ਵਿਵਾਦਤ ਬਿਆਨ ਤੋਂ ਬਾਅਦ ਦਰੁਸਤ ਹੋਏ Hans raj hans...ਮੈਂ ਜੱਗਾ ਜਾਂ ਦੁੱਲਾ ਨਹੀਂ ਜੋ ਬਦਲੇ ਲਵਾਂਗਾ

แชร์
ฝัง
  • เผยแพร่เมื่อ 26 ก.ย. 2024
  • ਵਿਵਾਦਤ ਬਿਆਨ ਤੋਂ ਬਾਅਦ ਦਰੁਸਤ ਹੋਏ Hans raj hans...ਮੈਂ ਜੱਗਾ ਜਾਂ ਦੁੱਲਾ ਨਹੀਂ ਜੋ ਬਦਲੇ ਲਵਾਂਗਾ
    #faridkotnews #hansrajhans #loksabhaelection2024 #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 388

  • @BalaurSingh-f3p
    @BalaurSingh-f3p 4 หลายเดือนก่อน +25

    ਹੰਸ ਰਾਜ ਹੰਸ ਜੀ ਬੀਜੇਪੀ ਨੇ ਕੱਲ੍ਹ ਕੱਲ੍ਹ ਪੁੱਤਰ ਦੋ ਭੈਣਾਂ ਦਾ ਵੀਰਾ ਸੁਭਕਰਨ ਸਿੰਘ ਬੱਲੋ ਕੇ ਦੇ ਗੋਲੀ ਮਾਰੀ ਗਈ।।
    ਪਿ੍ਰਤਪਾਲ ਸਿੰਘ ਨੂੰ ਬੋਰੀ ਪਾਕੇ ਚੁੱਕਿਆਂ ਅਤੇ ਅੱਨਾਂ ਤਸ਼ੱਦਦ ਢਾਹਿਆ ਗਿਆ ਜਿਸ ਦੀ ਜ਼ਿੰਦਗੀ ਹੀ ਬੱਚੀ ਹੈ।।
    ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਚੱਲੀਆਂ ਗਾਈਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਅਪਾਜ ਹੋ ਗਏ ਹਨ।।
    ਟਰੈਕਟਰ ਗੰਡੀਆਂ ਭੱਨੀਆਂ ਖਨੋਰੀ ਬਾਡਰ ਤੇ ਆਪ ਜੀ ਨੇ ਮੁੱਖੋਂ ਇੱਕ ਸ਼ਬਦ ਤੱਕ ਨਹੀਂ ਨਿਕਲਿਆ ਸਾਰੀ ਭਾਜਪਾ ਦੇ ਮੱਖ ਵਿੱਚ ਜੀ।।
    ਕਿਸਾਨ ਜਥੇਬੰਦੀਆਂ ਤਾਂ ਆਪਣੀ ਰਾਜਧਾਨੀ ਦਿੱਲੀ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਜਾ ਰਹੇ ਸਨ।। ਦਿੱਲੀ ਰਾਜਧਾਨੀ ਭਾਜਪਾ ਦੇ ਪਿਉਂ ਦੀ ਨਹੀਂ ਹੈ ਪੰਜਾਬੀ ਦਾ 90%ਦੇਸ਼ ਨੂੰ ਅਜ਼ਾਦ ਕਰਾਉਣ ਲਈ ਯੋਗ ਦਾਨ ਹੈ।।
    ਕਿਸਾਨ ਜਥੇਬੰਦੀਆਂ ਤੇ ਇਨ੍ਹਾਂ ਤਸ਼ੱਦਦ ਢਾਕੇ ਪਿੰਡਾਂ ਵਿੱਚ ਬੜਨਾਂ ਚਾਹੁੰਦੇ ਹੋ ਪਹਿਲਾਂ ਇਨ੍ਹਾਂ ਗੱਲਾਂ ਦਾ ਜਵਾਬ ਦੇਓ ਫਿਰ ਬੋਟਾ ਦੀ ਗੱਲ ਕਰਿਓ ਜੀ।।😂😅😢😅😂

    • @SukhwinderSingh-qn4rj
      @SukhwinderSingh-qn4rj 3 หลายเดือนก่อน

      U r right veer ji

    • @maninderchandi4420
      @maninderchandi4420 3 หลายเดือนก่อน

      ਹੰਸ.ਰਾਜ, ਕਲਕਾਕਾਰ ਹੈ, ਲੋਕਾਂ ਨੂੰ ਬੇਵਾਕੂਫ ਮੱਤ ਸਮਝੋ.❤😜😳😁😚😌😥😪😭😡😝😝😛😛😳

  • @SukhwinderSingh-jg1je
    @SukhwinderSingh-jg1je 4 หลายเดือนก่อน +23

    ਫ਼ਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜੀ ਵੱਡੀ ਲੀਡ ਨਾਲ ਜਿੱਤਣਗੇ

  • @RomanBhatti-dn5hk
    @RomanBhatti-dn5hk 4 หลายเดือนก่อน +15

    ਗਾਇਕੀ ਵਿੱਚ ਅੱਛੀ ਖਾਸੀ ਇੱਜਤ ਮਾਣ ਸਨਮਾਣ ਸੀ। ਫਿਰ ਫੱਕਰਾਂ ਕੁੱਲੀ ਵਿੱਚ ਵੀ ਖਾਸਾ ਸਤਿਕਾਰ ਸੀ। ਪਰ ਹੁਣ ਰਾਜਨੀਤੀ ਵਿੱਚ ਆ ਕੇ ਤਾਂ ਨੋਟ ਦੇ ਤਾਂ ਅੰਬਾਰ ਲੱਗ ਜਾਂਦੇ ਆ ਪਰ ਜੇ ਕਿਸੇ ਦਾ ਕੰਮ ਨਾ ਕਰੋ , ਤਾਂ ਫਿਰ ਛਿੱਤੜਾ ਦੇ ਹਾਰ ਵੀ ਬਹੁਤ ਪੈ ਜਾਂਦੇ ਆ।

  • @GurpreetSingh-nt7of
    @GurpreetSingh-nt7of 4 หลายเดือนก่อน +43

    ਹੰਸ ਨੇ ਪੱਲਾ ਗਲਤ ਪਾਰਟੀ ਦਾ ਫੜ ਲਿਆ ਤੇ ਉਮਰ ਦੇ ਇਸ ਪੜਾਅ ਤੇ ਪੁੱਜ ਕੇ ਰੁੱਲ ਰਿਹੈ
    ਹੁਣ ਵੀ ਬਹਿ ਜਾਵੇ ਤਾਂ ਚੰਗਾ ਹੀ ਹੈ, ਬਾਕੀ ਹੰਸ ਦੀ ਮੌਜ …….🙏🏽

    • @rohanparince1760
      @rohanparince1760 4 หลายเดือนก่อน

      Moose wale nu v eda hi kende c party galat chunn lyi bad ch ronde kiu c Punjabi jdo sidhu chla gya

  • @harbhajansingh9967
    @harbhajansingh9967 4 หลายเดือนก่อน +7

    ਪਰਮਾਤਮਾ ਦਾ ਭੈਅ ਰੱਖਣਾ ਚਾਹੀਦਾ। ਬਿਆਨ ਦੇਣ ਸਮੇਂ ਵਾਹਿਗੁਰੂ ਅਕਾਲਪੁਰਖ ਦਾ ਡਰ ਦਿਮਾਗ ਵਿਚ ਰੱਖ ਕੇ ਦੇਖੋ। ਕੁਰਸੀਆਂ ਅਹੁਦੇ ਪੈਸਾ ਸ਼ੌਹਰਤਾਂ ਦਾ ਕਦੇ ਵੀ ਅਹੰਕਾਰ ਨ ਕਰੋ। ਪਰਮਾਤਮਾ ਦੀ ਅਦਾਲਤ ਉਚੀ ਅਤੇ ਸੁੱਚੀ ਹੈ। ਪਰਮਾਤਮਾ ਦਾ ਕਾਨੂੰਨ ਬਹੁਤ ਹੀ ਸਖ਼ਤ ਹੈ। ਪਰਮਾਤਮਾ ਨੇ ਆਪਣੇ ਨਹੀਂ ਬਖਸ਼ੇ। ਫਿਰ ਅਸੀਂ ਕਿਹੜੇ ਬਾਗ ਦੀ ਮੂਲੀ।

