ਬਾਲਾ ਨੋਰਮਲ ਪਰਿਵਾਰ ਆ ਪਰ ਦਿਲ ਨੀ ਛੱਡਿਆ,ਘੋੜਾ ਤੁਹਾਡੀ ਕੁਚਿਹਰੀ ਰੱਖਿਆ ਬੱਸ ਪਾਸ ਕਰਦਿਉ,ਫਿਰੋਜ਼ਪੁਰੀਆ ਦਾ ਨਵਾਂ ਘੋੜਾ

แชร์
ฝัง
  • เผยแพร่เมื่อ 25 ก.พ. 2024
  • ਬਾਲਾ ਨੋਰਮਲ ਪਰਿਵਾਰ ਆ ਪਰ ਦਿਲ ਨੀ ਛੱਡਿਆ,ਘੋੜਾ ਤੁਹਾਡੀ ਕੁਚਿਹਰੀ ਰੱਖਿਆ ਬੱਸ ਪਾਸ ਕਰਦਿਉ..
    ਵੇਖੋ ਫਿਰੋਜ਼ਪੁਰੀਆ ਦਾ ਨਵਾਂ ਘੋੜਾ..ਨਾਲ ਬਹੁਤ ਹੀ ਖੂਬਸੂਰਤ ਤੇ ਨੁੱਕਰੇ ਸਪੌਟਲੈਸ ਬੱਚੇ.. ਅਤੇ 3 ਘੋੜੀਆਂ ਵਾਜਿਬ ਰੇਟਾਂ ਤੇ ਵਿਕਾਊ ਵੀ ਆ ਬਾਈ ਕੋਲ ਗੱਲ ਜਰੂਰ ਕਰਿਉ..ਬਾਈ ਨੂੰ ਫੋਨ ਲਾਕੇ ਵਧਾਈ ਵੀ ਜਰੂਰ ਦਿਉ..ਧੰਨਵਾਦ
    Contact for videography👍9877728286
    ਘੋੜਿਆਂ ਦੇ ਸ਼ੌਕੀਨ ਚੈਨਲ Subscribe ਜਰੂਰ ਕਰੋ ਜੀ..ਅਸੀ ਵੀਡੀਉਗ੍ਰਾਫੀ ਰਾਹੀ ਦੇਵਤੇ ਘੋੜੇ ਫਿਲਮਾਕੇ ਤੁਹਾਡੀ ਕਚਿਹਰੀ ਚ ਰੱਖਦੇ ਆ,, ਸਾਡੀ ਹਮੇਸ਼ਾ ਕੋਸਿਸ਼ ਹੁੰਦੀ ਐ ਕਿ ਨਿਰਪੱਖ ਵੀਡੀਉਗ੍ਰਾਫੀ ਕੀਤੀ ਜਾਵੇ ਅਤੇ ਭਰਾਵਾਂ ਤੱਕ ਰਹੀ ਜਾਣਕਾਰੀ ਪਹੁੰਚਾਈ ਜਾਵੇ..
    ਜੇ ਆਪਜੀ ਵੀਡੀਉਗ੍ਰਾਫੀ ਰਾਹੀ ਦੁਨੀਆਂ ਦੇ ਕੋਨੇ - ਕੋਨੇ ਤੱਕ ਆਪਣੇ ਦੇਵਤੇ ਘੋੜੇ,ਮੱਝਾ,ਗਾਵਾਂ , ਮਾਲੀ ਵਖਾਉਣਾਂ ਚਾਹੁੰਦੇ ਹੋ ਜਾਂ ਘੋੜੇ,ਘੋੜੀਆਂ ਸੇਲ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ..9877728286 ਸਾਨੂੰ ਆਪ ਜੀ ਦੇ ਫੋਨ ਦਾ ਇੰਤਜਾਰ ਰਹੇਗਾ..
    ਜੇ ਆਪਜੀ ਨੂੰ ਗੱਲਬਾਤ ਚੰਗੀ ਲੱਗੇ,,ਵੀਡੀਉਗ੍ਰਾਫੀ ਚੰਗੀ ਲੱਗੇ ਤਾਂ ਚੈਨਲ ਨੂੰ ਸਪੋਟ ਜਰੂਰ ਕਰਿਉ ਜੀ.. ਧੰਨਵਾਦ..ਜਿਊਦੇ,ਵੱਸਦੇ,ਹੱਸਦੇ ਰਹੋ..
    #aamtonkhaas #horselover #punjabi #video #horse #allindia #champion #horse #punjabsingaar #love #punjabi #love #marwari #horsebreed #besthorses #india #indian #horseshow #2024 #anim#show #2023 #like #comment #trending #farmer #studfarm #interview #horsepower #horseriding #horse #forsale #aamtonkhaas #sukhsandhu #virelvideo #2024 #Nukrahorsebreed #marwari #aamtonkhaas #horse #love #video #farmer #like #2024 #marwarihorse #horseinpunjab #horseinindia #support #forchannel #love #horse #love #animals #channel #subscribe #like #video #like #videos #horseinpunjab #aamtonkhaas #Sukhsandhu #farmanimals #farm #farmer #bull #caw #cow #cowlover #video #kisaani #punjabi #videos #horseshow #show #besthorse #breeding #besthorse #breeder #aamtonkhaas #horselover #punjabi #video #horse #trending #farmer #animals #waheguruji #kirpaji

