Thank you so much for taking us to Bhagat Kabir Ji's house! I consider myself lucky to watch your videos. Thank you once again for taking us to these historical places.
Dhan Shiri guru nanak dev ji maharaj ka bahut bahut dhanyavaad jinhone kabir k keemti shabdo ko jo shayad hi kahhi dhoondhne pr mile ko Shiri guru granth saheb maharaj mein piro k surakhshit rakha waheguru ji ka khalsa waheguru ji ki fate
AKALPURAK SACHE PATSHAH GURU PITA GOBIND SINGH JI CHARDI KALA BAKSNA APNE SARBAT NU SARBANSDANI WAHEGURU JI CHARDI KALA BAKSNA APNE SARBAT NU SARBANSDANI
Weheguru ji Veer ji tandrosti baksho ji pata ni manu aap vice Mere Guru sahib de darshan hode ne aap ji ne Guru sahib ji nu puri tarah samrpat ho bahut dugi such rakh de ho gayan di gagar bhari pai h joki sade wage fakira nu bhora bhora karke dede ho aap da jana shukar ya shbd nal ni kita ja sakda🌄🌄🌄🌄🌄🌄🙏🙏🙏🙏🙏🙏🙏🙏🙏🙏🙏🙏🙏👏👏👏👏👏👏👏👏👏👏👏👏👏🌹🌹🌹🌹🌹🌹🌹🌹🌹🌹🌹🌹💚
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
Not bhai.....say Bhagat ji...Guru Granth Sahib ji vich maryada haii te us naal naam levo ji aapji nu Beanti aae...."Bhai" prefix hasn't been equal status with Bhagat,Bhagats are more pure and more religious intellectual who itself blessed with Waheguru ji's own bani....bhai is for common people like us.
ਘਰ ਬੈਠਿਆਂ ਇਤਹਾਸ ਅਤੇ ਬਾਣੀ ਦੱਸ ਕੇ ਭਲਾ ਹੋਵੇਗਾ ਵਾਹਿਗੁਰੂ ਭਲਾ ਕਰੇ
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
..222 km kk22k,
,
ਵੀਰ ਜੀ ਨੇ ਬਹੁਤ ਹੀ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ।
ਭਾਈ ਸਾਹਿਬ ਜੀ ਆਪ ਜੀ ਦਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸੰਗਤ ਨੂੰ ਸਿੱਖ ਇਤਹਾਸ ਤੋਂ ਜਾਨੂੰ ਕਰਵਾ ਕੇ ਵਾਹਿਗੁਰੂ ਜੀ ਦੀਆ ਖੁੱਸੀਆਂ ਪ੍ਰਾਪਤ ਕਰ ਰਹਿ ਹੋ ਤਹਿ ਦਿਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏
Waheguruji waheguru ji waheguru ji waheguruji waheguru ji waheguru ji waheguruji waheguru ji waheguru ji waheguruji waheguru ji waheguru ji waheguruji
ਬਹੁਤ ਬਾਣੀ ਕੰਠ ਹੈ ਵੀਰ ਜੀਅਾਂ ਨੂੰ,ੲੇਹ ਹੈ ਬਾਣੀ ਨਾਲ ਪਿਅਾਰ।ਕਬੀਰ ਜੀ ਦੀ ਬਾਣੀ 'ਚੋੰ ਹੀ ਕਿੰਨਾ ਸਾਰਾ ੲਿਤਿਹਾਸ ਮਿਲਦਾ ਓਹਨਾਂ ਦਾ,ਤੇ ਵੀਰ ਜੀ ਨੇ ਬਾਣੀ ਸੁਣਾੲੀ ਕਬੀਰ ਜੀ ਦੀ।ਵਾਹ!
ੲੇਹ ਖ਼ਜ਼ਾਨਾ ਹੋਰ ਵਧੇ ਵੀਰ ਜੀ।
ਧੰਨ ਧੰਨ ਭਗਤ ਕਬੀਰ ਸਾਹਿਬ ਜੀ
Tusi paviter sthan nai dikhande explain jyada krde ho bani tan asi sunde han
Cheejan v dikhaya kro
@@sukhvinder5191 .