  • @pritammanshahia3030
    @pritammanshahia3030 4 หลายเดือนก่อน +47

    ਹੰਸ ਰਾਜ ਜੀ ਕਿਊ ਗੱਲਾ ਨੂੰ ਘਮਾਈ ਜਾਨਾ ਸਿੱਧੀ ਗੱਲ ਆ ਕਿਸਾਨ ਨੂੰ ਜਾਣਬੱਝ ਧਮਕੀ ਦਿੱਤੀ ਹੈ ਹੁਣ ਮੁੱਕਰੀ ਜਾਦਾ

  • @SK-io4gd
    @SK-io4gd 4 หลายเดือนก่อน +35

    ਦੁੱਲਾ ਨਹੀਂ ਦੱਲਾ ਠੀਕ ਰਹੇਗਾ

    • @sevaksingh9469
      @sevaksingh9469 4 หลายเดือนก่อน +2

      ਸਹੀ ਗੱਲ ਵੀਰ 😂

    • @vijayhans49
      @vijayhans49 3 หลายเดือนก่อน

      Dallas tu hain

    • @KaramjitSingh-Dr
      @KaramjitSingh-Dr 3 หลายเดือนก่อน +1

      Ghadam Choudry de mirchi ladi

    • @SukhrajSingh-li7vy
      @SukhrajSingh-li7vy 3 หลายเดือนก่อน

      ਬਿਲਕੁਲ ਠੀਕ ਗੱਲ ਹੈ ਵੀਰ ਤੁਹਾਡੀ ਦੱਲਾ ਬਣ ਗਿਆ ਦਿੱਲੀ ਦਾ ਹੰਸੀ ਕੁਮਾਰ ਗਜ਼ਨੀ ਦਾ ਬੀਜ

  • @RajeshBaggan-q4s
    @RajeshBaggan-q4s 4 หลายเดือนก่อน +7

    ਵੋਟ ਬਹੁਤ ਵੱਡੀ ਤਾਕਤ ਹੈ ਇਸਦੀ ਵਰਤੋਂ ਕਰੋ ਵੋਟ ਨਾ ਪਾਉਣਾ ਵੀ ਵਿਰੋਧ ਹੈ ਪਰ ਅਪਸ਼ਬਦ ਕਿਉਂ ਬੋਲਣੇ ਪੰਜਾਬ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਹਨ ਅਤੇ ਸੰਵਿਧਾਨ ਵਿੱਚ ਸੱਭ ਨੂੰ ਬਰਾਬਰ ਅਧਿਕਾਰ ਹੈ

  • @GoluGill-dl2mf
    @GoluGill-dl2mf 4 หลายเดือนก่อน +58

    ਕਿਸਾਨ ਕਿੰਨੇ ਦੁਖੀ ਕੀਤੇ ਗੋਲੀਆਂ ਵਰਾਈਆਂ ਅਥਰੂ ਗੈਸ ਸੁੱਟੇ ਸ਼ੁਭ ਕਰਨ ਮਾਰਿਆ ਪ੍ਰਿਤਪਾਲ ਨੂੰ ਬੋਰੀ ਵਿੱਚ ਪਾ ਕੇ ਕੁੱਟਿਆ ਇਹਦੇ ਛੇਤੀ ਰਿੰਗ ਗਏ ਉਦੋਂ ਹੀ ਬੋਲਦਾ ਸੀ ਹੁਣ ਨਹੀਂ ਬੋਲਦਾ ਹੁਦੇ ਬੋਲਤੀ ਬੰਦ ਹੋ ਗਈ ਮੈਨੂੰ ਪਤਾ ਪੰਗਾ ਜਿਆਦਾ ਪੈਣਾ

  • @GoluGill-dl2mf
    @GoluGill-dl2mf 4 หลายเดือนก่อน +51

    ਬੇਟੀ ਦਾ ਬੜਾ ਦਰਦਾ ਆ ਬੇਟੇ ਦਾ ਕਿਉਂ ਨਹੀਂ ਇਕੱਲਾ ਇਕੱਲਾ ਵਿਚਾਰਿਆਂ ਦਾ ਪੁੱਤ ਸੀ ਨਾਮੋ ਨਿਸ਼ਾਨ ਮਿਟਾ ਤਾ ਤੁਸੀਂ ਉਹਦਾ ਸ਼ਰਮ ਕਰੋ

    • @sevaksingh9469
      @sevaksingh9469 4 หลายเดือนก่อน

      ਉਹ ਨੀ ਦਿੱਖਦਾ ਇਹਨਾਂ ਨੂੰ ਸਿਆਸਤ ਦੇ ਨਸ਼ੇ ਵਿੱਚ ਅੰਨੇਂ ਹੋਏ ਆ ਵੀਰ ਜੀ ਪਾਪ ਮਾਰੂ ਇਹਨਾਂ ਨੂੰ

  • @RajwantKaur-ir8cu
    @RajwantKaur-ir8cu 4 หลายเดือนก่อน +22

    ਹੰਸ ਜੀ ਬਾਈ ਦੀਪ ਸਿੱਧੂ ਨੇ ਵੀ ਸੱਚ ਬੋਲਿਆ ਸੀ ਤੇ ਭਾਈ ਅਮ੍ਰਿਤਪਾਲ ਸਿੰਘ ਜੀ ਨੇ ਵੀ ਸੱਚ ਬੋਲਿਆ ਸੀ ਪਰ ਤੇਰੀ ਸਰਕਾਰ ਉਹਨਾਂ ਦੇ ਨਾਲ ਵੀ ਜ਼ੁਲਮ ਕੀਤਾ ਤੁਸੀਂ ਮੰਨਦੇ ਹੋ ਫਿਰ ਖੜੋ ਸੱਚ ਨਾਲ ਅਸੀਂ ਤੁਹਾਡੇ ਨਾਲ ਖੜਾਂਗੇ ਪਰ ਤੁਸੀਂ ਨਹੀਂ ਖੜਨਾ ਸੱਚ ਨਾਲ

  • @SK-io4gd
    @SK-io4gd 4 หลายเดือนก่อน +16

    ਅੱਜ ਦੇ ਹਾਲਾਤ ਮੁਤਾਬਕ ਇਹ ਸਿੱਲੀ ਸਿੱਲੀ ਹਵਾ ਵਾਲੇ ਚੌਥੇ ਨੰਬਰ ਤੇ ਚੱਲ ਰਹੇ ਨੇ।

    • @NareshKumar-ie4vo
      @NareshKumar-ie4vo 4 หลายเดือนก่อน

      Z. Kunzbze b, xz ribwk. Z2 wyww TV EM ੭੮ਙ ੨ਨ ੮੭ ੭੮ , ਨ੭

  • @GoluGill-dl2mf
    @GoluGill-dl2mf 4 หลายเดือนก่อน +38

    ਜਦੋਂ ਮਾਰਦਾ ਹੈ ਰੱਬ ਮੱਤ ਮਾਰਦਾ ਹੈ ਇਹਦੀ ਮੱਤ ਮਰ ਗਈ ਹੁਣ ਇਹ ਜਿਆਦਾ ਸੱਚਾ

  • @jarnailsinghkangsinghing8959
    @jarnailsinghkangsinghing8959 4 หลายเดือนก่อน +18

    ਪਤਾ ਨਹੀਂ ਕਿਉਂ ਲੋਕਾਂ ਦੇ ਦਿਲਾਂ ਵਿੱਚ ਸਾਰੀ ਉਮਰ ਵੱਸਦੇ ਕਲਾਕਾਰ ਪਿਛਲੇਰੇ ਜੀਵਨ ਵਿੱਚ ਕੀਤੀ ਕਰਾਈ ਗਵਾ ਲਈ। ਸਹੀ ਸਮੇਂ ਸਿਆਣਪਾਂ ਵੀ ਕੰਮ ਨਹੀ ਆਈਆਂ

  • @sandysinghsadhowalia
    @sandysinghsadhowalia 3 หลายเดือนก่อน

    ਹੰਸ ਵੀਰ ਜੀ, ਪੰਜਾਬ ਤੋਂ ਤੁਹਾਨੂੰ ਚੋਣ ਲੜਨੀ ਹੀ ਨਹੀਂ ਚਾਹੀਦੀ ਸੀ। ਕਿਸਾਨਾਂ ਤਾਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਤੁਸੀਂ ਸਾਨੂੰ ਦਿੱਲੀ ਚ ਨੀ ਵੜਨ ਦਿੱਤਾ, ਅਸੀਂ ਤੁਹਾਨੂੰ ਪਿੰਡਾਂ ਚ ਨਹੀਂ ਵੜਨ ਦੇਵਾਂਗੇ। ਇਹੀ ਹਾਲ ਹਰਿਆਣਾ ਚ ਹੈ। ਚੰਗਾ ਰਹਿੰਦਾ ਜੇ ਹੰਸ ਜੀ ਕਿਤੇ ਪੰਜਾਬੋਂ ਬਾਹਰੋਂ ਚੋਣ ਲੜ ਲੈਂਦੇ । ਹੁਣ ਰੋਣ ਧੋਣ ਨਾਲ਼ ਕੁੱਝ ਨਹੀਂ ਬਣਨਾ। ਪਰਮਜੀਤ ਹੰਸ ਨੇ ਵੀ ਬਹੁਤ ਸਮਝਾਇਆ ਪਰ ਨਹੀਂ ਮੰਨੇ।
    ਹੁਣ ਤਾਂ ਉਹੀਓ ਗੱਲ ਹੋ ਗਈ ਕਿ ਤਾਲੋਂ ਖੁੰਝੀ ਡੂੰਮਣੀ, ਬੋਲੇ ਤਾਲ ਬੇ - ਤਾਲ।

