Baapu (Official Video) - Sajjan Adeeb | Gill Raunta | Jassi X | Punjabi Song 2022

แชร์
ฝัง
  • เผยแพร่เมื่อ 15 ต.ค. 2022
  • Baapu (Official Video) - Sajjan Adeeb | Gill Raunta | Jassi X | Punjabi Song 2022
    This track is dedicated to every student who went aboard from Punjab in search of a better life so that they can earn well, clear all debts, and make their parents proud!
    Listen to Baapu By Sajjan Adeeb on all audio stores:-
    Spotify: sajjanadeeb.bfan.link/baapu-2...
    Apple: sajjanadeeb.bfan.link/baapu-2...
    Wynk: sajjanadeeb.bfan.link/baapu-2...
    Amazon: sajjanadeeb.bfan.link/baapu-2...
    Resso: sajjanadeeb.bfan.link/baapu-2...
    TH-cam Music: sajjanadeeb.bfan.link/baapu-2...
    Track Credits:-
    Singer : Sajjan Adeeb
    Featuring/Lyrics: Gill Raunta
    Music: Jassi X
    Video: A Film By Team Sajjan Adeeb
    Dop : Mohit Bhardwaj , Nehal Chopra
    Project Conceived by: Ranjha Rajan
    Edit & Di: Garry Khatrao Media
    Produced By: Samarpal Brar & Lakhy Lassoi
    Special Thanks: Anugrah Bohrey, Gurpreet Chahal & Dhami Deol Mission Punj-aab Cultural Club, Gold Leaf Carrier Inc, Supreme Truck & Trailer Repair, Shadder's Hair & Beauty Salon
    Motion Poster/Design: Kanwarbir
    Team Believe Artist Services: linktr.ee/believeartistservic...
    Follow Us:
    Sajjan Adeeb: / sajjanadeeb
    Sajjan Adeeb Music: / sadeebmusic
    For Licensing inquiries:
    Email:- sync-india@believedigital.com
    #Baapu #SajjanAdeeb #NewPunjabiSong #PunjabiSong #Father #Parents
  • เพลง

ความคิดเห็น • 1.9K

  • @parveengill7819
    @parveengill7819 ปีที่แล้ว +472

    ਗੁਰੂ ਘਰਾਂ ਚ ਨਿਸ਼ਾਨ ਜਿਹੜੇ ਝੂਲਦੇ ਸਾਨੂੰ ਡੋਲਣ ਨਾ ਦਿੰਦੇ ਪਰਦੇਸ ਚ ❤️❤️❤️

  • @gurpinderbrar1212
    @gurpinderbrar1212 ปีที่แล้ว +1106

    ਜਿਹੜੇ ਜਿਹੜੇ ਆਪਣੇ ਬਾਪੂ ਨੂੰ ਪਿਆਰ ਕਰਦੇ ਆ ਲਾਈਕ ਕਰੋ ☺❤🤗

    • @jagdeepmaan6526
      @jagdeepmaan6526 ปีที่แล้ว +12

      gana menu v bahut vadia lagea par mera baap hora de bappu varga ni hai nale mein iklla putt ha msa paune ku 2 kille jmeen aundi a pr ghat jmeen hon de chkar ch sakari school ch padea te 2009 da private job kr reh ha nale thodi jmeen ch kheti krda ha par mere peo ne menu kde honsle wali gal ni kiti ulta svere 6 vje e daaru pi lenda hai te ghardi koi jimevari ni samjda hun ta mera vyah v ho gea sago mere v kharche vadh gae par mere to roj botal de paise lenda k nahi jlloos kadu pind ch v menu kut de marde aa par asi ta ohnu kam nu v ni kehnde bus ohne pehla apne peo de sir te aish kri a hun mere te sukh naal kabildari v bhari a pta ni menu ta kdo sukh milna a ajj fir loka naal km kronda firda a daru peen da mara so bahut krma vale ne oh munde jina de peo nal thamm bn k khde ne mein te meri maa ne ta kde sukh da saah ni lea es bande to kai vaar ta dukhi ho k Rabb nu v keh dine aa k ene change loka nu le jana tu ehnu kyo ni le janda😔😥

