ਟੋਲ ਪਲਾਜ਼ੇ ਵਾਲਿਆਂ ਨੇ ਕੀਤੀ ਸੀ ਗੁੰ .ਡਾਗ.ਰਦੀ,ਲਾਹੀ ਸੀ ਨੌਜਵਾਨ ਦੀ ਪੱਗ, ਅੱਜ ਅੱਕੇ ਲੋਕਾਂ ਨੇ ਘੇਰ ਲਿਆ ਟੋਲ

แชร์
ฝัง
  • เผยแพร่เมื่อ 10 ม.ค. 2025

ความคิดเห็น • 94

  • @Daljitsingh-h7q
    @Daljitsingh-h7q 3 ชั่วโมงที่ผ่านมา +37

    ਬਹੁਤ ਵਧੀਆ ਜੀ ਪੁਲਿਸ ਮੁਲਾਜ਼ਮ ਮੁਅੱਤਲ ਕਰ ਦਿੱਤੇ ਜਾਣੇ ਚਾਹੀਦੇ

  • @kulwindersinghsaini3686
    @kulwindersinghsaini3686 3 ชั่วโมงที่ผ่านมา +35

    ਇਹ ਟੋਲਾ ਵਾਲੇ ਜਦੋਂ ਦੇਖ ਲੈਂਦੇ ਕੇ ਜਨਾਨੀ ਨਾਲ ਨੇ ਫਿਰ ਇਹ ਬਹੁਤ ਤੰਗ ਕਰਦੇ ਬਹੁਤ ਵਧੀਆ ਕੀਤਾ

  • @Makhan-r1j
    @Makhan-r1j 2 ชั่วโมงที่ผ่านมา +22

    ਬਹੁਤ ਵਧੀਆ ਜੀ ਐਵੇਂ ਏਕਤਾ ਹੋਣੀ ਚਾਹੀਦੀ ਹੈ, ਟੋਲ ਪਲਾਜੇ ਤੇ ਬਾਹਰ ਤੋਂ ਬੲਈਏ ਮਨੇਜਰ ਲਾਏ ਹੋਏ ਹਨ ਤੇ ਟੋਲ ਪਲਾਜ਼ਾ ਤੇ ਲੰਘਦੇ ਆਪਣੇ ਪੰਜਾਬੀ ਭੈਣ ਭਰਾ ਨੇ ਹਨ ਐਵੀਂ ਏਕਤਾ ਰੱਖਣੀ ਚਾਹੀਦੀ ਹੈ ਚਾਹੇ ਕੋਈ ਆਪਿਸ ਵਿੱਚ ਜਾਣ ਪਹਿਚਾਣ ਨਾ ਵੀ ਹੋਵੇ ਪਰ ਕਿਤੇ ਵੀ ਆਪਣੇ ਪੰਜਾਬੀ ਭੈਣ ਭਰਾਵਾਂ ਨਾਲ ਧੱਕਾ ਹੁੰਦਾ ਦੇਖ ਕੇ ਆਪਣੇ ਭਰਾਵਾਂ ਨਾਲ ਖੜੋ ਸਾਥ ਦੇਵੋ ਸਰਕਾਰਾਂ ਵੋਟਾਂ ਪੰਜਾਬੀਆਂ ਤੋਂ ਲੈ ਕੇ ਫੇਰ ਪੰਜ ਸਾਲਾਂ ਲਈ ਭੁੱਲ ਜਾਂਦੇ ਹਨ, ਸਾਨੂੰ ਆਪਣੀ ਰਾਖੀ ਆਪ ਆਪਣੇ ਪੰਜਾਬੀ ਭਰਾਵਾਂ ਧੱਕਾ ਹੁੰਦਾ ਤਾਂ ਨਾਲ ਖੜ ਜਾਵੋ ਏਕਤਾ ਵਿੱਚ ਬਲ ਹੈ ਜਿੰਨੇ ਭਰਾ ਟੋਲ ਪਲਾਜ਼ਾ ਤੇ ਆਏ ਹਨ ਸਾਰੀਆਂ ਨੂੰ ਦਿੱਲ ਤੌ ਸਲੂਟ ਹੈ ਬਾਬਾ ਨਾਨਕ ਮਾਹਾਰਾਜ ਆਪ ਸਭ ਨੂੰ ਚੜਦੀ ਕਲਾਂ ਵਿੱਚ ਰੱਖਣ ਜੀ ❤

