4in
      @DUSHMAN-bk4in 26 วันที่ผ่านมา

      ਆਕਾਲੀ ਦਲ ਬਾਦਲ ਜ਼ਿੰਦਾਬਾਦ

    • @pritamsingh5756
      @pritamsingh5756 24 วันที่ผ่านมา

      ਇਹ ਵੋਟਾਂ ਤੋਂ ਬਾਦ ਕਿੱਥੇ ਮਿਲੇਗਾ ਭਰਾ

  • @Soccerenergy786
    @Soccerenergy786 26 วันที่ผ่านมา +2

    Really Respectful ✊ person... i like S.Sukhpal Singh Khaira saab 🙏

  • @user-pw6lo3cl2p
    @user-pw6lo3cl2p 27 วันที่ผ่านมา +6

    Khaira Sahib jindabad🇮🇳🐍

  • @rockron1313
    @rockron1313 28 วันที่ผ่านมา +8

    Vote khehra saab nu from sangrur

  • @RahulChaudhary-ig1uk
    @RahulChaudhary-ig1uk 28 วันที่ผ่านมา +8

    Khaira ❤❤

  • @DaljitSingh-zj2xr
    @DaljitSingh-zj2xr 28 วันที่ผ่านมา +5

    Khaira Sahib jindabad🙏🙏🙏🙏🙏

  • @dharmpreetpreet3254
    @dharmpreetpreet3254 28 วันที่ผ่านมา +8

    Sukhpal singh Khaira Saab jindabad

  • @bootasinghdhanaula1337
    @bootasinghdhanaula1337 27 วันที่ผ่านมา +4

    Good, khaira Saab.

