Bahut Sohna Desh Canada Wasaga Beach

แชร์
ฝัง
  • เผยแพร่เมื่อ 26 ต.ค. 2024

ความคิดเห็น • 157

  • @cutiesbro3200
    @cutiesbro3200 2 ปีที่แล้ว +17

    ਭੈਣ ਜੀ ਅਤੇ ਵੀਰ ਜੀ ਦਾ ਸੁਬਾਹ ਬਹੁਤ ਵਦੀਆ ਜੀ ਵਾਹਿਗੁਰੂ ਤਰੱਕੀਆ ਦੇਣ

  • @bhupindersingh-es8rx
    @bhupindersingh-es8rx 2 ปีที่แล้ว +6

    ਅੱਜ ਪੈਗ ਜਿਆਦਾ ਹੋ ਗਿਆ ਖੁਸ਼ ਰਹੋ ਸਾਰੇ ਕਨੇਡਾ ਵਾਲੇ ਦੋਨੇ ਮੀਂਆ ਬੀਬੀ ਬਹੁਤ ਚੰਗੇ ਸੁਭਾਅ ਦੇ ਹਨ ਇਸ ਤਰ੍ਹਾਂ ਹੀ ਖੁਸ਼ ਰੱਖੇ ਪਰਮਾਤਮਾ ਇੰਨਾ ਨੂੰ

