ਬਾਬਾ ਬੱਸ ਤੇ ਲੈ ਗਿਆ ਬਰਾਤ

แชร์
ฝัง
  • เผยแพร่เมื่อ 22 ม.ค. 2025

ความคิดเห็น • 91

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ ปีที่แล้ว +12

    ਧੰਨਵਾਦ ਗੁਜਰਾਤ ਵਾਲੇ ਵੀਰਾ ਦਾ ਇਹਨਾਂ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ. ਇਹਨਾਂ ਨੂੰ ਲਾਟਰੀ ਨਿਕਲੇ ਜਿਸ ਨਾਲ ਇਹ ਹੋਰ ਮਜ਼ਬੂਤ ਹੋ ਜਾਣ

  • @HarjinderSingh-tg2pg
    @HarjinderSingh-tg2pg ปีที่แล้ว +4

    ਹੇ ਅਕਾਲ ਪੁਰਖ ਜੀਓ ਤਾਰੀ ਬਾਬੇ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੀਓ ਜੀ।
    ❤ ਤੋਂ ਸਤਕਾਰ ਬਾਬੇ ਦਾ।

  • @gillsaab8824
    @gillsaab8824 ปีที่แล้ว +18

    ਅੱਜ ਆਇਆਂ ਸੁਆਦ ।
    ਬੜੇ ਟਾਇਮ ਬਾਅਦ ਵਧੀਆ ਵੀਡਿਉ ਪਾਈਂ ਬਾਬਾ ਜੀ । 90% subscribe ਇਸ ਤਰਾਂ ਦੀਆਂ ਗੱਲਾਂ ਸੁਣ ਲੲੀ ਜੁੜੇ। ਧੰਨਵਾਦ।

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ ปีที่แล้ว +30

    ਬਾਬਾ ਜੀ ਮੈਂ ਪਹਿਲਾ ਹੀ ਕਿਹਾ ਸੀ ਦੁਸ਼ਮਣ ਜ਼ਯਾਦਾ ਬਣਨ ਗੇ ਓਹੀ ਕੰਮ ਹੋਇਆ. ਬਾਕੀ ਜਾਕੋ ਰਾਖੇ ਵਾਹਿਗੁਰੂ ਮਾਰ ਸਕੇ ਨਾ ਕੋਇ. ਇਹਨਾਂ ਵੀਰਾ ਨੂੰ ਮੱਤ ਬਖਸ਼ੇ ਪਰਮਾਤਮਾ. ਥੋਨੂੰ ਤੰਦਰੁਸਤੀ ਤੇ ਹਿਮਤ ਬਖਸ਼ੇ. ਪੰਜਾਬ ਜ਼ਿੰਦਾਬਾਦ.

  • @prabhavinash6463
    @prabhavinash6463 ปีที่แล้ว +2

    Sirra baba ji gallbaat ajj end lggi aa 😂😂😂😂😂chalo tuhada nashe khilaaf v morcha changa laya hoya aa. Good baba ji rabb lammi umar bakshe ji

  • @balbirsingh236
    @balbirsingh236 ปีที่แล้ว +4

    ਬਹੁਤ ਵਧੀਆ ਗਲਾ ਬਾਤਾ

  • @GurpreetDhillon-n4s
    @GurpreetDhillon-n4s 3 หลายเดือนก่อน +6

    ਬਾਬਾ ਜੀ ਕੀ ਹਾਲ ਠੀਕ ਮੈਰੇ ਪਿੰਡ ਘੁੱਦਾ ਬਠਿੰਡੇ ਕੋਲ ਆ

  • @amarjitsingh1946
    @amarjitsingh1946 ปีที่แล้ว +3

    ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਬਹੁਤ ਵਧੀਆ ਉਪਰਾਲਾ ਕੀਤਾ ਬਾਬਾ ਕਿਸੇ ਮਾਂ ਦਾ ਪੁੱਤਰ ਬੱਚ ਜਾਣਗੇ ਧੰਨਵਾਦ ਜੀ