  • @JASPREETsingh-ig8be
    @JASPREETsingh-ig8be 28 วันที่ผ่านมา +8

    Sukhpal Singh Khaira Jindabad

  • @gurwantkaler4781
    @gurwantkaler4781 28 วันที่ผ่านมา +5

    Khaira g jindabad jindabad

  • @mr.perfect3898
    @mr.perfect3898 28 วันที่ผ่านมา +5

    Khaira saab vdiya banda

  • @kuldeepbuttar665
    @kuldeepbuttar665 28 วันที่ผ่านมา +4

    Sukhpal Singh khirra shab ji 🙏

  • @dharmpreetpreet3254
    @dharmpreetpreet3254 28 วันที่ผ่านมา +6

    Next mp sukhpal singh Khaira Saab

  • @KuldeepSingh-lf7xk
    @KuldeepSingh-lf7xk 27 วันที่ผ่านมา +2

    Nice khaira saab

  • @KuldeepSingh-lf7xk
    @KuldeepSingh-lf7xk 27 วันที่ผ่านมา +2

    Khaihra saab good persons

  • @bishanjitmanshahia5416
    @bishanjitmanshahia5416 27 วันที่ผ่านมา +11

    ਸੰਗਰੂਰ ਵਾਲਿਓ ਹੰਭਲਾ ਮਾਰੋ ਖਹਿਰਾ ਜਿਤਾਉ

  • @akaskumar1396
    @akaskumar1396 28 วันที่ผ่านมา +5

    Khaira saab zindabad

  • @kuldeep-pb0003
    @kuldeep-pb0003 28 วันที่ผ่านมา +12

    ਜਿੱਤੁਗਾ ਬਾਈ ਜਿੱਤਗਾ
    ਸੁਖਪਾਲ ਖਹਿਰਾ ਜਿੱਤੁਗਾ 💯💯

  • @akaskumar1396
    @akaskumar1396 28 วันที่ผ่านมา +12

    Khaira saab great Lieder

  • @sukhmangamer9809
    @sukhmangamer9809 27 วันที่ผ่านมา +9

    Congress 84 ना भूलें

  • @gurjindersinghsandhu2701
    @gurjindersinghsandhu2701 27 วันที่ผ่านมา +14

    ਸੁੱਖਪਾਲ ਸਿੰਘ ਖਹਿਰਾ ਨੂੰ ਜਤਾਓ ਹਰ ਇੱਕ ਪੰਜਾਬ ਦਾ ਮਸਲਾ ਜੇ ਲੋਕ ਸਭਾ ਚ ਗੂੰਜੇ ਤਾ ਪੰਜਾਬ ਦਾ ਭਲਾ ਹੋਊਗਾ ਸਿਮਰਨਜੀਤ ਮਾਨ ਵੱਧੀਆ ਇੰਨਸਾਨ ਇੱਕ ਵਾਰ ਹੁਣ ਜਤਾਇਆ ਵੱਧ ਉਮਰ ਕਾਰਨ ਪੰਜਾਬ ਦੀ ਅਵਾਜ ਨਹੀ ਉਠਣੀ ਬੰਦਾ ਵੇਖੋ ਕਿੰਨਾ ਘੈਂਟ ਆ ਸੰਗਰੂਰ ਵਾਲਿਓ ਸੁੱਖਪਾਲ ਖਹਿਰਾ ਐਵੇਂ ਨਾ ਲੋਕਾ ਦੀਆਂ ਗੱਲਾਂ ਚ ਆਓ

  • @kuldeepbuttar665
    @kuldeepbuttar665 28 วันที่ผ่านมา +4

    Great Leder of punjab ji 🙏

    • @ASTeer1699
      @ASTeer1699 27 วันที่ผ่านมา

      Thonu ik nu v leader likhna ni onda. 84 kangress bhul gai dalle malle Sikh.

  • @pritpalsingh5160
    @pritpalsingh5160 27 วันที่ผ่านมา +2

    ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @SukhjinderSingh-xs1zg
    @SukhjinderSingh-xs1zg 28 วันที่ผ่านมา +5

    ਵੀਰ ਜੀ ਅਸੀਂ ਕੱਟੜ ਅਕਾਲੀ ਹਾਂ, ਅਸੀਂ ਖਹਿਰਾ ਸਾਬ੍ਹ ਨੂੰ ਫੋਨ ਕੀਤਾ ਸੀ ਸਾਡੇ ਸਾਈਡ ਕਿਸੇ ਫੰਕਸ਼ਨ ਤੇ ਗੁਰਦਾਸਪੁਰ ਆਏ ਸੀ ਸਾਡੇ ਸਾਹਮਣੇ ਗੱਡੀ ਲੰਗ ਕੇ ਗਈ ਪਰ ਉਹ ਇਨਸਾਨ ਗੱਡੀ ਵਾਪਿਸ ਮੋੜ ਕੇ ਮਿਲਣ ਸਾਡੇ ਪਿੰਡ ਆਏ, ਖਹਿਰਾ ਸਾਬ੍ਹ ਦਾ ਸਾਥ ਦੇਵੋ,

  • @EternalMelodies1
    @EternalMelodies1 27 วันที่ผ่านมา +4

    Khaira 🏆 won

  • @gurbinderjitsinghaulakh7940
    @gurbinderjitsinghaulakh7940 28 วันที่ผ่านมา +7