  • @Narinderkaur-kj1bf
    @Narinderkaur-kj1bf 52 นาทีที่ผ่านมา +2

    ਦਿਲ ਤੋਂ ਸਲੂਟ
    ਪੰਜਾਬੀਓ! ਏਕਾ ਬਣਾਈ ਰੱਖੋ।
    ਦਾਤਾ ਮਿਹਰ ਕਰੇ।

  • @KaurJ-oh6mk
    @KaurJ-oh6mk 4 ชั่วโมงที่ผ่านมา +33

    ਹਰ ਪਾਸੇ ਗੁੰਡਾਗਰਦੀ ਹਰ ਪਾਸੇ ਗੁੰਡਾਗਰਦੀ ਮਤਲਬ ਹਰ ਪਾਸੇ ਗੁੰਡਾਗਰਦੀ ਅਮਲੀ ਨੇ ਬਰਬਾਦ ਕਰ ਦਿੱਤਾ ਪੰਜਾਬ ਨੂੰ ਹਾਏ ਓਏ ਰੱਬਾ

  • @sukhasandhusukha9981
    @sukhasandhusukha9981 ชั่วโมงที่ผ่านมา +4

    ਬਾਈ ਏਧਾ ਦੀ ਨੱਥ ਪਾਈ ਜਾਵੇ ਲੋਕ ਗੱਲਾ ਕਰਨ

  • @GurdeepSingh-h7o
    @GurdeepSingh-h7o 15 นาทีที่ผ่านมา

    ਬਹੁਤ ਵਧੀਆ 👍 ਕਾਰਵਾਈ ਕੀਤੀ ਤੁਸੀਂ ਲੋਕਾਂ ਨੇ

  • @BhupinderSinghBhupinderSinghSi
    @BhupinderSinghBhupinderSinghSi ชั่วโมงที่ผ่านมา +3

    ਭਗਵੰਤ ਮਾਨ ਦਾ ਬਦਲਾਅ ਇਹੋ ਕੁਝ ਚਾਰੇ ਪਾਸੇ ਵੇਖਣ ਨੂੰ ਮਿਲ ਰਿਹਾ ਹੈ ਬਹੁਤ ਮੰਦਭਾਗਾ ਹੈ ਜੀ 🙏🌹

  • @renjeetsingh8574
    @renjeetsingh8574 2 ชั่วโมงที่ผ่านมา +14

    ਪੁਲਿਸ ਵਾਲੇ ਟੋਲ ਪਲਾਜੇ ਵਾਲਿਆਂ ਦੇ ਦੱਲੇ ਆ

    • @ManjeetSingh-qv6ej
      @ManjeetSingh-qv6ej 48 นาทีที่ผ่านมา +1

      ਆਪਣਾ ਸਕੁਟਰ ਸਾਇਕਲ ਬਿਨਾਂ ਟੋਲ ਤੋ ਨਿਕਲ ਜਾਵੇ ਅਤੇ ਚਾਰ ਪੈਸੇ ਰਿਸ਼ਵਤ ਦੇ ਮਿਲ ਜਾਣ ਬੱਸ ਏਹੀ ਜਮੀਰ ਹੂੰਦਾ ਏਨਾ ਦਾ 😢 ਤਾਹੀ ਏਨਾ ਦੇ ਬਚੇ ਮੰਦਬੁੱਧੀ ਪੇਦਾ ਹੂੰਦੇ ਹਨ ਲੋਕੋ ਹਾਏ ਲੋਕੋ