  • @maansaab4069
    @maansaab4069 2 ปีที่แล้ว +9

    Uncle ji tussi hasde eda jeme spikar fateya Howe 😂😂😂😂😂

  • @rajkang69
    @rajkang69 2 ปีที่แล้ว +6

    ਬਹੁਤ ਵਧੀਆ ਲੇਕ ਬੀਚ ਤੇ ਘੁੰਮੇ ਅਤੇ ਨਹਾ ਵੀ ਲਿਆ ਸੋਹਣਾ ਮਨੋਰੰਜਨ ਕਰ ਲਿਆ ! ਭਾਜੀ ਇਸ ਵਲੌਗ ਵਿੱਚ ਵੀ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ ! ਇਕ ਨੰਬਰ ਜਦੋਂ ਤੁਸੀਂ ਟਿਮ-ਹੋਰਟਨ ਗਏ ਅਤੇ ਪੀਣ ਵਾਸਤੇ ਕੌਫੀ ,ਫ਼੍ਰੈਂਚ ਵਨੀਲਾ ਖਰੀਦ ਲਿਆ ਅਤੇ ਖਾਣ ਵਾਸਤੇ ਤੁਸੀਂ ਘਰੋਂ ਬਣਾਈਆਂ ਸੈਂਡਵਿੱਚ ਉੱਥੇ ਅੰਦਰ ਲ਼ੈ ਗਏ ਕਿਉਂ ? ਬਹੁਤ ਮਾੜੀ ਗੱਲ ਹੈ ਭਾਜੀ ਕਨੂੰਨ ਦੇ ਮੁਤਾਬਕ ਤੁਸੀਂ ਰੈਸਟੋਰੈਂਟ ਦੇ ਅੰਦਰ ਆਪਣਾ ਘਰ ਦਾ ਬਣਾਇਆ ਤਾਂ ਕੀ ਕਿਸੇ ਹੋਰ ਸਟੋਰ ਤੋਂ ਵੀ ਖਰੀਦਕੇ ਹੋਰ ਰੈਸਟੋਰੈਂਟ ਵਿੱਚ ਨਹੀਂ ਖਾ ਸਕਦੇ ਦੇਖੋ ਭਾਜੀ ਇਕ ਤਾਂ ਵੈਸੇ ਹੀ ਬਹੁਤ ਮਾੜਾ ਲੱਗਦਾ ਦੇਖਣ ਵਾਲਿਆਂ ਨੂੰ ਜੇ ਕਰ ਲਾਗੇ ਬੈਠੇ ਹੋਰ ਕਮਿਊਨਿਟੀ ਦੇ ਲੋਕ ਤੁਹਾਨੂੰ ਦੇਖਣ ਤੇ ਉਹ ਕੀ ਸੋਚਣਗੇ ਸਿਰਫ ਤੁਹਾਾਡੇ ਵਾਰੇ ਨਹੀਂ ਸਾਰੀ ਪੰਜਾਬੀ ਜਾਂ ਇੰਡੀਅਨਾਂ ਵਾਰੇ ?ਦੂਜੀ ਗੱਲ ਇਹ ਹੈ ਕੇ ਜ਼ਿਆਦਾਤਰ ਹੁਣ ਇਹ ਟਿੰਮਹੋਰਟਨ ਆਪਣੇ ਪੰਜਾਬੀ ਭੈਣ -ਭਰਾ ਖਰੀਦ ਰਹੇ ਹਨ ਅਤੇ ਵੱਡੀ ਗੱਲ ਇਹ ਹੈ ਕੇ ਆਪਣੇ ਬੱਚੇ ਪੰਜਾਬੋਂ ਆਏ ਹਜ਼ਾਰਾਂ ਦੇ ਵਿੱਚ ਸਾਰੀ ਕੇਨੇਡਾ ਦੇ ਟਿੰਮਹੋਰਟਨ ਰੈਸਟੋਰੈਂਟਾਂ ਵਿੱਚ ਕੰਮ ਕਰਦੇ ਹਨ ਮਾੜਾ ਜਿਹਾ ਸੋਚੋ ਉਹ ਸਾਰੇ ਕੀ ਸੋਚਦੇ -ਕਹਿੰਦੇ ਹੋਣਗੇ ਤੁਹਾਡੇ ਵਾਰੇ ਜੇ ਕਿਤੇ ਟਿੰਮਹੋਰਟਨ ਦੇ ਹੈੱਡਆਫਿਸ ਦੇ ਲੋਕਾਂ ਤੁਹਾਡੀ ਇਹ ਵੀਡੀਓ ਦੇਖ ਲਈ ਤਾਂ ਬਹੁਤ ਹੀ ਸ਼ਰਮ ਵਾਲੀ ਗੱਲ ਹੋਵੇਗੀ ਸਾਰੀ ਕੇਨੇਡਾ ਦੀ ਪੰਜਾਬੀ ਕਮਿਊਨਿਟੀ ਵਾਸਤੇ ਅਤੇ ਜਿਹੜੇ ਭੈਣ -ਭਰਾਵਾਂ ਨੇ ਖਰੀਦੇ ਹੋਏ ਹਨ । ਯਾਰ ਉੱਨਾਂ ਲੋਕਾਂ ਨੇ ਇਕ ਦਮ ਨੋਟਿਸ ਕੱਡ ਦੇਣਾ ਤੇ ਤੁਹਾਡੀ ਵੀਡੀਓ ਦਿਖਾ ਦੇਣੀ ਹੈ ਕੇ ਆ ਦੇਖੋ ਤੁਹਾਡੀ ਕਮਿਊਨਿਟੀ ਦੇ ਲੋਕ / ਟੱਬਰ ਕੀ ਕਰਦੇ ਹਨ ? ਕੀ ਖਿਆਲ ਹੈ ਜਿੰਨਾ ਨੇ ਮਿਲੀਅਨਜ ਡੌਲਰ ਲਾ ਕੇ ਖਰੀਦੇ ਹੋਏ ਇਹ ਵਪਾਰ ਉੱਨਾਂ ਫੈਮਲੀਆਂ ਦੇ ਦਿਲ ਉੱਪਰ ਕੀ ਬੀਤੇਗੀ ਅਤੇ ਜਦੋਂ ਉੱਨਾਂ ਸਾਰੇ ਕੰਮ ਕਰਨ ਵਾਲਿਆਂ ਤੇ ਸਿਕੰਜਾ ਕੱਸਿਆ ਪਈ ਤੁਸੀਂ ਅੱਜ ਤੋਂ ਬਾਅਦ ਜਿਹੜਾ ਵੀ ਇੰਡੀਅਨ / ਪੰਜਾਬੀ ਆਇਆ ਉੱਨਾਂ ਉੱਪਰ ਧਿਆਨ ਰੱਖਣਾ ਕੇ ਉਹ ਲੋਕ ਬਾਹਰੋਂ ਕੋਈ ਵੀ ਫੂਡ ਖਾਣ ਵਾਸਤੇ ਨਾ ਲਿਆਉਣ ਖਾਸ ਕਰਕੇ ਭਾਜੀ ਤੁਸੀਂ ਦੋਵੇਂ ਜਾਣਿਆ ਨੇ ਪੱਗਾਂ ਬੰਨੀਆਂ ਹੋਈਆਂ ਸਨ ।ਠੀਕ ਮੰਨਦੇ ਹਾਂ ਕੇ ਮਜਬੂਰੀ ਹੁੰਦੀ ਹੈ ਜਦੋਂ ਇਨਸਾਨ ਚਾਦਰ ਤੋਂ ਬਾਹਰ ਪੈਰ ਕੱਢ ਲੈੰਦਾ ਹੈ ਪਰ ਫਿਰ ਵੀਡੀਓ ਨਾ ਬਣਾਓ ਆਪਣਾ ਸਬੂਤ ਨਾ ਦੁਖਾਵੋ ਗਲਤੀ ਕਰਨ ਵਾਲਾ / ਇਹ ਕੋਈ ਇੰਡੀਅਨ ਢਾਬਾ ਤਾਂ ਨਹੀਂ ਹੈ ਅਫ਼ਸੋਸ ਇਹ ਵੀ ਹੈ ਕੇ ਤੁਹਾਡੇ ਨਾਲ ਭਾਜੀ ਪੱਕੇ ਹਡੇਂ ਹੋਏ ਰੀਅਲ ਇਸਟੇਟ ਹਨ ਇੰਨਾਂ ਨੂੰ ਤਾਂ ਭਲੀ-ਭਾਂਤ ਪਤਾ ਹੋਣਾ ਚਾਹੀਦਾ ਇਹ ਵੀ ਰੈਸਟੋਰੈਂਟਾਂ ਦੀਆਂ ਡੀਲਾਂ ਕਰਵਾਉਂਦੇ ਹੋਣਗੇ ਬਿਜਨਸ ਟੂ ਬਿਜਨਸ ਪਤਾ ਹੁੰਦਾ ਕੇ ਕੀ ਰੂਲ ਰੈਗੂਲੇਸ਼ਨ ਹੁੰਦੇ ਹਨ । ਪੱਕੀ ਆਸ ਹੈ ਜੇ ਇਹ ਤੁਹਾਡੀ ਵੀਡੀਓ ਟਿੰਮਹੋਰਟਨ ਦੀ ਮੈਨਜਮੈਂਟ ਕੋਲ ਪਹੁੰਚਗਈ ਤਾਂ ਬਹੁਤ ਛੇਤੀ ਸਾਰੇ ਟਿੰਮਹੋਰਟਨ ਦੇ ਰੈਸਟੋਰੈਂਟਾਂ ਦੀਆਂ ਮੋਹਰਲੀਆਂ ਡੋਰਾਂ (ਦਰਵਾਜ਼ਿਆਂ ) ਤੇ ਨੋਟਿਸ ਲੱਗੇ ਹੀ ਲਓ ਕੇ ਕ੍ਰਿਪਾ ਕਰਕੇ ਬਾਹਰੋਂ ਫੂਡ ਲਿਆਉਣਾ ਸਖ਼ਤ ਮਨਾਂ ਹੈ ।ਕਮਾਲ ਹੀ ਹੋ ਗਈ ਭਾਜੀ ਹੁਣ ਵਿਚਾਰੇ ਨਿਆਣੇ ਵਿਦਿਆਰਥੀ ਪੰਜਾਬੋਂ ਆਏ ਵੀ ਸੋਚਿਆ ਕਰਨਗੇ ਕੇ ਸਾਥੋਂ ਵੀ ਔਖੇ ਹਨ ਲੋਕ ਕਨੇਡਾ ਵਿੱਚ । ਦੂਜੀ ਸਲਾਹ ਭਾਜੀ ਇਹ ਜਿਹੜੀਆਂ ਚਿੱਟੀਆਂ ਸੀਗਲ ਜੋ ਬੰਗਲੇ ਵਰਗੀਆਂ ਨੂੰ ਤੁਸੀਂ ਖਾਣਾ ਪਾ ਰਹੇ ਸੀ ਇਹ ਵੀ ਮਨਾਂ ਹੈ ਕਿਸੇ ਵੀ ਜੰਗਲੀ / ਵਾਇਲਡ ਪਸ਼ੂ ,ਪੰਛੀ ਨੂੰ ਤੁਸੀਂ ਖਾਣਾ ਨਹੀਂ ਪਾ ਸਕਦੇ ਖਾਸ ਕਰਕੇ ਇਨ੍ਹਾਂ ਜਾਨਵਰਾਂ ਨੂੰ ਬੀਚ ਉੱਪਰ ,ਜੇਕਰ ਬੀਚ ਤੇ ਬਹੁਤ ਜ਼ਿਆਦਾ ਦੁਨੀਆ ਹੁੰਦੀ ਤਾਂ ਤੁਹਾਨੂੰ ਕਿਸੇ ਨੇ ਮੰਦਾ ਵੀ ਬੋਲ ਦੇਣਾ ਸੀ ਕਈ ਵਾਰੀ ਲੋਕਾਂ ਦੀ ਲੜਾਈ ਵੀ ਹੋ ਜਾਂਦੀ ਹੈ ਇਸ ਕਰਕੇ ਕਿਉਂਕਿ ਜਦੋਂ ਇਹ ਜਾਨਵਰ ਉੱਡਦੇ ਹਨ ਤਾਂ ਬੀਚ ਤੇ ਲੰਮੇ ਪਏ ਲੋਕਾਂ ਉੱਪਰ ਇਹ ਬਿੱਠਾਂ ਕਰਦੇ ਹਨ ਜਾਂ ਤੁਹਾਡੀ ਭਾਸ਼ਾ ਵਿੱਚ ਇਹ ਉੱਡਦੇ ਉੱਡਦੇ ਹਵਾ ਵਿੱਚ ਹੀ ਹੱਗ ਦਿੰਦੇ ਹਨ ਤੇ ਜਦੋਂ ਤੁਹਾਡੇ ਵਾਂਗ ਬੰਦਾ ਉੱਪਰ ਨੂੰ ਮੂੰਹ ਚੱਕ ਇੰਨਾਂ ਨੂੰ ਖਾਣਾ ਪਾਉਂਦਾ ਤਾਂ ਉਸਦੇ ਮੂੰਹ ਉੱਪਰ ਹੱਗ ਦਿੰਦੇ ਹਨ ।ਜੇ ਕਿਸੇ ਤੁਹਡੇ ਲਾਗੇ ਪਏ ਸਿਰ ਫਿਰੇ ਤੇ ਇਹ ਕੰਮ ਹੋਗਿਆ ਤਾਂ ਸਮਝੋ ਫਿਰ ਘਰ ਨੂੰ ਆਉਣ ਦੀ ਵਜਾਏ ਪਹਿਲਾਂ ਸਿੱਧੇ ਹਸਪਤਾਲ ਨੂੰ ਜਾਣਾ ਪੈ ਜਾਏਗਾ। ਭਾਜੀ ਥੋੜਾ ਸੋਚ ਸਮਝਕੇ ਚੱਲੋ ਖਾਸ ਕਰ ਜਦੋਂ ਤੁਸੀਂ ਵੀਡੀਓ ਰਿਕਾਰਡਿੰਗ ਕਰਦੇ ਹੋ ਥੋੜਾ ਚੱਲੋ ਪਰ ਚੱਲੋ ਮਜਾਜ ਨਾਲ। ਹਾਂ ਸੱਚ ਇਕ ਗੱਲ ਹੋਰ ਬਹੁਤ ਜ਼ਰੂਰੀ ਭਾਜੀ ਤੁਸੀਂ ਹੈਪੀ- ਕੇਨੇਡਾ ਦਿਨ ਨਹੀਂ ਕਿਹਾ ਚੰਗਾ ਨਹੀਂ ਲੱਗਾ ਤੁਹਾਡੇ ਵਿੱਚੋਂ ਕਿਸੇ ਨੇ ਵੀ ਨਹੀਂ ਕਿਹਾ ਇਸ ਤਰਾਂ ਨਾ ਕਰੋ ਸਾਡੇ ਪਿਆਰੇ ਸਵਰਗ ਦੇਸ਼ ਨਾਲ ਤੁਸੀਂ ਤਾਂ ਰਹਿਣ ਵਾਰੇ ਤਾਂ ਕੀ ਟਿੰਮਹੋਰਟਨ ਖ਼ਰੀਦਣ ਦੇ ਸੁਪਨੇ ਵੀ ਲਈ ਜਾਂਦੇ ਵਾਹਿਗੁਰੂ ਤੁਹਾਡਾ ਸੁਪਨਾ ਪੂਰਾ ਕਰਨ ਪਰ ਇਸ ਸਾਫ ਸੁਥਰੇ ਦੇਸ਼ ਦੀ ਕੋਈ ਥੋੜ੍ਹੀ ਜਿਹੀ ਕਦਰ ਵੀ ਕਰੋ ਸਭ ਕੁਝ ਮਿਲੇਗਾ। ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕੇ ਤੁਹਾਡੇ ਕੋਲ਼ੋਂ ਅੱਗੇ ਤੋਂ ਜਾਣੇ ਅਣਜਾਣੇ ਕੋਈ ਵੀ ਇਹੋ ਜਿਹੀ ਗਲਤੀ ਨਾ ਹੋਵੇ ਖਾਸ ਕਰਕੇ ਸਾਡੇ ਪੱਗਾਂ ਵਾਲੇ ਭਰਾਵਾਂ ਤੇ ਬੱਚਿਆਂ ਨੂੰ ਖ਼ਮਿਆਜ਼ਾ ਭੁਗਤਣਾ ਪਵੇ ।