  • @GoluGill-dl2mf
    @GoluGill-dl2mf 4 หลายเดือนก่อน +23

    ਕਿੱਡ ਪਾਪੜ ਵੇਲਦਾ ਪਿਆ ਤੂੰ ਜਿੱਥੋਂ ਆਇਆ ਉਥੇ ਜਾ ਤੇਰੀ ਨੀ ਇਥੇ ਲੋੜ ਪਾਪੜਵੇਲਦਾਪਿਆ ਇਹਨੇ ਪਾਪੜ ਵੇਲ ਕੇ ਹੀ ਬਚਣਾ ਹੁਣ ਬਚਨ ਦਾ ਰਾਹ ਕੋਈ ਨਹੀਂ ਏਸੀ ਕਮਰਿਆਂ ਵਿੱਚ ਬਹਿ ਕੇ ਇਹਨਾਂ ਨੂੰ ਯਾਦ ਨਹੀਂ ਹੁਣ ਕੱਲ ਗੱਡੀ ਵਿੱਚ ਮੂੰਹ ਦੇਖਣ ਵਾਲਾ ਸੀ ਜਿਵੇਂ ਬਿੱਲੀ ਪੇ ਹੋ ਕੇ ਕੱਢੀ ਹੁੰਦੀ ਆ ਇਹ ਰੱਬ ਸੀ ਇਸ ਦੀ ਵੇਟ ਕਰਦਾ ਇਹ ਜਿਆਦਾ ਸੁੱਚਾ ਨਾ ਇਹ ਗੰਦਾ ਨਹੀਂ ਇਦਾਂ ਹੀ ਬਕਵਾਸ ਕਰਦਾ ਫੜਿਆ ਜਾਂਦਾ ਮੁੜਕੇ

    • @Gurcharnsingh-jt9vs
      @Gurcharnsingh-jt9vs 4 หลายเดือนก่อน +1

      hun hawa nikel gai ehdi bolen lagga dekhda ne ke kehna ke nahi kehna. pehla chowda hoka bol lenda galt fer muhh kida karda bol ve nahi hunda hun.

  • @tejvinderpalsingh428
    @tejvinderpalsingh428 4 หลายเดือนก่อน +27

    ਇਹ ਬਗਲੇ ਦੀ ਛਿੱਤਰਾਂ ਦੀ ਘਾਟ... ਵੋਟ ਤਾ ਪੈਣੀ ਨਹੀਂ..... ਹੁਣ ਨਚਾਰ ਨੂੰ ਬੁਲਾਣਾ ਵੀ ਕਿਸੇ ਨਹੀਂ..... ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜਿੱਤਣਗੇ...... 🚩🚩🚩🚩🚩🚩🚩🚜🚜🚜🚩🚩🚩

    • @vijayhans49
      @vijayhans49 4 หลายเดือนก่อน +1

      Teri auqat haigi elan karan di

    • @tejvinderpalsingh428
      @tejvinderpalsingh428 4 หลายเดือนก่อน

      ਆ ਇਲਾਨ ਸਮਜ ਲੈ

    • @paramjitsinghrai2718
      @paramjitsinghrai2718 4 หลายเดือนก่อน

      👍

    • @deepaksehrawat3695
      @deepaksehrawat3695 3 หลายเดือนก่อน

      ​@@vijayhans49vijay ji Hans Raj Hans ji ne Punjab se kitne election lade,, jab to partiyaan bhi theek thi aur aadmi bhi theek the, pher kyu election Haraya Hans Raj ji ko ,, aaj kisaan keh rahe jab humare saath galat huva tab aap kaha the,, aaj BJP party galat ho gayi, Hans Raj ji galat ho gaye,, sawal to Hans Raj ji bhi puch sakte hai, jab me Punjab se lada tab mere ko kyu haraya,, aaj kisaan Modiji ke krishi qannon ko galat bata kar Hans Raj ka virodh kar rahe hai,, ek sawal mera hai vijay bhai aapse congress bhi center me rahi 2004 se 2014 Daliton sc ka job Naukriyon ka backlog bhara nahi, 2014 se 2024 tak BJP Modiji center me rahe kitna backlog jobs ka bhara 000,,kya kabhi Daliton ne kaha hum aapko gaon village me nahin ghusne denge,, kya kabhi Daliton ne Punjab me state government ka virodh kiya,, nahin,, vijay bhai ye duniya na Dharam se chalti, na sach se chalti, na jhut se chalti,, ye duniya apne swarth se chalti,, ab in kisanon ki jameen jane lagi to inhe sahi galat dikhne laga,, varna sab theek tha,, Jai Bhim Jai Bharat vijay bhai

    • @vijayhans49
      @vijayhans49 3 หลายเดือนก่อน

      @deepaksehrawat3695 Deepak sir jo main jwaab dena chahta hun woh toh apne sab like diya bas isme ek aur bat add kardo ki Hans ji virodh is liye nahin ho raha ko woh bjp ke sath hai balke is liye ho raha hai ki woh jatt nahin hai love you and respect you Deepak sir.

  • @dhindsafarming5150
    @dhindsafarming5150 4 หลายเดือนก่อน +4

    💯 percent haru eh garanti aya kisan majdoor ekta jindabad

  • @mohinderkaur2836
    @mohinderkaur2836 4 หลายเดือนก่อน +7

    ਗੁਰੂ ਨਾਨਕ ਦੇਵ ਜੀ ਦੇ ਬੰਦੇ ਨੇ ਤੇਰਾ ਕੀ ਅਚਾਰ ਪਾਊਣਾ ਹੈ ਸ਼ੁੱਭ ਕਰਨ ਨੂੰ ਕਿੰਨੇ ਗੰਦੇ ਹੱਥ ਲੱਗੇ ਆ ਤੁਹਾਨੂੰ ਸਭ ਭੁਗਤਾਨ ਕਰਨਾ ਪਵੇਗਾ

  • @GurmeetSingh-me4qm
    @GurmeetSingh-me4qm 3 หลายเดือนก่อน

    Hans Raj Hans ji the great personality ❤❤❤❤❤

  • @SurinderSingh-wd4ni
    @SurinderSingh-wd4ni 4 หลายเดือนก่อน +5

    ਉਸ ਦਿਨ ਹੰਕਾਰ ਬੋਲਦਾ ਸੀ

  • @s.j.saloon1921
    @s.j.saloon1921 4 หลายเดือนก่อน +3

    ਹੰਸ ਰਾਜ ਹੰਸ very nice ji

  • @manjitsinghexsarpanch21
    @manjitsinghexsarpanch21 4 หลายเดือนก่อน

    ਜੇਹੜੇ ਨਾਪਾਕ ਹੱਥਾਂ ਦੀ ਗੱਲ ਇਹ ਪਖੰਡੀ ਤੇ ਕਾਫਰ ਕਰ ਰਿਹਾ ਹੈ..ਉਹ ਨਾ-ਪਾਕ ਹੱਥ ਇਹਦੇ ਆਪਣੇ ਹੀ ਹਨ

  • @AjayAjay-ho3mh
    @AjayAjay-ho3mh 4 หลายเดือนก่อน +4

    No modi no vote

  • @gurwinderbenipal9510
    @gurwinderbenipal9510 4 หลายเดือนก่อน

    ਮੈ ਵੀ ਅਰਦਾਸ ਕਰਦਾ ਜਦੋਂ ਤੱਕ ਕਿਸੀ ਕਿਸਾਨ ਦੀ ਜੁੱਤੀ ਤੇਰੇ ਨਹੀ ਵਜਦੀ,,,, ਜਾਨ ਤੇਰੀ ਵੀ ਨੀ ਨਿਕਲਦੀ,,,,,,

