ਇੱਕ ਬੰਦੇ ਨੂੰ ਹੋਈ ਸਭ ਤੋਂ ਵੱਧ ਤਕਲੀਫ 🐸THAR TON ਪਹਿਲਾਂ ਬੋਲਦੇ ਕਿਥੇ Leni Jad Thar LELI 🙈

แชร์
ฝัง
  • เผยแพร่เมื่อ 28 ก.ย. 2024
  • Channel Subscribe Link
    goo.gl/oWKeaj
    join us / jaanmahalvideo
    Follow me on Instagram :
    www.instagram....
    My Facebook page :
    / jaanmahal.video
    Twitter: / jaanmahalvideo
    My Email: jaanmahal@gmail.com
    i have two TH-cam channel
    first JaanMahal video :
    / jaanmahalvideo
    second mahal vlogs :
    / mahalvlogs
    Best 10 Easy Delicious Food Recipes Video
    Food Tutorials Compilation
    MY TOP RECIPE & FOOD VIDEOS
    Besan Burfi Recipe
    • Besan Burfi in punjabi...
    Milk Cake Recipe
    • Milk Cake Recipe in pu...
    Sandwich Recipe
    • ਸੈਂਡਵਿੱਚ ਬਣਾਓ Sandwich...
    Pizza Recipe Homemade Pizza
    • Tawa Pizza Recipe Home...
    Gulab Jamun recipe
    • Gulab Jamun recipe Pu...
    Bhatura Recipe Punjabi
    • Bhatura Recipe Punjabi...
    Aloo Tikki Recipe
    • Aloo Tikki Recipe desh...
    Chole Kulche Famous Street Food
    • Chole Kulche Famous St...
    Chicken Grill Recipe
    • Chicken Grill Recipe |...
    Chicken Masala Recipe🐓
    • Chicken Masala Recipe🐓...
    Shahi paneer
    • Shahi paneer in Punjab...
    vlogs video
    Srinagar vlog 1 srinagar tour chandigarh
    • Srinagar vlog 1 srinag...
    Marriage Ke Side Effects
    • Marriage Ke Side Effe...
    Best Wedding indian Punjabi
    • Best Wedding indian P...
    kale da new dog Pitbull
    • kale da new dog Pitbul...
    Wedding indian Punjabi
    • Wedding indian Punjab...
    bhangra punjabi
    • bhangra punjabi 👳 enj...
    indian punjabi farming
    • indian punjabi farming...
    punjabi marriage with kala
    • Wedding indian Punjabi...
    Ghar de sode | shopping husband wife
    • Ghar de sode | shoppin...
    punjabi marriage kala bachola with
    JaanMahal video friends
    • Wedding indian Punjabi...
    name Jasbir Singh Mahal
    I live in punjab and love making vlogs, short movies editing. Subscribe to me i put new videos every days
    If there is anything you want me to cover then do let me know.

ความคิดเห็น • 1.2K

  • @samreenkullar7194
    @samreenkullar7194 2 ปีที่แล้ว +39

    ਵਧਾਈਆਂ ਬਾਈ ਤੁਹਾਨੂੰ ਬਹੁਤ ਬਹੁਤ ਨਵੀਂ ਥਾਰ ਦੀਆਂ ਬਾਈ ਤੂੰ ਮਸਤ ਰਹਿ ਲੋਕਾਂ ਦੇ ਨਿੰਦਣ ਨਾਲ ਕੁੱਝ ਨਹੀਂ ਹੁੰਦਾ ਜਦੋਂ ਬੰਦਾ ਤਰੱਕੀ ਕਰਦਾ ਲੋਕ ਜਲਦੇ ਹੁੰਦੇ Very nice ਸਦਾ ਖੁਸ਼ ਰਹਿ

    • @abcd36828
      @abcd36828 2 ปีที่แล้ว +5

      ਸੋਰਠਿ ਮਹਲਾ ੫ ॥ ਗੁਰਿ ਪੂਰੈ ਕਿਰਪਾ ਧਾਰੀ ॥ ਪ੍ਰਭਿ ਪੂਰੀ ਲੋਚ ਹਮਾਰੀ ॥ ਕਰਿ ਇਸਨਾਨੁ ਗ੍ਰਿਹਿ ਆਏ ॥ ਅਨਦ ਮੰਗਲ ਸੁਖ ਪਾਏ ॥੧॥ ਸੰਤਹੁ ਰਾਮ ਨਾਮਿ ਨਿਸਤਰੀਐ ॥ ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥ ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥ ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥੨॥ ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥ ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ ॥ ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥੪॥੩॥੫੩॥ {ਪੰਨਾ 621-622}

    • @kalerbittu5814
      @kalerbittu5814 2 ปีที่แล้ว +1

      ਬਹੁਤ ਵਧਾਈਆਂ ਵੀਰੇ

    • @SatnamSingh-nz5uq
      @SatnamSingh-nz5uq 2 ปีที่แล้ว +1

      @@abcd36828 👏👏👏👏🤲🤲🙏🙏🙏

    • @gaganpreetpunia695
      @gaganpreetpunia695 2 ปีที่แล้ว

      Ohne kyu sadna ehto ohta loka nu keh reha c k tusii kyu ehna magar lagg k apna time khraab krde oo agla tesla laii firda canada ch ohne thar to ki lena na ohne jaanmahal to kujjh lena ohne ta lokka nu keha bc...

