Ha ji mame tuc bahut vadhiya jaankari dinde ho mere face ute valla and pigmentation bahut hai 10 sal ho gye mein bahut parishan a thank u j meri dove problem solve ho gyi t mein vi ganga nha lva gi mein aj to shru kragi gi 10 December nu marrige a dekh di a ki result aounda video dekh k bahut khushi hoi kash meri problem solve ho jaye mein patiala vali side to ha
Satnam waheguru g🙏Dee g mere v bahut grh ch problems hai ih ta waheguru ji janda tuhade khe bol sun k tsli hundi hai ki koi v Ida ni bolda , Waheguru g🙏 tuhanu hamesha hi khush rkhe🙏
Maam ssa ji🙏🏻,. Maam mere forhead te hairdye krk spot aa gya black clour da...... Please kuch treatment dass dyo pls.. Mere patije de marriege aa rahi he 😃tension hoyi bott jada🙏🏻🙏🏻
Bhut vadiya information g . Please very careful don’t use fatkari everyday in your mouth. Too much is bad for your mouth . Once a week is good. Excessive use of alum could potentially damage tooth enamel due to its abrasive nature. So please eh information jarrori eh - dentist
ਸਾਰੇ ਜਣੇ ਰਲ ਕੇ ਅਰਦਾਸ ਕਰੋਂ ਕੀ ਮੇਰਾ ਵੀ ਪੱਕਾ ਘਰ ਬਣ ਜਾਵੇ ਜੀ ਦੀਦੀ ਜੀ
Hanji ਜ਼ਰੂਰ ਜੀ ਵਾਹਿਗੁਰੂ ਮਿਹਰ ਕਰਨਗੇ ਜੀ
waheguru ji meher karn 🙏🏻🙏🏻
Waheguru Sahib Ji🙏♥️🙏mehar karyo
Waheguru jarur karn ge ji ❤
ਭੈਣ ਜੀਓ, ਤੁਹਾਡੀ ਇਹ ਗੱਲ ਬਹੁਤ ਚੰਗੀ ਲਗੀ:
ਖ਼ੂਬਸੂਰਤੀ ਤਾਂ ਸੁਭਾਅ ਵਿੱਚ ਹੁੰਦੀ ਹੈ, ਗਲ ਬਾਤ ਵਿੱਚ ਹੁੰਦੀ ਹੈ, ਵਿਹਾਰ ਵਿੱਚ ਹੁੰਦੀ ਹੈ।
ਦੀਦੀ ਬਹੁਤ ਬਹੁਤ ਧੰਨਵਾਦ ਇਹਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ❤🎉🎉🎉🎉
ਇਹਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਰਬ ਤਹਾਨੂੰ ਤਰੱਕੀ ਤੇ ਲੰਬੀਆਂ ਉਮਰਾਂ ਦੇਵੇ ਧੰਨਵਾਦ ਜੀ ❤❤🎉🎉🎉🎉🎉
❤
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ❤
ਮੈਮ ਬਹੁਤ ਵਧੀਆ ਤੁਸੀਂ ਕਿਹਾ ਸੰਗਤ ਦੀ ਅਰਦਾਸ ਲਗਦੀ ਅ ਮੇਨੂ ਵੀ 25 ਸਾਲ ਹੋਗੇ ਕਰਾਇ ਤੇ ਰਹਿ ਦੀ ਨੂੰ ਮੇਰਾ ਅਜੇ ਘਰ ਨਹੀਂ ਬਣ ਰਿਹਾ ਮੈਂ ਕੱਲ ਲੁਧਿਆਣਾ ਦੇ ਖਣ ਸੀ ਪਸੰਦ ਨਹੀਂ ਆਇਆ ਹੁਣ ਮੈਂ ਦਰਾਹੇ ਬਣਾਉਗੀ ਸਾਰੇ ਅਰਦਾਸ ਕਰਿਓ ਮੇਰਾ ਘਰ ੍ੱ ਜਾੲਇ
Bilkul ji Waheguru krn tuhadi pasand da
Best of luck ji tuda Ghar zarur bnu ga god bless you
Waheguru ji ehna nu bahut sohna ghr deyi 🙌🙏🙏🙏❤️
@@justenjoy6594 mam skin khusk tan ni kardi ji
ਭੈਣੇ ਤੇਰਾ ਘਰ ਜਰੂਰ ਬਣੇਗਾ ,ਅਤੇ ਜਲਦੀ ਬਣੇਗਾ ਅਤੇ ਸੋਹਣਾ ਬਣੇਗਾ ❤ਢੇਰ ਸਾਰੀਆਂ ਦੁਆਵਾਂ ਢੇਰ ਸਾਰਾ ਪਿਆਰ 🙏🥰💖❤️🌹