ਬਾਬਾ ਜੀ ਵਿਲਕੁਲ ਸੱਚ ਸਭ ਧਰਮਾਂ ਦਾ ਸਤਿਕਾਰ ਕਰੋ
ਧੰਨ ਧੰਨ ਸੰਤ ਕਬੀਰ ਜੀ 🙏🙏
ਧੰਨ ਧੰਨ ਭਗਤ ਕਬੀਰ ਜੀ ਮਹਾਰਾਜ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੱਚੇਪਾਤਸ਼ਾਹ ਜੀ
ਧੰਨ ਧੰਨ ਕਬੀਰ ਸਾਹਿਬ ਜੀ ਮਹਾਰਾਜ ਜੀ ਕੋਟਿ ਕੋਟਿ ਧੰਨਵਾਦ ਜੀ
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🙏🙏👍👍👌👌💖😭😭😭
M balihari baba kabir ji 🙏....parmatma..Mere dil nu vda sukun milya vaani sunke.....bhai ji tohda bahut jada dhnwaad...rajasthan toh
ਧੰਨ ਕਬੀਰ ਜੀ ।
ਜਬ ਲਗ ਤਾਗਾ ਬਾਹੂ ਬੇਰੀ ਤਬ ਲਗ ਵਿਸਰੇ ਰਾਮ ਸੁਨੇਹੀ।
ਭਾਈ ਸਾਹਿਬ ਤੁਹਾਡਾ ਬਹੁਤ-੨ ਧੰਨਵਾਦ
ਧੰਨ ਧੰਨ ਭਗਤ ਕਬੀਰ ਜੀ ਖਾਲਸਾ ਜੀ ਤੁਹਾਡਾ ਬਹੁਤ ਧਨਵਾਦ ਭਗਤ ਕਬੀਰ ਜੀ ਦੇ ਘਰ ਦੇ ਦਰਸ਼ਨ ਕਰਾਉਣ ਤੇ
ਅੱਜ ਵੀ ਓਨ੍ਹਾਂ ਦਾ ਪ੍ਰਗਟ ਹੋਣਾ ਅਤੇ ਜੀਵਨ ਸੰਸਾਰ ਦੇ ਲੋਕਾਂ ਲਈ ਰਹੱਸਮਈ ਹੈ। ਭਾਵੇਂ ਓਨ੍ਹਾਂ ਨੇ ਆਪਣੇ ਜੀਵਨ ਦੇ ਸੰਬੰਧ ਵਿੱਚ ਖੁਦ ਆਪਣੇ ਸ਼ਬਦਾਂ 'ਚ ਭੇਤ ਪ੍ਰਗਟ ਕੀਤੇ ਹਨ। ਆਪਣਾ ਬਿਓਰਾ ਦਿੱਤਾ ਹੈ ਕਿ ਮੈਂ ਉਸ ਪਰਮ ਸੱਤਾ ਚੋਂ ਸ਼ੁੱਧ ਚੇਤਨ ਰੂਪ ਚ ਅਵਤਰਿਤ (ਪ੍ਰਗਟ) ਹੋਇਆ ਹਾਂ। 'ਸੰਤੋ ਅਵਿਗਤ ਸੇ ਹਮ ਆਏ, ਕੋਈ ਭੇਦ-ਮਰਮ ਨਾ ਪਾਏ।
ਨਾ ਹਮ ਰਹਲੇ ਗਰਭਵਾਸ ਮੇਂ, ਬਾਲਕ ਹੋਏ ਦਿਖਲਾਏ।
