Sada Bapu !! ਸਾਡਾ ਬਾਪੂ !! PUNJABI SHORT MOVIE 2021!! PUNJABI FILM !! NUMBERDAR UBHIA

แชร์
ฝัง
  • เผยแพร่เมื่อ 28 ก.ย. 2024
  • Join 👇
    Facebook Page:-👥 / bapu.ubhia
    Instagra:-Instagram www.instagram/....
    ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ________________________
    Staring :- Bapu ubhia, pamy Numberdar, vicky numberdar, Lovepreet ghuman ,Bebe ubhia
    :All Rights Reserved .
    ©️-Numberdar Ubhia Production
    ✔️ Licensed By Numberdar Ubhia
    For Business:-numberdarubhia9977@gmail.com
    ☎️WHTSAPP 9988129977
    Story writter:-Taini kotkapura(9988105100
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ TH-cam ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    --------------------------------------------------------------.
    📢. This is a Copyright protected work.
    Re-uploading on any socal medial platform will be resulting in legal Action .
    ______________________________________
    ਸਿੱਧਰਾ ਪਾ੍ਹੁਣਾ ਭਾਗ 1 • ਸਿੱਧਰਾ ਪ੍ਰਹੌਣਾ ।। Sidh...
    #BAPU #LATESTVIDEO

ความคิดเห็น • 1.9K

  • @nirbhaubhia5894
    @nirbhaubhia5894 3 ปีที่แล้ว +180

    ਲਾਈਕ ਤੇ ਕਮੈਟ ਸੈਅਰ ਵੱਧੋ ਵੱਧ ਕਰਦੋ ਜੀ 🙏

  • @HarpalSingh-Aj-Ay
    @HarpalSingh-Aj-Ay 3 ปีที่แล้ว +11

    ਬਾਪੂਆ ਨਾਲ ਸਹੀ ਏਦਾ ਹੀ ਹੁੰਦਾ ਭਰਾਵੋ ਸਾਰੇ ਆਪੋ ਆਪਣੇ ਘਰੀ ਵੇਖੋ ਇਹ ਸਹੀ ਆ

  • @somnath1865
    @somnath1865 3 ปีที่แล้ว +16

    ਸਿਖਿਆ ਮਿਲਦੀ ਹੈ, ਬਹੁਤ ਹੀ ਦਿਲ ਨੂੰ ਸ਼ੂਹ ਗਿਆ ਵੀਡੀਓ ਗੁਡ ਮੈਸਿਜ ਚੜ੍ਹਦੀ ਕਲਾ ਵਿਚ ਰਹੋਜੀ।

  • @SukhwinderSingh-mv7rd
    @SukhwinderSingh-mv7rd 3 ปีที่แล้ว +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥🙏👍👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥

  • @gurjitsingh9112
    @gurjitsingh9112 3 ปีที่แล้ว +3

    ਬਹੁਤ ਵਧੀਆ ਵੀਡੀਓ ਜੀ, ਧੰਨਵਾਦ ਲੋਕਾਂ ਨੂੰ ਸਹੀ ਸੇਧਦੇਣ ਲਈ

  • @keshavsharmaladbanjara7670
    @keshavsharmaladbanjara7670 3 ปีที่แล้ว +13

    ਨੰਬਰਦਾਰ ਜੀ ਸਾਨੂੰ ਸੋਡੀ ਬਿਡੀਉ ਬਹੁਤ ਸੋਹਣੀ ਲਗਦੀ ਹੈ। Very very nice 🥰🥰

  • @inder_Randhawa_1585
    @inder_Randhawa_1585 3 ปีที่แล้ว +1

    ਬਾਪੂ ਜੀ ਬੜਾ ਦੁੱਖ ਹੁੰਦਾ 😭😭😭😭😭

  • @UN_LEGEND
    @UN_LEGEND 3 ปีที่แล้ว +115

    ਜੇਕਰ ਕੋੲੀ ਵੀ ਇਸ ਕਮੈਟ ਨੂੰ ਪੜ ਰਿਹਾਂ ਹੈ ਤਾਂ ਮੈ ਰੱਬ ਅਗੇ ਅਰਦਾਸ ਕਰਦਾ ਹਾ ਕਿ ੳੁਹਨਾਂ ਦੇ ਮਾਪਿਅਾਂ ਦੀ ਰੱਬ ੳੁਮਰ ਲੰਬੀ ਕਰੇ l