    • @gurnoormann
      @gurnoormann ปีที่แล้ว

      L to the best time for the best of luck to you and your thoughts and

  • @gurwindersinghsingh6720
    @gurwindersinghsingh6720 2 ปีที่แล้ว +3

    ਸਿਆਣੇ ਸੱਚ ਕਹਿੰਦੇ ਨੇ ਜਦੋਂ ਔਕਾਤ ਤੋਂ ਵੱਧ ਮਿਲ ਜਾਵੇ ਬੰਦੇ ਨੂੰ ਤਾਂ ਬੰਦੇ ਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ.ਆ ਸਾਲ ਤੂੰ ਗੱਡੀ ਤੇ ਵੀਡੀਓ ਪਾਉਣੀਆਂ.ਫਿਰ ਕਹਿੰਦਾ ਤੂੰ ਲੋਕ ਗਾਲ੍ਹਾਂ ਕੱਢਦੇ..ਇਹ ਤਾਂ ਫੇਰ 20.22 ਦੀ ਅਾਂ 2.3 ਕਰੋਡ਼ਾਂ ਦੀ ਗੱਡੀ ਆ ਜਾਵੇ ਤੇਰੇ ਕੋਲ ਤੂੰ ਤਾਂ ਅੱਧੇ ਪਿੰਡ ਨੂੰ ਅੱਗ ਲਾ ਦੇ😂😂

  • @JOHALDESIWEB
    @JOHALDESIWEB 2 ปีที่แล้ว +5

    ਬਹੁਤ ਸਾਰੀਆਂ ਵਧਾਈਆਂ ਜਸਵੀਰ ਬਾਈ ਜੀ 👍👍 ਅੱਤ ਕਰਾਉਣੀਂ ਏਂ। ਸੜਦਿਆਂ ਨੂੰ ਸੜਨ ਦਿਓ।ਟੇਨਸ਼ਨ ਨਹੀਂ ਲੇਨੇ ਕਾ👍👍👍👍

  • @GoogleAccount-pw9kt
    @GoogleAccount-pw9kt 2 ปีที่แล้ว +5

    ਵਾਹਿਗੁਰੂ ਜੀ ਦਾ ਸ਼ੁਕਰ ਹੈ, ਵਾਹਿਗੁਰੂ ਜੀ ਖੁਸ਼ੀਆਂ ਬਖਸ਼ਿਸ਼ ਕਰਨ ਸਭ ਨੂੰ। ਆਪਸ ਵਿੱਚ ਰਲ਼ ਮਿਲ ਕੇ ਖੁਸ਼ੀ ਮਨਾਓ, ਇਸ ਨਾਲ ਦੀ ਰੀਸ ਨਹੀਂ।

  • @BeHappy-ci6nl
    @BeHappy-ci6nl 2 ปีที่แล้ว +3

    ਤੈਨੂੰ ਵੀ ਪਤਾ ਹੀ ਹੈ ਵੀਰ ਕਿ ਇੰਡੀਆ ਵਿੱਚ ਇੰਦੀ ਜਿੰਨਾ ਸੱਚ ਬੋਲਣ ਤੇ ਕੀ ਹੋ ਸਕਦਾ। ਯਰ ਘੱਟੋ ਘੱਟ ਇਸ ਮਸਲੇ ਤੇ ਤਾਂ ਤੂੰ ਗਲਤ ਹੈ।
    ਜਿੰਨਾ ਅੰਦੋਲਨ ਵਿੱਚ ਬਾਹਰ ਬੈਠੇ ਬੰਦਿਆਂ ਨੇ ਜ਼ੋਰ ਲਾਇਆ ਉਹ ਕਾਬਿਲ-ਏ-ਤਾਰੀਫ਼ ਹੈ। ਉਸ ਬੰਦੇ ਨੇ ਹਮੇਸ਼ਾ ਲਈ ਪੰਜਾਬ ਛੱਡਿਆ ਇਹ ਵੀ ਹਿੰਮਤ ਹੀ ਹੈ। ਆਹ ਤਾਂ ਚੁਗ਼ਲੀ ਵਾਲੀ ਗੱਲ ਹੈ ਜਿਵੇਂ ਤੂੰ ਮੋਦੀ vs ਇੰਦੀ ਬਣਾ ਰਿਹਾ !