  • @ManguSharma5642
    @ManguSharma5642 26 วันที่ผ่านมา

    ਬਾਬਾ ਜੀ ਆ ਵੀਡਿਓ ਦੇਖ ਕੇ ਬਹੁਤ ਹੱਸਿਆ ਮੈ ਵੀਡਿਓ ਤਾਂ ਰੋਜ਼ ਦੇਖ ਦਾ ਮੈ ਹਸ ਦਾ ਵੀ ਹੈ ਅੱਜ ਬਹੁਤ ਜ਼ਯਾਦਾ ਹੱਸਿਆ ਬਾਬਾ ਜੀ।ਚੈਨਲ ਵੀ ਅੱਜ sucribe ਕਰ ਲਿਆ ਬਾਬਾ ਜੀ ਬਹੁਤ ਵਧੀਆ ਬਾਲਾ ਜੀ ਮਹਾਰਾਜ ਤੰਦਰੁਸਤ ਰੱਖਣ।🙏🙏

  • @mithusingh4401
    @mithusingh4401 หลายเดือนก่อน

    ਤਾਰੀ ਬਾਬਾ ਜੀ ਤੁਹਾਡਾ ਗੱਲ ਬਾਤ ਕਰਨ ਦਾ ਲਹਿਜ਼ਾ ਬਹੁਤ ਵਧੀਆ ਹੈ ਤੁਸੀਂ ਫ਼ਿਲਮਾ ਵਿੱਚ ਕੰਮ ਕਿਉਂ ਨਹੀਂ ਕਰਦੇ

  • @JSKhara-y4m
    @JSKhara-y4m 2 หลายเดือนก่อน

    ਚਿਤਰਕਾਰ ਸੋਭਾ ਸਿੰਘ ਨੇ ਆਪਣੀ ਫ਼ੋਟੋ ਬਣਾਈ ਹੈ ਤਾਰੀ ਬਾਬਾ ਜੀ ਪਾਜੀ ਬਿਲਕੁੱਲ ਸਹੀ ਗਲ ਕਰਦੇ ਹਨ

  • @gursewakjhajj6875
    @gursewakjhajj6875 ปีที่แล้ว +4

    ਬਾਬਾ ਨਸੇ ਬਾਰੇ ਨਾ ਹੁਣ ਗੱਲਾ ਕਰੀ ਐਵੇ ਈ ਆਪਦੀਆਂ ਗੱਲਾ ਸੁਣਾਇਆ ਕਰ। ਹਣ ਸਵਾਦ ਆਉਣ ਲੱਗੇਆ। ਨਸੇ ਬਾਰੇ ਗੱਲਾ ਸੁਣ ਕੇ ਬਾਬਾ ਅੱਕਗੇ। ਜਿਹਨੇ ਸਮਝਣਾ ਇੱਕ ਬਾਰ ਚੀ ਸਮਝ ਜਾਣਾ ਜਿਹਨੇ ਨਹੀ ਸਮਝਣਾ ਉਹਨਾ ਨੂੰ ਭਾਵੇ ਰੋਜ ਕਹੀ ਜਾਈ ਉਹ ਨੀ ਬੰਦੇ ਬਣਦੇ। ਬਸ ਤੂੰ ਆਪਣੀਆਂ ਸਟੋਰੀਆ ਸੁਣਾਇਆ ਕਰ ਨਾਲੇ ਰਾਜਸਥਾਨ ਘੁੱਮ ਕੇ ਦਿਖਾ ਸਾਨੂੰ ਜਿਵੇ ਪੀ੍ਤ ਨਾਲ ਘੁੱਮ ਕੇ ਦਿਖਾਇਆ ਸੀ ਹੁਣ ਹੋਰ ਏਰੀਆ ਦਿਖਾਈ।