  • @HarbansSingh-kf7dt
    @HarbansSingh-kf7dt ปีที่แล้ว

    ਬਹੁਤ ਵਧੀਆ ਸਿੱਖਿਆ ਮਿਲਦੀ ਆ ਵੀਡੀਓ ਤੋਂ ਬਾਪੂ ਜੀ 👌👌👍👍🙏🙏

  • @gurmejram4120
    @gurmejram4120 2 ปีที่แล้ว +3

    Bhut vdiya msg ajj de ਸਮੇਂ ਚ ehi chalda🙏🙏💐❤️

  • @singhjagjeet6171
    @singhjagjeet6171 3 ปีที่แล้ว

    ਬਹੁਤ ਵਧੀਆ ਸੁਝਾਅ ਹੈ ਬਾਈ ਜੀ ਲੋਕਾਂ ਲਈ

  • @ranjeetjawanda7779
    @ranjeetjawanda7779 3 ปีที่แล้ว +15

    Happy father's day ❣️

  • @sudagarsingh1476
    @sudagarsingh1476 3 ปีที่แล้ว

    ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਇਹ ਨਾਟਕ ਨਹੀਂ ਹੁਣ ਦੇ ਸਮੇਂ ਦੀ ਹਕੀਕਤ ਪੇਸ਼ ਕੀਤੀ ਆ 👍🏻👍🏻👍🏻👍🏻👍🏻👌👌👌❤❤❤❤🙏🙏🙏🙏

  • @sspexperiment879
    @sspexperiment879 3 ปีที่แล้ว +3

    Bai ji bot sohne moive a dil nu lagi 🙏🙏🙏🙏😭

  • @overseersinghbhullaroverse9716
    @overseersinghbhullaroverse9716 3 ปีที่แล้ว

    ਤਾਇਆ ਨੰਬਰਦਾਰ ਜੀ ਬਹੁਤ ਵੱਧੀਆਂ ਵੀਡੀਓ ਆ ਜੀ 👌 👌👌👌👌

  • @Anmolsharmagmailcom
    @Anmolsharmagmailcom 3 ปีที่แล้ว +6

    Nice video 👍👍

  • @ramandhillon2154
    @ramandhillon2154 3 ปีที่แล้ว +2

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਨੇ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖੀ ਦੀ ਹਾ ਜੀ very nice video ji 🙏 💕

  • @parminderkaler7472
    @parminderkaler7472 3 ปีที่แล้ว +3

    Very nice workdone by bappu g ... This video make me cry ...... Very motivational video ...... Keep uploading ..... 🙏🙏👍👍

  • @narinderkaur2798
    @narinderkaur2798 3 ปีที่แล้ว

    ਆਹ ਬਿਲਕੁਲ ਸੱਚ ਹੈ ਬਹੁਤ ਘਰਾ ਵਿੱਚ ਇਹਦਾ ਹੁੰਦਾ

  • @GagandeepSingh-ry6jn
    @GagandeepSingh-ry6jn 3 ปีที่แล้ว +6

    Good message to all youngers

  • @gurisingh5116
    @gurisingh5116 3 ปีที่แล้ว

    ਬਹੁਤ ਬਹੁਤ, ਵਧੀਆ ਬਪੂਜੀ

  • @dkarora7911
    @dkarora7911 2 ปีที่แล้ว +10

    Nice message given to new generation...also given example of bearing power of our elders,they desire unity of family,even by sacrificing their own thought...