    Khera jindabad

  • @lakhwindergrewal4999
    @lakhwindergrewal4999 28 วันที่ผ่านมา +3

    Great Leader👍

  • @gurmeetmann5937
    @gurmeetmann5937 27 วันที่ผ่านมา +2

    Nice and clear all 👍

  • @harnetchoudhary1782
    @harnetchoudhary1782 27 วันที่ผ่านมา +1

    ❤ ਸਾਰੇ ਪੰਜਾਬੀ ਭਾਈਚਾਰੇ ਨੂੰ ਹੱਥ ਬੰਨ ਕੇ ਬੇਨਤੀ ਹੈ ਦਲਬਦਲੂਆ ਨੇ ਆਪਣੇ ਸਾਰੇ ਪੰਜਾਬ ਦੀ ਬਦਨਾਮੀ ਕਰਵਾ ਦਿੱਤੀ ਹੈ, ਸਾਰੇ ਕਿਤੇ ਗੱਲ ਚੱਲ ਰਹੀ ਹੈ ਇਹੋ ਜਿਹੇ ਲਾਲਚੀ ਕੁਰਸੀ ਦੇ ਲਾਲਚੀ ਦਲਬਦਲੂ ਵੀ ਪੰਜਾਬ ਵਿੱਚ ਹੈਗੇ ਨੇ, ਇਹਨਾਂ ਦਲਬਦਲੂਆ ਨੂੰ ਵੋਟਾਂ ਨਾ ਪਾਇਓ ਖਾਸ ਕਰ ਲੁਧਿਆਣੇ ਦੇ ਭੈਣ ਭਰਾਵਾਂ ਨੂੰ ਬੇਨਤੀ ਹੈ ਤੁਸੀ ਸ਼ੁਰੂਵਾਤ ਕਰੋ ਤੇ ਬਿੱਟੂ ਨੂੰ ਹਰਾ ਕੇ ਘਰ ਵਿੱਚ ਬਿਠਾ ਦਿਓ ਇਹੀ ਵੇਬ ਸਾਰੇ ਪੰਜਾਬ ਵਿੱਚ ਚੱਲ ਪਏ ਗੀ ਸਾਰੇ ਦਲਬਦਲੂਆ ਨੂੰ ਹਰਾ ਕੇ ਜਮਾਨਤਾਂ ਜਬਤ ਕਰਵਾ ਦਿਓ ਫੇਰ ਇਹਨਾਂ ਦੀ ਅਕਲ ਟਿਕਾਣੇ ਆਵੇ ਗੀ ❤

  • @sukhvindersingh-fw8zb
    @sukhvindersingh-fw8zb 26 วันที่ผ่านมา +1

    Right 👍👍👍👍

  • @ramandeepsekhon8835
    @ramandeepsekhon8835 27 วันที่ผ่านมา +1

    Nice Person Khaira Saab

  • @GurpreetSingh-of2wt
    @GurpreetSingh-of2wt 24 วันที่ผ่านมา +1

    Sukhpal khaira sahib number one person in politicians

  • @kewalSingh-xj6fm
    @kewalSingh-xj6fm 27 วันที่ผ่านมา +6

    ਕਾਂਗਰਸ਼ ਨੇ ਕੀ ਭਲਾ ਕੀਤਾ ਪੰਜਾਬ ਦਾ ਜੋ ਇਹ ਕਾਂਗਰਸ਼ ਨਹੀਂ ਛੱਡ ਰਿਹਾ?