  • @Brar-x9b
    @Brar-x9b 2 ชั่วโมงที่ผ่านมา +9

    ਬਾਈ ਇਹ ਭੲਈ ਏ

  • @GurpreetSinghGill-f6w
    @GurpreetSinghGill-f6w 21 นาทีที่ผ่านมา

    Good ਭਰਾ ਸਾਥ ਦੇਣਾ ਬਣਦਾ ਅਾਪਣੇ ਪੰਜਾਬੀ ਵੀਰ ਦਾ ਗੂਡ ਜੀ

  • @rahulchouhan3734
    @rahulchouhan3734 2 ชั่วโมงที่ผ่านมา +6

    ਪੁਲਿਸ ਰਲੀ ਆ ਏਹਨਾ ਟੂਲ ਪਲਾਜ਼ਾ ਵਾਲੇਆ ਨਾਲ 😢😢😢😢😢😢

  • @varinderpal4837
    @varinderpal4837 2 ชั่วโมงที่ผ่านมา +8

    ਬਾਈ ਜੀ ਸਾਰੇ ਗੁੰਡੇ ਕੱਠੇ ਹੋਏ ਆ ਸਾਰੇ ਟੋਲ ਪਲਾਜ਼ਾ ਦਾ ਏਹੀ ਹਾਲ, ਪਰ ਦੁੱਖ ਏਸ ਗੱਲ ਦਾ ਲੋਕ ਖੜੇ ਦੇਖ ਦੇ ਰਹਿੰਦੇ ਆ ਕੋਈ ਬੋਲਦਾ ਨਹੀਂ

  • @davindersidhu7024
    @davindersidhu7024 ชั่วโมงที่ผ่านมา +3

    Kissan union di gal bhut very thik good a

    • @RanjitSingh-v4c8n
      @RanjitSingh-v4c8n ชั่วโมงที่ผ่านมา +1

      ਬਹੁਤ ਵਦੀਆ

  • @jagjeetsingh1077
    @jagjeetsingh1077 2 ชั่วโมงที่ผ่านมา +7

    ਵੀਰੋ ਮੌਕੇ ਤੇ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੂੰ ਸਸਪੈਂਡ ਕਰਾਓ ਤੇ ਨਾਲੇ ਜਿਹੜੇ ਬੰਦੇ ਸੀਗੇ ਉਹਨਾਂ ਦੇ ਬਣਦੀ ਕਾਰਵਾਈ ਕਰਕੇ ਪਰਚੇ ਪਾਓ

  • @balrajsingh3392
    @balrajsingh3392 2 ชั่วโมงที่ผ่านมา +4

    bahut badya kita ji salaam aa es pind wale veeran nu🙏🙏🙏🙏🙏

  • @JagseerSingh-nl5qg
    @JagseerSingh-nl5qg 3 ชั่วโมงที่ผ่านมา +15

    Hnji up Bihar da Punjab de tool te koi nhi rehna chahida

  • @PargatSingh-l6r
    @PargatSingh-l6r 3 ชั่วโมงที่ผ่านมา +9

    ਪੁਲਿਸ। ਕੋਲ। ਖੜੀ। ਕੀ। ਕਰਦੀ। ਸੀ।

  • @JovenVerma-wk6bd
    @JovenVerma-wk6bd 2 ชั่วโมงที่ผ่านมา +2

    ਬਾਈ ਨਾਲ਼ ਤਹਾਡੇ

  • @saroopsingh7556
    @saroopsingh7556 2 ชั่วโมงที่ผ่านมา +3

    ਪਲੀਸ ਵਾਲੀਅਾ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ

  • @rahulchouhan3734
    @rahulchouhan3734 2 ชั่วโมงที่ผ่านมา +2

    ਟੂਲ ਪਲਾਜ਼ਾ ਵਾਲੇ ਮਹੀਨਾ ਤਾਰਦੇ ਨੇ ਪੁਲਿਸ ਵਾਲੇਆ ਨੂ ਏਹ ਇਸ ਲਈ ਟੂਲ ਪਲਾਜ਼ਾ ਵਾਲੇਆ ਦੇ ਹਕ ਵਿੱਚ ਬੋਲਦੇ ਨੇ😢😢😢😢😢😢😢

  • @JovenVerma-wk6bd
    @JovenVerma-wk6bd 2 ชั่วโมงที่ผ่านมา +2

    ਬਾਈ ਨਾਲ਼ ਤਹਾਡੇ ਅਸੀਂ

  • @ramindersingh3907
    @ramindersingh3907 24 นาทีที่ผ่านมา +1

    ਰਿਪੋਰਟਰ ਜੀ ਪੁਲਸ ਦਾ ਪੱਖ ਕਿਉਂ ਨਹੀਂ ਲੈ ਰਹੇ ਤੁਸੀਂ।

  • @satinderkalra3919
    @satinderkalra3919 4 ชั่วโมงที่ผ่านมา +10

    Parwaasi kado Punjab to baahar

  • @NavdeepSingh-z2x
    @NavdeepSingh-z2x ชั่วโมงที่ผ่านมา +1

    sahi gl ji bhaiya ne

  • @gurpreetsinghjassal2135
    @gurpreetsinghjassal2135 3 ชั่วโมงที่ผ่านมา +5

    Good 👍

  • @gurtejsidhu3005
    @gurtejsidhu3005 3 ชั่วโมงที่ผ่านมา +4

    V good 👍

  • @parveenkaur9315
    @parveenkaur9315 2 ชั่วโมงที่ผ่านมา +2

    Good work pind waleyo call deyo aci zaroor puhcha ge ... Ajj khanori te a jad kaho ge sab teyr bar teyar