    • @gurpinderbrar1212
      @gurpinderbrar1212 ปีที่แล้ว +1

      Bahot maide gll aa veer

    • @Rangpunjab7
      @Rangpunjab7 ปีที่แล้ว +4

      Bai baapu nal hi jhaan hunda

    • @gurpinderbrar1212
      @gurpinderbrar1212 ปีที่แล้ว +1

      @@Rangpunjab7 haji bro

    • @lovepreetsinghsawna7825
      @lovepreetsinghsawna7825 ปีที่แล้ว +1

      @@jagdeepmaan6526 Vr Thodi Gl V Sahi Aa Pr Rabb Jive Kronda Sahi Kronda Aa Kiuki Jdo Bapu Sir Te Nhi Hunda Ta Os Bnde Nu Pushyo Bapu Ne Thonu Etho Tk Palya Jive Mrzi Baki Jekr Main Kuj Glt Bolya Ta Vr Sorry Kehnda Aa ❤️👍🙏

  • @manasroul2543
    @manasroul2543 ปีที่แล้ว +95

    ਮਾਲਕ ਸਾਰੀਆਂ ਪਰਦੇਸੀਆਂ ਨੂੰ ਚੜਦੀਆਂ ਕਲਾਂ ਵਿੱਚ ਰੱਖੇ 🙏🙏

  • @ManpreetSingh-dp4uk
    @ManpreetSingh-dp4uk ปีที่แล้ว +66

    ਬਹੁਤ ਬਹੁਤ ਸੋਹਣਾ ਗੀਤ ਹੈ ਬਾਈ ਸਾਜਨ ਅਦੀਬ ਦਾ ਜਦੋਂ ਵੀ ਬਾਈ ਕੋਈ ਗੀਤ ਲੈਕੇ ਆਉਂਦਾ ਹੈ ਤਾਂ ਮਨ ਨੂੰ ਮੋਹ ਲੈਂਦਾ ਹੈ ਐਸੇ ਤਰ੍ਹਾਂ ਹੀ ਗਾਉਂਦਾ ਰਹਿ ਬਾਈ👍👍👍👍

  • @gurikhanguraz238
    @gurikhanguraz238 ปีที่แล้ว +97

    Saria de Bapu a nu lambi umar bakhsi rabba

  • @sandhurecords9557
    @sandhurecords9557 ปีที่แล้ว +151

    ਦਿਲ ਨੂੰ ਛੂ ਗਿਆ ਇਹ ਗੀਤ ❤️❤️always ਬਾ ਕਮਾਲ singing 👌🏻👌🏻👌🏻🔥🔥🔥

  • @hfandmurrahbreed6991
    @hfandmurrahbreed6991 ปีที่แล้ว +419

    ਮੈਂ ਧੀ ਆ ਬਾਪੂ ਦੀ ।। ਬਾਪੂ ਧੰਨ ਆ 22 ਸਾਲ ਦਾ ਗੱਭਰੂ ਪੁੱਤ ਨੂੰ ਚੱਲਿਆ ਗਿਆ ਪਰ ਮੈਂ ਸਭ ਕਰੂ ਪਰ ੳਹ ਖ਼ੁਸ਼ੀ ਨਹੀਂ ਦੇਖਦੀ ਤੇਰੇ ਚਿਹਰੇ ਤੇ 😭😭😭

    • @KuldeepSingh-jz3ey
      @KuldeepSingh-jz3ey ปีที่แล้ว +19

      Hai tera bro ajj v bhaine

    • @navikaler6891
      @navikaler6891 ปีที่แล้ว +9

      Me also bro

    • @sanjeevbangar7259
      @sanjeevbangar7259 ปีที่แล้ว +11

      ਪ੍ਰਮਾਤਮਾ ਹਰ ਰਾਹ ਤਰੱਕੀਆਂ ਬਖਸ਼ੇ ਭੈਣੇ ਤੇਰੇ ਚ ਪੁੱਤ ਧੀ ਦੋਵੇਂ ਦਿਖਦੇ ਬਾਪੂ ਨੂੰ🙏🏻🙏🏻

    • @baljitsinghsahota5163
      @baljitsinghsahota5163 ปีที่แล้ว +5

      I love you sister

    • @Chib_rajput06
      @Chib_rajput06 ปีที่แล้ว +2

      ❤❤

  • @navpreetkaur6455
    @navpreetkaur6455 ปีที่แล้ว +18

    Sajjan Adeeb Voice 🔥🔥❤️❣️💯

  • @nirpalsingh2141
    @nirpalsingh2141 ปีที่แล้ว +185

    ਰੋਣਾ ਆ ਗਿਆ ਵੀਰ ਗਾਣਾ ਸੁਣ ਕੇ
    ਬਹੁਤ ਯਾਦ ਆਉਦੇ ਆ ਬੇਬੇ ਬਾਪੂ
    Uk ਆਕੇ
    #miss-u-bebe-bappu😍😍😍💗💗💗