    • @myshare001
      @myshare001 2 ปีที่แล้ว

      ਇਹ ਜਿਆਦਾ ਹੀ serious ਹੋ ਗਿਆ, ਚੱਕਿਆ ਗੋਰਿਆ ਦਾ, ਤੂੰ image ਦਾ ਠੇਕਾ ਲਿਆ ਮੂਰਖ।

  • @grfashionhub9574
    @grfashionhub9574 2 ปีที่แล้ว +5

    Canada vale veer ji bahut hi nice ne God bless him

    • @MrMonkeyfizz
      @MrMonkeyfizz 2 ปีที่แล้ว

      ਕੈਨਾਡਾ ਵਾਲੇ ਭਾਜੀ ਡਾਏਲੋਗ ਬਹੁਤ ਵਧੀਆ ਗੱਡੀ ਤੋਰ ਵੇ ਬਬਬ

  • @hemant88h
    @hemant88h 2 ปีที่แล้ว +2

    Jasvir bai tuhadi wife bhut sau aa , eda di gharwali nahi milni....
    dil na dukhayi ehne sohne , gold hearted lady....

  • @kiranpal3847
    @kiranpal3847 2 ปีที่แล้ว +1

    Jaana mahal good job friend family keep up good job 👏👏😃😘😃😃😇☺️😍🥰🇨🇦canada

  • @nilamrani9287
    @nilamrani9287 2 ปีที่แล้ว +2

    mahal g jo tuhanu ghuma fira rahe a ki lagde a tuhade bohat time kad rahe aa tuhade lai varna canada varge desh vich kisi kol kol bethan da time ni v nice parsan v nice vilog

  • @jddullattravel4072
    @jddullattravel4072 2 ปีที่แล้ว +3

    Bhai ji Jasveer ji bahut hi badhiya video Te bhai ji ਤੇ ਭੈਣ ਜ਼ੀ ਬਾਹੁਤ ਹੀ ਬਾਧੀਆਂ ਨੇ

  • @MandeepKaur-cu2ed
    @MandeepKaur-cu2ed 2 ปีที่แล้ว

    Very beautiful country

  • @RajRani-ec2iz
    @RajRani-ec2iz 2 ปีที่แล้ว +3

    Menu har roj thode valog di udik renhdi ha 🥰

  • @gurpreetbrar7786
    @gurpreetbrar7786 2 ปีที่แล้ว +1

    Very nice good view always showing

  • @jasbirkaurgrewal5207
    @jasbirkaurgrewal5207 2 ปีที่แล้ว

    Very Nice . Thanks for sharing JI..

  • @VarinderSingh-jr6dc
    @VarinderSingh-jr6dc 2 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @mohanmallhi4888
    @mohanmallhi4888 2 ปีที่แล้ว +16

    You are lucky you have such a good host. If you had to travel on your own you would be bankrupt by now.

    • @SUKHPB3
      @SUKHPB3 2 ปีที่แล้ว

      😂😂😂

    • @SUKHPB3
      @SUKHPB3 2 ปีที่แล้ว

      @@GurwinderSingh-fg3kg hnji brother

    • @ssrworlds2284
      @ssrworlds2284 2 ปีที่แล้ว

      Nahi hunda bankcrapt us kol bahut paisa hai

    • @rajwindermangat2662
      @rajwindermangat2662 2 ปีที่แล้ว

      ਬਿਲਕੁੱਲ

  • @rupinderkaur3643
    @rupinderkaur3643 2 ปีที่แล้ว +3

    Nic vlog, I think uncle te Aunti ji nu v channel bnona cahida , Aunti ji bhut energetic aw❤️ jinna ghr tuc reh ry o

  • @beproudusa4734
    @beproudusa4734 2 ปีที่แล้ว

    Traveling is fun, working in snow is tough…

  • @simarjeet2046
    @simarjeet2046 2 ปีที่แล้ว +1

    Very nice video 🙏🙏

  • @daljit5527
    @daljit5527 2 ปีที่แล้ว +5

    ਸਤਿ ਸ਼੍ਰੀ ਅਕਾਲ ਬੀਰ ਜੀ ਬੋਹਤ ਵਦੀਆ ਜੀ..ਸੋਹਣਾ ਦੇਸ ❤️🙏❤️🙏❤️🙏

  • @gurpreetpcte
    @gurpreetpcte 2 ปีที่แล้ว +1

    Sir address tusi aap hi vikhai jnaye o
    Be carefull
    54 Grey Oak drive
    It takes less then 1 minute to get all house history and all.

  • @sunnyminhasvlogs
    @sunnyminhasvlogs 2 ปีที่แล้ว +4

    Siraaa View Bai Vlog Khaint 😎👌

  • @RajRani-ec2iz
    @RajRani-ec2iz 2 ปีที่แล้ว +2

    Thanku thoda verry verry 🥰🥰🥰

  • @RajRani-ec2iz
    @RajRani-ec2iz 2 ปีที่แล้ว +3

    Mere bette nu miln lyi bhut bhut dhanvaad 😊

    • @khalsamedia1984
      @khalsamedia1984 2 ปีที่แล้ว

      Tusi una de mata ji 🙏🙏

    • @khalsamedia1984
      @khalsamedia1984 2 ปีที่แล้ว

      Tusi una de mata ji 🙏🙏

    • @RajRani-ec2iz
      @RajRani-ec2iz 2 ปีที่แล้ว +1

      Nhu jo jaanmaal ji nu miln gya o mera betta g

    • @RajRani-ec2iz
      @RajRani-ec2iz 2 ปีที่แล้ว +1

      Main ta valog dekhdia una de jis ne uhna da gr lbhyea us di mom aa

    • @khalsamedia1984
      @khalsamedia1984 2 ปีที่แล้ว

      Thik ji🙏

  • @ranjeetsinghsandhu8635
    @ranjeetsinghsandhu8635 2 ปีที่แล้ว +2

    ਬਹੁਤ ਵਧੀਆ

  • @Mandypunj
    @Mandypunj 2 ปีที่แล้ว +1

    Nalde 22 ji EI te ne ?

