ਜ਼ੇਹਡ਼ੇ ਸੰਦਾ ਦਾ ਕੰਮ ਮੁੱਕ ਗਿਆ ਓ ਸਾਫ਼ ਕਰ ਕੇ ਅੰਦਰ ਲਾਉਣ ਲੱਗ ਗੇ ਨਾਲੇ ਫਾਰਮ ਦੀ ਸਫਾਈ ਸ਼ੁਰੂ ਕੀਤੀ

แชร์
ฝัง
  • เผยแพร่เมื่อ 20 ธ.ค. 2024

ความคิดเห็น • 163

  • @7an.i.me7
    @7an.i.me7 5 หลายเดือนก่อน

    Bahut Shandar kheti Patti aa thuja di bai ji

  • @ShivamThind
    @ShivamThind 5 หลายเดือนก่อน

    Salute aa bai de honsle nu saan jatt🔥💪🏻

  • @amardeepsinghbhattikala189
    @amardeepsinghbhattikala189 5 หลายเดือนก่อน +3

    Sat shri akal veer ji waheguru ji chardikla tandrusti te sarbat da bhla wakshan ehi ardas ha ji

  • @SIDHU14457
    @SIDHU14457 5 หลายเดือนก่อน +3

    ਸਤਿ ਸ਼੍ਰੀ ਅਕਾਲ ਵੀਰ ਜੀ🙏🏻 ਮਨਪ੍ਰੀਤ ਸਿੰਘ ਪਿੰਡ ਭੈਣੀ ਫੱਤਾ ਜਿਲਾ ਬਰਨਾਲਾ ਪੰਜਾਬ⛳️ ਬਹੁਤ ਵਧੀਆ 📹ਵੀਡੀਓ ਅਤੇ 🌾ਖੇਤੀਬਾੜੀ ਬਾਰੇ ਜਾਣਕਾਰੀ ਵੀਰ ਜੀ🎉 ਰੱਬ ਦਿਨ ਦੁਗਨੀ, ਰਾਤ ​​ਚੌਗੁਣੀ ਤਰੱਕੀ ਬਖਸੇ🎊

  • @balrajsinghgill2412
    @balrajsinghgill2412 5 หลายเดือนก่อน +7

    ਪੰਜਾਬ ਦੀ ਬੋਲੀ ਹੈ ਝੋਨਾ ਜਾ ਜੀਰੀ ਚੌਲ ਬੋਲੀ ਕਿਸੇ ਹੋਰ ਸਟੇਟ ਦੀ ਹੈ ਐਮਪੀ ਵਿੱਚ ਚੌਲ ਕਹਿੰਦੇ ਨੇ ਜਾਂ ਬਿਹਾਰ ਵਿਚ ਫਸਲ ਦੀ ਰਹਿੰਦ ਖੂੰਦ ਜਮੀਨ ਵਿੱਚ ਦੱਬਣ ਨਾਲ ਬਹੁਤ ਤਾਕਤ ਮਿਲਦੀ ਹੈ ਜਮੀਨ ਨੂੰ ਪਰ ਸਾਨੂੰ ਥੋੜਾ ਧਿਆਨ ਰੱਖਣਾ ਪੈਂਦਾ ਕਿ ਝੋਨੇ ਦੀ ਪਰਾਲੀ ਦੱਬਣ ਨਾਲ ਕਣਕ ਤੇ ਦਾਣੇ ਨੂੰ ਸੁੰਡੀ ਨਾ ਲੱਗ ਜੇ ਉਹ ਸਪਰੇ ਕਰ ਦਿੰਦੇ ਅੱਜਕੱਲ ਉਹ ਬਾਕੀ ਫਾਇਦੇ ਵੱਧ ਨੇ ਨੁਕਸਾਨ ਕੋਈ ਨਹੀਂ

    • @sandhufarmjodhan9757
      @sandhufarmjodhan9757  5 หลายเดือนก่อน +3

      Sade kade v sundi payi ajj tak

    • @jasbantbatth6838
      @jasbantbatth6838 5 หลายเดือนก่อน +1

      ਰਾਮਪੁਰਾ ਫੂਲ ਏਰੀਏ ਚ ਵੀ ਚੌਲ ਈ ਕਹਿੰਦੇ ਆ

    • @luckysidhu1952
      @luckysidhu1952 5 หลายเดือนก่อน

      MANSA BRETA BHUDLADA RAMPURA PHUL SIDE. CHOL HE KEHNDE NE JIRI. PATIALA MOHALI TE KAFI HOR AREA WICH JHONA TAA JIADA MAHJE WALE KEHNDE NE