  • @kiranjeetsidhu6901
    @kiranjeetsidhu6901 28 วันที่ผ่านมา +3

    ਨੂੰ ਤਾਂ ਸਾਰੇ ਹੀ ਰਾਜਨੀਤਿਕ ਬੰਦੇ ਕਿਸ ਨੂੰ ਅਸੀਂ ਇੱਥੇ ਬੰਦਾ ਕਹਿ ਸਕਦੇ ਹਾਂ ਇਥੇ ਤਾਂ ਸਾਰਾ ਆ ਬਾਈ ਹੀ ਹਿਲਿਆ ਫਿਰਦਾ ਹੈ ਸਿਰਫ ਆਪਣੇ ਤੱਕ ਹੀ ਸਹਿਮਤ ਹਨ ਜਦੋਂ ਜੀ ਕਰਦਾ ਕੁਰਸੀਆਂ ਬਦਲ ਜਾਂਦੇ ਹਨ ਜਦੋਂ ਜੀ ਕਰਦਾ ਪਾਰਟੀਆਂ ਬਦਲ ਲੈਂਦੇ ਹਨ ਸੱਚ ਤੇ ਇਮਾਨਦਾਰੀ ਦਾ ਪੱਲਾ ਕਿਸੇ ਨੇ ਫੜਿਆ ਹੋਇਆ ਇਹ ਸਭ ਲੋਕਾਂ ਨੂੰ ਪਤਾ ਹੁੰਦਾ ਬਾਹਰ ਲੋਕ ਉਲੂ ਬਣ ਜਾਂਦੇ ਹਨ ਇਹਨਾਂ ਦੀਆਂ ਲੂੰਬੜਚਾਲਾਂ ਵਿੱਚ ਆ ਜਾਂਦੇ ਹਨ ਲੋਕਾਂ ਨੂੰ ਇੱਕ ਕੁਰਬਾਨੀਆਂ ਦੇ ਕੇ ਸ਼ਹੀਦ ਭਗਤ ਹੋਰਾਂ ਵਰਗੇ ਯੋਧਿਆਂ ਨੇ ਇਕ ਲੋਕਤੰਤਰ ਦਿੱਤਾ ਸੀ ਲੋਕਤੰਤਰ ਦੇ ਵਿੱਚ ਕੋਈ ਵੀ ਮਰਿਆਦਾ ਨਹੀਂ ਰੱਖੀ ਜਾ ਰਹੀ ਸਾਰੇ ਆਪੋ ਆਪਣੀ ਢੋਲਕੀਆਂ ਕੁੱਟਣ ਲੱਗੇ ਹੋਏ ਹਨ ਸਿਰਫ ਕੁਰਸੀਆਂ ਤੱਕ ਸਹਿਮਤ ਹਨ

  • @hardeepsinghhardeepsingh949
    @hardeepsinghhardeepsingh949 28 วันที่ผ่านมา +4

    ਭੰਡ ਨਚਾਰਾਂ ਦੀ ਹਿੱਕ ਤੇ ਬੈਠ ਗਿਆ ਖਹਿਰਾ

  • @KuldeepSingh-fg1hf
    @KuldeepSingh-fg1hf 28 วันที่ผ่านมา +2

    ਰਤਨ ਵੀਰਾ ਇੱਕ ਵੀਡੀਓ ਪਰਗਟ ਸਿੰਘ MLA ਨਾਲ ਜ਼ਰੂਰ ਬਣਾਉ ਵੀਰਾ

  • @nirpalvarynicesingh5331
    @nirpalvarynicesingh5331 28 วันที่ผ่านมา +2

    Khaira sabb Zinfabad

  • @Naffa-Nuksaan
    @Naffa-Nuksaan 25 วันที่ผ่านมา +1

    Khairaa saab nu vote pao plzzzz

  • @nazamsingh2056
    @nazamsingh2056 25 วันที่ผ่านมา +1

    Khaira.ji.jindabad

  • @jasvindersingh-mb7cw
    @jasvindersingh-mb7cw 27 วันที่ผ่านมา +1

    Very good sir

  • @Fun_with_fateh
    @Fun_with_fateh 26 วันที่ผ่านมา +1

    ਖਹਿਰਾ ਰਾਮ ਜੀ ਤੀਜਾ ਸਥਾਨ ਪ੍ਰਾਪਤ ਕਰਕੇ ਜ਼ਾਲਮ ਕਾਂਗਰਸ ਪਾਰਟੀ ਦਾ ਮਾਣ ਵਧਾਉਣ ਗੇ ਕਦੇ ਆਪ ਚੋਂ ਕਦੇ ਕਾਂਗਰਸ ਚੋਂ ਬੱਲੇ ਉਏ ਚਲਾਕ ਖਹਿਰਿਆ ਭੁੱਲ ਜਾ ਇਹ ਸੰਗਰੂਰ ਹੈ। ਕਪੂਰਥਲਾ ਨਹੀਂ