  • @flopblogger4952
    @flopblogger4952 ปีที่แล้ว +299

    ਜੋ ਜੋ ਆਪਣੇ ਬਾਪੂ ਨੂੰ ਪਿਆਰ ਕਰਦਾ ਕਮੈਂਟ like ਕਰੋ।।

    • @sahilkhaira4698
      @sahilkhaira4698 ปีที่แล้ว

      Bht sohna trika a tuhada like lain da

    • @gurisidhu3818
      @gurisidhu3818 ปีที่แล้ว

      @@singhsidhu9972 so

    • @JatinderSingh-nt7ek
      @JatinderSingh-nt7ek ปีที่แล้ว

      ਜੋ ਜੋ ਆਪਣੇ ਬਾਪੂ ਨੂੰ ਪਿਆਰ ਕਰਦੇ ਹਨ। ਉਹ ਜ਼ਰੂਰ ਕੁਮੈਟ ਤੇ ਲਾਈਕ ਕਰੋ ਜੀ।🙏🙏🌹❤️❤️❤️❤️👍

    • @MukeshSaini-vm5tf
      @MukeshSaini-vm5tf ปีที่แล้ว

      Nise

    • @HappyMalka-dv9xc
      @HappyMalka-dv9xc 11 หลายเดือนก่อน

      @@MukeshSaini-vm5tf z,cool

  • @amritdholanmusic5734
    @amritdholanmusic5734 ปีที่แล้ว +26

    ਗਿੱਲ ਰੌਂਤਾ ਵੀਰ ਜੀ ਦੀ ਵਾਹਕਮਾਲ ਲਿਖਤ।ਵਾਹਿਗੁਰੂ ਭਰਾ ਨੂੰ ਹਮੇਸ਼ਾ ਚੜਦੀਆ ਕਲਾ'ਚ ਰੱਖਣ।

  • @navpreetkaur6455
    @navpreetkaur6455 ปีที่แล้ว +31

    Misss u bapu ji 😔😑🙁😢😭😭😭❤️❤️❣️💯

  • @Thealtafmalik_
    @Thealtafmalik_ ปีที่แล้ว +368

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @deep._.jhalooria5
    @deep._.jhalooria5 ปีที่แล้ว +227

    ਐਨੀ ਸਾਫ਼ ਸੁਥਰਾ ਗੀਤ ਸੱਜਣ ਅਦੀਬ ਹੀ ਗਾ ਸਕਦਾ ਬੱਸ 🔥🔥🔥🔥

  • @user-re8hf9yc4n
    @user-re8hf9yc4n ปีที่แล้ว +14

    Miss u bapu 😭 waheguru ji har ek de maa baap di Umar lambi rakhi 🙏

  • @RavinderSingh-uw8mq
    @RavinderSingh-uw8mq ปีที่แล้ว +27

    ਬਹੁਤ ਵਧੀਆ ਗੀਤ ਦਿਲ ਨੂੰ ਛੂਹ ਗਿਆ। ਸਾਜਨ ਅਦੀਬ ਵੀਰ ਨੇ ਬਹੁਤ ਵਧੀਆ ਗਾਇਆ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਤੁਸੀਂ ਇਸ ਤਰ੍ਹਾਂ ਪੰਜਾਬੀ ਬੋਲੀ ਤੇ ਸੱਭਿਆਚਾਰ ਦੀ ਸੇਵਾ ਕਰਦੇ ਰਹੋ। God bless you bro from - Rana khokhar / Rampura phul Distt Bti

  • @sanjogdeep6672
    @sanjogdeep6672 ปีที่แล้ว +22

    ਇਹਨੂੰ ਕਹਿੰਦੇ ਆ ਗਾਇਕੀ ਤੇ ਗੀਤਕਾਰੀ ਬੁਹਤ ਹੀ ਸੋਹਣਾ ਗਾਇਆ 🙏🏼 ਗੀਤ ⛳⛳🔥

  • @balveersidhu4768
    @balveersidhu4768 ปีที่แล้ว +20

    ਬਹੁਤ ਵਧੀਆ ਗੀਤ ਆ।ਸੁਣਕੇ ਰੂਹ ਖੁਸ਼ ਹੋਗੀ। ਪਰਮਾਤਮਾ ਕਲਮ ਅਤੇ ਗਲੇ ਨੂੰ ਹੋਰ ਬਲ ਬਖਸ਼ੇ 🙏🙏

  • @SaifHayat
    @SaifHayat ปีที่แล้ว +8

    Dil ch Vassda eh song ❤️❤️❤️
    Jdo to UK aya.. emotional krdita...