  • @jagmeetsandhu9955
    @jagmeetsandhu9955 หลายเดือนก่อน +1

    ਸਤਿ ਸ੍ਰੀ ਆਕਾਲ ਬਾਬਾ ਜੀ ਕੀ ਹਾਲ ਆ ਜੀ 😂 ਅਸੀ ਵੀ ਹਰਿਆਣਾ 😂 ਤੋ ਆ ਹਲਕਾ ਕਲਿਆਵਾਂਲੀ ਮੰਡੀ 😂

  • @beantsingh5603
    @beantsingh5603 ปีที่แล้ว +2

    ਬਾਬਾ ਤੇਰੇ ਨਾਲ ਦੇ ਖਤਰਨਾਕ ਨੇ ਚਾਕਣੀ ਜੇਹੜੇ ਨਸਾ ਸੱਡਣ ਵਾਲੇ ਨੇ

  • @HappySharmq
    @HappySharmq 2 หลายเดือนก่อน +7

    ਕੁਝ ਗੱਲਾਂ ਸਹੀ ਏ ਤੇ ਕਾਫੀ ਗੱਪ ਨੇ ਵੱਡੇ ਵੱਡੇ, ਇਕ ਬਸ ਵਾਲਾ ਸਾਰੀ ਬਰਾਤ ਨੂੰ ਕਿਵੇਂ ਇਨੀ ਤੇਜ 6am ਨੂੰ ਲੈ ਜਾਉ, ਬਸ ਵਾਲੇ ਨੂੰ ਕੌਣ ਪੁੱਛਦਾ, ਬਰਾਤ ਚ, ਭਲਾ ਬਰਾਤ ਦੇ ਇਕ ਬੰਦੇ ਨੂੰ ਵੀ ਵਾਟ ਦਾ ਪਤਾ ਨਹੀਂ ਸੀ, ਗੱਪ ਬਹੁਤ ਵੱਡਾ

    • @dharamsinghji35
      @dharamsinghji35 หลายเดือนก่อน

      Bilkul sahi kiha bi ji 80% jhooth hai

  • @sarbbrar4173
    @sarbbrar4173 ปีที่แล้ว +3

    Sat shri akal baba ji 🙏🙏🙏

  • @jashandeepsinghdhaliwal2373
    @jashandeepsinghdhaliwal2373 ปีที่แล้ว +2

    🎉🎉❤❤ very Nice ❤❤

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ ปีที่แล้ว +6

    ਬਾਬਾ ਜੈ ਕਦੇ ਚੰਡੀਗੜ੍ਹ ਆਏ ਤਾਂ ਦਸਿਓ ਮਿਲਾਗੇ ਆਪਾ. ਸਾਡਾ ਮਨ ਵੀ ਖੁਸ਼ ਹੋ ਜੂਗਾ ਥੋਨੂੰ ਮਿਲਕੇ

  • @jotsidhu4007
    @jotsidhu4007 ปีที่แล้ว +1

    Baba asi klnwali to aye edr jro dsiyo suniya tuc edr aa k mud gye

  • @willamvirk-oc9jb
    @willamvirk-oc9jb ปีที่แล้ว +3

    NYC Bai ji .. tuse hassande reha karo sanu edda e

  • @JaspreetSingh-ij5ic
    @JaspreetSingh-ij5ic 8 หลายเดือนก่อน +1

    ਕਿਵੇਂ ਹੋ ਬਾਬਾ ਜੀ ਬਾਈ ਸਤਿ ਸ਼੍ਰੀ ਅਕਾਲ ਰੂਬੀ ਬਾਈ ਨੂੰ ਕਿੱਧਰ ਬਾਈ ਬੈਠੇ ਆ

  • @NirmalSingh-ny7ro
    @NirmalSingh-ny7ro ปีที่แล้ว

    Ajj kaint video a baba baba too Nasha Nasha karke lagda sanu vi nashee te dena a

  • @Jagjeetsinghdallwal
    @Jagjeetsinghdallwal หลายเดือนก่อน

    Baba Chita pinda.gappi aa .ਹੁਣ chita penda .me sach ਦੱਸਦਾ ਹਾਂ. Me ਪਹਿਲਾਂ ਸੁਣਦਾ ਸੀ baby Dea ਗੱਲਬਾਤ. Sach dasda