ਕਾਸ਼ੀ ਤਟ ਸਰੋਵਰ ਭੀਤਰ, ਤਹਾਂ ਜੁਲਾਹਾ ਪਾਏ ॥ ਨਾ ਹਮਾਰੇ ਭਾਈ-ਬੰਧੂ ਹੈਂ, ਨਾ ਸੰਗ ਗਿਰਹੀ ਦਾਸੀ। ਨੀਰੂ ਕੇ ਘਰ ਨਾਮ ਧਰਾਏ, ਜਗ ਮੇਂ ਹੋ ਗਈ ਹਾਂਸੀ ॥
ਆਣੇ ਤਕੀਆ ਅੰਗ ਹਮਾਰੀ, ਅਜਰ ਅਮਰ ਪੁਰ ਡੇਰਾ। ਹੁਕਮ ਹੈਸੀਅਤ ਸੇ ਚਲ ਆਏ, ਕਾਟਨ ਯਮਕਾ ਫੇਰਾ ॥
ਕਾਸ਼ੀ ਮੇਂ ਹਮ ਪ੍ਰਗਟ ਹੁਏ, ਰਾਮਾਨੰਦ ਪਰ ਧਾਇਆ। ਕਹੈ ਕਬੀਰ ਸੁਨੋ ਭਈ ਸਾਧੋ, ਹੰਸ ਚੇਤਾਵਨ ਆਇਆ।'
ਇਸ ਤਰ੍ਹਾਂ ਅਨੇਕ ਸਥਾਨਾਂ ਤੇ ਕਬੀਰ ਸਾਹਿਬ ਨੇ ਆਪਣੇ ਬਾਰੇ ਅਦਭੁੱਤ (ਅਨੋਖੇ) ਰਹੱਸ ਪ੍ਰਗਟ ਕੀਤੇ ਹਨ, ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਓਹ ਮਾਤਾ ਦੇ ਪੇਟੋਂ ਨਹੀਂ ਜਨਮੇਂ ਅਤੇ ਉਸ ਪਰਮ ਪੁਰਸ਼ ਦੇ ਅਦਭੁੱਤ-ਅਨੋਖੇ ਪ੍ਰਕਾਸ਼ ਸਦਕਾ ਇਸ ਧਰਤੀ ਤੇ ਓਨ੍ਹਾਂ ਦਾ ਅਵਤਾਰਣ ਹੋਇਆ। ਪਿਆਰੇ ਪਾਠਕੋ ਮੇਰਾ ਮਕਸਦ ਕਿਸੇ ਵਿਵਾਦ ਜਾਂ ਸ਼ੰਕਾ ਨੂੰ ਪੈਦਾ ਕਰਨਾ ਨਹੀਂ ਸਗੋਂ ਇਕ ਮਹਾਨ ਸੱਚ ਨੂੰ ਤਰਕ ਸੰਗਤ ਤਰੀਕੇ ਨਾਲ ਤੁਹਾਡੇ ਸਨਮੁੱਖ ਰੱਖਣਾ ਹੈ। ਕਬੀਰ ਸ਼ਬਦ ਆਪਣੇ ਆਪ 'ਚ ਅਰਥ ਸਮਾਈ ਬੈਠਾ ਹੈ। ਕਥਾਵੀਰ ਕਬੀਰ ਕਹਾਇਆ। ਕੱਕਾ ਕੇਵਲ ਨਾਮ ਹੈ, ਬੱਬਾ ਵਰਣ ਸਰੀਰ । ਰਰਾ ਸਭ ਮੇਂ ਰਮ ਰਹਾ, ਜਿਸਕਾ ਨਾਮ ਕਬੀਰ ॥
ਗਗਨ ਮੰਡਲ ਸੇ ਉਤਰੇ, ਸਤਿਗੁਰੂ ਸਤਿ ਕਬੀਰ । ਜਲ ਮਾਂਹਿ ਪੌੜਨ ਕੀਆ, ਸਭ ਪੀਰੋਂ ਕੇ ਪੀਰ ॥
ਬਹੁਤ ਵਧੀਆ ਵੀਰ ਜੀ ਘਰ ਬੈਠੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਹੁੰਦੇ ਨੇ ਤੁਹਾਡੇ ਲਈ ਅਰਦਾਸ ਕਰਦਾ ਹਾਂ ਕਿ ਹਮੇਸ਼ਾ ਚੜ੍ਹਦੀ ਕਲਾ ਬਣੀਂ ਰਹੀ