  • @S4khsingh
    @S4khsingh 5 หลายเดือนก่อน +1

    Waheguru ji ka Khalsa waheguru ji ki Fateh ❤❤❤

  • @manveerdhindsa8325
    @manveerdhindsa8325 5 หลายเดือนก่อน +1

    Sat shiri akaal vadde veer
    Parmatma chardi kla vich rakhe veer nu trakkian bakhse

  • @MithuBhullar-d9q
    @MithuBhullar-d9q 5 หลายเดือนก่อน +1

    Veer g main v aia c.thode kol seed lai par gussa na karo tuhadi dealing milni.bahuti changi nahi lagi mainu

  • @sukhjindersingh2325
    @sukhjindersingh2325 5 หลายเดือนก่อน +1

    Verr u r vry good man j vry humble person j❤❤❤

  • @jagsirgill7695
    @jagsirgill7695 5 หลายเดือนก่อน +3

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏🙏 ਜਗਸੀਰ ਸਿੰਘ ਗਿੱਲ ❤❤❤🎉 ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉

  • @balwindersamra4256
    @balwindersamra4256 5 หลายเดือนก่อน +1

    Ha ji Veer ji Sat Shri Akal 🙏🏻🙏🏻🙏🏻

  • @yadwindergill2391
    @yadwindergill2391 5 หลายเดือนก่อน +1

    22 johndeere de 1 c gear twayia te chalda 22 k speed jade aw ohde

  • @sukhchainmaan
    @sukhchainmaan 5 หลายเดือนก่อน +1

    hahahaha ਇਹ ਪਹਿਲਾ ਕਿਸਾਨ ਜਿਹੜਾ ਜੀਰੀ ਨੀ ਲਾਉਂਦਾ ਸਿੱਧੇ ਚੋਲ ਹੀ ਕਰ ਦਿੰਦਾ ਏ ਧੰਨ ਹੋ ਤੁਸੀਂ ਵੀਰ

    • @sandhufarmjodhan9757
      @sandhufarmjodhan9757  5 หลายเดือนก่อน

      Thanks veer apney apney are d gal hundi a veer

    • @urmindersamra2974
      @urmindersamra2974 5 หลายเดือนก่อน

      ਏਹ ਸੰਧੂ ਭਾਊ ਓਹ ਲੋਕ ਆ ਜੋ ਟਰੈਕਟਰ ਨੂੰ ਟਰੈਟ ਕਹਿੰਦੇ ਨੇ ਹਰ ਏਰੀਏ ਦੀ ਆਪਣੀ ਬੋਲੀ ਆ ਰੋਪੜ ਵੱਲ ਧਾਨ ਕਹਿੰਦੇ ਨੇ ਝੋਨਾ ਕਹਿੰਦੇ ਨੇ ਕਿਤੇ ਚੌਲ ਕਹਿੰਦੇ ਨੇ

  • @MithuBhullar-d9q
    @MithuBhullar-d9q 5 หลายเดือนก่อน

    Baki ho v sakda kai vaar bande nu koi dikkat tension v hundi aa par mainu jo laga main kehta

  • @sukhjeetbassi303
    @sukhjeetbassi303 5 หลายเดือนก่อน

    Bhut vadiya video hundi. Roti 🫓 ni swad lagdi video deakhe to bina🇺🇸🇺🇸

  • @jaswantsinghcheema1021
    @jaswantsinghcheema1021 5 หลายเดือนก่อน +1

    Sat shri akal y g Kalakh ton

  • @darshanpabladarshan6400
    @darshanpabladarshan6400 5 หลายเดือนก่อน +1

    🙏👍

  • @sukhjindersingh2325
    @sukhjindersingh2325 5 หลายเดือนก่อน +1

    Goooodddd jjj❤❤❤❤❤

  • @navpreetaulakh7264
    @navpreetaulakh7264 5 หลายเดือนก่อน

    Veere bahar na jawo kujh nhi haiga main wapis a reha veer bahot hi jyada aukha adjustment nhi hundi Veere nwe bnde di

