Monsoon in Punjab: ਪੰਜਾਬ ਵਿੱਚ ਕਦੋਂ ਤੱਕ ਆ ਸਕਦਾ ਹੈ ਮਾਨਸੂਨ ਅਤੇ ਇਹ ਇੰਨਾ ਮਹੱਤਵਪੂਰਨ ਕਿਉਂ ਹੈ| 𝐁𝐁𝐂 𝐏𝐔𝐍𝐉𝐀𝐁𝐈
ฝัง
- เผยแพร่เมื่อ 18 พ.ค. 2024
- ਪੰਜਾਬ-ਹਰਿਆਣਾ ਤੱਕ ਮੌਨਸੂਨ ਦੇ 19-20 ਜੂਨ ਦੇ ਆਸ-ਪਾਸ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਇਹ 3-4 ਦਿਨ ਅੱਗੇ ਪਿੱਛੇ ਵੀ ਹੋ ਸਕਦਾ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ 20 ਤੋਂ 25 ਜੂਨ ਤੱਕ ਮਾਨਸੂਨ ਪੰਜਾਬ ਨੂੰ ਕਵਰ ਕਰ ਲਏਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2 ਜੁਲਾਈ ਤੱਕ ਪੂਰਾ ਦੇਸ ਕਵਰ ਹੋ ਜਾਵੇਗਾ। ਭਾਰਤ ਵਰਗੇ ਖੇਤੀ ਪ੍ਰਧਾਨ ਦੇਸ ਵਿੱਚ ਅਜੇ ਵੀ ਬਹੁਤ ਸਾਰੀਆਂ ਗਣਨਾਵਾਂ ਬਾਰਿਸ਼ ਉੱਤੇ ਨਿਰਭਰ ਹਨ। ਇੱਕ ਰਿਪੋਰਟ ਮੁਤਾਬਕ ਭਾਰਤ ਦੀ ਲਗਭਗ ਅੱਧੀ ਖੇਤੀ ਮਾਨਸੂਨ ਦੇ ਮੀਂਹ 'ਤੇ ਨਿਰਭਰ ਹੈ।
ਰਿਪੋਰਟ- ਜਾਹਨਵੀ ਮੂਲੇ
ਐਡਿਟ- ਗੁਰਕਿਰਤਪਾਲ ਸਿੰਘ
#monsoon #peddy #punjab
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਮੇਰੀ ਹੱਥ ਜੋੜ ਕੇ ਬੇਨਤੀ ਆ ਆਪਣੇ ਪਿੰਡਾਂ ਵਿੱਚ ਰਹਿ ਰਹੇ ਵੀਰਾਂ ਭੈਣਾਂ ਨੂੰ ਕਿ ਸ਼ਹਿਰਾਂ ਵਰਗੇ ਲੋਕਾਂ ਵਾਂਗ ਕਮਲੇ ਨਾ ਬਣੋ। ਓਹਨਾ ਨੇ ਤਾਂ ਜਿਵੇਂ ਕਸਮ ਖਾਧੀ ਆ ਕਿ ਨਾ ਕੋਈ ਰੁੱਖ ਲਾਉਣਾ ਨਾ ਰਹਿਣ ਦੇਣਾ। ਓਹਨਾ ਕੋਲ ਤਾ ਚਲੋ ਮੰਨਿਆ ਕਿ ਏਨੀ ਜਮੀਨ ਹੁੰਦੀ ਵੀ ਨੀ ਪਰ ਤੁਹਾਡੇ ਕੋਲ ਤਾ ਬੁਹਤ ਜ਼ਮੀਨ ਆ ਕਿਪ੍ਰਾ ਕਰਕੇ ਜਿੱਥੇ ਵੀ ਜਗ੍ਹਾ ਮਿਲੇ ਰੁੱਖ ਜਰੂਰ ਲਾਓ। ਆਪਣੇ ਘਰਾਂ, ਸਕੂਲਾਂ, ਖੇਤਾਂ ਦੇ ਕੋਲ, ਰੋਡ ਦੇ ਕੰਢੇ, ਯਾਂ ਕਿਤੇ ਵੀ ਹੋਰ ਜਰੂਰ ਲਾਓ ਤੇ ਵਾਤਾਵਰਨ ਨੂੰ ਬਚਾਉਣ ਵਿੱਚ ਹਿੱਸਾ ਪਾਓ।
ਪਿੰਡ ਵਾਸੀਆਂ ਨੇ ਸਾਰੇ ਦਰਖੱਤਾਂ ਨੂੰ ਅੱਗ ਲਗਾ ਦਿੱਤੀ ਗਈ ਕੁਦਰਤ ਇਨਸਾਫ਼ ਕਰੂਗੀ
ਤੁਸੀ ਬਹੁਤ ਵਧੀਆ ਗੱਲ ਕੀਤੀ ਹੈ, ਸਾਰੇ ਪਾਸੇ ਏਹੀ ਹਾਲ ਹੈ, ਸ਼ਹਿਰ ਤਾਂ ਹੁਣ ਕੰਕਰੀਟ ਦਾ ਜੰਗਲ ਬਣਦੇ ਜਾ ਰਹੇ ਨੇ, ਜਿੱਥੇ ਦੇਖੋ ਉਥੇ ਕਲੋਨੀ, ਫਾਰਮ ਹਾਊਸ,ਫਲੈਟ ਬਣਾਏ ਜਾ ਰਹੇ ਨੇ, ਮੈਂ ਲੁਧਿਆਣੇ ਤੋਂ ਹਾਂ ਇਥੇ ਤਾਂ ਬਹੁਤ ਬੁਰਾ ਹਾਲ ਹੈ, ਡਿਵੈਲਪਮੈਂਟ ਦੇ ਨਾਮ ਤੇ ਹਰਿਆਲੀ ਨੂੰ ਬਰਬਾਦ ਕਿੱਤਾ ਜਾ ਰਿਹਾ ਹੈ
ਸ਼ਹਿਰਾਂ ਵਿੱਚ ਤਾਂ ਕਈ ਪੜ੍ਹੇ ਲਿਖੇ ਵੀ ਦਰੱਖਤਾਂ ਦੀ ਕੀਮਤ ਨਹੀਂ ਜਾਣਦੇ। ਬੜਾ ਦੁਖ ਹੁੰਦਾ
ਸਾਡੇ ਪੰਜਾਬ ਦਾ ਤਾਂ ਇਹ ਹਾਲ ਯਾ ਕਿ ਮੌਸਮ ਵਿਭਾਗ ਜੋ ਕਹਿੰਦਾ ਯਾ ਉਹ ਨਹੀਂ ਹੁੰਦਾ,ਪੰਜਾਬ ਦਾ ਮੌਸਮ ਤੇ ਆਪਣੇ ਸਟਾਈਲ ਨਾਲ ਚਲਦਾ ਹੈ, ਜਦੋਂ ਸਾਰੇ ਦੇਸ਼ ਵਿੱਚ ਮੀਂਹ ਪੈਂਦਾ ਹੈ ਤੇ ਸਾਡੇ ਪੰਜਾਬ ਵਿੱਚ ਮੀਂਹ ਨਹੀਂ ਹੁੰਦਾ, ਜਦੋਂ ਸਾਰੇ ਪਾਸੇ ਮੀਂਹ ਪੈ ਚੁੱਕਾ ਹੁੰਦਾ ਹੈ ਫਿਰ ਸਾਡੇ ਪੰਜਾਬ ਵਿੱਚ ਮੀਂਹ ਪੈਂਦਾ ਹੈ, ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਪੰਜਾਬ ਵਿੱਚ ਜੋਰਾਂ ਸ਼ੋਰਾਂ ਨਾਲ ਰੁੱਖਾਂ ਦੀ ਕਟਾਈ ਹੁੰਦੀ ਪਾਈ ਹੈ, ਖੇਤੀ ਯੋਗ ਜ਼ਮੀਨ ਤੇ ਫਾਰਮ ਹਾਊਸ ਬਨ ਰਹੇ ਨੇ, ਕੋਠੀਆਂ ਬਨ ਰਹੀਆਂ ਨੇ, ਕਾਲੋਨੀਆਂ ਕਟੀਆਂ ਜਾ ਰਹੀਆਂ ਨੇ, ਫਲੈਟ ਬਨ ਰਹੇ ਨੇ, ਡਿਵੈਲਪਮੈਂਟ ਦੇ ਨਾਮ ਤੇ ਪੰਜਾਬ ਨੂੰ ਕੰਕਰੀਟ ਦਾ ਜੰਗਲ ਬਣਾਇਆ ਜਾ ਰਿਹਾ ਹੈ, ਕ੍ਰੋਨਾ ਦੇ ਟਾਈਮ ਤੇ ਪੰਜਾਬ ਦੀ ਆਬੋ ਹਵਾ ਬਹੁਤ ਸਾਫ ਸੁਥਰੀ ਹੋ ਗਈ ਸੀ,ਖਾਸ ਕਰ ਕੇ ਮੈਂ ਲੁਧਿਆਣਾ ਤੋਂ ਹਾਂ ਇਥੇ ਤਾਂ ਬਹੁਤ ਹੈ ਸਾਫ ਸੁਥਰੀ ਹਵਾ ਹੋ ਗਈ ਸੀ,ਪੰਜਾਬ ਦਾ ਵਾਤਾਵਰਨ ਬਚਾਉਣ ਲਈ ਸਾਨੂੰ ਦਰਖ਼ਤ ਲਗਾਉਂਣ ਦੀ ਬਹੁਤ ਲੋੜ੍ਹ ਹੈ
ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਜੀ ❤❤
ਰੁੱਖ ਲਾਓ ਭਰਾਵੋ,ਅੱਜ ਤੋਂ ਈ ਸ਼ੁਰੂ ਕਰਦੋ,,ਬਚ ਜੋਗੇ
ਕਿਸਾਨਾ ਵਲੋ ਸੜਕਾ ਦੇ ਦੋਨੋ ਪਾਸੇ ਦੇ ਦਰਖਤ ਸਾੜਨ ਦੇ, ਜਿਤਨੇ ਮਰਜੀ ਪਰਚੇ ਦਰ ਕਰਵਾ ਦਿਓ, ਪਰ ਉਸ ਇਲਾਕੇ ਦੇ (ਐਮ ਐਲ ਏ ) ਨੇ ਵੋਟਾਂ ਲੈਣ ਕਰਕੇ, ਕਿਸਾਨਾ ਦੇ ਪਰਚੇ ਰੱਦ ਕਰਵਾ ਦੇਣੇ।
ਸੋ ਹਰੇਕ ਕਿਸਾਨ, ਇਲਾਕੇ ਦੇ (ਐਮ ਐਲ ਏ) ਕਰਕੇ ਅੱਗਾ ਰਹੇ ਹਨ।
ਪ੍ਰਮਾਤਮਾ ਨੂੰ ਕੌਣ ਮਿਲ ਕੇ ਆਇਆ ਉਹ ਸਕਿੰਟਾ ਵਿੱਚ ਜਲਥਲ ਕਰ ਦਿੰਦਾ ਜੀਹਦੀ ਮਿਸਾਲ ਜਪਾਨ ਤੋਂ ਮਿਲਦੀਆ