  • @Haryanvi_desi_balak
    @Haryanvi_desi_balak ปีที่แล้ว +133

    बापू के कदमों में स्वर्ग है
    लव यू बापू जी ❤️❤️❤️❤️❤️

  • @sumandeep1460
    @sumandeep1460 ปีที่แล้ว +142

    ਸੱਚੀ ਸ਼ਬਦ ਹੈਨੀ ਇਸ ਗੀਤ ਦੀ ਤਾਰੀਫ਼ ਕਰਨ ਲਈ, ਸ਼ਬਦ ਵੀ ਮੁੱਕ ਜਾਂਦੇ ਆ ਜਦੋਂ ਬਾਪੂ ਦਾ ਨਾਮ ਆ ਜਾਂਦਾ, ਬਹੁਤ ਵਧੀਆ ਸਰ ਜੀ ਜਿਊਦੇ ਵਸਦੇ ਰਹੋ ਸਦਾ 🙏🙏 ਮੈ ਵੀ ਆਪਣੇ ਡੈਡੀ ਜੀ ਦੇ ਸੁਪਨੇ ਪੂਰੇ ਕਰਨੇ ਆ 🙏🙏

    • @BalwinderSingh-fq6dg
      @BalwinderSingh-fq6dg ปีที่แล้ว

      0p

    • @jarnailsingh1752
      @jarnailsingh1752 ปีที่แล้ว +2

      M v bahut kuj socheya family lyi rabb te prosa v aa bhen PRA babe baapu de sare supne poore krne m

    • @ramankaler5630
      @ramankaler5630 ปีที่แล้ว +1

      buhat sohna song god bless you

    • @rohitjatty4194
      @rohitjatty4194 ปีที่แล้ว

      @@jarnailsingh1752 God blessed with yourself and family members ✊👏💯🤗❤️

  • @navkailey2746
    @navkailey2746 ปีที่แล้ว +15

    ਤਰੀਫ਼ ਲ਼ਈ ਸ਼ਬਦ ਨਹੀਂ ਮਿਲ ਰਹੇ। ਖੂਬ ਸੋਹਣਾ ਗੀਤ ਸੁਣ ਕੇ ਬਹੁਤ ਦਿਲ ਖੁਸ਼ ਹੋਇਆ ਮਾਲਕ ਤਰੱਕੀਆਂ ਬਖਸ਼ੇ 🙏❤✍🏻👌👏👏

  • @Terry_Kahlon
    @Terry_Kahlon ปีที่แล้ว +20

    ਹਮੇਸ਼ਾ ਅਰਦਾਸ ਇਹ ਹੈ ਇਹੋ ਜਿਹੇ ਗਾਣੇ ਗਾਉਂਦੇ ਰਹੋ ਤੁਸੀਂ 🙏🙏

  • @DeepMandeepsarartimunda
    @DeepMandeepsarartimunda ปีที่แล้ว +254

    ਕੌਣ ਕੌਣ ਮਿਸ ਕਰਦਾ ਆਪਣੇ ਬਾਪੂ ਨੂੰ‌😭😭😭

  • @RanjeetSingh-ct7iy
    @RanjeetSingh-ct7iy ปีที่แล้ว +13

    ਬਹੁਤ ਸੋਹਣਾ ਗੀਤ ਮਿਲੀਅਨ ਵਿਊ ਹੋਣੇ ਚਾਹੀਦੇ

  • @simerthemagicalgirl629
    @simerthemagicalgirl629 ปีที่แล้ว +5

    Bebe gadiya di line dekhi lgdi tera bol hi Sulakhna c chida 😍❤❤❤love u meri jaan mom dad and my dear bro ❤❤you are my World ❤❤❤blessings to everyone here ❤❤❤

  • @Prabhdayalsingh-fl5fc
    @Prabhdayalsingh-fl5fc ปีที่แล้ว +3

    ਬਾਪੂ ਸੱਭ ਦੇ ਜਿਉਂਦੇ ਰਹਿਣ ਅਤੇ ਮਾਵਾਂ ਵੀ

  • @official_harmeek_singh_
    @official_harmeek_singh_ ปีที่แล้ว +30

    Love you ਬਾਪੂ ❤️🌍 Forever and Ever 🤞🏻💕
    ਬਾਪੂ: A son's first hero🦸‍♂️

  • @SatveerSingh-ff8uc
    @SatveerSingh-ff8uc ปีที่แล้ว +11

    Waheguru ji🙏🙏 rabba mehar kari te aide de munde kudiya har ghar che devee jo apne maa baapu layi sochde te karde hoon 🙏🙏