Ha ji mame tuc bahut vadhiya jaankari dinde ho mere face ute valla and pigmentation bahut hai 10 sal ho gye mein bahut parishan a thank u j meri dove problem solve ho gyi t mein vi ganga nha lva gi mein aj to shru kragi gi 10 December nu marrige a dekh di a ki result aounda video dekh k bahut khushi hoi kash meri problem solve ho jaye mein patiala vali side to ha
Sat sri akal di meine aap ki pahli bar video dekhi hai aap ki awaj sunke bahut vadia lageya❤
Satnam waheguru g🙏Dee g mere v bahut grh ch problems hai ih ta waheguru ji janda tuhade khe bol sun k tsli hundi hai ki koi v Ida ni bolda , Waheguru g🙏 tuhanu hamesha hi khush rkhe🙏
Problem Har than hundi bete try to solve
ਬਹੁਤ ਵਧੀਆ ਜਾਣਕਾਰੀ ਲਈ ਆਪ ਜੀ ਦਾ ਕੋਟਿ ਕੋਟਿ ਧੰਨਵਾਦ ਜੀ ❤❤
ਬੁਹਤ ਵਧੀਆ ਜਾਣਕਾਰੀ ❤❤❤❤
ਬਹੁਤ ਵਧੀਆ ਵਿਚਾਰ ਹਨ ਜੀ
ssa dee ji sarian video buhat vadiaa vichar walian hundian ne ji❤ b eah vedio mere waste buhat he vadiaa aa ji thanks dee ji 🎉🎉🎉🎉
th-cam.com/users/livey-SvdzVlytI?si=g_KdUs-3KqGtRYgo
ਬਹੁਤ ਈ ਬਧੀਆ ਵਿਡੀਉ ਵਾਰ ਵਾਰ ਦੇਖਨ ਤੋਂ ਮਨ ਨੀਂ ਅਕਦਾ ਧਕਦਾ ਭੈਨਜੀ 🎉🎉🎉
ਮੈਡਮ ਜੀ ਸਾਡੇ ਵਾਲ ਨਾ ਸਫੇਦ ਨੇ ਉਹਨਾਂ ਦਾ ਸਾਨੂੰ ਚੰਗਾ ਇਲਾਜ ਦੱਸੋ ਡਾਈ ਤੋਂ ਅਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਆਂ ਡਾਈ ਦੇ ਨਾਲ ਸਾਡੀ ਨਿਗਹਾ ਕਮਜ਼ੋਰ ਹੋ ਗਈ ਹ
Waheguru ji sab da Ghar ban jav
Very nice 💯 information mam ❤❤ love you
Lamon alam. Masted oil dadraf vast best h only 10 minutes
ਬਹੁਤ ਧੰਨਵਾਦ ਜੀ
Thank you for sharing your experience ❤❤🎉🎉
Waheguru ji ka Khalsa waheguru ji ki Fateh ji bahut wdia jankari dasi facerinkl bary thankyou ji Amritsar
Tusi bahut sundar ho. Tuhaadi. Awaaj. Bhi. Waheguru ji mehr kare 🙏🏻👌🏻👌🏻❤️❤️❤️ beautiful ❤️❤️❤️
ਧੰਨਵਾਦ ਜੀ ਬਹੁਤ ਬਹੁਤ
ਧੰਨ ਧੰਨ ਗੁਰੂ ਰਾਮ ਜੀ ਸਰਬੱਤ ਦਾ ਭਲਾ ਕਰਨਾ ਹਰ ਇਕਨੂੰ ਛਤ ਜਰੂਰ ਦੇਣਾ ਵਾਹਿਗੁਰੂ ਜੀ ਧੰਨ ਗੁਰੂ ਰਾਮ ਦਾਸ ਰੱਖੀ ਗਰੀਬ ਦੀ ਲਾਜ 🙏
Bahut vadia galla dasia didi tuhade bolain da tarika bahut Ghant hai
Thanks for this information mam ,thanks a lot I really appreciate it 🙏🏻🙏🏻🙏🏻🙏🏻
Bhut vdia jaankari ji 🙏
Sat sri akal jii god blessed you jii🎉 good job jii🎉🎉
ਭੈਣ ਜੀ ਬੁਹਤ ਵਧੀਆ ਜਾਣਕਾਰੀ
Bahut vadhia ji thanks....