ਇਹਦਾ ਮਤਲਬ ਤੁਸੀ ਹੁਣ ਪਰਮਾਤਮਾ ਦਾ ਉੜਕ ਵੇਖਣਾ ਚਾਹੁੰਦੇ ਹੋ,
ਕਿਸਾਨਾ ਵਲੋ ਸੜਕਾ ਦੇ ਦੋਨੋ ਪਾਸੇ ਦੇ ਦਰਖਤ ਸਾੜਨ ਦੇ, ਜਿਤਨੇ ਮਰਜੀ ਪਰਚੇ ਦਰ ਕਰਵਾ ਦਿਓ, ਪਰ ਉਸ ਇਲਾਕੇ ਦੇ (ਐਮ ਐਲ ਏ ) ਨੇ ਵੋਟਾਂ ਲੈਣ ਕਰਕੇ, ਕਿਸਾਨਾ ਦੇ ਪਰਚੇ ਰੱਦ ਕਰਵਾ ਦੇਣੇ।
ਸੋ ਹਰੇਕ ਕਿਸਾਨ, ਇਲਾਕੇ ਦੇ (ਐਮ ਐਲ ਏ) ਕਰਕੇ ਅੱਗਾ ਰਹੇ ਹਨ।
ਬਾਹਲਾ ਲੂਹਾ ਬਈ ਹੁੱਣ ਤਾਂ ਇੱਕ ਕੰਮ ਦਾ ਵੀ ਇਹੀ ਟੇਮ ਆ ਅੰਦਰ ਬੇਹ ਕੇ ਵੀ ਨਹੀ ਸਰਦਾ ਰਾਤ ਨੂੰ ਤਾਂ ਬੰਦਾ ਕੂਲਰ ਲਾ ਕੇ ਸੋ ਜਾਂਦਾ ਅਰਾਮ ਨਾਲ ਦਿਨ ਨੂੰ ਬਾਹਲਾ ਔਖਾ ਹੁੰਦਾ ਇੱਕ ਜਦੋਂ ਕਿਤੇ ਜਾਣਾ ਪੈਂਦਾ ਮੋਟਰਸ਼ੈਕਲ ਤੇ ਲੂਹ ਹੋ ਜਾਂਦਾ ਬੰਦਾ
ਬਹੁਤ ਵਧੀਆ ਜਾਣਕਾਰੀ ਜੀ
ਧੰਨਵਾਦ ਬੀ ਬੀ ਸੀ
ਪਾ ਦੋ ਮੀਂਹ ਫੁੱਲ 3 ਮਹੀਨੇ ਝੋਨੇ ਨੂੰ ਪਾਣੀ ਨੇ ਲਾਉਣਾ ਪਵੇ
Good 👍
Great, BBC is GREAT
NICE REPORT
Jattan ne agg la la ke bura haal kita paya .. gandian sarkara kush ni kardiyan ena da ... hun rabb e rakha bus
Saleya mih krke jattan diya hi fasala mrniya ne thoda ki kash da biju
Sarkaara ki karn bro, Sarkaari Mulaazam rokan jaande a tn fad ke kutt dinde ne,
Vota lee koi kuj ni khe reha
Thanks B.B.C news
OK g
Monsoon comes in delhi haryana and punjab around 15 Jury plus minus 1 week
Punjab bech barsh honi band ho jabe gei
ਕਿਊ ਕੇ Darakht sare kat ਕਰਤੇ hai pnai ਖਤਮ ਹੋਇਆ ਪ੍ਰਮਾਤਮਾ Loka ਨੂੰ ਸਮਰਥ ਦਿਉ
Thanks VVC
Main Kerala ch ha ethe har roj barish hundi h
😂😂 tu kerela ch ki krda bhraa?
@@rahuljindal244 Karele lain gya honna shayed
@@sattibains4818😂😂😂😂
vadia jankari diti h