  • @mukeshbarthwal9565
    @mukeshbarthwal9565 2 ปีที่แล้ว

    Babji you are great Satnam yaha Guru ji ki fata yaha gurji ke khalsa

  • @darshansokhal2180
    @darshansokhal2180 3 ปีที่แล้ว +26

    ਮੱਘਰ ਸਿਰਾ ਕਰਦਾ

  • @kalasgajs5692
    @kalasgajs5692 3 ปีที่แล้ว

    ਬਾਬੂ ਜੀ ਬਹੁਤ ਵਧੀਆ ਮੈਸਜ ਦਿੱਤਾ ਜੀ👌👌👌🙏🙏

  • @sarbjeetkaurkaur3776
    @sarbjeetkaurkaur3776 3 ปีที่แล้ว +5

    Sat ਸ੍ਰੀ ਅਕਾਲ ਬਾਪੂ ਜੀ.. Bahut ਸੋਹਣੀ video aa.. 👍👍😍😍

    • @kamalpreetkaur9336
      @kamalpreetkaur9336 3 ปีที่แล้ว +1

      🙏🙏🙏😭😭😭😭

    • @numberdarubhia
      @numberdarubhia  3 ปีที่แล้ว

      ਸਤਿ ਸੀ੍ ਅਕਾਲ ਜੀ ਧੰਨਵਾਦ ਜੀ

    • @harbanskaur2750
      @harbanskaur2750 3 ปีที่แล้ว

      @@numberdarubhia .
      .

  • @attjattisungrurdi7547
    @attjattisungrurdi7547 3 ปีที่แล้ว +1

    Bhut vadiya msg a baba ji je lok samjan ge 🙏🏼🙏🏼

  • @ashuchattha7114
    @ashuchattha7114 3 ปีที่แล้ว +5

    ਬਹੁਤ ਵਧੀਆ video ਹੈ ਬਾਪੂ ਜੀ🙏🙏🙏

    • @numberdarubhia
      @numberdarubhia  3 ปีที่แล้ว +1

      ਧੰਨਵਾਦ ਜੀ

    • @bindarbrar2987
      @bindarbrar2987 3 ปีที่แล้ว

      @@numberdarubhia ਰੳਥਰ@#ੲਥ@@ੳ~ਥੳ੧~੧ੳੳ੧ਥੲ੨ਚਥਚਚ੧੨੨ੲ```ੲਆ੨ੲ`੨੧੨੨```ੲੳ

  • @harmailsingh1553
    @harmailsingh1553 ปีที่แล้ว

    ਬਹੁਤ ਵਧੀਆ ਸਟੋਰੀ ਸਾਰੀ ਟੀਮ ਦਾ ਧੰਨਵਾਦ🙏💕🙏💕🙏💕

  • @joginderkaur7883
    @joginderkaur7883 3 ปีที่แล้ว +3

    Good message for everyone god bless all of you and your team

  • @AvtarSingh0590
    @AvtarSingh0590 3 ปีที่แล้ว

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇਓ ਵਾਹਿਗੁਰੂ ਜੀ ਮੇਹਰ ਕਰੋ👍🙏🌹

  • @gurveerkaur5330
    @gurveerkaur5330 3 ปีที่แล้ว

    ਬਹੁਤ ਵਧੀਆ ਵੀਡੀਓ ਸੀ ਜੀ ਵੀਰੇ

  • @gaganbilling5152
    @gaganbilling5152 3 ปีที่แล้ว +7

    Nice vedio ji ❤️

  • @ramanmaan2336
    @ramanmaan2336 2 ปีที่แล้ว

    ਪੂਰੀ ਅੱਤ ਕਰਵਾਉਦੈ all of you

  • @jaswantdhillon5252
    @jaswantdhillon5252 2 ปีที่แล้ว +3

    This is the great lesson to take care elderly parents

  • @jasvirsinghgill596
    @jasvirsinghgill596 2 ปีที่แล้ว

    ਵੀਰ ਜੀ ਬਹੁਤ ਵਧੀਆ ਵੀਡਿਉ ਆ ਸਾਨੂੰ ਉਡੀਕ ਰਹਿਗੀ ਅਉਣ ਵਾਲੀ ਵਿਡੀਉ ਦੀ ਬਾਪੂ ਦਾ ਰੋਲ ਬਹੁਤ ਵਧੀਆ ਲੱਗਿਆ

  • @ashokashok-mn5br
    @ashokashok-mn5br 3 ปีที่แล้ว

    Waah ji waah sharvan putar wala roll kita veer nay baapu ji dhilay pai gay Bahu kupati aa gai

  • @harmanchangera920
    @harmanchangera920 3 ปีที่แล้ว +5

    Love u brother ji

  • @shariqaman731
    @shariqaman731 2 ปีที่แล้ว

    Zabardast episode. Saray characters nu behtreen role adaa kita si.