  • @androiduser7508
    @androiduser7508 2 ปีที่แล้ว +10

    To, Mahal family 💐 Congratulations! Waheguru Ji tuhanu Chahrdi KLa ch rakhe Ji 🙏

  • @sidhuaadakaka5636
    @sidhuaadakaka5636 2 ปีที่แล้ว +4

    Congratulations bro rabb mehar kare tahde te bro tahde sare privarr te jinde vasde rahyo bro

  • @099manvir
    @099manvir 2 ปีที่แล้ว +9

    Congratulations veere
    Ignore the haters Veere

  • @harjitdhaliwal4447
    @harjitdhaliwal4447 2 ปีที่แล้ว

    ਦੇਖਣ ਤੋ ਹੀ ਲੱਗ ਰਿਹਾ ਬਾਈ ਤੁਹਡੇ ਪਿੰਡ ਵਿੱਚ ਬਹੁਤ ਪਿਆਰ ਹੈ ਲੋਕ ਵਿੱਚ ਬਹੁਤ ਖੁਸ਼ੀ ਹੈ ।

  • @mkbhullar7529
    @mkbhullar7529 2 ปีที่แล้ว

    ਰੱਬ ਚੜਦੀ ਕਲਾ ਚ ਰੱਖੇ ਬਾਈ ਨੂੰ ਵਧਾਇਆ ਜੀ

  • @abhaucollectionamritsar7576
    @abhaucollectionamritsar7576 2 ปีที่แล้ว +1

    ਭਾਈ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਜਿਹੜਾ ਸ਼ਬਦ ਪ੍ਰਭ ਡੋਰੀ ਹਾਥਿ ਤੁਮਾਰੇ ਕਿਸ ਦੀ ਅਵਾਜ਼ ਵਿਚ ਹੈ ਜੀ

  • @RajwinderSingh-fd2kh
    @RajwinderSingh-fd2kh 2 ปีที่แล้ว +5

    Congratulations 🎉🎉 God bless you

  • @jaswinderkaurandkishankuma8362
    @jaswinderkaurandkishankuma8362 2 ปีที่แล้ว +1

    ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ ਲੋਕਾਂ ਦਾ ਕੰਮ ਹੈ ਜਲਣਾ ਸਗੋਂ ਹੋਰ ਅੱਗੇ ਵਧੀ। ਮੈ ਤਾ ਤੁਹਾਡੀ ਹਰ ਵੀਡੀਓ ਦੇਖਦੀ ਹਾਂ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖ਼ੁਸ਼ੀ ਆ ਦੇਣ

  • @punjabihighwayvlogs4899
    @punjabihighwayvlogs4899 2 ปีที่แล้ว +5

    ਸਹੀ ਗੱਲ ਹੈ 22 ਜੀ ਲੋਕ ਇੱਕ ਦੂਜੇ ਨੂੰ ਦੇਖ ਕੇ ਜਲਦੇ ਆ,
    ਬਾਕੀ ਫਿਕਰ ਨਾ ਕਰੋ, ਤੁਸੀਂ ਬਹੁਤ ਵਧੀਆ vlogger ਹੋ

  • @amarjitsingh15
    @amarjitsingh15 2 ปีที่แล้ว +12

    I am happy to see you on driving new thar to gurudawara phatha sahib and forget those people who pulling legs

    • @ramindersingh1032
      @ramindersingh1032 2 ปีที่แล้ว

      ਬਾਈ ਜੀ, ਵਧਾਈਆਂ ਬਹੁਤ ਬਹੁਤ

  • @Goldy-zg5kt
    @Goldy-zg5kt 2 ปีที่แล้ว +6

    Congratulations bai thar the

  • @mangeramyadav7641
    @mangeramyadav7641 2 ปีที่แล้ว +5

    Congratulations 🎂🎂

  • @ramandeep4667
    @ramandeep4667 2 ปีที่แล้ว +4

    Sat shri akal veer ji Love you 😍

  • @gagandeep8844
    @gagandeep8844 2 ปีที่แล้ว +3

    Congratulations g

  • @gurpreetdeo3055
    @gurpreetdeo3055 2 ปีที่แล้ว

    Jaan warda ge veer tention ni leni loka di bss family nu dekho apni Waheguru api mehr kruu

  • @indopolvlogs8302
    @indopolvlogs8302 2 ปีที่แล้ว +1

    Mubarka ji boht boht Waheguru taraki bakshe te jina loka nu takleef aa ohna nu rabb Matt bakshe

