Raag jaijawanti | Ram simar Ram simar | Bhai Gurmeet Singh shant | Principal Sukhwant Singh ji |
ฝัง
- เผยแพร่เมื่อ 7 มิ.ย. 2023
- Raag Darbar
Raag jaijawanti
Gurudwara sri Guru Singh Sabha New Delhi
Bhai Pradeep Singh (winner of Gavho Sachi bani)
Dr Alankar Singh
Bhai Gurmeet Singh shant
Principal Sukhwant Singh ji
Please ………
Like like like
Comment comment
shear shear shear - เพลง
This is real kirtan unlike filmy style singing ragis. May Waheguru bless everyone involved in this effort.
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ 🙏🙏 ਸਰਬੱਤ ਸੰਗਤ ਤੇ ਆਪਣੀ ਕਿਰਪਾ ਬਣਾਈ ਰੱਖਣ 🙏🙏🙏🙏🙏🙏🙏
❤❤❤
Lyrics of this Shabad
{ਗੁਰੂ ਗ੍ਰੰਥ ਸਾਹਿਬ, ਪੰਨਾ 1352}
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਰਾਗੁ ਜੈਜਾਵੰਤੀ ਮਹਲਾ ੯ ॥
....................................
ਰਾਮੁ ਸਿਮਰਿ ਰਾਮੁ ਸਿਮਰਿ
ਇਹੈ ਤੇਰੈ ਕਾਜਿ ਹੈ ॥
ਮਾਇਆ ਕੋ ਸੰਗੁ ਤਿਆਗੁ
ਪ੍ਰਭ ਜੂ ਕੀ ਸਰਨਿ ਲਾਗੁ ॥
ਜਗਤ ਸੁਖ ਮਾਨੁ ਮਿਥਿਆ
ਝੂਠੋ ਸਭ ਸਾਜੁ ਹੈ ॥੧॥ ਰਹਾਉ ॥
ਸੁਪਨੇ ਜਿਉ ਧਨੁ ਪਛਾਨੁ
ਕਾਹੇ ਪਰਿ ਕਰਤ ਮਾਨੁ ॥
ਬਾਰੂ ਕੀ ਭੀਤਿ ਜੈਸੇ
ਬਸੁਧਾ ਕੋ ਰਾਜੁ ਹੈ ॥੧॥
ਨਾਨਕੁ ਜਨੁ ਕਹਤੁ ਬਾਤ
ਬਿਨਸਿ ਜੈਹੈ ਤੇਰੋ ਗਾਤੁ ॥
ਛਿਨੁ ਛਿਨੁ ਕਰਿ ਗਇਓ ਕਾਲੁ
ਤੈਸੇ ਜਾਤੁ ਆਜੁ ਹੈ ॥੨॥੧॥
{ਗੁਰੂ ਗ੍ਰੰਥ ਸਾਹਿਬ, ਪੰਨਾ 1352}
ਬਹੁਤ ਵਧੀਆ ਕੀਰਤਨ. ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll 🙏🙏🙏
Excellent presentation of Shabad rag jaijaiwanti.
Raag Jaijavanti- the sixtieth Raag in order of appearance in Guru Granth Sahib ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।।
Waheguru ji 🙏🙏
Ustad Ji aap ji di Gurbani Raag sun ke bahut Anand aa reha
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru Waheguru 🎉
DHAN DHAN DHAN GURU TEG BAHADUR SAHIB TUADA SHUKAR HAI
Bht wadhia g RESPECTED SINGH SAHIB JI 🙏🙏
Bahut sunder kirtan waheguru ki kirpa
ਵਾਹ ਜੀ ਵਾਹ 🙏
Ram ram ram ram ram
ਵਾਹ, ਕਿਨੀਂ ਬਹੁਮੁੱਲੀ ਗੱਲ ਕਹੀ ਹੈ ਭਾਈ ਸਾਹਿਬ ਨੇ- ਸਾਜਾਂ ਨੂੰ ਵੀ ਮੌਕਾ ਮਿਲੇ ਗੁਰੂ ਦੀ ਬਾਣੀ ਗਾਉਣ ਦਾ, ਆਪਣੀਆਂ ਭਾਵਨਾਵਾਂ ਦਰਸਾਉਣ ਦਾ।
ਵਾਹ... ਵਾਹ ...
Agreed
Not too many people can understand your comment.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji waheguru ji 🌼🌼🌼🌼🌼🌺🌺🌺🌺🌺🌺🌺🌺🌸🌸🌸🌸🌸🌸🌸
Waheguru ji
Blissful kirtan
Waah ji waah waah guru dhan ragi jan dhan mera nanak dhan mera ram
Waheguru
wahhh🙏
🙏🙏🙏🙏
Beautiful !
❤❤❤❤
veerji Nagma part 2 vi record kro tey upload kro please 😍😍😍
Waheguru
Waheguru ji
Waheguru