ਭਾਈ ਸਾਹਿਬ ਜੀ ਆਪ ਜੀ ਦੀ ਵਿਦਿਓਜ ਜਿਸ ਦੇ ਵਿਚ ਗੁਰੂ ਇਤਿਹਾਸ ਤੇ ਗੁਰਬਾਣੀ ਦਾ ਸਮਾਵੇਸ਼ ਹੈ ਮੇਰੀ ਲਾਈ ਏਹੋ ਹੀ ਸਤਿਸੰਗ ਹੈ, ਘਰ ਬੈਠੇ ਕਮkaj ਕਰਦਿਆ ਸਤਿਸੰਗ ਦਾ ਲਾਹਾ ਮਿਲ ਰਿਹਾ ਹੈ ਪਰਮਾਤਮਾ ਭਲਾ ਕਰੇ।🙏🏻
ਵਧੀਆ ਉਪਰਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ
ਵੀਰ ਧੰਨਵਾਦ ਤੁਸੀਂ ਬਹੁਤ ਵਧੀਆਂ ਗੱਲਾਂ ਦਸ ਦੇ ਧੰਨਵਾਦ
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
Waheguru ji... dhanwaad veer es jagah de darshan karwaun lai
ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰਨ ਵੀਰ ਜੀ ਤੁਹਾਡੇ ਉਤੇ ਘਰ ਬੈਠੇ ਇਤਹਾਸਿਕ ਅਸਥਾਨ ਦੇ ਦਰਸ਼ਨ ਕਰਾਉਣ ਵਾਸਤੇ
ਧੰਨਵਾਦ ਜੀ
ਜਾਣਕਾਰੀ ਲਈ
🙏🙏
ਬਹੁਤ ਧੰਨਵਾਦ ਭਾਈ ਸਾਹਿਬ 🙏
Wahiguru ji aap ji de bachan sun ke bahut Anand Aoda ji
Wahiguru aap ji nu Hamesa chardikala Rakhe ji
ਵੀਰ ਜੀ ਬਨਾਰਸ ਵਿੱਚ ਜੀ ਆਇਆਂ ਨੂੰ। 🙏
ਧੰਨਵਾਦ ਜੀ 🙏
@@NishanSinghAustralia ਲਹਿਰ ਤਾਰਾ।
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Thank you so much for taking us to Bhagat Kabir Ji's house! I consider myself lucky to watch your videos. Thank you once again for taking us to these historical places.