  • @MsBainsjatt
    @MsBainsjatt 2 ปีที่แล้ว +5

    Congratulation to all family

  • @AmandeepSingh-ji3se
    @AmandeepSingh-ji3se 2 ปีที่แล้ว +3

    Maharaj humesha chardi kla rakhn tuhunu aate saree family lots of love❤😘❤😘

  • @kamalpreetsingh4102
    @kamalpreetsingh4102 2 ปีที่แล้ว

    ਬੀਰ ਜੀ ਮੇਰੇ ਬਲੋ ਬਹੁਤ ਬਹੁਤ ਬਦਾਈਆ ਵਹਿਗਰੂ ਚੜ੍ਹਦੀ ਕਲਾ ਵਿੱਚ ਰਖੇ

  • @_jeet_4517
    @_jeet_4517 2 ปีที่แล้ว +7

    Congratulations 🎉🎉

  • @GurpreetKaur-kb7wb
    @GurpreetKaur-kb7wb 2 ปีที่แล้ว +7

    Congratulations 🎉🎊🥳

  • @jasbinderkaur3276
    @jasbinderkaur3276 2 ปีที่แล้ว +5

    Congratulations for thar

  • @HarwinderSingh-cu2kl
    @HarwinderSingh-cu2kl 2 ปีที่แล้ว +5

    Congratulations again veer ji.

  • @lbalwindersingh786
    @lbalwindersingh786 2 ปีที่แล้ว +4

    💐❤️🙏

  • @iejeksowkmmtkrkrk4841
    @iejeksowkmmtkrkrk4841 2 ปีที่แล้ว +6

    Congrats❤❤

  • @gurpreetkhangura2289
    @gurpreetkhangura2289 2 ปีที่แล้ว +4

    Congratulations brother

  • @diamondmusic9475
    @diamondmusic9475 2 ปีที่แล้ว +4

    Congratulations for new car

  • @randeepsingh3817
    @randeepsingh3817 2 ปีที่แล้ว +2

    ਬਹੁਤ ਵਧੀਆ ਜੀ 🙏🌷😘👍👍👍😍👌👌🎁

  • @sukhbhangu809
    @sukhbhangu809 2 ปีที่แล้ว +1

    Veer boht boht mubaraka waheguru Khush rakhe

  • @muhammadkhizardaniyal8812
    @muhammadkhizardaniyal8812 2 ปีที่แล้ว

    Veeray bohot bohot thar de mubarka from pakistan

  • @SSMAAN-hg8ft
    @SSMAAN-hg8ft 2 ปีที่แล้ว

    ਧੰਨਵਾਦ ਕਰੋ ਸਬਸਕ੍ਰਾਈਬਰਾ ਜਿੰਨਾ ਕਰਕੇ ਥਾਰ ਮਿਲ਼ੀ 👍

  • @PalwinderSingh-rn6ch
    @PalwinderSingh-rn6ch 2 ปีที่แล้ว +7

    ਬਾਈ ਕੋਈ ਵੀ ਕਿਸੇ ਨਾਲ ਨਫਰਤ ਨਾ ਕਰੋ ।

  • @JaswantSinghsidhu384
    @JaswantSinghsidhu384 2 ปีที่แล้ว +5

    Congratulations 👏👏

  • @gurwindersinghsingh6720
    @gurwindersinghsingh6720 2 ปีที่แล้ว +2

    ਵੀਰ ਜੀ ਤੁਹਾਡਾ ਕੰਮ ਕਰ ਕੀ ਐ ਕੋਈ ਫੈਕਟਰੀ ਜਾਂ ਤੁਹਾਡੀ ਸਰਕਾਰੀ ਨੌਕਰੀ ਹੈ..ਯੂ ਟਿਊਬ ਦੀ ਹਰਾਮ ਦੀ ਕਮਾਈ ਖਾ ਰਹੇ ਹੋ ਲੋਕਾਂ Fud.d.u ਲਾ ਕੇ

    • @JaanMahalvideo
      @JaanMahalvideo  2 ปีที่แล้ว

      youtube free ch paise dinda u vi bana channel

  • @jaggirandhawa7930
    @jaggirandhawa7930 2 ปีที่แล้ว +3

    ਪਹਿਲੀ ਵਾਰ ਕਿਸੇ ਦੀ ਵੀਡੀਓ ਤੇ ਕੁਮੈਂਟ ਕਰ ਰਿਆ .. ਵੀਰਿਆ ਤੁ ਸਾਫ ਦਿਲ ਬੰਦਾ . ਰੱਬ ਦਾ ਬੰਦਾ ਬਾਈ . ਜਮਾ ego ਨਿ ਹੈਗੀ . ਬਾਬਾ ਭਲੀ ਕਰੇ