  • @urmindersamra2974
    @urmindersamra2974 5 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ
    ਇਕ ਗੱਲ ਜਰੂਰ ਕਲੀਅਰ ਕਰਿਓ ਤੁਸੀ ਝੋਨੇ ਚ DAP ਪਾਓਦੇ ਓ ਅਸੀ ਤਾ ਜਿੰਨਾ ਟਾਈਮ ਖੇਤੀ ਕੀਤੀ ਕਦੇ ਨੀ ਪਾਏਆ ਸੀ ਯੂਨੀਵਰਸਿਟੀ ਵਾਲਾ ਤਾ ਕਹਿੰਦੇ ਝੋਨੇ ਦੀ ਫਸਲ DAP ਨੂੰ ਮਨਦੀ ਨਹੀ ਸਿਰਫ ਜਿਲਬ ਜੰਮਾਓਣ ਲਈ ਕੰਮ ਆਓਦੀ ਆ
    ਕੋਈ ਖਲ ਪਾਈ ਜਾਦਾ ਕੋਈ ਸਰੋ ਦਾ ਤੇਲ ਸਮਝੋ ਬਾਹਰ ਆ ਕੰਮ ਮੈ ਸੋਚਦਾ ਹੁੰਨਾ ਪਤਾ ਨੀ ਸਾਡੇ ਵੇਲੇ ਖੇਤੀ ਕਰਨ ਦਾ ਪਤਾ ਨੀ ਸੀ ਜਾ ਲੋਕ ਕਲੰਨ ਸੀ ਓਦੋ
    ਖੇਤੀ ਫੇਲ ਹੋਣ ਦਾ ਕਾਰਨ ਸਾਡੇ ਲੋਕ ਝਾੜ ਵੇਖਦੇ ਆ ਕਿੰਨੇ ਕੁਵਿੰਟਲ ਖਰਚਾ ਨੀ ਜੋੜਦੇ ਲੋੜ ਤੋ ਵੱਧ ਖਰਚਾ ਕਰੀ ਜਾਦੇ ਨੇ ਸਿਰਫ ਮੰਡੀ ਚ ਗੱਪ ਮਾਰਨ ਲਈ ਕੇ ਏਨੇ ਮਣ ਦਾ ਤੁਲੇਆ
    ਅਸੀ ਬਚਤ ਨੀ ਵੇਖਦੇ ਨਜਾਇਜ ਖਰਚਾ ਜਿਆਦਾ
    ਜਰੂਰ ਕੱ। ਨੂੰ ਏਸ ਗੱਲ ਤੇ ਬੋਲੇਓ ਜੇ ਕਿਸੇ ਨੂੰ ਸਮਝ ਆਵੇ ਹੋ ਸਕਦੇ ਮੈ ਗਲਤ ਹੋਵਾ ਨਾ ਪਤਾ ਹੋਵੇ

    • @sandhufarmjodhan9757
      @sandhufarmjodhan9757  5 หลายเดือนก่อน

      Veer main dap kade ni use kita na kuz hor v

    • @urmindersamra2974
      @urmindersamra2974 5 หลายเดือนก่อน

      @@sandhufarmjodhan9757 i know brother what my question means you talking about it why people use dap at paddy

    • @urmindersamra2974
      @urmindersamra2974 5 หลายเดือนก่อน

      @@sandhufarmjodhan9757 ਹਾਜੀ ਵੀਰ ਤੁਸੀ ਏਹ ਗੱਲ ਆਪਣੀ ਵੀਡੀਓ ਚ ਕਰਿਓ ਜਿਹੜੇ ਵੇਖੋ ਵੇਖ ਇਕ ਦੂਜੇ ਮਗਰ ਲੱਗ ਕੇ DAP ਪਾਈ ਜਾਦੇ ਆ ਖਲ ਪਾਈ ਜਾਦੇ ਨੇ ਸਰੋ ਦੀ ਝੋਨੇ ਚ ਹੋਰ ਪਤਾ ਨੀ ਕੀ ਕੀ ਪਾ ਰਹੇ ਨੇ ਮੈ ਵੀ ਖੇਤੀ ਕੀਤੀ ਆ ਪੂਰੇ ਸੌਕ ਨਾਲ ਜਦ ਤੱਕ ਪੰਜਾਬ ਚ ਰਹੇ ਖੇਤੀ ਫੇਲ ਹੋਣ ਦਾ ਕਾਰਨ ਵੀ ਮੇਰੇ ਹਿਸਾਬ ਨਾਲ ਅਨਪੜ੍ਹ ਜਾ ਲਾਈ ਲੱਗ ਪੁਣਾ ਸਾਡੇ ਲੋਕ ਇਕ ਦੂਜੇ ਨਾਲੋ ਫਸਲ ਵੱਧ ਕੱਢਣ ਲਈ ਅੱਗ ਸਵਾਹ ਪਾਈ ਜਾਦੇ ਨੇ ਝਾੜ ਚ ਫਰਕ ਤਾ ਪੈ ਜਾਦਾ ਹੋਣਾ ਪਰ ਖਰਚਾ ਨੀ ਜੋੜਦੇ ਹੁਣ DAP ਹੀ ਲਾ ਲਵੀ ਉਦਹਾਰਨ ਤੌਰ ਤੇ ਏਹ ਵਾਧੂ ਖਰਚ ਹੀ ਨੇ ਏਸ ਵਿਸੇ ਤੇ ਤੁਸੀ ਜਰੂਰ ਗੱਲ ਕਰਿਓ ਵੀਡੀਓ ਚ