  • @lovepreetsingh9030
    @lovepreetsingh9030 3 ปีที่แล้ว +4

    Bahut vadia baapu ji 👍👍👍

  • @SonuSonu-ry1qi
    @SonuSonu-ry1qi 3 ปีที่แล้ว

    Bapu de acting siraa

  • @DIGITAL__GAMER-rg1qj
    @DIGITAL__GAMER-rg1qj 3 ปีที่แล้ว

    Ghaint movie very nice ji kisan majdoor ekta jindabad

  • @amandeepsinghgill9349
    @amandeepsinghgill9349 3 ปีที่แล้ว +5

    ਬਹੁਤ ਵਧੀਆ ਕੋਸ਼ਿਸ਼ ਸਾਰੀ ਟੀਮ ਵਧਾਈ ਦੀ ਪਾਤਰ ਹੈ। ਸਾਰਿਆਂ ਦੀ ਐਕਟਿੰਗ ਵਧੀਆ ਸੀ ਖਾਸ ਕਰਕੇ ਬਾਪੂ ਜੀ।

    • @numberdarubhia
      @numberdarubhia  3 ปีที่แล้ว

      ਬਹੁਤ ਬਹੁਤ ਧੰਨਵਾਦ ਜੀ 🙏

    • @mohindersandhu9950
      @mohindersandhu9950 3 ปีที่แล้ว

      Verrynicebapuandmoundathanksviedwgodblessyoufathersdaytruthhaa lovefayhers

  • @muhammadazhar712
    @muhammadazhar712 2 ปีที่แล้ว

    Ah program meno bohat vadia Laga.Dekh k bars Maza aonda.

  • @captklsainipanchkula8689
    @captklsainipanchkula8689 2 ปีที่แล้ว +6

    Tit for tat. An excellent story prepared on family of today,s environment. All the characters are fine and done their role in a commendable manner. Good work done. All the best.

  • @SatnamSingh-km3gd
    @SatnamSingh-km3gd 2 ปีที่แล้ว

    ਬਹੁਤ ਹੀ ਵਧੀਆ ਵੀਡੀਓ ਬਣਾਈ ਗਈ ਹੈ ਬਾਈ ਜੀ ,very nice video

  • @Splendor_7833
    @Splendor_7833 3 ปีที่แล้ว +6

    ❣️❣️

  • @gulshanparveen248
    @gulshanparveen248 2 ปีที่แล้ว

    Boht sohni sikhia diti ji tuci parmatma sabh nu sumatt bakhshe

  • @shamshersingh8827
    @shamshersingh8827 3 ปีที่แล้ว +1

    ਸਰਦਾਰ ਨੰਬਰਦਾਰ ਉਬੀਆ ਜੀ ਸਤਿਸ਼ੀਅਕਾਲ ਤੁਹਾਡੇ ਰੋਲ ਨੂੰ ਦੇਖ ਕਿ ਲੱਗਦਾ ਸਮਾ ਬਹੁਤ ਹੀ ਖਰਾਬ ਆ ਰਿਹਾ ਹੈ ਨੂੰਹ ਦੇ ਸਖਤ ਬੋਲ ਨੇ ਸਾਡੀ ਰੂਹ ਕੰਬਾ ਦਿਤੀ ਪਰ ਤੁਹਾਡੀ ਸਹਿਨਸ਼ੀਲਤਾ ਨੇ👍💯 ਕਮਾਲ ਕਰਤੀ ਜੀ ਧੰਨਵਾਦ😘💕