ਮੈਂ ਪੈਲੀ ਵਾਰ ਵੀਡੀਓ ਦੇਖੀ ਏ ਮੈਮ ਤੁਆਡੀ ਤੁਸੀਂ ਬੋਤ ਸੋਹਣਾਂ ਸਮਝਾਉਂਦੇ ਓ really ❤ਆਈ ਲਾਈਕ ਇਟ 🥰ਮੈਂ ਕੁੜੀ ਆ ਮੈਮ ਮੁੰਡਾ ਸਮਜ ਕੇ ਇਗਨੋਰ ਨਾਂ ਕਰ ਦਿਓ cmnt😆
ਨਹੀਂ ਬੇਟੇ ਮੰਡੇ ਵੀ ਤਾਂ ਪੁੱਤ ਨੇ ਇਗਨੋਰ ਕਿਉਂ ਕਰਨਾ
@@justenjoy6594 ਓਕੇ ਮੈਮ, ਲਵ ਯੂ🤗ਵਾਹਿਗੁਰੂ ਜੀ ਤੁਆਨੂੰ ਬੌਤ ਖ਼ੁਸ਼ ਰੱਖਣ😊
Mam asi pani fitkri lga k he pine aa par a ni c pta k hor v bot faide h esde thanks jhaiya v bot h chehre te❤❤❤❤❤rab tuhanu khush rkhe ji
ਸਤਿ ਸ਼੍ਰੀ ਆਕਾਲ ਭੈਣੇਂ ਵੀਡੀਓ ਬਹੁਤ ਹੀ ਵਧੀਆ ਲੱਗੀ
Castrol kistra use karna mam
ਸਤਿ ਸ੍ਰੀ ਆਕਾਲ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ ਜੀ 🙏🌹🙏🌹🙏🌹🙏🌹🙏
Sis tusi bhout sohne ho .waheguru tahanu tandrust rakhan g.
Good better best ❤ਤੁਹਾਡਾ ਚਿਹਰਾ ਸਾਹਮਣੇ ਆਇਆ nd ਅਸੀ ਆਪਣੇ ਆਪ ਹੀ ਖੁਸ਼ ਹੋ ਗਏ ਜੀ ।😊😅.ਬਾਕੀ ftkri. Kr ਦੇਵੇਗੀ :😅😊 ਸਤਿ Sri akal ji.