  • @ਪੰਜਾਬੴ
    @ਪੰਜਾਬੴ 2 หลายเดือนก่อน +4

    ਟਰੱਕ ਤੋ ਲਫੇੜਾ ਗੱਪਾ ਦਾ ਬਾਦਸਾਹ 😅😂😅

  • @mithusingh4401
    @mithusingh4401 หลายเดือนก่อน +1

    ਤਾਰੀ ਬਾਬਾ ਜੀ ਤੁਸੀਂ ਆਪਣਾ ਖੁੱਦ ਦਾ ਚੈਨਲ ਬਣਾਉ ਕਿਉਂਕਿ ਦੂਜੇ ਚੈਨਲ ਵਾਲੇ ਤੁਹਾਡੀਆਂ ਗੱਲਾਂ ਨੂੰ ਵੇਚੀ ਜਾਂਦੇ ਹਨ ਜਿਸ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਤੁਸੀਂ ਆਪਣਾ ਯੂ ਟਿਊਬ ਉੱਤੇ ਚੈਨਲ ਬਣਾਉ ਤੇ ਇੱਕ ਬੰਦੇ ਨੂੰ ਵਿਡੀਉ ਬਣਾਉਣ ਉੱਤੇ ਰੱਖ ਲਵੋ ਤੁਹਾਨੂੰ ਤੁਹਾਡੀਆਂ ਗੱਲਾਂ ਦੇ ਪੈਸੇ ਤਾਂ ਮਿਲਣਗੇ,ਯੂ ਟਿਊਬ ਉੱਤੇ ਪੈਸੇ ਬਹੁਤ ਬਣਦੇ ਹਨ, ਦੋ ਵਿਡੀਉ ਨਾਲ ਤੁਹਾਡਾ ਚੈਨਲ ਮੈਨਸਨ ਹੋ ਜਾਣਾ ਹੈ ਤਿਜੀ ਚੋਥੀ ਵਿਡੀਉ ਨਾਲ ਤੁਹਾਨੂੰ ਪੈਸੇ ਆਉਣ ਲੱਗ ਜਾਣਗੇ ਤੁਹਾਡੀ ਮਹੀਨੇ ਦੀ ਆਮਦਨ ਲੱਖਾਂ ਰੁਪੈ ਹੋ ਜਾਣੀ ਹੈ

  • @randhirsinghgill2854
    @randhirsinghgill2854 ปีที่แล้ว +2

    ਇਸ ਤਰ੍ਹਾਂ ਦੀ ਦੁਕਾਨਦਾਰੀ ਬਹੁਤ ਘੱਟ ਸਮੇਂ ਦੀ ਹੁੰਦੀ ਆ

  • @SukhmanderSingh-j9j
    @SukhmanderSingh-j9j ปีที่แล้ว +4

    Waheguru Ji

  • @BaljeetPala-vu8ui
    @BaljeetPala-vu8ui 5 หลายเดือนก่อน +1

    Bhai Njaara banke Rakhda tu bi ,jmaa Rounki Banda bhai tu b

  • @sukhmanjotsingh7427
    @sukhmanjotsingh7427 ปีที่แล้ว +2

    Sat sir akal ji baba gg

  • @harrys8915
    @harrys8915 ปีที่แล้ว +3

    Baba ajj fer vdya manoranjan kra ta🎉🎉

  • @gurdassingh3194
    @gurdassingh3194 ปีที่แล้ว +3

    ਬਾਈ ਨਾਲ ਵਾਲੇ ਨਹੀਂ ਹਸਦੇਂ ਹੁਣ ਕੁਝ ਚੰਗਾ ਨਹੀ ਲਗਦਾ

  • @richhpalsra9823
    @richhpalsra9823 ปีที่แล้ว +5

    ਬਾਬਾ ਮੇਰਾ ਪਿੰਡ ਕਾਲਾਂਵਾਲੀ ਹੈ ਸੇਮ ਤਾਂ ਸਾਡੇ ਨਹੀਂ ਕਿਤੇ ਚਿੱਕਡ਼ 'ਚ ਖਬੋ ਲੀ ਬਸ ਬਾਬਾ

    • @KuldeepSingh-od5tl
      @KuldeepSingh-od5tl ปีที่แล้ว +1

      ਉਹ ਟਾਈਮ ਚ ਸੇਮ ਬਹੁਤ ਹੁੰਦੀ ਸੀ ਵੀਰਰਰਰਰਰ ਸੋਡੇ ਕੋਲ ਪਿੰਡ ਚੋਰਮਾਰ ਆ ਉਥੇ ਵੀ ਬਹੁਤ ਸੇਮ ਹੁੰਦੀ ਸੀ