  • @karamjeetsingh224
    @karamjeetsingh224 ปีที่แล้ว +5

    ❤ਨੂੰ ਸੋਹ ਗਿਆ ਗੀਤ ਬਾਈ ,,,ਬਹੁਤ ਵਧੀਆਂ

  • @kangranzit5475
    @kangranzit5475 ปีที่แล้ว +12

    Bass eho jea gaanya da sahara aa Canada bethya nu...eho jea geeta nu sunke honsla milda te doli da nhi....mehanta jaari aa ♥️♥️♥️🇨🇦🇨🇦🇨🇦

  • @hskhangura
    @hskhangura ปีที่แล้ว +7

    ਬਹੁਤ ਹੀ ਵਧੀਆ ਗਾਣਾ , ਲੱਖਾਂ ਪ੍ਰਦੇਸੀ ਬੱਚਿਆਂ ਨੂੰ ਹੋਂਸਲਾ ਦੇਣ ਵਾਲਾ ,
    ਏਦਾਂ ਦੇ ਸਾਫ ਸੁਥਰੇ ਗਾਣੇ ਆਉਣੇ ਚਾਹੀਦੇ ਨੇ

  • @sukhbhatti6657
    @sukhbhatti6657 ปีที่แล้ว +5

    Ghant bai ji bapu di yaad aw gyi song sunke rabb hmesha chardi kla ch rkhe

  • @gurmailbrar5083
    @gurmailbrar5083 ปีที่แล้ว +11

    ਬੇਹੱਦ ਖੂਬਸੂਰਤ ਗਾਣਾ ਸੱਜਣ ਅਦੀਬ ਵੀਰੇ 👌👌👍👍

  • @armaangill302
    @armaangill302 ปีที่แล้ว +8

    Bai Gill raunta di kalam nu salute a Sajjan adeeb baakamal singer best combination lyrics and singing jio👌👌🙏🏻🙏🏻

  • @JatinderSingh-nt7ek
    @JatinderSingh-nt7ek ปีที่แล้ว +19

    ਬਹੁਤ ਹੀ ਵਧੀਆ ਅਵਾਜ਼ ਹੈ ਤੇ ਬਹੁਤ ਵਧੀਆ ਗੀਤ ਹੈ। ਸੱਜਣ ਅਦੀਬ ਸਾਡੀ ਇਹ ਹੀ ਅਰਦਾਸ ਹੈ ਕਿ ਪਰਮਾਤਮਾ ਤਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਜੀ।ਬਿੱਲਾ ਸਿੰਘ ਬਾਜਾ ਖਾਨਾ।👍👍👍👍👍🌹

  • @love_gill1431
    @love_gill1431 ปีที่แล้ว +4

    ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋਗਿਆ__❤

  • @dharmindersinghkhalsa7713
    @dharmindersinghkhalsa7713 ปีที่แล้ว +45

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

  • @comespeter7760
    @comespeter7760 ปีที่แล้ว +41

    I miss u bapu😭😭😭😭😭😭😭😭😭❤️ waheguru tenu apne chrna ch nivas bakahe😭🙏

  • @Cardude777
    @Cardude777 ปีที่แล้ว +10

    No words for lyrics…. Ruwa ta bai ne….. song for every middle class boy and girl

  • @manpreetpannu1554
    @manpreetpannu1554 ปีที่แล้ว +10

    Wonderful line "putt dukha to Punjab da ni thahi da" Punjab, Punjabiyat zindabaad.

  • @ashishsetia2933
    @ashishsetia2933 ปีที่แล้ว +7

    ਸੱਜਣ ਅਦੀਬ = ਸਕੂਨ ❤️❤️❤️

  • @user-co2sq7ni5i
    @user-co2sq7ni5i ปีที่แล้ว +15

    Bhut vadia song bai g kitaa ajj tera baapu tera nal hundaa 🙏RiP🙏

  • @surindersuri5407
    @surindersuri5407 ปีที่แล้ว +3

    ਬਾਈ ਗਿੱਲ ਰੌਂਤੇ ਦਾ ਲਿਖਿਆ ਹੋਇਆ ਗੀਤ, ਕਮਾਲ ਹੀ ਹੁੰਦਾ,, ਉੱਤੋਂ,, ਆਪਣਾ ਘੈਂਟ ਗੱਬਰੂ ਵੀ ਘੱਟ ਨੀ, ਸੱਜਣ ਅਦੀਬ ਜੀ, ਬਹੁਤ ਸੋਹਣਾ ਗਾਇਆ ਗੀਤ,, ਥਾਪੀ ਮਾਰਦੇ ਦੋਨੋਂ ਹੀ ਘੈਂਟ ਲੱਗਦੇ ਆ।। ਵਾਹਿਗੁਰੂ ਮਿਹਰ ਕਰੇ ਤੇ ਤਰੱਕੀਆਂ ਬਖਸ਼ੇ।