ਆਹ ਹੋਈ ਨਾ ਗੱਲ😂😂😂
ਕਾਲੇ ਘੇਰੇ। ਵਾਸਤੇ। ਦੱਸੋ ਮੈਡਮ। ਜੀ ❤❤❤❤❤❤
Di tusi bahut sohne ji thank you 🌺🌼🎉
Di white discharge ware vi dso jii plz mnu bht jyeda problem rehndia ji plz plz plz
Madem ji sahi ho jan giyan ji sach vich ji
ਮੈਂ ਵਿਡੳ ਸ਼ੇਅਰ ਵੀ ਕਰਦੀ ਹਾਂ ਦੀਦੀ ਧੰਨਵਾਦ 🎉🎉🎉
ਸੋਣੇ ਬਹੁਤ ਓ ਸਿਸੱਟਰ ਤੁੱਸੀ ❤
Bhut vdiya gala krde ne mam ji❤❤
Thank you mam....God bless you
ਆਂਟੀ ਜੀ ਮੇਰੀ ਉਮਰ 25-26 ਸਾਲ ਦੀ ਹੈ ਪਰ ਮੇਰਾ ਮੂੰਹ ਬਹੁਤ ਹੀ ਛਾਈਆਂ ਨਾਲ ਖਰਾਬ ਹੋਇਆ ਪਿਆ ਹੈ ਬਹੁਤ ਤਰੀਕੇ ਅਪਣਾਏ ਪਰ ਛਾਈਆਂ ਦਾ ਕੋਈ ਇਲਾਜ ਨਹੀਂ ਹੋਇਆ ਪਲੀਜ ਤੁਸੀਂ ਕੋਈ ਨੁਸਖਾ ਦੱਸ ਦਵੋ....... ਜਲਦ ਤੋ ਜਲਦ 🙏🙏🙏🙏
ਮੇਰਾ ਵੀ ਘਰ ਬਣ ਜਾਏ ਵਾਹਿਗੁਰੂ ਜੀ
ਜਰੂਰ ਬਣੇਗਾ।
ਮੇਰੀ ਅਰਦਾਸ ਵੀ ਕਰੋ ਮੇਰੲ ਘਰ ਵੀ ਬਣਜੇ
ਵਾਹਿਗੁਰੂ ਜੀ ਮੇਹਰ ਕਰਨ
Dedi ji,ਮੇਰਾ ਵੀ ਘਰ ਹੋਵੇ ਮੈਂ ਮੇਰੇ ਪਤੀ ਬਿਮਾਰ ਹੈ
Thanks alot aunty g i was thinking about teeth whitening ❤ thanks I got my answer
ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ
Sat shri akaal didi❤
Very nice video didi thanku
Boht vdia Glla dsian tuci
Great your all vedios are awesome nd we got very important information I love to watch nd share in my circles like your parsnelty
Di tuhada ghar jarur banega di tuhade pasand da God blessed always parmatma tuhadi har wish poori kare ❤❤
Bahut badhiya jankari mam thanks ji
ਮੈਡਮ ਜੀ , ਇਸ ਤਰ੍ਹਾਂ ਦੀ ਚੌਰਸ ਪੀਸ ਵਾਲੀ ਫਿਟਕਰੀ ਕਿਥੋਂ ਮਿਲੀ ਹੈ ਤੁਹਾਨੂੰ , ਆਮ ਦੁਕਾਨ ਤੋਂ ਤਾ ਮਿਲਦੀ ਨਹੀਂ ,ਉਹੀ ਵਿੰਗੀ ਟੇਡੀ ਜੇਹੀ ਮਿਲਦੀ ਆ ਜ਼ਰੂਰ ਦੱਸਣਾ
Oh lai Lao ji oh v best hai tension na Lao
Mam pigmentation problem lai v use kr skdy plzz reply me 🙏
Thanks 👍🏻 di 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਮੈਮ ਅਰੰਡੀ ਤੇਲ ਨਾਲ ਜੇ ਆੲਈਬਰੋ ਤੇ ਗਰੋਥ ਹੁੰਦੀ ਆ ਤਾ ਫਿਰ ਫੇਸ ਤੇ ਵੀ ਹੁੰਦੀ ਹੋਉ ਪਲੀਜ ਦੱਸਣਾ ਜੀ
Sat shri akal di bahut vadhiya trika hai g ❤❤🎉🎉
SSA ji good information ji thanku
SSA ji
Sat Sri akal ji mam hun oil ch use karni alum ja water
ਸਾਰੇ ਜਣੇ ਰਲ ਕੇ ਮੇਰੇ ਕੋਲ ਵੀ ਪੱਕਾ ਹੋ ਜਾਵੇ ਜੀ
Very nice g ❤ Thank u ji 🙏
Very nice video didi ji Thanks ❤❤
Most welcome 😊
Didi mere v bahut shaian face te
Sangat di Ardas jrur puri hundi aa g
Thanks for your sis,ji🙏🌹🙏
Very helpful video. I will definitely try this .