  • @DarbariAngural1
    @DarbariAngural1 4 หลายเดือนก่อน +4

    . ਪੈਸੇ ਦਾ ਲਾਲਚ ਬਹੁਤ ਮਾੜਾ ਹੁਦਾ ਹੈ

  • @Sonu-eb8qf
    @Sonu-eb8qf 4 หลายเดือนก่อน +3

    ਤੁਹਾਡੇ ਬੇਟੇ ਵੀ ਨਹੀ ਰੋਕ ਦੇ ਤੁਹਾਨੂੰ ਗਲਤ ਬੋਲਣ ਤੋਂ ਜਾਤਾ ਪਾਤਾ ਦਾ ਰੋਲਾ ਨਾ ਪਾਉ ਲੋਕ ਿਟਕ ਕੇ ਚੱਲਦੇ ਤਸੀ ਵੋਟਾਂ ਕਰਕੇ ਰੋਲਾ ਪਾਉਦੇ ਚੰਗਾ ਸੀ ਤੁਸੀ ਗਾਉਂਦੇ ਜਾ ਡੇਰੇ ਤੇ ਹੁੰਦੇ ਕਦਰ ਘੱਟਾ ਲਈ

  • @RajbirRandhawa-kh8dv
    @RajbirRandhawa-kh8dv 4 หลายเดือนก่อน +5

    ਜੋ ਤੂੰ ਕਿਹਾ ਸੀ ਲਾਲਿਆ ਕੋਲੋ ਡਾਂਗਾਂ ਖਾਦੀਆਂ ਹੋਰ ਡਾਂਗਾਂ ਖਾਉ ਉਹ ਤਾਂ ਕਿਸਾਨ ਸੀ ਉਹ ਤਾਂ ਪਿੰਡ ਤਿੰਨ ਚਾਰ ਬੰਦੇ ਨਹੀ ਸੀ ਨਾ

  • @AbcDedg-wr1te
    @AbcDedg-wr1te 4 หลายเดือนก่อน +4

    ਤੂੰ ਤਾਂ ਹਰਰ ਗਿਆਬਸ ਜਿੰਨਾ ਮਰਜੀ ਜ਼ੋਰ ਲਾ ਲੈਅ

  • @MakhanSingh-g4i
    @MakhanSingh-g4i 4 หลายเดือนก่อน +2

    ਆਪਣੇ ਬਿਆਨਾ ਤੋਂ ਮੁਕਰਦਾ ਆ ਇਹ

  • @KarnailSingh-r8d
    @KarnailSingh-r8d 4 หลายเดือนก่อน +2

    ਬਾਈਟ ਦੱਲਾ ਨਹੀਂ ਹ ਦੱਲਿਆਂ ਦਾ ਵੀ ਦੱਲਾ ਸਰਦਾਰ ਆ ਤੂੰ ਬੀਜੇਪੀ ਦੀ ਲਗੋਟੀ ਚ ਜੋ ਵੜ ਗਿਆ ਇਸ ਕਰਕੇ ਤੂੰ ਸਭ ਤੋਂ ਵੱਡਾ ਦੱਲਾ ਹ ਤੈਨੂੰ ਮੈਂ ਬਹੁਤ ਵਧੀਆ ਗਾਇਕ ਸਮਝਦਾ ਸੀ ਗਾ ਜੋ ਕਿ ਮੇਰੀ ਗਲਤੀ ਸੀ ਤੂੰ ਗਏ ਕਿ ਨਹੀਂ ਹੈਗਾ ਹੁਣ ਤੈਨੂੰ ਮੈਂ ਕਹਿ ਨਹੀਂ ਸਕਦਾ ਡੂ ਕਹਿੰਦੇ ਨਾ ਡੂ ਗਗਾ ਆਪੇ ਲਾ ਲੀ ਤੂੰ ਉਹ ਆ

  • @ramanmasih2006
    @ramanmasih2006 4 หลายเดือนก่อน

    Good HANS G👍

  • @ਬੱਲੇਬੱਲੇ-ਨ7ਸ
    @ਬੱਲੇਬੱਲੇ-ਨ7ਸ 4 หลายเดือนก่อน +4

    ਸਿੱਧਾ ਕਹਿ ਜੱਟਾਂ ਨਾਲ ਨਫਰਤ ਕਰਦੈਂ ਕਰ ਨਫਰਤ ਖੁੱਲ੍ਹੀ ਛੁੱਟੀ tenu

  • @karamvirhindustani685
    @karamvirhindustani685 3 หลายเดือนก่อน

    JAI HIND

  • @kulwant656
    @kulwant656 4 หลายเดือนก่อน +3

    ਭਾਈ ਤੁਸੀ ਗਵਾਏ ਸੀ ਤੁਹਾਨੂੰ ਪੱਗਾਂ ਲੈਣ ਦੀ ਕੀ ਲੋੜ ਹੈ

  • @JagroopSingh-no7xy
    @JagroopSingh-no7xy 4 หลายเดือนก่อน +3

    ਤੁਸੀ ਸਾਡੇ ਕਿੰਨੇ ਬੰਦੇ ਕਰ ਦਿੱਤੇ ਉਹ ਵੀ ਕਿਸੇ ਦੇ ਪੁੱਾਰ ਧੀਆ ਹਨ

  • @bhajansingh2514
    @bhajansingh2514 3 หลายเดือนก่อน

    hansraj hans jindabad

  • @shindanijjar8143
    @shindanijjar8143 4 หลายเดือนก่อน +3

    ਇਹ ਡਰਾਮੇਬਾਜ ਬੰਦਾ ਹੈ। ਲੋਕਾ ਇਨਾ ਮਾਣ ਸਤਿਕਾਰ ਦਿੱਤਾ ਪਰ ਫਿਰ ਵੀ ਪੰਜਾਬ ਪੰਜਾਬੀਅਤ ਦੇ ਦੁਸ਼ਮਣ ਪਾਰਟੀ ਨਾਲ ਖੜ ਗਿਆ। ਫਰੀਦਕੋਟ ਵਾਲਿਓ ਗਲਤੀ ਨਾ ਕਰ ਦਿਓ ਵੋਟਾ ਨਾ ਪਾ ਦੇਣਾ

  • @QtrNew-ol9zn
    @QtrNew-ol9zn 4 หลายเดือนก่อน +2

    Good.hans.paje❤❤❤❤

  • @Sukhdevsingh-o9k
    @Sukhdevsingh-o9k 4 หลายเดือนก่อน +1

    ਜਿਹੜੀਆਂ ਖਿਡਾਰਨ ਕੁੜੀਆਂ ਇਨਸਾਫ ਲੈਣ ਲਈ ਦਿੱਲੀ ਧਰਨੇ ਤੇ ਬੈਠੀਆਂ ੳਨਾਂ ਲਈ ਤਾਂ ਕਦੇ ਨਹੀਂ ਬੋਲਿਆ

  • @jigardeep3590
    @jigardeep3590 4 หลายเดือนก่อน +5

    ਪਹਿਲਾ ਸੁੱਤੇ ਸੀ ਗੱਲ-ਬਾਤ ਕਿਸਾਨਾਂ ਨਾਲ ਕਰਦੇ

  • @ramandeep6628
    @ramandeep6628 3 หลายเดือนก่อน

    Good 👍 man

  • @AmanSingh-nl9my
    @AmanSingh-nl9my 4 หลายเดือนก่อน

    ❤❤❤

  • @GoluGill-dl2mf
    @GoluGill-dl2mf 4 หลายเดือนก่อน +3

    ਜਦੋਂ ਪਾਰਟੀ ਪੈਸਾ ਦੇਵੇ ਨਾ ਫਿਰ ਮੌਤ ਦੇ ਮੂੰਹ ਅੱਗੇ ਵੀ ਜਾਣਾ ਪੈਂਦਾ

  • @GurpreetSingh-ul2lm
    @GurpreetSingh-ul2lm 4 หลายเดือนก่อน +2

    Mesana a hans

  • @avtarsingh4163
    @avtarsingh4163 4 หลายเดือนก่อน +4

    Jai kisaan ❤

  • @seeratkamboj3025
    @seeratkamboj3025 3 หลายเดือนก่อน

    ਹੰਸ ਰਾਜ ਹੰਸ ਜੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪ੍ਹਾਸ ਕੀਤੇ, ਕਿਸਾਨਾਂ ਨੇ ਵਿਰੋਧ ਕੀਤਾ,700 ਕਿਸਾਨ ਸ਼ਹੀਦ ਹੋਏ, ਲਗਭਗ ਇਕ ਸਾਲ ਤੋਂ ਵੱਧ ਸਮੇਂ ਬਾਅਦ ਮਿਸਟਰ ਮੋਦੀ ਗੁਰ ਪੂਰਬ ਵਾਲੇ ਦਿਨ ਪ੍ਰਗਟ ਹੋਏ ਕੌਮ ਤੋਂ ਮੁਆਫ਼ੀਆਂ ਮੰਗੀਆਂ, ਪਾਰਲੀਮੈਂਟ ਦੇ ਦੋਨਾਂ ਸਦਨਾਂ ਤੇ ਰਾਸ਼ਟਰਪਤੀ ਤੋਂ ਤਿੰਨੇ ਕਨੂੰਨ ਰੱਦ ਕਰਨ ਦਾ ਕਨੂੰਨ ਪਾਸ ਹੋਇਆ ਪਰ ਅੱਜ ਤੱਕ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ, ਕੀ ਇਹ ਕੌਮ ਨਾਲ ਮੋਦੀ ਸਰਕਾਰ ਨੇ ਧੋਖਾ ਨਹੀਂ ਕੀਤਾ।