  • @ManjinderSingh-qw3sp
    @ManjinderSingh-qw3sp 3 ปีที่แล้ว +1

    Bahuit bahuit he sohani video ver g 👍🙏🙏

  • @sukhdhillonpb4671
    @sukhdhillonpb4671 3 ปีที่แล้ว

    ਸਤਿ ਸ੍ਰੀ ਅਕਾਲ ਨੰਬਰਦਾਰ ਜੀ ਵੀਡੀਓ ਬਹੁਤ ਵਧੀਆ 🙏🏻 Nice massage

  • @rampalsingh5046
    @rampalsingh5046 2 ปีที่แล้ว

    ਬਹੁਤ ਵਧੀਆ ਕੁੜੀਆਂ ਵਾਸਤੇ ਸੁਨੇਹਾ

  • @jassasingh5365
    @jassasingh5365 3 ปีที่แล้ว

    ਬਹੁਤ ਵਧੀਆ ਵੀਡਿਓ ਹੈ ਨੰਬਰਦਾਰ ਜੀ ਜਿਉਦੇ ਰਹੋ

  • @oldcr7427
    @oldcr7427 3 ปีที่แล้ว

    ਬਹੁਤ ਵਧੀਆ ਵੀਡੀਓ ਬਾਪੂ ਜੀ

  • @peaceboyff9749
    @peaceboyff9749 2 ปีที่แล้ว +2

    Mai apki har video share karta ho i like ur short movies most good👍❣️🙏😘

  • @manpreetsinghsonuchannal5602
    @manpreetsinghsonuchannal5602 3 ปีที่แล้ว

    Bupu ji di acting ba kaml ha koi na ana janha

  • @GurjantSingh-zk7iv
    @GurjantSingh-zk7iv 3 ปีที่แล้ว

    Bapu ji siraa krde aa

  • @nanakchand1514
    @nanakchand1514 3 ปีที่แล้ว

    Babu.ji.apaki.ha.stori.na.bohit.rohiat.deta.babu.ji.jug.jug.jeo.satsriakal.n.c.dubai

  • @WorldCreative2
    @WorldCreative2 3 ปีที่แล้ว +1

    Paaji me Haryana to bdiyaa lga vedio vekh ke waheguru ji

  • @tejindernagpal2403
    @tejindernagpal2403 3 ปีที่แล้ว

    Babu g tusi har tra tha character vich fit ho janda ho sira acting

  • @premchand-sm9hm
    @premchand-sm9hm 10 หลายเดือนก่อน

    Veer ji bahut badhiya gal samjhay hai ji loka nu ji

  • @sukhdeepkaur5846
    @sukhdeepkaur5846 2 ปีที่แล้ว

    Ghaint bapu ji ,,😊😊👌👌👌👌👌

  • @nachhattarsinghsandhu2503
    @nachhattarsinghsandhu2503 3 ปีที่แล้ว

    ਬਹੁਤ ਹੀ ਸ਼ਲਾਘਾਯੋਗ ਹੈ

  • @okaraheritagechanal4723
    @okaraheritagechanal4723 2 ปีที่แล้ว

    bapu ji the grate charcter.i love you all team.

  • @parmjeetwahla5553
    @parmjeetwahla5553 2 ปีที่แล้ว

    Eho jehi nooh raba kise nu na davin nooh nu rab bhula kisan ekta jindabad

  • @ਜਗਸੀਰਸਿੰਘ-ਞ4ਤ
    @ਜਗਸੀਰਸਿੰਘ-ਞ4ਤ 3 ปีที่แล้ว

    ਬਹੁਤ ਵਧੀਆ ਵੀਡੀਓ ਆ ਜੀ

  • @gurjindersinghsomal6028
    @gurjindersinghsomal6028 3 ปีที่แล้ว

    ਬਹੁਤ ਵਧੀਆ ਮੂਵੀ ਸੀ

  • @noormohd8264
    @noormohd8264 3 ปีที่แล้ว

    ਬਹੁਤ ਬਧੀਆ ਸਟੋਰੀ ਜੀ

  • @avinashlakhanpal6767
    @avinashlakhanpal6767 3 ปีที่แล้ว

    Bahut badhiya Vidéo khas kar Bapu

  • @gurmejsingh6139
    @gurmejsingh6139 2 ปีที่แล้ว

    Bapu tu ta dhan dhan kra diti ah

  • @KuldeepKaur-el6bl
    @KuldeepKaur-el6bl 2 ปีที่แล้ว

    Bahut wadhia filam hay

  • @nareshkaumernaresh8739
    @nareshkaumernaresh8739 3 ปีที่แล้ว

    ਬਾਪੂ ਜੀ ਬਹੁਤ ਹੀ ਵਧੀਆ ਸਾਰੀ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਨਰੇਸ਼ ਕੁਮਾਰ ਲਸੋਈ