  • @AmandeepSingh-tn7dd
    @AmandeepSingh-tn7dd 27 วันที่ผ่านมา +1

    Sukhpal Singh Khaira di jitt yakene aa rattan veer Sangrur ch 80# vote Khaira nu pavege granty aa

  • @garryofficalOnyoutube
    @garryofficalOnyoutube 25 วันที่ผ่านมา

    Banda jini gal karda dil ton kaeda hira Leader punjab da ❤

  • @kanwalpreets1181
    @kanwalpreets1181 28 วันที่ผ่านมา +32

    ਸਿਮਰਨਜੀਤ ਦੇ ਸਪੋਰਟਰ ਹਾਂ ਪਰ ਵੋਟ ਖਹਿਰੇ ਨੂ ਪਾਵਾਂਗੇ ਕਿਉਂ ਕਿ ਮਾਨ ਪਿੱਛੇ ਚੱਲ ਰਿਹਾ ਹੈ

    • @Virk_Gurpreet.6800
      @Virk_Gurpreet.6800 28 วันที่ผ่านมา +3

      Bilkul,, support apni v hai but parliament nu dekhde hoye je numbers di gall kriye te fayda khaira saab nu jiton vch hai..! Eh gall lokan nu practically sochni chahidi hai..!

    • @SukhjinderSingh-xs1zg
      @SukhjinderSingh-xs1zg 28 วันที่ผ่านมา +2

      ਭਾਜੀ ਅਸੀਂ ਗੁਰਦਾਸਪੁਰ ਤੋਂ ਅਕਾਲੀ ਹਾਂ, ਪਰ ਖਹਿਰਾ ਸਾਬ੍ਹ ਬਹੁਤ ਚੰਗੇ ਇਨਸਾਨ ਹਨ, ਅਸੀਂ ਇਹਨਾਂ ਨੂੰ ਮਿਲੇ ਸੀ ਹੀਰਾ ਬੰਦਾ, ਸਾਥ ਦਿਓ ਠੋਕ ਕੇ ਤੁਹਾਡੀ ਪਿੱਠ ਨਹੀਂ ਲੱਗਣ ਦੇਵਾ ਗਾ,

    • @gurjindersinghsandhu2701
      @gurjindersinghsandhu2701 27 วันที่ผ่านมา +2

      ਬਿਲਕੁਲ ਸਹੀ ਗੱਲ ਤੁਹਾਡੀ ਸਿਮਰਨਜੀਤ ਮਾਨ ਵੱਧੀਆ ਇੰਨਸਾਨ ਪਰ ਜੇ ਪੰਜਾਬ ਦੀ ਅਵਾਜ ਖਹਿਰਾ ਸਾਬ ਪਹੁੰਚਾ ਸਕਦੇ ਨੇ ਭਾਵਨਾਵਾਂ ਚ ਨਾ ਜਾਓ

    • @jatindersingh6292
      @jatindersingh6292 27 วันที่ผ่านมา +2

      Dubb k marjo laahntiyo... Khaira sirf badle di bhaawna naal aya hai... Khaire nu koi matlab ni sangroor naal

    • @santokhsingh1227
      @santokhsingh1227 21 วันที่ผ่านมา

      Simran jit. Singh. Jite. Wa wa bande. S. S. Man. De. Vot. Khire. Nu. Dhokhebaaz. Bande