  • @SurinderSingh-wd4ni
    @SurinderSingh-wd4ni 4 หลายเดือนก่อน +3

    ਹੰਕਾਰ ਬੋਲਦਾ ਸੀ ਹੁਣ ਬਦਲ ਗਿਆ

  • @amandeepmann2992
    @amandeepmann2992 4 หลายเดือนก่อน +3

    ਟਿੱਪਣੀ ਨੀ ਸਿੱਧਾ ਕਹੋ ਮਾਰੀ ਯੱਬਲੀ ਨੇ ਛਿੱਤਰ ਪੁਆਏ ਆ
    ਇੰਨਾ ਮੂਰਖ ਤੇ ਉਤੋਂ ਹੰਕਾਰ ਨਾਲੇ ਬਾਬਾ ਤੂੰ ਤਾਂ ਘਰੇ ਈ ਟਿਕ ਜਾ ਕਿਉਂ ਬੇਜ਼ਤੀ ਖ਼ਰਾਬ ਕਰਦਾ

  • @baldevsinghbrar4335
    @baldevsinghbrar4335 4 หลายเดือนก่อน +15

    ਪੱਤਰਕਾਰ ਜੀ ਹੱਸਰਾਜ ਅਜੇ ਹਉਮੇ ਵਿਚ ਬੋਲਦਾ ਜੀ

  • @SukhbirSingh-hp8qz
    @SukhbirSingh-hp8qz 4 หลายเดือนก่อน +2

    ਫਕੀਰ ਦਾ ਕੰਮ ਹੋਂਦਾ ਏ ਆਪਣੀ ਫਕੀਰੀ ਵਿੱਚ ਮਸਤ ਰਹਿਣਾ। ਗੰਦੇ ਗਾਣੇ ਗਾਉਣ ਵਾਲਾ ਫਕੀਰ ਕਦੋਂ ਦਾ ਹੋ ਗਿਆ। ਦਿੱਲ ਟੋਟੇ ਟੋਟੇ, ....... ਰਾਜਨੀਤੀ ਦੀ ਕੁਰਸੀ ਤੇ ਚਿਪਕਿਆ ਬੈਠਾ, ਇਹ ਕਾਹਦੀ ਫਕੀਰੀ ਹੈ?????

  • @SukhwinderSingh-qn4rj
    @SukhwinderSingh-qn4rj 3 หลายเดือนก่อน

    Very good job paterkar saab

  • @jogi8914
    @jogi8914 4 หลายเดือนก่อน +1

    ਮਾਨਸਿਕ ਰੋਗੀ ਹੈ ਵਿਚਾਰਾ ਏਹਨੂ ਤਾਂ ਆਪਣਾ ਨਹੀਂ ਪਤਾ ਇਹ ਇਨਸਾਨ ਹੈ ਜਾਂ ਥੁੱਕ ਕੇ ਚੱਟਣ ਵਾਲ਼ਾ। ਦੂਜਿਆ ਨੂੰ ਕੀ ਕਹਿਣਾ 😂😂😂😂😂

  • @ParveenKumar-md8ie
    @ParveenKumar-md8ie 4 หลายเดือนก่อน +1

    ❤❤❤❤❤❤❤🎉

  • @makhansingh-ro7hy
    @makhansingh-ro7hy 4 หลายเดือนก่อน +4

    ਪਹਿਲਾ ਮੋਦੀ ਦੀਆ ਗੱਪਾ ਸੁਣਦੇ ਸੀ ਹੁਣ ਇਸ ਦੀਆ ਸੁਣ ਲੳ

  • @Sukhdevsingh-o9k
    @Sukhdevsingh-o9k 4 หลายเดือนก่อน +1

    ਜਦ ਪੰਜਾਬ ਦੇ ਲੋਕਾਂ ਨੇ ਤੇਰੀ ਗਾਇਕ ਹੋਣ ਤੇ ਸਿਰ ਤੇ ਬਿਠਾਇਆ, ਰਾਜ ਗਾਇਕ ਦਾ ਦਰਜਾ ਦਿੱਤਾ ਉਹ ਠੀਕ ਸੀ ਪੰਜਾਬੀ ਚੰਗੇ ਸੀ,ਵਿਰੋਧ ਕਰਨ ਤੇ ਮਾੜੇ ਹੋ ਗਏ

  • @AmarjeetSarari-m6n
    @AmarjeetSarari-m6n 4 หลายเดือนก่อน +8

    ਪੈਸੇ ਪਿੱਛੇ ਭਜਦੇ ਫਿਰਦੇ ਸਭ ਲਿਡਰ ਕੋਮ ਦੀ ਗੱਲ ਕੋਈ ਨਹੀਂ ਕਰਦਾ ਬੰਦੀ ਸਿੰਘਾਂ ਨੂੰ

  • @GoldyKumar-fr2lk
    @GoldyKumar-fr2lk 3 หลายเดือนก่อน

    🙏🙏

  • @anishgoyal8433
    @anishgoyal8433 4 หลายเดือนก่อน

    jai shree ram sir ji

  • @s.j.saloon1921
    @s.j.saloon1921 4 หลายเดือนก่อน +1

    ਹੰਸ ਰਾਜ ਹੰਸ ਜਿੰਦਾਬਾਦ ਹੈ ਜੀ

  • @SheelaKaur-b8g
    @SheelaKaur-b8g 4 หลายเดือนก่อน +7

    ਮਜ਼ਦੂਰਾਂ ਨੂੰ ਚਾਹੀਦਾ ਹੰਸ ਰਾਜ ਹੰਸ ਨੂੰ ਵੱਧ ਚੜ੍ਹ ਕੇ ਵੋਟਾਂ ਕ ਵੋਟਾਂ ਪਾਓ ਤੇ ਹਿੰਦੂ ਜੱਥੇਬੰਦੀਆਂ ਨਾਲ ਸਹਯੋਗ ਕਰੋ ਇਹ ਜਾਤ ਦੇ ਹੰਕਾਰਿਆ ਨੇਂ ਤੇ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਮੰਨੀ ਜਿਨ੍ਹਾਂ ਜਾਤ ਪਾਤ ਖਤਮ ਕੀਤੀ ਸੀ

  • @RAMMalke
    @RAMMalke 4 หลายเดือนก่อน +6

    Hans raj Hans very good man

  • @jogindersaini7200
    @jogindersaini7200 3 หลายเดือนก่อน

    ਹੰਸ ਰਾਜ ਹੰਸ ਨੇ ਬੀਜੇਪੀ ਦੇ ਮਾਣ ਤੇ ਕਿਸਾਨਾਂ ਨੂੰ ਬੁਰਾ ਭਲਾ ਕਿਹਾ I ਏਹ ਉਸਦੀ ਸਿਆਣਪ ਨਹੀਂ ਸੀ I ਹੁਣ ਬਿਆਨ ਬਦਲ ਰਿਹਾ ਹੈ I