  • @sikhwindergamewala
    @sikhwindergamewala ปีที่แล้ว +4

    Bahut sohna feet veere 👌👌👌👌🌹🌹🌹🌹❤️❤️❤️❤️🌹🌹🌹😍😍😍. waheguru g mehar karan 👏👏👏👏

  • @musictestrecords
    @musictestrecords ปีที่แล้ว +4

    जहाँ शब्द असफल हो जाते हैं वहाँ संगीत बोलता हैं!!! 💯💯✌️✌️💯✌️💯✌️💯✌️💯✌️🔥🔥💯✌️✌️🔥✌️

  • @arshdeepsingh596
    @arshdeepsingh596 ปีที่แล้ว +34

    🎧ਜਿਉਂਦਾ ਰਹਿ ਬਾਪੂ 💞

  • @rohitmajotra8122
    @rohitmajotra8122 ปีที่แล้ว +2

    ਬਹੁਤ ਵਧੀਆ ਗਾਣਾ ❤❤

  • @rajandeep6396
    @rajandeep6396 ปีที่แล้ว +7

    parents is very important role in your life 👍

  • @MiracleMoM__Mrs.ManjinderKaur.
    @MiracleMoM__Mrs.ManjinderKaur. ปีที่แล้ว +51

    Sajjan Adeeb........ WE ARE PROUD OF YOU..... 👏🙏 PURE SINGING 🎶
    YOU ARE MY FAVORITE ❤️
    RECENTLY..... ਸੋਹਣੀ ਜਿ਼ੰਦਗੀ SONG IS ON REPEAT 🔂 AND ME AND MY DAUGHTER DANCE 🎶 ON THIS SONG ALOT 🧡

  • @lakhveersingh6003
    @lakhveersingh6003 ปีที่แล้ว +22

    👌👌👌ਬਹੁਤ ਮਿੱਠੀ ਅਵਾਜ਼ ਏ ਸਾਜਨ ਬਾਈ ਦੀ, ਮੇਹਰ ਕਰੇ ਪ੍ਰਮਾਤਮਾ 🙏🙏🙏

  • @amandeep810
    @amandeep810 ปีที่แล้ว +6

    mere bapu ji ne v thore din pehlan daag laya nili dhabi da aa mere karke , love you bapu ❤️

  • @SandeepSingh-oq5bx
    @SandeepSingh-oq5bx 9 หลายเดือนก่อน +1

    ਮੇਰੀ ਮਾ ਹੀ ਮੇਰਾ ਬਾਪੂ ਏ ਮਿਹਨਤ ਕਰਕੇ ਮੇਰੀ ਮਾ ਨੇ ਮੈਨੂੰ ਬਾਹਰ ਭੇਜ ਦਿੱਤਾ ਲੂ ਜੂ ਮਾ ❤

  • @RAJWINDER_DHALIWAL
    @RAJWINDER_DHALIWAL ปีที่แล้ว +6

    ਦਿਲ ਖੋਲ ਦਿੱਤਾ Song ਨੇ...❤️👌

  • @milapsingh7253
    @milapsingh7253 ปีที่แล้ว +4

    Sajjan adeeb g ba Kamal song va tuda bahut hi jada❤️❤️❤️waheguru tade te ਹਮੇਸ਼ਾ ਮਹੇਰ ਭਰਿਆ ਹੱਥ ਰੱਖਣ 🙏🙏🙏🙏

  • @tannidaroli2784
    @tannidaroli2784 ปีที่แล้ว +2

    Bht sohna song vich pardesa de vich hanji ah gye song sunke..🙏♥️♥️ te honsla v bht milya

  • @paharivibesdevotional5722
    @paharivibesdevotional5722 ปีที่แล้ว +4

    Kaint song bai...miss u bapu love 💘

  • @gurpreetsinghchahal6744
    @gurpreetsinghchahal6744 ปีที่แล้ว +4

    ਬਹੁਤ ਸੋਹਣਾ ਤੇ ਇੰਮੋਸਨਲ ਗੀਤ❤

  • @TEGVIR
    @TEGVIR ปีที่แล้ว +32

    Miss you bapu sab ਸੱਦਰਾ ਵਿੱਚੇ ਹੀ ਰਹਿ ਗਈਆ ਲੱਖਾਂ ਚਾਅ ਦਿੱਲ ਵਿੱਚ ਦੱਬੇ ਹੀ ਰਹਿ ਗਏ ਬਾਪੂ ਤੇਰੇ ਜਾਨ ਤੋਂ ਬਾਅਦ