  • @VinodKumar-qu8ej
    @VinodKumar-qu8ej 27 วันที่ผ่านมา +1

    Khaira saab tiger🐅🐅🐅 leader khaira saab🇮🇳🇮🇳🇮🇳🇮🇳🇮🇳

  • @SukhjinderSingh-xs1zg
    @SukhjinderSingh-xs1zg 28 วันที่ผ่านมา +25

    ਸਿਮਰਨਜੀਤ ਮਾਨ 70% ਸ਼ੁੱਧ, ਤੇ ਖਹਿਰਾ ਸਾਬ੍ਹ 100% pure ਗੋਲਡ, ਖਹਿਰਾ ਸਾਬ੍ਹ ਜਿੱਤ ਗਏ,

    • @gurjotaujla8357
      @gurjotaujla8357 27 วันที่ผ่านมา +2

      Sanu dsn di lod ni kehda kina k khra

  • @sanpreetsingh4680
    @sanpreetsingh4680 25 วันที่ผ่านมา

    Good speech Khaira Saab

  • @sarbjitsandhu8530
    @sarbjitsandhu8530 28 วันที่ผ่านมา +2

    Khera sab jindabad

  • @sehrajsekhon7094
    @sehrajsekhon7094 27 วันที่ผ่านมา +1

    👏🏻

  • @kawaljitsingh4588
    @kawaljitsingh4588 27 วันที่ผ่านมา +1

    ਸਾਡੇ ਲੋਕ ਵੀ ਵਿਚਾਰੇ ਇੰਨੇ ਭੋਲੇ ਆ ਜਿਹੜੇ ਸਿੱਖ ਕੌਮ ਲਈ ਦੋ ਗੱਲਾਂ ਕਰ ਲੈਂਦੇ ਆ ਉਹਨਾਂ ਮਗਰ ਲੱਗ ਜਾਂਦੇ ਆ ਪਰ ਜਿਨਾਂ ਨੇ ਸਾਰੀ ਉਮਰ ਸਿੱਖ ਕੌਮ ਦੇ ਲੇਖੇ ਲਾਈ ਉਹਨਾਂ ਨੂੰ ਭੁੱਲ ਜਾਂਦੇ ਆ

  • @bsr840
    @bsr840 28 วันที่ผ่านมา +6

    ਕੈਪਟਨ ਸਾਹਿਬ ਨੂੰ ਵੀ ਪਾਰਟੀ ਨੇ ਅਮ੍ਰਿਤਸਰ ਭੇਜਿਆ ਸੀ। ਐਵੇਂ ਮਾਝੇ ਦੁਆਬੇ ਦੀਆਂ ਗੱਲਾਂ ਕਰਨਾ ਬੇਕਾਰ ਹੈ।

    • @richhpalsra9823
      @richhpalsra9823 27 วันที่ผ่านมา

      ਸਹੀ ਹੈ ਮੋਦੀ ਗੁਜਰਾਤੋ ਆਕੇ ਜਿਤੀਆ ਜੂ ਪੀ ਚੋ ਬਨਾਰਸ ਤੌਂ M P ਭਾਰਤ ਵਿੱਚੋ ਕਿਤੀਓ ਖਡ਼ ਜਾਵੇ ਇਹ ਤਾਂ ਫੇਰ ਪੰਜਾਬ ਦੇ ਨਾਗਰਿਕ ਨੇ

  • @akaskumar1396
    @akaskumar1396 28 วันที่ผ่านมา +1

    Ratan Ji vdia Interviews!

  • @jaspunjabifashion062
    @jaspunjabifashion062 18 วันที่ผ่านมา +1

    ਪਲੀਜ ਖਹਿਰਾ ਜੀ ਨੂੰ ਜਰੂਰ ਮੋਕਾ ਦਿਓ। ਜੇ ਸੰਗਰੂਰ ਦੇ ਲੋਕਾ ਨੂੰ ਪਰਖ ਹੈ। ਤਾ ਖਹਿਰਾ ਸਾਹਿਬ ਜੀ ਨੂੰ ਜਰੂਰ ਮੋਕਾ ਦਿਓ। ਬਾਹਰੋ ਕਿੱਥੋ ਆਇਆ ਹੈ ਤਾਂ ਪੰਜਾਬ ਦਾ ਭਗਵੰਤ ਮਾਨ ਤਾਂ ਸੰਗਰੂਰ ਦਾ ਹੈ ਵੀ ਮੁੱਖ ਮੰਤਰੀ ਫਿਰ ਆਪ ਹੀ ਦੇਖ ਲਓ ਕੀ ਕਰਤਾ ਸੰਗਰੂਰ ਦਾ

  • @bhaimanpreetsinghkanpuriji8680
    @bhaimanpreetsinghkanpuriji8680 25 วันที่ผ่านมา

    Sat Sri Akaal Honda ji

  • @hardipsingh4738
    @hardipsingh4738 28 วันที่ผ่านมา +2

    S simranjit singh g great leader honest leader in punjab

  • @vdhillon4382
    @vdhillon4382 28 วันที่ผ่านมา +2

    Khera saab is win from sangrur.