  • @HarvinderSingh-xl5re
    @HarvinderSingh-xl5re 4 หลายเดือนก่อน +2

    ਹੰਸਰਾਜ ਕੋਈ ਗਲਤ ਨਈ ਕਿਹਾ

  • @NachattarsinghSingh-nh2fp
    @NachattarsinghSingh-nh2fp 4 หลายเดือนก่อน

    ਅਸੀਂ ਸਾਰੇ ਮਜ਼੍ਹਬੀ ਸਿੱਖ ਹੰਸ ਰਾਜ ਦੇ ਨਾਲ ਆ

    • @pamajawadha5325
      @pamajawadha5325 4 หลายเดือนก่อน

      Asi ik ik botal sarab nal vote pa dinda h

  • @RajvirkaurSahota
    @RajvirkaurSahota 4 หลายเดือนก่อน +1

    ਹੰਸ ਰਾਜ ਹੰਸ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਹੈ ਤੇ ਜਿੰਦਾਬਾਦ ਰਹੇ ਗਾ ਹੰਸ ਰਾਜ ਹੰਸ ਜੀ ਹਾਥੀ ਆਪਣੀ ਚਾਲ ਚਲਦਾ ਜਾਂਦਾ ਕੁਤੇ ਭੌਂਕਦੇ ਨੇ ਭੌਂਕੀ ਜਾਣਦੋ ਮਾਲਕ ਤੁਹਾਡਾ ਕੰਮ ਕਾਜ ਨਿਰਵਿਘਨ ਸਿਰੇ ਚਾੜੇ ਤੁਹਾਡੀ ਜਿੱਤ ਪੱਕੀ ਹੋਵੇ

  • @kuldeepSingh-wc7gr
    @kuldeepSingh-wc7gr 4 หลายเดือนก่อน

    Hans Raj jindabad jindabad

  • @NareshKumar-oo3to
    @NareshKumar-oo3to 4 หลายเดือนก่อน +3

    hans paje with u

  • @baazsingh313
    @baazsingh313 4 หลายเดือนก่อน

    Good Hansraj 👍👍👍

  • @AmarjeetSinghAdramanifilmActor
    @AmarjeetSinghAdramanifilmActor 4 หลายเดือนก่อน +3

    Hans raj bilkul sahi a

  • @VijayKumar-yp3vz
    @VijayKumar-yp3vz 4 หลายเดือนก่อน

    Good reporter Napinder Brar ❤

  • @Hpreet-q7l
    @Hpreet-q7l 4 หลายเดือนก่อน +3

    Ehda aje v koi pta nhi kite danga krwa dewe

  • @DarshanSingh-ox1up
    @DarshanSingh-ox1up 3 หลายเดือนก่อน

    ਮੋਦੀ, ਦੀ ਸਰਕਾਰ ,ਖਗ
    ਸਕਦੇ ਸੀ,ਆਹ, ਕਹਿਦਾ
    ਜੇ, ਮੈਂ,ਬਣ, ਗਿਆ,,ਤਾਂ,
    ਖਗ, ਕੇ, ਦਿਖਾਵੇ,ਰਿਛ,ਨਾ, ਹੋਵੇ, ਕਿਸੇ, ਥਾਂ,ਦਾ

  • @PiaraSingh-p4u
    @PiaraSingh-p4u 3 หลายเดือนก่อน

    Above comment is very write

  • @pappugrewal9019
    @pappugrewal9019 4 หลายเดือนก่อน +1

    ਇਹ ਬੰਦਾ ਜਿਹੜਾ ਸਿਰ ਤੇ ਮੜਾਸਾ ਜਿਆ ਮਾਰਕੇ ਸਿੱਖ ਵਾਲੀ ਦਿੱਖ ਦਿਖੌਣ ਦਾ ਢਵੰਗ ਕਰਦਾ ਤੁਸੀਂ ਦੋ ਤਰੀਕ ਨੂੰ ਦੇਖ ਲਿਓ ਬੋਦੀਆਂ ਖਿਲਾਰ ਕੇ ਸਾਂਈਂਆਂ ਦੇ ਡੇਰੇ ਤੇ ਬੈਠਾ ਹੋਊ ਇਸ ਬੰਦੇ ਨੇਂ ਬਹੁਤ ਗੇਮਾਂ ਖੇਡੀਆਂ ਪਰ ਹੁਣ ਅਖੀਰ ਤੇ ਪ੍ਰਮਾਤਮਾਂ ਨੇਂ ਇੱਕੋ ਗੇਮ ਖੇਡ ਕੇ ਖਤਮ ਕਰਤਾ। ਹੁਣ ਇਹ ਨਾਂ ਗਾਉਣ ਵਾਲਾ ਨਾਂ ਪੌਲੀਟਿਸ਼ਨ ਲੋਕਾਂ ਨੇ ਸਵਿਕਾਰ ਨੀਂ ਕਰਨਾਂ ਵਾਹਿਗੁਰੂ ਨੇ ਕਿੰਨੀਂ ਵਧੀਆ ਮਿਉਜ਼ਕ ਦੀ ਦਾਤ ਦਿੱਤੀ ਸੀ ਇਹਨੇਂ ਘਟੀਆ ਹਰਕਤਾਂ ਕਰਕੇ ਉਹ ਵਾਹਿਗੁਰੂ ਨੂੰ ਵਾਪਸ ਲੈਣ ਲਈ ਮਜ਼ਬੂਰ ਕਰਤਾ।

  • @gurpreetsinghdhaliwal9924
    @gurpreetsinghdhaliwal9924 4 หลายเดือนก่อน +4

    Dramebaaj

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 4 หลายเดือนก่อน +5

    ਕਿੰਨੀ ਗੱਲ ਚੁੱਕੀ ਇਹਨਾਂ ਨੇ । ਫੇਰ ਕੀ ਹੋਇਆ ਜੇਕਰ ਐਨੀ ਗੱਲ ਕਰ ਦਿੱਤੀ । ਜਿਸ ਦਿਨ ਸੰਗਰੂਰ ਚ ਗਰੀਬਾਂ ਤੇ ਜੱਟ ਸਰਕਾਰ ਨੇ ਲਾਠੀਚਾਰਜ ਕੀਤਾ ਸੀ ਉਦੋਂ ਕਿਸੇ ਸਿੱਖਾਂ ਵਰਗੇ ਦਿਸਣ ਵਾਲੇ ਪੱਤਰਕਾਰ ਨੇ ਹਾਅ ਦਾ ਨਾਅਰਾ ਨੲੀਂ ਸੀ ਮਾਰਿਆ।

    • @JagroopSingh-no7xy
      @JagroopSingh-no7xy 4 หลายเดือนก่อน

      ਸਰਕਾਰ ਸਿਰਫ ਕਿਵੇ ਇਕੱਲੇ ਜੱਟ ਦੀ ਹੋ ਗਈ

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ 4 หลายเดือนก่อน

      @@JagroopSingh-no7xy ਜੱਟ ਹੀ ਮੋਹਰੀ ਹੁੰਦੇ ਨੇ ਸੱਤਰ ਸਾਲ ਤੋਂ। ਇਹ ਆਪਣਾ ਤਾਂ ਨੁਕਸਾਨ ਕਰਦੇ ਈ ਨੇ ਸਾਡੇ ਲੋਕਾਂ ਨੂੰ ਵੀ ਲ਼ੈ ਡੁੱਬਦੇ ਨੇ ਜਿਵੇਂ ਐਤਕੀਂ ਬਦਲਾਅ ਲੈਣ ਚੱਲੇ ਸੀ । ਟਾਰਗੇਟ ਜੱਟ ਮੁੱਖਮੰਤਰੀ ਦਾ ਹੁੰਦਾ ਸਾਡੇ ਲੋਕਾਂ ਨੂੰ ਜੱਟ ਸਰਪੰਚ ਵਰਗਲਾ ਕੇ ਵੋਟਾਂ ਜੱਟ ਐਮ ਐਲ ਏ ਤੇ ਐਮ ਪੀਜ਼ ਨੂੰ ਪੁਆ ਦਿੰਦੇ ਨੇ। ਹੁਣ ਸਦੀਆਂ ਤੋਂ ਰੀਤ ਚੱਲੀ ਆ ਰਹੀ ਪਿੰਡਾਂ ਚ ਕਿ ਜੇਕਰ ਕੋਈ ਆਪਣਾ ਸੱਜਣ ਜ਼ਿਮੀਂਦਾਰ ਵੋਟਾਂ ਨੂੰ ਕਹਿ ਦੇਵੇ ਤਾਂ ਮੁੱਕਰਨਾ ਨਹੀਂ ।
      ਸੋ ਜੱਟਾਂ ਦੀ ਰਹਿਨੁਮਾਈ ਚ ਬਣੀ ਹੋਈ ਸਰਕਾਰ ਜੱਟਾਂ ਦੀ ਹੀ ਕਹਾਉਣੀ ਹੈ ਬੇਸ਼ੱਕ ਸਾਡੀਆਂ ਵੋਟਾਂ ਨਾਲ ਬਣੀ ਹੈ।

  • @agriculturekingnarinderbab5848
    @agriculturekingnarinderbab5848 3 หลายเดือนก่อน