  • @manisidhumanisidhu1186
    @manisidhumanisidhu1186 ปีที่แล้ว +22

    A very inspiring song for all international students . Most favourite my songs in all songs ❤️❤️

  • @jassaljaskaran
    @jassaljaskaran ปีที่แล้ว +3

    Jehde jehde apne bapuyn nu piyar krde ne sab ke mehnat kro yar dollor’n diyan kisyan kra do … bapu much taha krke ture pind ch ❤

  • @manpreetanttal6272
    @manpreetanttal6272 ปีที่แล้ว +5

    Love you bapu ♥️♥️♥️♥️🙏🙏🙏

  • @GAGANDEEPKAUR-oy9bs
    @GAGANDEEPKAUR-oy9bs ปีที่แล้ว +3

    Eda de songs nl 😢 rondia hoye v bouht hala Sheri mildi a ❤

  • @sharanaasla9263
    @sharanaasla9263 ปีที่แล้ว +12

    Sajjan adeeb voice 💥💥🖤

  • @pendusardar9615
    @pendusardar9615 ปีที่แล้ว +1

    Dil Khush ho gya 22 ♥️♥️♥️

  • @gverma4504
    @gverma4504 ปีที่แล้ว +1

    God bless u all ਪਰਦੇਸੀ ਵੀਰੋ 🇨🇦🙏

  • @amritdhanju1011
    @amritdhanju1011 ปีที่แล้ว +4

    Sidhu toh bad koi kalam nal pyar aa ta oh bs Gill Raunta bai aa ❤️✍️⛳

  • @geetpandey7158
    @geetpandey7158 ปีที่แล้ว +7

    Proud of you ਲਾਡਲੇ 💜🧿

  • @manishpanditgagal
    @manishpanditgagal ปีที่แล้ว +2

    शाबाशे,,,,रब मेहर करें❤️🙏😊

  • @user-zk3ys6wc2n
    @user-zk3ys6wc2n 7 หลายเดือนก่อน +1

    Rabba sarea da maa peo di lambi umar kari ta unha di har ik umeer puri kareo🫀🫀❤️🙏

  • @mangosingh9284
    @mangosingh9284 ปีที่แล้ว +6

    Veer da gaana sun motivation level vaddhh jaanda mera,energy level v more than double, love you from 🇮🇳🇺🇲🇺🇲🇺🇲🇺🇲

  • @talhawahla3568
    @talhawahla3568 ปีที่แล้ว +10

    May Allah Bless Mom and Father for a long life Ameen sum Ameen Lots of love from Punjab Pakistan 🥰🔥🖤❤️🥀

  • @Rahul-lk6gb
    @Rahul-lk6gb ปีที่แล้ว +6

    I have no words this song...
    Every Father great

  • @saddamkhankhan9605
    @saddamkhankhan9605 11 หลายเดือนก่อน +1

    Hanju nhi rukde eho jehaa geet sunke😥❣️❣️

  • @user-xb6nb8ez3p
    @user-xb6nb8ez3p ปีที่แล้ว +1

    ਗੁਰੂ ਘਰਾਂ ਵਿੱਚ ਨਿਸ਼ਾਨ ਜਿਹੜੇ ਝੂਲਦੇ,
    ਸਾਨੂੰ ਡੋਲਣ ਨਈ ਦਿੰਦੇ ਪ੍ਰਦੇਸ ਵਿੱਚ.
    ਵਾਹ ਬਾਈ 👌

  • @sarvjeetbuttar2730
    @sarvjeetbuttar2730 ปีที่แล้ว +22

    What a great job sajjan .I miss my Dad he left us 14 years ago.