संत श्री अकाल का अर्थ होता है ---- जहां काल मर गया। जहां अकाल कालातीतता आ गई। वह ध्यान का सूत्र है, समाधी का सूत्र है। उस सूत्र में सारा ध्यान भरा है।
सत श्री अकाल -- युद्ध का नारा नहीं,यह अनतरयात्रा का नारा है। यह तलवार हाथ में रखने का नारा नहीं है।यह कोई राजनीतिक नारा नहीं है।
यह तो धर्म का मूल सार है ओर जब नानक ने इसे चुना होगा तो क्या सोच कर चुना होगा?
यह सोच कर चुना था कि -- यह याद दिलाता रहेगा कि ---- समय के भीतर मन है,समय के पार हम हैं।
ओशो, एक ओंकार सतनाम पुस्तक से
Punjab vich jhona lagan toh baad ik humidoty di wall ban jani aa..... Fir ehh sare dawe galat ho jane aa .... Punjab che iss baar v barish ghat huni aaa har baar di tarah .... Jhone ne Punjab jaldi na reha. Jog kar dena
ਕੋਈ 23 ਡਿਗਰੀ ਧਰਤੀ ਦਾ ਝੁਕਾ ਦੱਸਦਾ ਤੇ ਕੋਈ 21 ਕਿਸਤੇ ਯਕੀਨ ਕਰੀਏ 🤣
ਕੋਈ ਗੱਲ ਨਹੀਂ ਜੀ ਪੰਜਾਬੀ ਗੱਲ ਨੂੰ ਏਨਾ ਕੂ ਇੱਧਰ ਉੱਧਰ ਕਰ ਦਿਆ ਕਰਦੇ ਹਨ।
22 k manla chal
report punjab haryana 19 june mansoon
B B C is true news
Kham kham ke idea na lagu ehh sab nature pey depend hy mousam department andrey mee teer martey hy.
Hindi dhi bhene punjabi bolan ch shrm aundi aw
Oh bharati mata da putr aa@@kissanjattkissan9976
@@kissanjattkissan9976Kyu Hindi toh Bukhar Chahdha tenu😂😂😂
@@kissanjattkissan9976Jado either English ch likh de udha ta tenu koi problem nhi hundi,Phir Eh Doglapan kyu
@@KIAAGENT96Jado ehi comment English ch likhde oo,Udho kyu nahi tuhada punjabi prem jagda