    ਇਹਦਾ ਕਹਿਣ ਦਾ ਮਤਲਬ ਕਿਸਾਨਾਂ ਦੇ ਹੱਥ ਨਾਪਾਕ

  • @PratapSingh-dr6oy
    @PratapSingh-dr6oy 4 หลายเดือนก่อน +3

    ਪੰਜਾਮੀ ਵੇਖ ਲੇਣੀ ਸੀ ਢੰਡਰੀਆਂ ਵਾਲੇ ਵਾਗ ਕਿਤੇ ਪੰਜਾਮੀ ਦੀ ਇਨਸਲਟ ਤਾਂ ਨਹੀਂ ਹੋਗੀ

  • @SukhwinderPalBhatti
    @SukhwinderPalBhatti 3 หลายเดือนก่อน

    Bsp jindabad Jai bhim only bsp

  • @gurdialsingh456
    @gurdialsingh456 4 หลายเดือนก่อน

    ਹੰਸ ਜੀ ਤੁਸੀਂ ਜੋ ਬੋਲਿਆ ਉਹ ਨਾ ਤਾਂ ਦੁੱਲੇ ਨੇ ਤੇ ਨਾ ਕਿਸੇ ਹੋਰ ਨੇ ਇਸ ਤਰ੍ਹਾਂ ਬੋਲਿਆ ਹੰਸ ਰਾਜ ਜੀ ਅਗਰ ਕਲ ਨੂੰ ਕਿਸੇ ਨਾਲ਼ ਕੋਈ ਵਾਰਦਾਤ ਹੋਈ ਤਾਂ ਜੁੰਮੇਵਾਰ ਤੁਸੀ ਹੋਵੋਗੇ ਅਸਲੀ ਹੰਸ ਜੀ ਤੁਸੀਂ ਰਸਤਾ ਗਲਤ ਚੁਣ ਲਿਆ ਹੈ ਪੰਜਾਬੀ ਕਹਿੰਦੇ ਕੇ ਮਾੜੇ ਲਾੜੇ ਦੀ ਬਰਾਤੇ ਨਹੀਂ ਜਾਈਦਾ ਜੋ ਲੋਕ ਦਲਿਤਾਂ ਨੂੰ ਪਰੇਸ਼ਾਨ ਕਰਦੇ ਹਨ ਉਹ ਗਲਤ ਹੈ ਕਿਸਾਨਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਹੰਸ ਜੀ ਤੁਸੀਂ ਬਹੁਤ ਚੰਗੇ ਇਨਸਾਨ ਸੀ ਪਰ ਸਿਆਸੀ ਚੁੰਗਲ ਵਿਚ ਫੱਸ ਗਏ ਹੋ

  • @lovesidhu7022
    @lovesidhu7022 4 หลายเดือนก่อน +4

    Dekh kivve jadugaar smrat bnya shddi le k 😂

  • @AkshayKumar-ri9wc
    @AkshayKumar-ri9wc 4 หลายเดือนก่อน +3

    Very nice hansraj Hans ji❤

  • @bhau8tq8st9z
    @bhau8tq8st9z 4 หลายเดือนก่อน +2

    Hans raj tera boycott krna punjab vicho

  • @Pyarbandagihai
    @Pyarbandagihai 4 หลายเดือนก่อน

    ਸਿਰਫ ਤੇ ਸਿਰਫ ਅਪਣੇ ਮੁਫਾਦ ਵਾਸਤੇ ਹੀ ਕੁਛ ਬੰਦੇ ਖੜ੍ਹੇ ਹੋ ਰਹੇ ਨੇ. ਲੋਕਾਂ ਦਾ ਕੋਈ ਖਿਆਲ ਨਈ ਹੁੰਦਾ ਉਹਨਾਂ ਨੂੰ

  • @varinderpal7226
    @varinderpal7226 4 หลายเดือนก่อน +1

    ਸਿਰੇ.ਦਾ.ਪਖੰਦੀ. ਨਾਟਕ ਬਾਜ.

  • @deepakarora7558
    @deepakarora7558 4 หลายเดือนก่อน +5

    Aisa lagta Hai ise apni maut sapne mei bhi dikh rahi hai

  • @udhamsingh6258
    @udhamsingh6258 4 หลายเดือนก่อน +1

    Hansraj ji tusi taan jehri party poori di poori naapak aa ohi join kiti aa fer tuhada shareer te rooh paak kiddan rahu .

  • @InderjitSingh-c4o
    @InderjitSingh-c4o 4 หลายเดือนก่อน +4

    Hans raj good parsan

  • @JaspalSingh-hd8hb
    @JaspalSingh-hd8hb 3 หลายเดือนก่อน

    Hanse raj ji
    Tusi kise poore murshad de mureed ho
    Tuhade te tuhade guru di dya hai
    Tusi ikk rab de insaan di partakh example sansar ch pesh kiti hai
    TUHADA NAAM HITORY CH LIKHA JAVEGA KI VIRODHI DOKHIA NE ATT DARZE DA BAD VEHAVIOR KITA. PR
    TUSI. GURUA DE SIKHA VANG SHANT RHE
    TUSI APNE MURSHAD DAA NAAM UCHA KEETA HAI
    LOG HAIRAN HN KI HANSE RAJ HANSE. IKK. MP HO KE
    INNA NIMMER
    TEH ISDA. GURU KINNA MAHAN HOVEGA JI
    Sab toh vadda dharam frz MOHABAT
    TUHADI MUHABAT ZINDABAD
    punjab de loga ne dekh lia hai
    Future. Ch ihh sab videos sahmane aungia. Itihas rach jaangia
    HR IKK. STATE DE CM DA DILL. AAP. JI DE DILL VARGA HOVE
    DESH DE. PM DA V AISA HOVVE
    KIA BAAT HOVE
    AAP JI
    PUNJAB
    DE
    CM. HO JAVO
    ISSE CH PUNJAB FER GURUA
    VELE VARGA UPDESH HO
    EK PITA EKAS JE HM BARAK
    and
    MANAS KI ZAAT SABE EKKO OEHCHANVO
    at last
    Great ho aap
    Apne guru nu v great bna ke rakh duita
    DEKHO KIA HOTA HAI AAGE AAGE JI

  • @sandysinghsadhowalia
    @sandysinghsadhowalia 3 หลายเดือนก่อน

    ਐਵੇਂ ਸ਼ਹੀਦ ਬਣਨ ਦਾ ਡਰਾਮਾ ਨਾ ਕਰੋ।
    ਅਬ ਪਛਤਾਏ ਕਿਆ ਹੋਏ, ਜਬ ਚਿੜੀਆ ਚੁਗ ਗਈ ਖੇਤ।

  • @GotaSingh-gj7dq
    @GotaSingh-gj7dq 4 หลายเดือนก่อน +3

    ਹੰਸ ਰਾਜ ਹੰਸ ਜ਼ਿੰਦਾਬਾਦ ਬੀਜੇਪੀ ਜ਼ਿੰਦਾਬਾਦ

  • @RajeshBaggan-q4s
    @RajeshBaggan-q4s 4 หลายเดือนก่อน

    ਵਿਰੋਧ ਕਰਨ ਵਾਲਿਓ ਕਦੇ ਜਾਤੀਵਾਦ ਦੇ ਖ਼ਿਲਾਫ ਵੀ ਇਕੱਠੇ ਹੋ ਜਾਵੋ

  • @inlovewithhumans
    @inlovewithhumans 3 หลายเดือนก่อน

    ਪਤੰਦਰ ਸਮਝ ਜਾ
    ਜੋ ਮੋਦੀ ਨਾਲ ਜੁੜਿਆ
    ਓਹਦਾ ਵਜੂਦ ਨਹੀਂ ਰਿਹਾ

  • @BalbirSingh-xx3bj
    @BalbirSingh-xx3bj 4 หลายเดือนก่อน +2

    Hans Raj jee sudr jao 2/2 minutes vich statement badl reh ho ,
    Pehle apne dimag da ilaj karvao ,punjab de loga ne gayki vich tuhanu asman te chukia ,Modi dee chimchagiri chhad k hor koi chnga kam karo

  • @GurdeepGill-nh8zy
    @GurdeepGill-nh8zy 4 หลายเดือนก่อน +9

    ਜੱਗਾ ਤੇ ਦੁੱਲਾ ਬਾਗੀ ਸੀ ਹੰਸ ਜੀ ਤੁਸੀਂ ਬੀ ਜੇ ਪੀ ਦੇ ਹੱਥ ਠੋਕੇ ਹੋ ਬਿਆਨ ਦੇਕੇ ਮੁਕਰਨਾ ਤੇ ਗੱਲ ਗੱਲ ਤੇ ਝੂਠ ਬੋਲਣਾ ਤੇਰੀ ਆਦਤ ਐ ਤੇਹੰਸ ਜੀ ਤੁਸੀਂ ਕਦੇ ਵੀ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਕਰ ਸਕਦੇ
    ਤੁਹਾਨੂੰ ਮਾਰਕੇ ਕਿਸੇ ਨੇ ਕੀ ਲੈਣਾ ਜਮੀਰ ਮਰੀਵਾਲਾ ਬੰਦਾ ਕਦੋ ਜਿਊਂਦਾ ਹੁੰਦਾ ?