  • @daratoor2942
    @daratoor2942 5 หลายเดือนก่อน +1

    ❤🎉🎉

  • @ManjiderSandhu
    @ManjiderSandhu 5 หลายเดือนก่อน +1

    Nice veer ji video

  • @PindersinghKhatkar
    @PindersinghKhatkar 5 หลายเดือนก่อน +1

    ❤❤❤❤❤❤❤❤❤❤❤❤❤❤

  • @amritsinghdhanoa5434
    @amritsinghdhanoa5434 5 หลายเดือนก่อน +1

    Ssa g nice video g ❤❤❤🎉🎉🎉

  • @AsHm-v8v
    @AsHm-v8v 5 หลายเดือนก่อน +1

    Ssa. Ji

  • @luckysidhu1952
    @luckysidhu1952 5 หลายเดือนก่อน +1

    SAT SIRI AKAL PUTT FASAL WAHEGHRH JI DE KIRPA NAL SOHN8 HAI BAKI PUTT THODE GHAR DE MEMBER TANDRUST REHAN SAB KHUSH MILDA MERA 20 SAL DE AGE WICH NIMONEA DE NAL GURU CHARNA WICH JAA BIRAJEA. CE IK BETE DA VIAH KAR CE DUSRE BETE BOHAT CHOTEY CE 2000 BACHA PURA HOEA 2010 TAK ME KHETE KITI FER ME CHAD TI KHETY ME KADE VE PRALI FUKI NAHI CE PUTT THODE NEAR HE BHAN JI MARRIED NE ABUWAL PUTT WAHEGURU JI THONU LAMBIA UMRA BAKSHAN HAMESHA SARI SANDHU PARWAR TRAKIA TE TAND RUSTIA BAKSHAN❤❤

    • @sandhufarmjodhan9757
      @sandhufarmjodhan9757  5 หลายเดือนก่อน +1

      Thanks ji❤❤❤❤ han ji abuwal kol he a

  • @sukhjindersingh2325
    @sukhjindersingh2325 5 หลายเดือนก่อน +1

    Veer g jagggi harrow 10 thekkk a kabooolpur wala di ji

  • @palvindersandhu3996
    @palvindersandhu3996 5 หลายเดือนก่อน +1

    Satsriakal Veerji ❤

  • @manjindersahota653
    @manjindersahota653 5 หลายเดือนก่อน +2

    🙏🌹❤️❤️🌹🙏

  • @SehajxsJ
    @SehajxsJ 5 หลายเดือนก่อน +1

  • @sukhchainmaan
    @sukhchainmaan 5 หลายเดือนก่อน +1

    ਮੈਨੂੰ ਲੱਗਦਾ ਏ ਇਸ ਇਲਾਕੇ ਚ ਗੰਨੇ ਦੀ ਜਗ੍ਹਾ ਸਿੱਧੀ ਚੀਨੀ ਹੀ ਉੱਗਦੀ ਹੋਣੀ

  • @GurpreetSinghgill-l4f
    @GurpreetSinghgill-l4f 5 หลายเดือนก่อน +1

    Sat sri akal veer ji pind kokri pulla Singh

  • @jogeshbhigasra7899
    @jogeshbhigasra7899 5 หลายเดือนก่อน +1

    Mjhaa de bare dsoo veere

  • @ParamSandhu-b5r
    @ParamSandhu-b5r 5 หลายเดือนก่อน +1

    Veer ji kinni theke dei waei Kar de avdi pahli kinni aa deso

  • @abijotbrar3595
    @abijotbrar3595 5 หลายเดือนก่อน +1

    Great work 22 g

  • @romishokeen4207
    @romishokeen4207 5 หลายเดือนก่อน +1

    Good vlog bhai ji👏👏

  • @KamalSingh-td8sk
    @KamalSingh-td8sk 5 หลายเดือนก่อน +1

    ਹਾਂਜੀ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @Deepathwal6065
    @Deepathwal6065 5 หลายเดือนก่อน +2