  • @Truckie93
    @Truckie93 2 ปีที่แล้ว +5

    Hahh teri indi jaswal ne chaigi kiti

  • @shyamsunder3193
    @shyamsunder3193 2 ปีที่แล้ว +1

    ਓ ਮਾਮਾ ਪੰਜਾਬੀ ਲੋਕਾ ਕਨੇਡਾ ਕਰਜੇ ਤੇ ਲੈ ਲਿਆ ਥਾਰ ਕੋਈ ਵਡੀ ਚੀਜ ਨੀ ਕਰਜੇ ਤੇ

  • @Malwa_belt173
    @Malwa_belt173 2 ปีที่แล้ว +12

    ਵੀਰ ਜੀ ਸ਼ੱਤ ਸ਼੍ਰੀ ਅਕਾਲ ! ਵੀਰ ਜੀ ਕੁੱਤਿਆ ਦਾ ਕੰਮ ਹੁੰਦਾ ਭੌਂਕਣਾ ਹਾਥੀ ਆਪਣੀ ਚਾਲ ਨੀ ਬਦਲਦਾ ਉਹ ਆਪਣੀ ਚਾਲ ਹੀ ਚੱਲਦਾ ਰਹਿੰਦਾ। ਕਿਸ਼ੇ ਦੀ ਤਰੱਕੀ ਵੇਖ ਕੇ ਵੀਰੇ ਕੋਈ ਨੀ ਜਰਦਾ।

  • @dfgffdd4608
    @dfgffdd4608 2 ปีที่แล้ว +1

    ਦਿਲ ਖੁਸ਼ ਰੱਖ ਮਿੱਤਰਾ ਆਪਾਂ ਕੀ ਕਿਸੇ ਤੋਂ ਲੈਣਾ

  • @avexdl9501
    @avexdl9501 2 ปีที่แล้ว +13

    ਤੇਰੀਅਾਂ ਵੀਡਿਓਜ਼ ਵਿੱਚ ਤੂੰ ਘੂਸੀਅਾਂ ਭੋਰਦਾਂ, ੲਿੰਦੀ ਕੰਮ ਦੀਅਾਂ ਗੱਲਾਂ ਤੇ ਕਨੇਡਾ ਦੇ ਫਰੀ ਵੀਜ਼ੇ ਬਾਰੇ ਲੋਕਾਂ ਨੂੰ ਫਰੀ 'ਚ ਦੱਸਦਾ, ਤੇ ਰਹੀ ਗੱਲ ਨੈੱਟ ਤੇ ਸਰਚ ਕਰਨ ਦੀ- ਸਾਰੀ ਦੁਨੀਅਾ ਹੀ ਨੈੱਟ ਤੋਂ ਸਰਚ ਕਰ ਕੇ ਦੱਸਦੀ ਅਾ....ਨੈਗੇਟਿਵ ਕਮੈਂਟ ਤੂੰ ਡਿਲੀਟ ਕਰ ਦਿੰਦਾ ੲੇ...ਮੇਰਾ ਕਮੈਂਟ ਵੀ ਤੂੰ ਡਿਲੀਟ ਕਰੇਂਗਾ ਦੇਖ ਲਵੀਂ, ਨਾਲੇ ਤੂੰ ਵੀ ਤਾਂ ੲੇਸ ਵੀਡਿਓ ਵਿੱਚ ੲਿੰਦੀ ਦਾ ਨਾਮ ਲੈ ਕੇ ਓਸਦੀ ਮਸ਼ਹੂਰੀ ਕਰ ਹੀ ਦਿੱਤੀ…ਨਾਲੇ ਤੂੰ ਕਹਿਨਾ ਕੇ ੳੁਹ ਮੋਦੀ ਨੂੰ ਗਲਤ ਬੋਲਦਾ....ਤੂੰ ਕਿੳੁਂ ਨੀ ਬੋਲਦਾ ਕਿੳੁਕਿ ਤੇਰੀ ਬੈਕ ਗਿੱਲੀ ਹੁੰਦੀ ਅੈ#

    • @preetpandher3527
      @preetpandher3527 2 ปีที่แล้ว

      A kenda v indi india ch aw k video bnvae, enu kon dsse v ote bann lagga hoea, nale jedia galla o modi bare dass da godi media nai dass da.

  • @navneetwahla3694
    @navneetwahla3694 2 ปีที่แล้ว +1

    Sampati ni sympathy hunda 🤣🤣🤣🤣🤣bewkoof banda fukra

  • @gursewakaulakh9318
    @gursewakaulakh9318 2 ปีที่แล้ว +1

    ਵਾਧਾਈ ਹੋਵੇ ਜੀ

  • @ਗੁਰਪ੍ਰੀਤਸਿੰਘ-ਡ7ਧ
    @ਗੁਰਪ੍ਰੀਤਸਿੰਘ-ਡ7ਧ 2 ปีที่แล้ว +2

    Bhraa thar vi har koi lainda ga tu q showoff karda yr indi bahar jaan lei knowlege vi dina agent to awear karda ga