Babut hi vadiaa trake ne h
ਬਹੁਤ ਸੋਹਣੇ ਵਿਚਾਰ ❤❤
ਵਾਹਿਗੁਰੂ ਸਾਰਿਆ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਸਪਾਲ ਕੌਰ ਮਲੇਰਕੋਟਲਾ
Thanks medmji jrur krange
Di love u sarbjit kaur fazilka
thnk u sis buth yeda vd lgi viedo 🙏🙏🙏🥰
Thanks di
Mam aap konsa sunscreen lotion use krte ho
Mam mere face te v bahut shaiya a kida use krni fitkri
ਸਤਿ ਸ਼੍ਰੀ ਕਾਲਦੀਦੀ ਜੀ ਤੁ ਸੀ ਪ੍ਰਾਰਥਨਾ ਕਰੋ 👏👏👏👏👏👏👏🙏🙏🙏🙏🙏ਮੇਰੇ ਬੇਟੇ ਦਾ ਵੀਜ਼ਾ ਆ ਜਾਵੇ Haryana Fatehabad to ਦਵਿੰਦਰ ਕੌਰ ਅਰਦਾਸ ਜਰੁਰ ਕਰੋ
❤❤❤❤🎉🎉🎉🎉🎉🙏🙏🙏👏👏👏👏👏👏
ਜ਼ਰੂਰ ਵਾਹਿਗੁਰੂ ਤੁਹਾਡੀ ਇੱਛਾ ਜ਼ਰੂਰ ਪੂਰੀ ਕਰਨ ਜੀ
ਸਾਨੂੰ ਘਰ ਵਿੱਚੋ ਬੇਦਖਲ ਕਰ ਦਿੱਤਾ ਹੈ ਮੇਰੇ Father in law ਅਸੀ ਕਿਰਾਏ ਦੇ ਘਰ ਵਿਚ ਰਹਿੰਦੇ ਹਾ ਅਸੀ ਤਾ ਪਿਛਲੇ 10 ਸਾਲ ਆਪਣੇ ਘਰ ਰਹਿੰਦੇ ਸੀ
Rough fitkri jo mishri de shape vich hove uus nu v use kr skdae haan ji??
Hanji
Thanku di me karnal too tuc ਬੜੇਂ nico ho very nice
Very nice Video 🎉
Di fitcari da powder v cold water mix karke lga sakde han?
Ji
Maam ssa ji🙏🏻,. Maam mere forhead te hairdye krk spot aa gya black clour da...... Please kuch treatment dass dyo pls.. Mere patije de marriege aa rahi he 😃tension hoyi bott jada🙏🏻🙏🏻
Ihi remedy use kro
@@justenjoy6594thank you so much maam❤
Bhuat badya ma'am ji
Bhut acha adia🎉
Di mai v use krdi teeth lyi bht pain c thik hoge hun best aa bht A powder
Bhut he vdiya lagya mam thoda sbha vdaya
Thank you mam ❤
All information is to good 👍🏻 ma use kardi hu 💯
Thanks for sharing your experience
🙏🙏
Didi caster oil daber company da vi use kar sakde
Bilkul
Bhut vadiya information g . Please very careful don’t use fatkari everyday in your mouth. Too much is bad for your mouth . Once a week is good. Excessive use of alum could potentially damage tooth enamel due to its abrasive nature. So please eh information jarrori eh - dentist
Ssa di din vich kine bar use krna Ah dasdo dii
One time
@ thq dii
Waheguru sab da bhala krio sabde ghr ban jaan
Hlo di body pe acne k liye kuch bataye plz
Mam koi weight gain li dasdo plz
Alpha Alpha homeopathy tonic german band , have1 tsp twice a day
Sat Sri akal didi
ਮੈਡਮ, ਜਿਹੜਾ ਤੁਸੀਂ ਪਾਊਡਰ ਕਿਹਾ ਉਹ ਹਮੇਸ਼ਾ ਖਿੱਲ ਕਰਕੇ ਹੀ ਬਣਾ ਕੇ ਰੱਖਣਾ ਜਾਂ ਸਿਰਫ਼ ਦੰਦਾਂ ਲਈ ਵਰਤਣ ਵਾਲੇ ਪਾਊਡਰ ਨੂੰ ਖਿੱਲ ਕਰਕੇ ਬਣਾ ਕੇ ਰੱਖਣਾ |
Very useful🎉
Sister sanu v 27sal ho ge kar ae te rahndiya nu kuj ni ban reha Mumy Dady boht mahant krde n bachre fr v ghar ni le pa rhe plz g ghar ban jave