  • @JeetSingh-tg4nq
    @JeetSingh-tg4nq 28 วันที่ผ่านมา +3

    ਖੈਹਰੇ ਦੀਅ਼ਾਂ ਚੀਕਾਂ ਸਣੋ

  • @luckydhaliwal1825
    @luckydhaliwal1825 27 วันที่ผ่านมา +1

    Gud sir ❤

  • @jugrajsingh-jm3nc
    @jugrajsingh-jm3nc 28 วันที่ผ่านมา +1

  • @jassasinghsidhu2884
    @jassasinghsidhu2884 27 วันที่ผ่านมา +1

    Khahra sahib jindabad

  • @Engineer988
    @Engineer988 8 วันที่ผ่านมา

    Good leader

  • @SukhjinderSingh-mj4ft
    @SukhjinderSingh-mj4ft 25 วันที่ผ่านมา

    Very good brother keep it up

  • @pritpalchatha3350
    @pritpalchatha3350 23 วันที่ผ่านมา

    Khahira sab jindabad

  • @BKGarg-oi7oy
    @BKGarg-oi7oy 28 วันที่ผ่านมา +3

    Khaira harega Sangrur ton

  • @shounkkhetiwaadi7160
    @shounkkhetiwaadi7160 24 วันที่ผ่านมา

    ਮੇਰੇ ਪਿੰਡ ਤੋ ਵੋਟ ਨਹੀਂ ਪੈਦੀ ਨਾ ਖੈਹਰੇ ਨੂੰ ਨਾ ਆਪ ਨੂੰ ਨਾ ਬਾਦਲ ਨੂੰ ਬਹੁਤ ਯਾਦਾਂ ਵੋਟ ਸਿਮਰਨਜੀਤ ਸਿੰਘ ਮਾਨ ਨੂੰ ਪੈਣੀਆ

  • @JarnailSingh-iu7cu
    @JarnailSingh-iu7cu 20 วันที่ผ่านมา +1

    ਕੈਮਰਿਆਂ, ਤੈਨੂੰ,ਬੰਦਾ,ਬਣਾਏ, ਸਰਦਾਰ, ਸਿਮਰਨਜੀਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ

  • @harindergill8420
    @harindergill8420 27 วันที่ผ่านมา +2

    ਇਹ ਸਟੇਟ ਇਲੈਕਸ਼ਨ ਲੜ ਰਿਹਾ ਕਿ ਨੈਸ਼ਨਲ, ਸਾਰਾ ਜ਼ੋਰ ਭਗਵੰਤ ਦੇ ਖਿਲਾਫ ਮੋਦੀ ਖ਼ਿਲਾਫ਼ ਇਕ ਲਫਜ ਨਹੀਂ ਬੋਲਿਆ, ਜਦ ਕਿ ਇਹ ਵੋਟਾਂ ਮੋਦੀ ਨੂੰ ਹਟਾਉਣ ਲਈ ਹਨ ।

    • @ARJAN.DHILLON.FANS.
      @ARJAN.DHILLON.FANS. 24 วันที่ผ่านมา

      Tu dimag lga prava ohde boln. Nal bjp nu koi frk. Nhi pena kyki Panjab ch ta jitt de nhi es lay koi bjp nu serious nhi lenda

  • @GurjitSingh-kt3nv
    @GurjitSingh-kt3nv 28 วันที่ผ่านมา +1

    Nic khaira saab❤

    • @ASTeer1699
      @ASTeer1699 27 วันที่ผ่านมา

      84 kangress v nice honi?