  • @AnmolSingh-jj3wc
    @AnmolSingh-jj3wc 2 ปีที่แล้ว +1

    Very nice bro god bless you 👌👌👌👌👌

  • @sukhjp2325
    @sukhjp2325 2 ปีที่แล้ว +3

    ਸਭ ਨੂੰ ਖੁਸ਼ ਨਹੀ ਕੀਤਾ ਜਾ ਸਕਦਾ ਭਾਜੀ
    ਸੋ ਲਗੇ ਰਹੋ ਐਵੈ ਨਾ ਫਾਲਤੂ ਇਕੀ ਦੂਕੀ ਦੀ ਪਰਵਾ ਕਰੀ ਆਪ ਹੀ ਤਾ ਕਹਿੰਦੇ ਹੋ

  • @u.pdepunjabipind1620
    @u.pdepunjabipind1620 2 ปีที่แล้ว +4

    sahi gal a bro thode pind ch bhut pyar a
    bhut khushi hoyi sanu congratulation Veer Ji tusi kise di parvah na kro you are really great person waheguru ji thonu chardikla vich rakhan ji
    bhabi ji te mahak nu bi bhut badhai howay

  • @manjotsingh27
    @manjotsingh27 2 ปีที่แล้ว +1

    Kde panjab di gal kar Lea Karo lakh di lanet

  • @pinderkaur6296
    @pinderkaur6296 2 ปีที่แล้ว +6

    Congratulations bro🥳🥳

  • @karan_sidhu_5911
    @karan_sidhu_5911 2 ปีที่แล้ว +5

    Congratulations brother🙏🙏🙏🙏🙏🙏🙏🙏🙏

  • @adeelindrias8396
    @adeelindrias8396 2 ปีที่แล้ว +5

    Mubaraka Veery Rab Tanu chardi kala ch rakhy veery

  • @kiranboparaidubai34
    @kiranboparaidubai34 2 ปีที่แล้ว +1

    Indi jaswal ❤❤❤❤❤❤

  • @armaanbussar7429
    @armaanbussar7429 2 ปีที่แล้ว +1

    Congratulations bro

  • @drkaran9830
    @drkaran9830 2 ปีที่แล้ว +5

    Congratulations veere

  • @brar959
    @brar959 2 ปีที่แล้ว +1

    congratulations y

  • @gursewaksingh-sk8nc
    @gursewaksingh-sk8nc 2 ปีที่แล้ว +5

    Genius bro God bless you

  • @prabhsandhu8747
    @prabhsandhu8747 2 ปีที่แล้ว +1

    Fudduu banda Tu siraaa da

  • @smartpendu2805
    @smartpendu2805 2 ปีที่แล้ว +1

    Indic jaswal bheda da kal

  • @tarsemsinghzillivideo1943
    @tarsemsinghzillivideo1943 2 ปีที่แล้ว +1

    Vadhayea hon

  • @BaljinderSingh-ji6qe
    @BaljinderSingh-ji6qe 2 ปีที่แล้ว +4

    Congratulations aman veer

  • @shantudod5840
    @shantudod5840 2 ปีที่แล้ว +1

    Siraaa video

  • @babbusidhubabbusidhu7422
    @babbusidhubabbusidhu7422 2 ปีที่แล้ว +4

    Congratulations bro

  • @JOHALDESIWEB
    @JOHALDESIWEB 2 ปีที่แล้ว +1

    ਬਾਈ ਕੲਈ ਬੰਦਿਆਂ ਨੂੰ ਆਦਤ ਹੁੰਦੀ ਹੈ ਨਾਂ ਖੇਡਣਾ ਨਾਂ ਖੇਡਣ ਦੇਣਾ ਹਰ ਕੰਮ ਵਿਚ 🦵ਟੰਗ ਫਸਾਓਣੀ।

  • @mdbvlogs1963
    @mdbvlogs1963 2 ปีที่แล้ว +4

    Congratulations 🥳 🤩

  • @moneysinghjojo6249
    @moneysinghjojo6249 2 ปีที่แล้ว +2

    Chakki rakh bai kamm nu tu tension ni laini loka di ena ne ta babe nanak nu ni chadeya tu tere mere vrga ta cheej ki aw

  • @varinderkaur2770
    @varinderkaur2770 2 ปีที่แล้ว +13

    ਵਧਾਈਆਂ ਬਹੁਤ ਬਹੁਤ। ਭਾਜੀ ਤੁਹਾਨੂੰ ਸਾਰਿਆਂ ਨੂੰ

  • @MonuKumar-dd6ds
    @MonuKumar-dd6ds 2 ปีที่แล้ว +1

    Nyc

  • @sikhtraveller8860
    @sikhtraveller8860 2 ปีที่แล้ว +3

    Ur very progressive carry on uncle g

  • @Gurmeetsingh-sh4ei
    @Gurmeetsingh-sh4ei 2 ปีที่แล้ว +1

    Tu ki karda koi Kam dee video paaia kar

  • @GurwinderSingh-gb5ec
    @GurwinderSingh-gb5ec 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @karan_cheema_USA
    @karan_cheema_USA 2 ปีที่แล้ว +1