    • @maniball3402
      @maniball3402 ปีที่แล้ว +2

      Mere dedy v saanu 14, saal phela shad k chlygy c miss u dady

  • @MJSD88
    @MJSD88 ปีที่แล้ว +4

    Bhaut din bhut Sona song... Congratulations bhai ji from jammu wale

  • @shahzadaslam1279
    @shahzadaslam1279 ปีที่แล้ว +1

    Sajan adeeb Jani kithe kithe comment Kara shkl TE voice TE lyrics TE yar absolutely you are truly legendary ❤️

  • @sukhjindersidhu6609
    @sukhjindersidhu6609 ปีที่แล้ว +1

    Woowww thankyou sajjan Adeeb 👌👌👌👌👌👌for this wonderful song

  • @karan_mahio17
    @karan_mahio17 ปีที่แล้ว +34

    A man with zero haters

  • @rajatbhagat768
    @rajatbhagat768 ปีที่แล้ว +3

    Jinni tareef kittii jaye onii he kattt ustaad jii🔥🔥🙏🏻🙏🏻

  • @deeparmy1307
    @deeparmy1307 ปีที่แล้ว +1

    Nice song dil tai lag gya yaar 💖 Love u 🥰🥰🥰

  • @haryanajat3239
    @haryanajat3239 ปีที่แล้ว +1

    22ji, Ruwa ta Yar. Asi bahar rahan aale Engeneera lai eh golden song aa. Jiunda rah. 🙏🏼😭🙏🏼🙏🏼

  • @armystatus7951
    @armystatus7951 ปีที่แล้ว +8

    ਸਿਰਾ ਬਾਈ ਵਾਹਿਗੁਰੂ ਜੀ ਮੇਹਰ ਕਰਨ ❤🥰🥰

  • @TusharBhullar
    @TusharBhullar ปีที่แล้ว +4

    Bhut hi jyada vdhia song aa bro, rabb full trakki bakhshe 👌🏻👌🏻👌🏻👍🏻👍🏻👍🏻✌🏻✌🏻✌🏻

  • @gurveersidhu714
    @gurveersidhu714 ปีที่แล้ว +3

    Only middle class children's imagine this feeling❤❤❤ who's agree with me

  • @gagandeepkaurgagan5813
    @gagandeepkaurgagan5813 ปีที่แล้ว +2

    wow best song for international students nd workers 💗💗💗❤️❤️❤️❤️💋

  • @SatnamSingh-rm5sz
    @SatnamSingh-rm5sz ปีที่แล้ว +4

    ਬਹੁਤ ਸੋਹਣੀ ਆਵਾਜ਼ ਤੇ ਕਲਮ 👌👌

  • @JassPb1_3265_ala
    @JassPb1_3265_ala ปีที่แล้ว +3

    Bhot vdia song NRI VEERA LAI BHOT VDIA OHNA DI FEELING NU EXPLAIN KARDA EH SONG ❤️❤️❤️❤️🙏

  • @rdx1593
    @rdx1593 ปีที่แล้ว +2

    Waheguru traki bakhshe

  • @ramandeepkaurbrar7058
    @ramandeepkaurbrar7058 11 หลายเดือนก่อน +1

    Gill raunta de sare song but vadia.. He always encourages the youth in foreign.. God bless you bro.. Gill Raunta

  • @SukhwinderSingh-wq5ip
    @SukhwinderSingh-wq5ip ปีที่แล้ว +5

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Black__music__16
    @Black__music__16 ปีที่แล้ว +8

    This best song in month
    Love u bappu ❤️❤️💫💫

  • @tersemdhurdia5648
    @tersemdhurdia5648 ปีที่แล้ว +1

    ਦਿਲ ਛੂ ਗਿਆ ਬਾਈ ਕਿਆ ਬਾਤ ਹੈ ❤❤❤❤❤❤❤❤❤❤

  • @Geet.omg143
    @Geet.omg143 ปีที่แล้ว +1

    Bai de gaane motivate krde aan love you praa aaj mada tym ae jldi chnga v aauga lov u

  • @sauryamusicvloge1124
    @sauryamusicvloge1124 ปีที่แล้ว +11

    Such a beautiful song and lyrics 😍

  • @jashanlamba4380
    @jashanlamba4380 ปีที่แล้ว +6

    This song gives more motivation to do work hard 😊 thank you so much

  • @dhirenderbidhan
    @dhirenderbidhan ปีที่แล้ว +5

    Love you Bapu ji ❤🙏

  • @jashanbhullar1365
    @jashanbhullar1365 ปีที่แล้ว +1

    ਗੁਰੂ ਘਰ ਚ ਨਿਸ਼ਾਨ ਜਿਹੜੇ ਝੂਲਦੇ ਸਾਨੂੰ ਡੋਲਣ ਨਾ ਦਿੰਦੇ ਪਰਦੇਸ ਚ🙏💗💗💗💗💗💗💗💗

  • @rsingh9488
    @rsingh9488 ปีที่แล้ว +3

    Na koi vair na koi weapon....really ghaint nd heat touching lyrics adeeb sabb