    ❤❤❤❤

  • @pardeepbalda4486
    @pardeepbalda4486 5 หลายเดือนก่อน +1

    Love you from jind haryana

  • @jaswindersingh-pt4yg
    @jaswindersingh-pt4yg 5 หลายเดือนก่อน +1

    🙏❤🙏❤

  • @UmedRabia
    @UmedRabia 5 หลายเดือนก่อน +1

    Namaste bhai ji

  • @harwinderchandi5516
    @harwinderchandi5516 5 หลายเดือนก่อน +1

    your good man

  • @saabkang6323
    @saabkang6323 5 หลายเดือนก่อน +1

    Veer jehri trali bilge banni diti c milli ni hle

  • @jaskiratsingh9650
    @jaskiratsingh9650 5 หลายเดือนก่อน +1

    ਮੈਂ ਬਾਈ ਆਉਣਾ ਰਛੀਨ ਪਿੰਡ... ਤੁਹਾਨੂੰ ਮਿਲ ਕੇ ਜਾਣਾ... ਮੈਂ ਹਸ਼ਿਆਰਪੁਰ ਤੋ ਬਾਈ

  • @sukhbirsingh5601
    @sukhbirsingh5601 5 หลายเดือนก่อน +1

    ❤❤

  • @madnankhurshidantaal4770
    @madnankhurshidantaal4770 5 หลายเดือนก่อน +1

    22 jee tusi DAP daltay ho
    Ya urea hi daltay ho chawal ko
    From punjab Pakistan

  • @MandeepSingh-ky6zp
    @MandeepSingh-ky6zp 5 หลายเดือนก่อน

    Good veer ji

  • @ashishgraak3495
    @ashishgraak3495 5 หลายเดือนก่อน +1

    Bhai ji chloro pande ho tussi???

  • @jattkaim5108
    @jattkaim5108 5 หลายเดือนก่อน +1

    Yara da zinc kam ni karda sahi bro tuc33% danedar zinc v aunda oh rla k pa dwo oh ni jamda haiga