Very knowledgeable video of Kabir ji maharaj
ਧੰਨ ਧੰਨ ਭਗਤ ਕਬੀਰ ਸਾਹਿਬ ਜੀ
ਧੰਨ ਉਹ ਥਾਂ ਜਿਥੇ ਕਬੀਰ ਸਾਹਿਬ ਜੀ ਆਏ
Singh sahib I like and listen your bani and histrocal sathan.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਕਬੀਰ ਸਾਹਿਬ ਜੀ,,ਸਤਯੁਗ ਮੇ ਸਤ ਸੁਕਰਤ ਕਹ ਟੇਰਾ ਤ੍ਰੇਤਾ ਨਾਮ ਮੁਨਿਦਰ ਮਰਾ ਦੁਆਪਰ ਮੇ ਕਰੂਣਾਮਯ ਕਹਾਇਆ ,ਕਲਯੁਗ ਨਾਮ ਕਬੀਰ ਧਰਾਯਾ। {ਸਾਧਨਾ ਚੈਨਲ 7:30 ਸ਼ਾਮ ਰੋਜ਼ਾਨਾ}
Dhan Shiri guru nanak dev ji maharaj ka bahut bahut dhanyavaad jinhone kabir k keemti shabdo ko jo shayad hi kahhi dhoondhne pr mile ko Shiri guru granth saheb maharaj mein piro k surakhshit rakha waheguru ji ka khalsa waheguru ji ki fate
Jai kabeer dhan kabeer g
Thanks bhaji
ਵਾਹ ਜੀ ਵਾਹ 😍😍😍🙏🏻🙏🏻🙏🏻, ਅੱਜਕਲ ਦੇ ਭੰਡੀ ਪ੍ਰਚਾਰਕ ਬਾਣੀ ਨੂੰ ਚੰਗੀ ਤਰਾਂ ਪੜਦੇ ਸੁਣਦੇ ਨਈਂ , ਤਾਂ ਹੀ ਇਹ੍ਹਨਾਂ ਦੀ ਮੱਤ ਮਾਰੀ ਗਈ ਏ
ਧਨ ਧਨ ਸਤਿਗੁਰੂ ਕਬੀਰ ਸਾਹਿਬ ਜੀ ਮਹਾਰਾਜ 🙏🙏🙏🙏
Wahiguru ji mahr kro ਸਾਡੇ ਓਪਰ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌷🌷🌹🌹🙏🙏🙏🙏🙏🙏🙏
Good effort I like very much singh sahib ji
Bhut kmaal ggg
ਵਾਹਿਗੁਰੂ ਜੀ 🙏
ਧੰਨ ਧੰਨ ਸਤਿਗੁਰ ਕਬੀਰ ਜੀ,👌🙏🙏🙏🙏🙏🙏🙏
ਵਾਹਿਗੁਰੂ ਜੀ
AKALPURAK SACHE PATSHAH GURU PITA GOBIND SINGH JI CHARDI KALA BAKSNA APNE SARBAT NU SARBANSDANI WAHEGURU JI CHARDI KALA BAKSNA APNE SARBAT NU SARBANSDANI
Weheguru ji Veer ji tandrosti baksho ji pata ni manu aap vice Mere Guru sahib de darshan hode ne aap ji ne Guru sahib ji nu puri tarah samrpat ho bahut dugi such rakh de ho gayan di gagar bhari pai h joki sade wage fakira nu bhora bhora karke dede ho aap da jana shukar ya shbd nal ni kita ja sakda🌄🌄🌄🌄🌄🌄🙏🙏🙏🙏🙏🙏🙏🙏🙏🙏🙏🙏🙏👏👏👏👏👏👏👏👏👏👏👏👏👏🌹🌹🌹🌹🌹🌹🌹🌹🌹🌹🌹🌹💚
Waheguru ji waheguru ji kirpa rakhani sab te
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹🌹🌹🙏🙏🙏🙏
Bahut hi achi jankari diti hai aap ji ne dhan ad hai aap ji da
Waheguru dhan tu sikha dhan teree eh mehnet sanu gher bethia nu eh darshan kerwate waheguru g
Very nice Singh sahib ji
Bahut bahut dhanwaad veer ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
🙏🙏ਵਾਹਿਗੁਰੂ ਜੀ 🙏🙏🙏
Bahut sundar hai ji 🙏
ਬਹੁਤ ਵਧੀਆ ਉਪਰਾਲਾ ਵੀਰ
Dhan Baba kabir ji
ਧੰਨਵਾਦ ਵੀਰ ਨੀਸ਼ਾਨ ਸਿੱਘ ਜੀ ਆਸਟਰੇਲੀਆ । ਵਾਹਿਗੁਰੂ ਜੀ ...