  • @bikramjitsingh3404
    @bikramjitsingh3404 24 วันที่ผ่านมา

    Khera saab very nice language

  • @baljitkaur9464
    @baljitkaur9464 25 วันที่ผ่านมา +1

    ਸਿਮਰਨਜੀਤ ਸਿੰਘ ਮਾਨ ਹੀ ਜਿੱਤੂ ਪਿੰਡਾ ਵਾਲੇ ਨਾਲ ਆ ਸਾਰੇ

  • @gurjitsidhu1813
    @gurjitsidhu1813 25 วันที่ผ่านมา

    ✌️✌️

  • @user-uc5xl6uf3m
    @user-uc5xl6uf3m 25 วันที่ผ่านมา +1

    Khiara shib jindabaad ❤

  • @NarinderSingh-qg4iz
    @NarinderSingh-qg4iz 28 วันที่ผ่านมา +2

    Khera good bada

  • @prabhnoortiwana1482
    @prabhnoortiwana1482 28 วันที่ผ่านมา +4

    ਖਹਿਰਾ ਸਾਹਿਬ ਵੀਰਜੀ ਤੁਸੀ ਖੁਦ ਹੀ ਬੰਦਾ ਬਣ ਜਾਵੋ ਤੁਸੀ ਦੂਸਰਿਆ ਜਿਲਿਆਂ ਵਿੱਚ ਭਟਕ ਰਹੇ ਹੋ ਤੁਹਾਨੂੰ ਜਿਸ ਕੁਰਸੀ ਦੀ ਤੜਫਨਾ ਹੈ ਉਹ ਨਹੀ ਮਿਲਨੀ ਤੁਸੀ ਵੀ ਗਿਰਗਟ ਵਾਂਗੂੰ ਰੰਗ ਬਦਲਦੇ ਹੋ ਤੁਹਾਡਾ ਪਤਾ ਨਹੀ ਲੱਗਦਾ ਤੁਸੀ ਕਿਧਰ ਹੋ

    • @Sardars001
      @Sardars001 27 วันที่ผ่านมา +1

      ਇਸ ਬੰਦੇ ਦਾ ਕੋਈ ਸਟੈਂਡ ਹੀ ਨਹੀਂ ਵੀਰ । ਇਹ ਦਲਬਦਲੂ ਬੰਦਾ ਏ ।

    • @Hsd2315
      @Hsd2315 27 วันที่ผ่านมา

      ਹੱਕ ਸੱਚ ਬੋਲਣ ਵਾਲਾ ਬੰਦਾ ਦਮ ਦਰ ਬੰਦਾ

  • @neerajvashisht8425
    @neerajvashisht8425 28 วันที่ผ่านมา +4

    ਕਾਂਗਰਸ ਨੇ ਪਿਛਲੇ ਪੰਜ ਸਾਲਾਂ ਚ ਕਿੰਨੀਆਂ ਨੌਕਰੀਆਂ ਦਿੱਤੀਆੰ??

  • @VinodKumar-qu8ej
    @VinodKumar-qu8ej 27 วันที่ผ่านมา

    Best💯💯 leader khaira saab congress khaira saab powerful leader khaira saab

  • @its.kuldeep
    @its.kuldeep 28 วันที่ผ่านมา

    Sat shri akal rattan vere

  • @satpalsingh8770
    @satpalsingh8770 27 วันที่ผ่านมา +1

    ਖੈਰਾ ਸ਼ਾਬ ਧਾਕੜ ਲੀਡਰ ਹੈ

  • @GurjeetKaur-di9wt
    @GurjeetKaur-di9wt 14 วันที่ผ่านมา

    Lion of punjanb sardar sukhpal singh khaira