  • @RajwinderSingh-lx7rs
    @RajwinderSingh-lx7rs 2 ปีที่แล้ว +4

    Very nice video bai ji

  • @tarotbloom4871
    @tarotbloom4871 2 ปีที่แล้ว +1

    Yaar go inside the water...I can't believe it......

  • @Pendu738
    @Pendu738 2 ปีที่แล้ว +3

    ਜਾਨ ਮਾਹਲ ਵੀਰ ਇੰਡੀਆ ਵਿੱਚ ਵੀ ਇਹ ਪੱਖੇ ਲੱਗੇ ਹੋਏ ਹਨ ਰਾਜਸਥਾਨ ਵਿਚ ਇਹ ਪੱਖੇ ਮੈ ਬਹੁਤ ਸਾਰੇ ਲੱਗੇ ਹੋਏ ਦੇਖੇਂ ਹਨ

    • @Magarvakhipaad
      @Magarvakhipaad 2 ปีที่แล้ว

      Enu y Ki lode da pta ropar ta kde tapya ni kal v chumbi pahaadi nu keh reha v ih sirf ethe a enu ni pta leh ch v hegi a

  • @tarotbloom4871
    @tarotbloom4871 2 ปีที่แล้ว +2

    Your whole hosts family is so good and warm...

    • @mycraft8653
      @mycraft8653 2 ปีที่แล้ว

      ਵੀਰੇ ਜਿਸ ਨੇ ਵੀਜ਼ਾ ਲਵਾਇਆ ੳੁਨ੍ਹਾਂ ਦਾ ਫੋਨ ਨੰਬਰ ਚਾਹੀਦਾ ਸੀ

  • @ranvirkaur7629
    @ranvirkaur7629 2 ปีที่แล้ว

    You have lovely host taking you everywhere out about these days people don't bother as cost sky high pls do be thankful to the family for taking you everywhere

  • @harmanmann4721
    @harmanmann4721 2 ปีที่แล้ว +9

    ਮੇਰਾ ਭਰਾ ਰਹਿੰਦਾ ਵਿਸਾਖਾ ਬੀਚ ਤੇ ਜਿਹੜਾ ਤੁਸੀਂ ਪੰਪ ਦਖਾਇਆ ੳਹ ਮੇਰੇ ਭਰਾ ਦਾ ਵੀਹ ਸਾਲ ਹੋਗੇ ਉਸਨੂੰ ਕੇਨੈਡਾ ਗੲਏ ਨੂੰ ਬਹੁਤ ਖੁਸ਼ੀ ਹੋਈ ਦੇਖ ਕੇ

  • @singhvlogger127
    @singhvlogger127 2 ปีที่แล้ว +1

    Tuhadi video bahut Kaint hundiya I luv that part ❤️‍🔥🥰🥰bs ek request e tuhanu please aunty di insult na krya kro kise de samne Baki bahut bdiya tuhadi family.❤️‍🔥

  • @hardeepgrewal5680
    @hardeepgrewal5680 2 ปีที่แล้ว

    Veer g sano v dso canda aon da rast very nice 👍👍

  • @guysdabeasta3200
    @guysdabeasta3200 2 ปีที่แล้ว

    Well done good job enjoy your holiday

  • @jasbains50079
    @jasbains50079 2 ปีที่แล้ว +4

    Janmahal is vary caring ❤ to his wife so nice 👌

    • @hemant88h
      @hemant88h 2 ปีที่แล้ว

      only while vlogging , after that raz ke kuttekhani , I mean tusi aah galat boleya , aah galat kita.

  • @bhular530
    @bhular530 2 ปีที่แล้ว +3

    Tenu view hi ni ayude canada jake vi

  • @mandeekaur2646
    @mandeekaur2646 2 ปีที่แล้ว

    Veer g kine time lahi tusi canada gye ho kine paise LG gye Karan kithe aaa g pls answer kro

  • @rajvirkaur1734
    @rajvirkaur1734 2 ปีที่แล้ว +2

    Very nice 👌 video ji

  • @amansandhu2038
    @amansandhu2038 2 ปีที่แล้ว +2

    Plz improve video quality

  • @gill8163
    @gill8163 2 ปีที่แล้ว +3

    Investors Tainu e den ge money invest lai wadda 5crore wala tera mooh haini.

  • @ranveerjordan8242
    @ranveerjordan8242 2 ปีที่แล้ว +2

    Nice video 22 ge

  • @surdipkaur5909
    @surdipkaur5909 2 ปีที่แล้ว

    sat shri akal bhaji very beautiful video

  • @tarotbloom4871
    @tarotbloom4871 2 ปีที่แล้ว +2

    1:40 jaan mahal you should be sensitive to your hosts. How can you put this up or give out information casually !