ความคิดเห็น • 15

  • @user-bp3by7wq8r
    @user-bp3by7wq8r 4 หลายเดือนก่อน +1

    ਬਾਈ ਘੋੜਾ ਤਾਂ ਆਉਂਦਾ ਹੀ ਪਛਾਣ ਲਇਆ ਸੀ ਪਰ ਬਦਲ ਗਿਆ ਬਹੁਤ ਘੋੜਾ ਵਾਹਿਗੁਰੂ ਕਿਰਪਾ ਕਰੇ ਚੜਦੀ ਕਲਾ ਬਖਸ਼ੇ ਮਿਹਰਾਂ ਕਰੇ

  • @vishalsharmavishal1958
    @vishalsharmavishal1958 5 หลายเดือนก่อน

    Beautiful Horse

  • @warassidhu9887
    @warassidhu9887 5 หลายเดือนก่อน

    sira hi ahhh ❤

  • @goldybhatti8504
    @goldybhatti8504 5 หลายเดือนก่อน

    ❤❤

  • @IqbalSingh-ps1mg
    @IqbalSingh-ps1mg 5 หลายเดือนก่อน

    ਬਹੁਤ ਸੁੰਦਰ ਜੀ ❤🎉

  • @GurjantSingh-br3gb
    @GurjantSingh-br3gb 5 หลายเดือนก่อน

    Ghnt ghoda poora❤❤❤❤and bnde vi sirra y huni

  • @baljinderchaudhary1456
    @baljinderchaudhary1456 5 หลายเดือนก่อน +2

    Suraj da ikko ikk tah baccha eh bhut chngga ghoda bai eh jehde bnda quality chaunda naa bacchyan ch oh esh ghode toh breed kraye ghodi bhut super ghoda

  • @singhSingh-fr1nx
    @singhSingh-fr1nx 5 หลายเดือนก่อน

    Veer bahla hunda Bala nai . Nice ghoda

  • @niliravidhaliwalfarm6773
    @niliravidhaliwalfarm6773 5 หลายเดือนก่อน

    Bai Dil da Amir Banda good 👍🏼👍🏼 waheguru hor taraki bakshe veer nu

  • @rahamatguruyapeeradichamke2006
    @rahamatguruyapeeradichamke2006 5 หลายเดือนก่อน

    Waheguru ji 🙏 thode te kirpa kare bhai da dil bot vda

  • @jeetuguraya4716
    @jeetuguraya4716 5 หลายเดือนก่อน

    ਸੁੱਖ ਵੀਰ ਬਾਈ ਦਾ ਘੋੜਾ ਤਾ ਚੰਗਾ ਹੈ ਹੀ ਬਾਈ ਵੀ ਬਾਲਾ ਸਾਉ ਹੈ

  • @farmaanjammu6221
    @farmaanjammu6221 5 หลายเดือนก่อน

    Bahot soona ghoda va ver ji ❤, te thodi vdos v bahot kaint hundia va 😊

  • @gurmeetgugu373
    @gurmeetgugu373 3 หลายเดือนก่อน

    Hii

  • @rahamatguruyapeeradichamke2006
    @rahamatguruyapeeradichamke2006 5 หลายเดือนก่อน

    Mera name ni bolea

  • @horseloverpb05gurisandhu9
    @horseloverpb05gurisandhu9 5 หลายเดือนก่อน

    ❤❤