    Kon aa eha reply kro koi

  • @KuldipSingh-di5zs
    @KuldipSingh-di5zs 2 ปีที่แล้ว +4

    🙏🙏👌👌

  • @kinnugill2850
    @kinnugill2850 2 ปีที่แล้ว

    Beta g jealous vali ta ki gal hai.. Sari duniya kol hai thar ta.. Normal car hai eh ta.. Tension na lvo just enjoy thar..

  • @lizakaur3605
    @lizakaur3605 2 ปีที่แล้ว +10

    Congratulations ji, wishing you and your family good luck 🌹

  • @yash1224
    @yash1224 2 ปีที่แล้ว

    ਵੀਰ ਜੀ ਸੱਤ ਸ਼੍ਰੀ ਆਕਾਲ ਜੀ
    ਮੇਰੀ ਵੀ ਥੋੜੀ ਜਿਹੀ ਮਦਦ ਕਰ ਦਿਉ ਜੀ
    ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ

  • @manjitkularvlogs
    @manjitkularvlogs 2 ปีที่แล้ว +6

    ਬਹੁਤ ਬਹੁਤ ਵਧਾਈਆਂ ਹੋਣ ਵੀਰ ਜੀ

  • @baljeetmaan1835
    @baljeetmaan1835 2 ปีที่แล้ว +1

    Sahi gal aa Punjabi punjabi da hi dushman aaa

  • @agamsamarvlogs
    @agamsamarvlogs 2 ปีที่แล้ว +7

    Congratulations 💐

  • @lyricskaptankotla9830
    @lyricskaptankotla9830 2 ปีที่แล้ว

    ਬਾਈ ਸੁਆਦ ਲਿਆਤਾ ਬਹੁਤ ਬਣਦਾ ਸੀ ਮੁੰਡਾ ਡੱਬਿਆਂ ਦਾ ਹੋਰ ਕੋਈ ਚਾਰਾ ਨਹੀਂ ਚਲਦਾ ਉਹਦਾ

  • @_gill_lovepreet-singh
    @_gill_lovepreet-singh 2 ปีที่แล้ว +9

    ignore them ,be happy

  • @coinsave5603
    @coinsave5603 2 ปีที่แล้ว

    Tu bekar bande sale aive avdi personal laife dekha raha vaoh kam dea gala karda commeng delete kari jana

  • @greatthinking2154
    @greatthinking2154 2 ปีที่แล้ว +8

    Many many congratulations to you for Thar 👌🙏

  • @inderjitsinghmashiana7617
    @inderjitsinghmashiana7617 2 ปีที่แล้ว +5

    Congratulations 🎉🎉

  • @rajwinderkaursehmbi9575
    @rajwinderkaursehmbi9575 2 ปีที่แล้ว

    Congratulations veere waheguru ji chardikala bakshn

  • @gavydhillon6542
    @gavydhillon6542 2 ปีที่แล้ว +1

    Modi nu mada bolda ta tnu bada dukh lgea ?

  • @Kisan-tz3pj
    @Kisan-tz3pj 2 ปีที่แล้ว

    ਕੋਈ ਨਾ ਵੀਰ ਤੂੰ ਬੋਲਣ ਦੇ ਉਸਨੂੰ ਤੂੰ ਖਿੱਚ ਕੇ ਰੱਖ ਕੰਮ, ਇੰਦੀ ਵਰਗੀ ਭੇਡ ਤਾਂ ਬਕਵਾਸ ਵੀਡੀਓ ਬਣਾਉਦਾ, ਨਿਕੰਮੀਆ ਗੱਲਾਂ ਜਿੰਨਾ ਦਾ ਨਾ ਸਿਰ ਨਾ ਮੂਹ, ਅਸੀ ਕੀ ਂ ਕਰਨਾ ਦੁਨੀਆ ਦੀਆਂ information ਦਾ

  • @funciraachannel
    @funciraachannel 2 ปีที่แล้ว +3

    👌👌🔥🔥🔥🔥🔥

  • @raghvirsingh6686
    @raghvirsingh6686 2 ปีที่แล้ว

    Veer ja endi kus ni karda ta karda tu tu bi kus karda fudu kam farda

  • @dalwinderjhajj3500
    @dalwinderjhajj3500 2 ปีที่แล้ว +6

    Tu najare le yaar bai….teri mehnat nu rang lae a rab ne. Dunia toh ki lena. Rab 10thara deve tenu hor sadn Lok. Keep doing what u doing. Love u brother