  • @grewalboss9053
    @grewalboss9053 2 ปีที่แล้ว +2

    Nic video

  • @waseemahmad8066
    @waseemahmad8066 2 ปีที่แล้ว

    18:13 paaji nay bottle 🥃kad layi apni 😂😂🤣

  • @GurpreetSingh-vc8sp
    @GurpreetSingh-vc8sp 2 ปีที่แล้ว +3

    Good bro 😘

  • @GurdeepSingh1-t7g
    @GurdeepSingh1-t7g 2 ปีที่แล้ว +4

    ਫੁੱਲ ਮਸਤੀ ਹੁੰਦੀ ਆ ਫੂਲ ਨਹੀ

  • @kakabrar4612
    @kakabrar4612 2 ปีที่แล้ว +2

    Very nice bro

  • @baljitsingh7534
    @baljitsingh7534 2 ปีที่แล้ว +1

    Nice video watching from Seattle

  • @bholanangalwala3687
    @bholanangalwala3687 2 ปีที่แล้ว +2

    Wonderful blog bro

  • @BaljinderKaur-tk5um
    @BaljinderKaur-tk5um 2 ปีที่แล้ว +2

    Nice video 🙏

  • @inderpalsingh4396
    @inderpalsingh4396 2 ปีที่แล้ว +1

    Nice vlog 👍

  • @BaldevSingh-vt9bm
    @BaldevSingh-vt9bm 2 ปีที่แล้ว +1

    ਕੀ ਹਾਲ ਨੇ ਵੀਰ ਜੀ ਕਨੈਡਾ ਵਾਲੇ

  • @merichoticbagiyabahl6701
    @merichoticbagiyabahl6701 2 ปีที่แล้ว

    Veere videos bahut achhiyaan ne ..but thoda slow bolo ..taanke poori gal samajh aaye ..twada accent bada fast Punjabi bolan wala hai ..saanu samajh ni lagda ..slow bolo thoda

  • @mohanmallhi4888
    @mohanmallhi4888 2 ปีที่แล้ว +6

    Tere naal oh honing aa. Jithon thee khoti uthe jaan khaloti. Go back to India and keep on dreaming about canada.

  • @GurpreetSingh-se1eb
    @GurpreetSingh-se1eb 2 ปีที่แล้ว +2

    Good 👍

  • @jeetkaur7733
    @jeetkaur7733 2 ปีที่แล้ว +1

    Very nice

  • @kalsialuminumstore
    @kalsialuminumstore 2 ปีที่แล้ว +1

    Nice

  • @BSpunjabi599
    @BSpunjabi599 2 ปีที่แล้ว +1

    Good

  • @singhrasal8483
    @singhrasal8483 2 ปีที่แล้ว +1

    Video enjoyed

  • @jaswinderkaur7059
    @jaswinderkaur7059 2 ปีที่แล้ว

    Very nice video

  • @bhavanjotsingh7775
    @bhavanjotsingh7775 2 ปีที่แล้ว +2

    Oh tu daru pinda

  • @GurdevSingh-dt2me
    @GurdevSingh-dt2me 2 ปีที่แล้ว +2

    Sathshriakal paji bhut vadiya vlog najara aagya thudy nal nal asi b ghum ly

  • @nomadicfeel6157
    @nomadicfeel6157 2 ปีที่แล้ว +5

    Indi jaswal yaad karda c.

  • @ramandeep4667
    @ramandeep4667 2 ปีที่แล้ว

    Sat shri akal veer ji 🙏

  • @mysweetmom8727
    @mysweetmom8727 2 ปีที่แล้ว

    Tusi v ehna nu kuch bna kahlsa bai ji

  • @abhiblog2693
    @abhiblog2693 2 ปีที่แล้ว +2

    Canada vach smoder te koi nhi je a smoder India vach hove ta loka di ped lagi rave😂

    • @tarotbloom4871
      @tarotbloom4871 2 ปีที่แล้ว

      Canada samoder vich koi nahin.....

  • @bhular530
    @bhular530 2 ปีที่แล้ว +4

    Tera channel fail ho giya bnd krke koi km krla👍

  • @MaanSingh-kn6md
    @MaanSingh-kn6md 2 ปีที่แล้ว +4

    Fool nahi full

  • @akashghuman7675
    @akashghuman7675 2 ปีที่แล้ว

    Cycling jrur kro

  • @shobhapatil7665
    @shobhapatil7665 2 ปีที่แล้ว

    💓

  • @gurpreetdhillon5908
    @gurpreetdhillon5908 2 ปีที่แล้ว

    Meraa bhai❤❤krish sharma

  • @abhikataria6552
    @abhikataria6552 2 ปีที่แล้ว

    O teri bolpi vi bolpi bhabhi sadi bol pi 🙏🙏🙏🙏🙏🙏🙏

    • @tarotbloom4871
      @tarotbloom4871 2 ปีที่แล้ว

      She regularly speaks, you been watching vlogs now !