    • @nareshkaumernaresh8739
      @nareshkaumernaresh8739 3 ปีที่แล้ว

      ਬਾਪੂ ਜੀ ਅਖਾ ਚੌ ਪਾਣੀ ਆਗਿਆ

  • @KuldeepSingh-er5qb
    @KuldeepSingh-er5qb 11 หลายเดือนก่อน

    Bhut and bhut bdiya g todi sari video

  • @Harjindersingh-ip4qf
    @Harjindersingh-ip4qf 3 ปีที่แล้ว

    Baba ji ajj ta sira karata

  • @V.K.Nagar.Haroli
    @V.K.Nagar.Haroli 2 ปีที่แล้ว

    Puri badhiya lagi ji

  • @jotrehal8288
    @jotrehal8288 2 ปีที่แล้ว +1

    ਬਾਪੂ ਤੇ ਤਰਸ ਆਉਂਦਾ

  • @JasvirSingh-nt7si
    @JasvirSingh-nt7si 3 ปีที่แล้ว +1

    Nice video baba ji 🙏

  • @pargatsammi6932
    @pargatsammi6932 3 ปีที่แล้ว

    ਬਹੁਤ ਵਧੀਆ ਜੀ

  • @MohanSingh-lr8kx
    @MohanSingh-lr8kx 3 ปีที่แล้ว

    Bappu bhut badiya hai a video vaaa vaa

  • @singhraj414
    @singhraj414 2 ปีที่แล้ว

    Bohat hi motivation video Bai ji ❤️👍.

  • @jaspreettiwana3575
    @jaspreettiwana3575 3 ปีที่แล้ว

    Bappu ji no. One ne

  • @amansamneetvlogs2901
    @amansamneetvlogs2901 3 ปีที่แล้ว

    Awesome

  • @ManpreetSingh-ti8co
    @ManpreetSingh-ti8co 3 ปีที่แล้ว +1

    Nice video ji

  • @SukhdevSingh-lr1um
    @SukhdevSingh-lr1um 3 ปีที่แล้ว

    ਬਹੁਤ ਵਧੀਆ

  • @sandeepskaur8395
    @sandeepskaur8395 3 ปีที่แล้ว

    Siraa love preet eyes black hp gayi apki

  • @chamkorsingh7934
    @chamkorsingh7934 3 ปีที่แล้ว

    Bahut soni video y ji bahut sohna msg dita phra baba hor traki bkshe y

  • @manjitgill8959
    @manjitgill8959 2 ปีที่แล้ว

    Bahut Vadhiya Video

  • @palwinderkaur5461
    @palwinderkaur5461 3 ปีที่แล้ว

    Bahout vadia message

  • @SukhwinderSingh-bg9yt
    @SukhwinderSingh-bg9yt 2 ปีที่แล้ว +1

    Very good message nice

  • @ajaibsinghgill564
    @ajaibsinghgill564 3 ปีที่แล้ว

    Video is best such short movies can improv our society

  • @dorothydean7517
    @dorothydean7517 2 ปีที่แล้ว

    Very very good drama, chingi nsihu
    T mili

  • @paltv04
    @paltv04 3 ปีที่แล้ว +1

    Great 👍🙏

  • @SohanSingh-cn7tr
    @SohanSingh-cn7tr 3 ปีที่แล้ว

    Dhanbad ji jo ke tushi nami paniri nu samja rahe ho .tuhada sarean da roll bahut achha hai

  • @youme8862
    @youme8862 2 ปีที่แล้ว

    Wow kya video a jaar👍👍👍👍👍📸📸🤗🤗🤗

  • @RameshKumar-ly9dp
    @RameshKumar-ly9dp ปีที่แล้ว

    Bahut badhiya hai ji

  • @nishansinghdhillon1034
    @nishansinghdhillon1034 2 ปีที่แล้ว

    ਵਧੀਆ‌ ,ਮੈਸਜ ਜੀ

  • @abhisheksinghsarpanch3150
    @abhisheksinghsarpanch3150 3 ปีที่แล้ว

    बहुत बढिया विडियो है जी

  • @balkrishansharma1174
    @balkrishansharma1174 2 ปีที่แล้ว

    Bshut achhi vedeo

  • @mintusandhu618
    @mintusandhu618 3 ปีที่แล้ว

    Bahut hi vadiya video nyc gbu

  • @GurdeepSingh-ze3us
    @GurdeepSingh-ze3us 2 ปีที่แล้ว

    Bahut vadia video