Jai Kabir sahib 🙏🏼
Waheguru G Satnaam G
ਵੀਰੇ ਵਿਦੇਸ਼ ਵਿੱਚ ਬੈਠੇ ਤੁਹਾਡੀਆਂ ਵੀਡੀਓ ਦੇਖ ਕੇ ੲਿੰਜ ਲਗਦਾ ਜਿਵੇਂ ਤੁਹਾਡੇ ਨਾਲ ਹੀ ਘੁੰਮ ਰਹੇ ਹਾਂ♥️♥️♥️♥️♥️♥️♥️♥️♥️♥️♥️
ਕਬੀਰ ਜੀ ਤੁਹਾਡੇ ਘਰ ਦੇ ਦਰਸ਼ਨ ਕਰ ਕੇ ਧੰਨ ਹੈ ਗੲੇ
Julahe sikh aa asi bhut khushi hundi app gutsikb ida da ithas dasde
Veer ji , your doing best sewa to Sikh Panth.
Dhan dhan bhagat kabir ji tere ja jakar
Dhanwaad khalsa ji waheguru ji
DHan bhai Kabir Ji
Not bhai.....say Bhagat ji...Guru Granth Sahib ji vich maryada haii te us naal naam levo ji aapji nu Beanti aae...."Bhai" prefix hasn't been equal status with Bhagat,Bhagats are more pure and more religious intellectual who itself blessed with Waheguru ji's own bani....bhai is for common people like us.
Satguru
Satguru kibar ji
🌺🌺🌺🌺🌺 Dhan Dhan Bhagat Kabir Saheb Ji Maharaaj Ji 🌷🌷🌷🌷🌷
Boht maan kush hunda ee g eda di pavitr jgah de drshn krke, dhan dhan bagt kbeer g
Waheguru g
ਧਨ ਬਾਬਾ ਕਬੀਰ ਜੀ
Veer ji waheguru ji ka khalsa waheguru ji ki Fatah ji thank you very much ji darsan karon da
Waheguru ji 🙏🙏🙏🙏🙏🙏🙏🙏🙏🤲🤲🤲🤲🤲🤲🤲🤲🌹🌹🌹🌹🌹🌹🌹🌹🌹🌹🌹🌹🌹🌹💕💕💕💕💕💕💕💕⚘⚘🙏🙏🙏🙏🤲🤲🤲🤲🤲🤲🤲🤲🤲🤲
Waheguru ji mehr kri
Satnaam shree weheguru ji🌹🌹👌👌👌🙏🙏🙏🙏🙏🌹🌹🥀🥀
Sat Sri akal g .Thanks for all vedio
love from Sweden
ਞਾਹਿਗੁਰੂ.ਜੀ
Dhan Bhagat Kabeer Ji
Veer ji ap ji da bahut badyia uprala hee thank you
Wahiguru Mihar Kre Aap g din dugnia rat chougnia tarakian kro g Wahiguru age Ardas karde ha g Wahiguru mihar Kre Tuhanoo Tandrustian bakhse g Dhanwad
Waheguru ji mehar kro ji 🙏🙏
Jai kabir sahib ji 🙏🙏🙏❤️❤️❤️❤️
Dhandhan satguru Kabir ji
Dan Dan bhgat ji
Wàheguru ji 🙏🙏🙏👍
Jay shree kabir saheb ❤️🙏
Dhan bhagat kabeer ji iam julaha sikh
Waheguru bless you khalsa jiiii
God bless you bahegurru ji
Wegeguru g
Vaheguru ✨
WAHEGURU JI KA KHALSA WAHEGURU JI KI FATEH BAKSAN 🇨🇦🌍🌎👑📿💍💎🌏🌻🍁🍂🍃🌴🌴🌷🥀🌱🌱💮🍀☘💐🌾🌵🌼🌵🌏💎💍👑👑🌳🌎🌳🍂🌻
जय हो संत कबीर जी
ਵਾਹਿਗੁਰੂ ਜੀ ਤੁਹਾਡੇ ਤੇ ਹਮੇਸਾ ਮੇਹਰ ਭਰਿਅਾ ਰੱਖਣ ਜੀ 👍👌👌👌🙏🙏🙏
Wahaguru g '
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Nice
Wahe guru ji🙏🙏🌹🌹