  • @manpreetkaursidhu3583
    @manpreetkaursidhu3583 2 ปีที่แล้ว

    nice

  • @LovelyDhariwal
    @LovelyDhariwal 2 ปีที่แล้ว

    Vir g pakhe ni hege ohh...

  • @Luckyslatch
    @Luckyslatch 2 ปีที่แล้ว +9

    give respect to your wife .. oh tenu kuj baar baar puch rhi ta bakia samne ohnu kive bol reha c that’s really embarrassing.. shame on you for being influencer

  • @sukhsukh5030
    @sukhsukh5030 2 ปีที่แล้ว

    Wonderful

  • @MandeepKaur-cu2ed
    @MandeepKaur-cu2ed 2 ปีที่แล้ว

    ❤❤❤👍👍

  • @Sukhgillvideo
    @Sukhgillvideo 2 ปีที่แล้ว +1

    Lion safari ਵੀ ਜਾ ਆਉ ਜੀ ਮੈ ਵੀ ਤੁਹਾਡੇ ਪਿੱਛੇ ਪਿੱਛੇ ਅਮਿ੍ਰਤਸਰ ਤੋਂ ਆਇਆ ਬਰੱਮਪਟਨ

  • @mandeepgosalmandeepgosal4839
    @mandeepgosalmandeepgosal4839 2 ปีที่แล้ว

    Very nice vdo a bai

  • @soniuppal161
    @soniuppal161 2 ปีที่แล้ว

    Nice family

  • @TaipeiMeetsPunjab
    @TaipeiMeetsPunjab 2 ปีที่แล้ว

    👌👌💯💯

  • @fameworld24
    @fameworld24 2 ปีที่แล้ว +1

    keep it up…enjoy👍🙏😇

  • @Bhinda_
    @Bhinda_ 2 ปีที่แล้ว +1

    Nice video ji paaji

  • @SurendraSinghSirohi
    @SurendraSinghSirohi 2 ปีที่แล้ว +1

    Wonderful vlog and view

  • @davindertiwana2862
    @davindertiwana2862 2 ปีที่แล้ว

    G s tiwana mohali 🙏🙏🙏👍👍👌

  • @RajinderKaur-gr1bk
    @RajinderKaur-gr1bk 2 ปีที่แล้ว

    💖💝

  • @bababoysvideo5705
    @bababoysvideo5705 2 ปีที่แล้ว +1

    very nice bro bhaji tuse india jana wapis

    • @tarotbloom4871
      @tarotbloom4871 2 ปีที่แล้ว

      What is the hurry...he has 6 month visa !

  • @jarmandeepsinghgill5219
    @jarmandeepsinghgill5219 2 ปีที่แล้ว

    ਕਰਨਵੀਰ ਕਿਥੇ ਰਹਿਦਾ

  • @gurpreetrai3755
    @gurpreetrai3755 2 ปีที่แล้ว

    Nice today

  • @Gurd1313
    @Gurd1313 2 ปีที่แล้ว

    👍👍👍

  • @shobhapatil7665
    @shobhapatil7665 2 ปีที่แล้ว

    cute ho aap 💓

  • @karpindersingh315
    @karpindersingh315 2 ปีที่แล้ว

    Mehak kol ni Jana ji

  • @jasrajkaur5606
    @jasrajkaur5606 2 ปีที่แล้ว

    Wind mills

  • @yadwindersingh1477
    @yadwindersingh1477 2 ปีที่แล้ว

    Nice 22 🥰🥰🥰🥰🥰🥰🥰

  • @harjitbhullar7616
    @harjitbhullar7616 2 ปีที่แล้ว

    🤗🤗🤗🤗👍

  • @jaswindersinghbrar4731
    @jaswindersinghbrar4731 2 ปีที่แล้ว

    🙏🙏🙏🙏🙏🙏

  • @JaspalSingh-ft7mx
    @JaspalSingh-ft7mx 2 ปีที่แล้ว +1

    ਜਿਹੜੇ ਦੇਸ ਦਾ ਖਾਣਾ ਉਹ ਦੇਸ ਨਹੀਂ ਨਿਧੀ da

  • @SukhdeepSingh-qi9vj
    @SukhdeepSingh-qi9vj 2 ปีที่แล้ว

    Kam tan kr lene aaa but tu ap e ni chalan dena sir kha jyea krna tu dhan di aaa bharjayi jehdi katti jndi aa jma ni boldi acha kidda k vadda canada sade teen crore abadi aa

  • @Magarvakhipaad
    @Magarvakhipaad 2 ปีที่แล้ว +8

    Fukre ta bahut dekhe but tere jida fukra ni dekhya.pehli gal Tu ajj wali video ch jaan jaan k house number and street dikha reha duji gal gender dekhke bugge keha kr Tu kal wali video ch kudya nu bugge bugge keh reha c.ena foreigner v na ban Tu norway cho v kadya gya c kioki tere lashan made c