  • @sukhrai4075
    @sukhrai4075 5 หลายเดือนก่อน +2

    ਵੀਰ।ਦੀ।ਗੰਲ।ਤੋ।ਹਾਸਾ।ਉਦਾ।ਚੋਲ।ਕੈਣ।ਤੋ।ਅਸੀ।ਤਾ।ਝੋਨਾ।ਆਖਦੇ।ਚੋਲ।ਖਾਈਦੇ

  • @dalwindersingh8328
    @dalwindersingh8328 5 หลายเดือนก่อน +1

    Sat sari Akal veer ji italy ton

  • @GurjantSidhu-j7q
    @GurjantSidhu-j7q 5 หลายเดือนก่อน

    🙏🙏🙏

  • @punjabijatt535
    @punjabijatt535 5 หลายเดือนก่อน

    Sehat val v tyan dwo

  • @gskhattra
    @gskhattra 5 หลายเดือนก่อน +1

    sat sri akal veer g

  • @Dhanoafarm_585
    @Dhanoafarm_585 5 หลายเดือนก่อน +1

    Sat Sri akal veer g ❤

  • @MithuBhullar-d9q
    @MithuBhullar-d9q 5 หลายเดือนก่อน

    Tohada vlog ta chehra hor aa par vaise hor aa bhra

  • @luckysidhu1952
    @luckysidhu1952 5 หลายเดือนก่อน +1

    AGE DE HISAB LIKHAN WICH GALTI HO JANDI HAI

  • @kulwindersingh8909
    @kulwindersingh8909 5 หลายเดือนก่อน +1

    ਏ ਖੇਤ ਬਾਈ ਕਿਹੜੇ ਜਿਲੇ ਚ ਆ ਏਥੇ ਪਾਣੀ ਕਿਵੇਂ ਆ ਠੰਡਾ ਆ ਕੇ ਗਰਮ

  • @gurmeetkaur8689
    @gurmeetkaur8689 5 หลายเดือนก่อน

    Bai novo 755 di video

  • @iqbalsidhu6651
    @iqbalsidhu6651 5 หลายเดือนก่อน +1

    Well come ji

  • @GugniSullariya
    @GugniSullariya 5 หลายเดือนก่อน

    ❤❤❤❤❤❤

  • @ParminderGrewal-ee6ct
    @ParminderGrewal-ee6ct 5 หลายเดือนก่อน +1

    ਵੀਰ ਜੀ ਸਤਿਸ੍ਹੀਅਕਾਲ ਵੀਰ ਗੁਡਣਵਾ ਕਿਥੇ ਆ ਜਿਹੜਾ ਪੀਲਾ ਟਰੈਕਟਰ ਖਬੋ ਦਿੰਦਾ

  • @GurtejGurtej-m8z
    @GurtejGurtej-m8z 5 หลายเดือนก่อน +1

    Bir zinc kina pona oh

  • @harvirgrewal295
    @harvirgrewal295 5 หลายเดือนก่อน +1

    Good

  • @sukhveersingh9533
    @sukhveersingh9533 5 หลายเดือนก่อน +1

    Nice y ji

  • @Pb69xgroup
    @Pb69xgroup 5 หลายเดือนก่อน

    Good vibes 🎉🎉❤❤

  • @sandhubai2634
    @sandhubai2634 5 หลายเดือนก่อน +3

    ਕਿਨ੍ਹਾਂ ਝੋਨਾ ਰਿਹਾ ਗਿਆ ਲੱਗਣ ਵਾਲਾ

  • @tarjeetsinghtarjeetsingh3591
    @tarjeetsinghtarjeetsingh3591 5 หลายเดือนก่อน

    ❤❤❤❤❤

  • @sukhmansingh1375
    @sukhmansingh1375 5 หลายเดือนก่อน +1

    Jink kitni pahnati hai ki lady

  • @BikramSekhon-c3x
    @BikramSekhon-c3x 5 หลายเดือนก่อน +1

    Very g you phone is not working

  • @Lovepreetlavi855
    @Lovepreetlavi855 5 หลายเดือนก่อน +1

    ਬਾਈ ਨਹਿਰੀ ਪਾਣੀ ਨੀ ਹੈਗਾ ਸੋਡੇ ਓਹ ਨੀ ਵਿਖਾਇਆ

  • @jagroopsingh5599
    @jagroopsingh5599 5 หลายเดือนก่อน +1

    Ssa veere
    Video quality issue aa reha
    Maybe camera krke

  • @parwinderbasati5942
    @parwinderbasati5942 5 หลายเดือนก่อน +1

    Haad ta ore hogy jine kol hai obi jre opro kudin nu phjn lgge haad hogy dimaag hil gye jii maan paapn de drjyan te bathe mha murkh adda neyane ni kehne vch rhe aapdi mzi nal bhaar jre ne

  • @Hardworking723
    @Hardworking723 5 หลายเดือนก่อน

    Zink bai kado pauni aa

  • @bhangu8199
    @bhangu8199 5 หลายเดือนก่อน +1

    Sahi gl aa y mjja da km aa apna 1,50 lkh ek mnth ch bch jnda

  • @rajbirsandhu3258
    @rajbirsandhu3258 5 หลายเดือนก่อน +1

    Ver koi kloro ja rejant eh koi davi nhi ponde tusi

  • @zaildarsahb1831
    @zaildarsahb1831 5 หลายเดือนก่อน +1

    First like view comment ❤

  • @BikramSekhon-c3x
    @BikramSekhon-c3x 5 หลายเดือนก่อน +1

    My what up number is same

  • @sukhjitpandher7281
    @sukhjitpandher7281 5 หลายเดือนก่อน +1

    Sandhu sahib what’s your WhatsApp number I live in canada last 28 years I want to see you I am 52 year old I respect you lot you are very gentelman person salute to you sir

    • @sandhufarmjodhan9757
      @sandhufarmjodhan9757  5 หลายเดือนก่อน

      Thanks veer ji 7508813000

    • @sukhjitpandher7281
      @sukhjitpandher7281 5 หลายเดือนก่อน

      @@sandhufarmjodhan9757 thanks sir you are so sweet Rab thonu hor traki deve vir. Thanks for phone number when I came India I just want to meet you I like you personaltey.

  • @prabhgill135
    @prabhgill135 5 หลายเดือนก่อน +1

    🙏🙏🙏

  • @lakhvirsingh9183
    @lakhvirsingh9183 5 หลายเดือนก่อน +1

    🙏🙏🙏

  • @bittusingh9674
    @bittusingh9674 5 หลายเดือนก่อน +2

    ❤❤❤

  • @Harp_aulakh0001
    @Harp_aulakh0001 5 หลายเดือนก่อน

    ❤❤❤❤❤