  • @SandeepSingh-su4sz
    @SandeepSingh-su4sz 2 ปีที่แล้ว

    ਪਾਜੀ tension ਨਿ ਲੈਣੀ । ਤੁਸੀ ਇਥੇ ਤਕ ਇਦਾ ਹੀ ਨਹੀਂ ਪੌਂਚੇ ਹੋ ਬੋਤ ਮੇਹਨਤ ਕੀਤੀ ਹੈ । ਤੁਸੀ ਆਪਨਾ ਕੰਮ ਕਰੀ ਚਲੋ ਬੋਲਣੇ ਵਲੇ ਨੇ ਤਾਂ ਬੋਲਣਾ ਹੀ ਹੈ । Ignore ਕਰੋ ਤੇ ਸ਼ਾਂਤੀ ਬਣਾਈ ਰੱਖੋ ।

  • @ParminderSingh-yg1qh
    @ParminderSingh-yg1qh 2 ปีที่แล้ว +5

    ਸੱਚ ਤਾਂ ਸੱਚ ਹੁੰਦਾ ਹੈ🙏

    • @BeHappy-ci6nl
      @BeHappy-ci6nl 2 ปีที่แล้ว

      ਸੱਚ ਤਾਂ ਵੈਸੇ ਇੰਦੀ ਹੀ ਦੱਸਦਾ ! ਦੁਨੀਆ ਦੇ ਤੱਥ, ਇਹ ਵੀਰ ਆਪਣੀ ਥਾਂ ਠੀਕ ਹੈ ਪਰ ਕੋਈ ਜਾਣਕਾਰੀ ਨਹੀਂ ਮਿਲਦੀ ਇਸ ਚੈਨਲ ਤੋਂ, ਅੱਜ ਦੀ ਦੁਨੀਆਦਾਰੀ ਦੀ।

  • @Dev-xj9ow
    @Dev-xj9ow 2 ปีที่แล้ว

    ਮੈਂ ਸਰਕਾਰ ਨੂੰ ਬੇਨਤੀ ਕਰਾਂਗਾ
    ਕਿ ਕੋਡਮ ਬਣਾਉਣ ਵਾਲੀ ਕੰਪਨੀ ਤੇ ਧਿਆਨ ਦੇਣ ਇਹ ਚੰਗੇ ਤਰੀਕੇ ਨਾਲ ਕੋਡਮ ਨਹੀਂ ਬਣਾਉਂਦੀ ਹੈ.
    ਅਜਿਹੇ ਵਿਅਕਤੀ ਕੰਡੋਮ ਫਟਣ ਕਾਰਨ ਪੈਦਾ ਹੋ ਰਹੇ ਹਨ. ਜੋ ਧਰਤੀ ਤੇ ਬੋਝ ਹਨ. ਇਸ ਕਾਰਨ ਧਰਤੀ ਦੇ ਪਲਟਣ ਦੀ ਸੰਭਾਵਨਾ ਜ਼ਿਆਦਾ ਹੈ.ਹੁਣ ਦਸੋ ਬੂਟਾ ਗਾਲ ਨਾ ਕੱਢੇ ਤੇ ਹੋਰ ਕੀ ਕਰੇ 😂😂

  • @sandeepvaid9007
    @sandeepvaid9007 2 ปีที่แล้ว +6

    Congratulations🎉🥳👏

  • @daljitsingh9003
    @daljitsingh9003 2 ปีที่แล้ว

    ਇਹ ਗੱਲ ਤਾਂ ਮੰਨਣੀ ਪਊ ਇੰਦੀ ਜਸਵਾਲ ਨੂੰ ਬੋਲਣ ਦਾ ਬਿਲਕੁਲ ਪਤਾ ਨਹੀਂ। ਬਹੁਤ ਹੀ ਹੈਂਕੜਬਾਜ਼ ਇਨਸਾਨ ਹੈ । ਚਾਰ ਅੱਖਰ ਪੜ ਕੇ ਆਪਣੀ ਵਿਦਵਤਾ ਘੋਟਣ ਲੱਗ ਜਾਂਦਾ। ਜੇ ਕਿਸੇ ਦੀ ਅਲੋਚਨਾਂ ਕਰਨੀ ਹੋਵੇ ਉਹ ਵੀ ਸੱਭਿਅਕ ਸ਼ਬਦਾਂ ਚ ਕਰਨੀ ਚਾਹੀਦੀ ਹੈ।

  • @goku12games
    @goku12games 2 ปีที่แล้ว +6

    Congrats mere bade veer, Love you:)

  • @amnindersingh9293
    @amnindersingh9293 2 ปีที่แล้ว +6

    Congratulations 👏👍