    • @SajjuJawanda-qm8gy
      @SajjuJawanda-qm8gy 4 หลายเดือนก่อน

      ਲੋਕੋ ਵੋਟਾਂ ਬੰਨੀ ਨਾ ਚੱਕ ਰੱਖੋ ਸਰਕਾਰਾਂ ਕੁਝ ਨਹੀ ਸਕਦੀਆਂ ਜੇ ਕਰ ਸਕਦਾ ਤਾਂ ਆਪਾਂ ਕਰ ਸਕਦੇ ਆਂ ਇੱਕ ਦੂਜੇ ਦੇ ਹੱਥਾਂ ਵੱਨੀ ਨਾ ਝਾਕੋ
      ਮੈ ਸਾਕਲਊ ਤੇ ਸਰੀਰ ਨਾ ਦੇਖੋਊ ਅਤੇ ਮੇਰੇ ਊੱਗਣਾ ਦੇ ਨਾਲ-ਨਾਲ ਗੁੱਣਾ ਵੀ ਬੈਖੋਊ
      ਆਪਣੇ ਭਾਰਤ ਦੇ ਲੋਕਾਂ ਜਾਦਾ ਕੱਮੀ ਹੀ ਦੇਖਦੇ ਆ।
      ਮੈ ਹਿਕਾਰ ਨਾਲ ਨੀ ਦੱਸ ਦਾ ਮੈ ਮਾਣਾ ਨਾ ਦਸਦਾ ਵੀ ਤੂੰਸੀ ਮੇਰੇ ਨਾਲ ਆਊਆ ਮੈ ਸੋਡੇ ਟਰੈਕਟਰ ਨੂੰ 30 ਰੁਪਏ ਲੀਟਰ ਤੇਲ ਦਿਊ ਸਾਰੇ ਭਾਰਤ ਲਾਈ ਕਰਾਊ ਇਹ ਕੰਮ।
      ਮੈ ਸਾਰੇ ਧਰਮਾਂ ਨੂੰ ਮੱਨਦਾ ਹਿੰਦੂਆਂ ਭਾਈ ਨਾਲ ਯਾਰੀ ਦੋਸ਼ਤੀ ਆ, ਮੁਸਲਮਾਨਾਂ ਭਾਈ ਨਾਲ ਵੀ ਪਿਆਰ ਸਿੰਖ ਚੋ ਮੈ ਇੱਕ ਗੱਲ ਮੇਰੇ ਪੰਜਾਬ ਵਿੱਚ ਸਾਰੇ ਧਰਮਾਂ ਹਾ। ਮੇਰੇ ਲੋਕੋਊ ਧਰਮਾਂ ਪਿਸੇ ਨਾ ਲੜਾਈ ਕਰਾਊ। ਆਪਾ ਸਿਰਫ ਖਾਣੀ ਤਾ ਰੋਟੀ ਆ।
      ਮੈ ਇਸ ਕਰਕੇ ਰੁੱਕੀਆਂ ਹੋਆ ਵੀ ਇੱਕ ਕਣਕ ਦੀ ਰੁੱਤ ਆ ਦੂੱਜੀ ਗੱਲ ਵੋਟੋ ਆਗੀਆ।
      ਜੇਕਰ ਤੁਸੀਂ ਲੋਕੋਊ ਮੇਰਾ ਸਾਥ ਦਿੰਊ ਮੈ ਇੱਕ ਗੱਲ ਇਹ ਜੀ ਕਰਦਿਊ। ਕਿਸੇ ਪਿੰਡ ਦੀ ਗੱਲ ਤਾ ਸੱਡੋ ਇੱਕ ਘਰ ਵਿੱਚ ਇੱਕ ਵੀ ਚੋਰ ਨਾ ਚੋਰ ਦੀ ਮਾਂ ਲੱਬੂ।
      ਮੇਰੇ ਨਾਲ ਊਹ ਗੱਲ ਵਾਤ ਕਰਨ ਜਿੰਨਾ ਦੇ ❤ ਦੱਮ ਆ।
      ਦਿਲੋ ਤੇ ਦਿਮਾਗ ਜਾਨ ਹੋਵੇ ਲੋਡੋ ਤੇ ਖੱਸੀ ਨਾ ਫੋਨ ਕਰਨ।
      ਮੈ ਪੰਜਾਬ ਦੇ ਲੋਕਾਂ ਲਾਈ ਸਾਰੀ ਉਮਰ ਸਾਥ ਦਿੰਊ।
      ਇੱਕ ਹੋਰ ਸਰਕਾਰ ਨੀ ਪੰਜਾਬ ਦਾ ਕੋਈ ਹੱਲ ਨਹੀ ਕਰਦੀ।
      ਮੇਰਾ Whats ਨੰਬਰ:+919888914893) whats ਤੇ ਬੋਲ ਕੇ ਭੇਜ ਦਿੰਊ। ਜੇੜੇ ਲੋਕਾਂ ਨੂੰ ਪੰਜਾਬ ਦਾ ਆਣੇਆ ਟੈਮਟ ਚੇ ਵਿੱਚੋਊ ਦਾ ਦਿਲ ਹੈ ਮੇਰਾ ਤਾ ਹੈ।
      ਵੀਰ ਜੀ ਮੇਰੇ ਨਾਲ 3 ਮਿੰਟ ਗੱਲ ਵਾਤ 22ਜੀ ਜਰੂਰ ਕਰਾਊ।
      Whats ਨੰਬਰ:+919888914893)
      ਘਰੇ ਬਿਜਲੀ ਸਾਰੀ ਉਮਰ ਲਈFree,Freeਬਿਜਲੀ ਤਿਆਰ ਕਰਣੀ ਹੋਵੇ,ਫਰੀ ਨਾਲ ਘਰੇ ਤਿਆਰ ਕਰਾਊ ਬਿਜਲੀ,ਬਿਜਲੀ ਦੇ ਬਿੱਲ ਤੋਂ ਬਚੋ
      th-cam.com/video/TKYEDLQ6o9E/w-d-xo.htmlsi=m27jHhQMUl6DAD9c❤❤❤

  • @JatinderSingh-ik1km
    @JatinderSingh-ik1km 3 หลายเดือนก่อน

    ਕੀ ਬੇਚਾਰੇ ਕਾ ਕੋਈ ਕਸੂਰ ਨਹੀਂ ਅਜੇ ਸਾਥੀ ਗਿਆ ਹੈ ਬੁੱਢਾ ਹੋ ਗਿਆ ਅਟਾਰਾ ਪਾਗਲ ਹੋ ਗਿਆ ਪਾਗਲ ਇਸਕੋ ਕਹੀਂ ਪਾਗਲ ਖਾਨੇ ਮੈਂ ਭੀਜ ਦਿਜੀਏ ਇਸਕਾ ਦਿਮਾਗ ਕੇ ਸੰਤੁਲਨ ਮੈਂ ਨਹੀਂ ਹੈ ਇਸਸੇ ਦਿਮਾਗ ਕੀ ਨਸ਼ੇ ਕਮਜੋਰ

  • @inderpalsingh7799
    @inderpalsingh7799 4 หลายเดือนก่อน

    ਹੰਸ ਰਾਜ ਗਾਲ੍ਹਾਂ ਵਾਲੇ ਕੰਮ ਕਰ ਰਹਾ

  • @robbyaujla2201
    @robbyaujla2201 4 หลายเดือนก่อน

    Oh ਤਾਂ ਮਹਾਨ ਹਸਤੀਆਂ ਸਨ,,, ਤੁਸੀ ਮੋਦੀ ਨੂੰ ਮੁਰਸ਼ਦ ਕਿਹ ਕੇ 2 ਨੂ ਤਕੜੇ ਹੋ ਜਾਉ ਟਕਰਾ ਗੇ,,, ਏਹ ਗੱਲਾਂ ਤੁਹਾਨੂੰ ਸੋਭਾ ਨਹੀਂ ਦਿੰਦਿਆਂ

  • @jasbirpalsingh8910
    @jasbirpalsingh8910 3 หลายเดือนก่อน

    Waheguru ji besharm loke