    • @RanglaPunjab1947
      @RanglaPunjab1947 หลายเดือนก่อน +2

      1995 de gal kar reha baba

  • @AbhaypartapSingh-lm4vy
    @AbhaypartapSingh-lm4vy ปีที่แล้ว +1

    Babe eda hassa vndia kr roj vicho j serious ho gya si

  • @VishalKumar-mc3gl
    @VishalKumar-mc3gl ปีที่แล้ว +1

    Baba ji muktsar sahib aye ta mileo

  • @gurjeetpb65mohali4
    @gurjeetpb65mohali4 หลายเดือนก่อน +1

    ਸ਼ੋਭਾ ਸਿੰਘ ਦੀ ਫੋਟੋ ਅ ਗੁਰੂ ਨਾਨਕ ਦੇਵ ਨਹੀ

  • @ManpreetSingh23-r7w
    @ManpreetSingh23-r7w 5 หลายเดือนก่อน +1

    😂😂😂😂wah siraaa baba

  • @rajpalsingh9091
    @rajpalsingh9091 6 หลายเดือนก่อน +1

    ਬਾਬਾ ਜੀ ਅਸੀ ਤਾਂ ਵੀਡੀਓੁ ਸ਼ੁਰੂ ਹੋਣ ਸਾਰ ਹੀ ਕਮੈਟ ਕਰ ਦਿੰਨੇ ਆ ਜੀ 🐲🐲🐲🐲🐲🐲🐲🐲🐲🐲🐲🐲🐲

  • @ladybalrajsingh7010
    @ladybalrajsingh7010 ปีที่แล้ว +1

    ਬਾਬਾ ਖਿਚੀ ਰੱਖ

  • @lakhveersinghmallan4273
    @lakhveersinghmallan4273 ปีที่แล้ว +2

    ਬਹੁਤ ਵਧੀਆ ਬਾਬਾ ਜੀ

  • @PrabhjotBabba
    @PrabhjotBabba 2 หลายเดือนก่อน

    ਤਾਂਰੀ ਬਾਬਾ ਤੁਸੀ ਕਿੰਨਾਂ ਖਰਚਾ ਆਇਆ ਤੁਹਾਡੲ

  • @PREETSXNDHU0001
    @PREETSXNDHU0001 2 หลายเดือนก่อน +1

    300 dinda bus magar mod leni 🤣🤣🤣🤣🤣👌

  • @KuldeepBrar-xk3ei
    @KuldeepBrar-xk3ei 20 วันที่ผ่านมา

    Very nice ❤❤🎉🎉

  • @sukhdevsinghsabisidhu4454
    @sukhdevsinghsabisidhu4454 ปีที่แล้ว +2

    Sat sari akal

  • @bhoopaji
    @bhoopaji ปีที่แล้ว +2

    ਬਾਬਾ ਜੀ ਕ੍ਰਿਪਾ ਕਰਕੇ ਨਸ਼ਾ ਛਡਣ ਵਾਸਤੇ ਸੰਪਰਕ ਨੰਬਰ ਤਾਂ ਦੇ ਦਿਓ ਆਪਣਾ, ਖਰਚਾ ਜਿੰਨਾ ਵੀ ਆਵੇਗਾ ਅਸੀਂ ਆਪ ਕਰਾਂਗੇ ਆਪਣਾ

  • @MSGaminG-cc4dz
    @MSGaminG-cc4dz ปีที่แล้ว +2

    Bai g Mere Kol Kad Avonge K Moge ton

  • @rajwindersinghrajasandhu2900
    @rajwindersinghrajasandhu2900 ปีที่แล้ว +2

    Baba mintu da nam ne lea kade baba ode BARE VE DASE HUN KE KAR REHA MINTU

  • @GarrySran-j2w
    @GarrySran-j2w ปีที่แล้ว +2

    Very Nice Baba G

  • @PremMittal-s4o
    @PremMittal-s4o 16 วันที่ผ่านมา

    Love Hewitt you are so many

  • @gillboys5113
    @gillboys5113 ปีที่แล้ว +3

    Love u baba ji

  • @anumeshgodara3458
    @anumeshgodara3458 หลายเดือนก่อน

    Rista kita c jina ne ona nu awe v nhi c pta v kini waat a 😊😊

  • @deepakrajput8930
    @deepakrajput8930 ปีที่แล้ว +2

    🙏🙏🙏💕💕

  • @AvtarSingh-t7o2m
    @AvtarSingh-t7o2m 4 หลายเดือนก่อน +1

    Baba ji address dso

  • @gulshanpreet2016
    @gulshanpreet2016 ปีที่แล้ว +2

    Wmk ji

  • @gokulchoudhry89
    @gokulchoudhry89 4 หลายเดือนก่อน +1

    Vah ji

  • @prabhsingh7462
    @prabhsingh7462 ปีที่แล้ว +1

    WaHeGuRu g

  • @sunny37886
    @sunny37886 2 หลายเดือนก่อน

    Bus 100 te car 150 te same ,
    😂😂

  • @jaskaran__aujla__8924
    @jaskaran__aujla__8924 ปีที่แล้ว +1

    👍👍👍👍

  • @AmanRachan-yj2pi
    @AmanRachan-yj2pi ปีที่แล้ว +2

    Baba main 3 4 baar phn laya koi b phn ni chukda❤❤

    • @bhoopaji
      @bhoopaji ปีที่แล้ว +1

      ਬਾਈ ਜੀ ਨੰਬਰ ਦੇ ਦਿਓ ਮੈਨੂੰ ਵੀ

  • @hardeepsinghbhathal7445
    @hardeepsinghbhathal7445 2 หลายเดือนก่อน

    Nice Baba ji

  • @AnmolPreet-cy2my
    @AnmolPreet-cy2my 7 วันที่ผ่านมา

    ❤🙏🙏🙏🙏❤❤

  • @MadanLal-v1f
    @MadanLal-v1f 6 หลายเดือนก่อน +2

    ਬਾਈਮਜਾਯੂਨੀਅਨਦਾਹੈ

  • @Sukhdev03596
    @Sukhdev03596 ปีที่แล้ว +4

    ਬਾਈ ਜੀ 93 94 ਚ ਚੜਿੱਕ ਦਾ ਡਰਾਈਵਰ ਸੀ ਬਾਈ ਸਿੰਦੂ ਨਾਲਬਾੜੀ ਦੇ RTO ਦੇ ਸਿਪਾਹੀ ਨੇ ਡੰਡਾ ਮਾਰਕੇ ਲਾਇਟ ਤੋੜਤੀ ਬਾਈ ਨੇ ਤੁਰੀ ਜਾਂਦੀ ਗੱਡੀ ਛੱਡ ਕੇ ਮੈਨੂੰ ਕਹਿੰਦਾ ਗੱਡੀ ਸਾਬ ਆਪ ਛਾਲ ਮਾਰਕੇ ਸਿਪਾਹੀ ਫੜ ਲਿਆ
    ਤੇ RTO ਨੇ 500 ਰੁਪਏ ਦੇ ਕੇ ਖਹਿੜਾ ਛੁਡਾਇਆ
    KK ਕੰਪਨੀ ਮੋਗੇ ਦੀ ਗੱਡੀ ਸੀ 6652

  • @amarjeetsinghgill670
    @amarjeetsinghgill670 ปีที่แล้ว +1

    Humne bhi bahut kuthe kam ki hai Baba ji lekin ab Holi Holi sudhar rahe hain

  • @soniSekhon-cq2pd
    @soniSekhon-cq2pd 3 หลายเดือนก่อน +1

    Bai ah bed 🏥 vala

  • @GarrySran-j2w
    @GarrySran-j2w ปีที่แล้ว +1

    Hanji

  • @MSGaminG-cc4dz
    @MSGaminG-cc4dz ปีที่แล้ว +1

    Soba Singh h na Baba hna

  • @karanbaraich2300
    @karanbaraich2300 2 หลายเดือนก่อน

    👍

  • @Arjun-fm4ht
    @Arjun-fm4ht ปีที่แล้ว +1

    😂

  • @MsRomanticjatt
    @MsRomanticjatt 2 หลายเดือนก่อน

    Bhai baba diya gallla nee mukdiyaa .. haha sada bahar a Tera kam baba haha chakk ke rakk beshakm 80 procent ghapp hundi a

  • @PremMittal-s4o
    @PremMittal-s4o 16 วันที่ผ่านมา

    SIP p

  • @JaswinderSingh-ed9et
    @JaswinderSingh-ed9et ปีที่แล้ว +1

    औ जा ब्रेकर मार के गाड़ी ले गया ब्रेक का मार के पिछड़े ले गया लोकन फुद्दू बनाई जा

  • @PremMittal-s4o
    @PremMittal-s4o 16 วันที่ผ่านมา

    L
    [G
    p, you√

  • @deepuphardhan3903
    @deepuphardhan3903 หลายเดือนก่อน

    Good job

  • @gulshanpreet2016
    @gulshanpreet2016 ปีที่แล้ว +2

    Wmk ji