  • @avtarsingh-rz1ws
    @avtarsingh-rz1ws 2 ชั่วโมงที่ผ่านมา +2

    Punjab de loka nu sarkar jlelkroundi a

  • @DhanwantSingh-qx9pm
    @DhanwantSingh-qx9pm ชั่วโมงที่ผ่านมา +1

    Parcha Karo sariya toll plaza waliya ta

  • @PreetSingh-rc6se
    @PreetSingh-rc6se ชั่วโมงที่ผ่านมา +1

    Bhut Wadia kita ji,eho jehe tol pakke tor te band kr denne chahide ne

  • @Gurmeetkaurarhi-jq2pm
    @Gurmeetkaurarhi-jq2pm 3 ชั่วโมงที่ผ่านมา +4

    Very nice ❤❤❤❤❤

  • @sandeepsingh-yk2gz
    @sandeepsingh-yk2gz 51 นาทีที่ผ่านมา

    Ehna de service honi chiade eh toll bahut Dhaka krde yr

  • @nirbhaisidhu82
    @nirbhaisidhu82 33 นาทีที่ผ่านมา

    Kissan union jindbad

  • @bhojpuriya9878
    @bhojpuriya9878 3 ชั่วโมงที่ผ่านมา +3

    Good

  • @ravikant-ww8wg
    @ravikant-ww8wg 35 นาทีที่ผ่านมา

    Good ❤

  • @LakhbirSingh-kq5lz
    @LakhbirSingh-kq5lz 2 ชั่วโมงที่ผ่านมา +2

    Sabash. Pind. Waleo. Police. Walean. Nu. V. Juti. Fero

  • @ManpreetKaur-u1i4r
    @ManpreetKaur-u1i4r 3 ชั่วโมงที่ผ่านมา +2

    Veery good

  • @mangalsinghmangalsingh9786
    @mangalsinghmangalsingh9786 2 ชั่วโมงที่ผ่านมา +1

    Very nice bro 👍

  • @RamKumar-nv4tw
    @RamKumar-nv4tw 2 ชั่วโมงที่ผ่านมา +1

    Sabhi toll plaza band hone chahie sabhi netaon ki sampatti sarvjanik ho aur UN price se adhik mukadma chalaya jaaye

  • @RanjitSingh-r2m
    @RanjitSingh-r2m 2 ชั่วโมงที่ผ่านมา +1

    ❤ ਕੁਝ ਨਹੀਂ ਹੋਣਾ ਤੁਹਾਡੇ ਤੋਂ ਬਾਈ ਜੀ ਘਰ ਜਾ ਕੇ ਬਹਿ ਜਾ ਕਿਉਂ ਬੋਲੀਂ ਜਾਨਾਂ

  • @GurjantsinghSandhu-y6o
    @GurjantsinghSandhu-y6o 3 ชั่วโมงที่ผ่านมา +4

    Galt gorment

  • @gurcharansingh6588
    @gurcharansingh6588 2 ชั่วโมงที่ผ่านมา +1

    Bhai ji eh toll wale har bar buhat tang krda

  • @clearshorts5425
    @clearshorts5425 3 ชั่วโมงที่ผ่านมา +3

    bihari ......up wale kado

  • @uddadapunjab
    @uddadapunjab ชั่วโมงที่ผ่านมา

    Sare toll tey rakhe bande de man ch veham rakhea hunda ve toll sada ha o nonsense rakhe hunde ne

  • @rampalsingh6115
    @rampalsingh6115 18 นาทีที่ผ่านมา

    Toll plaza te sab ton jiada bahri State de lok ne toll plaza te punjab de bande hone chahide ne

  • @kamaldeepsingh9131
    @kamaldeepsingh9131 12 นาทีที่ผ่านมา

    Ena krni kaaryaae .

  • @vipanjitsingh
    @vipanjitsingh 2 ชั่วโมงที่ผ่านมา

    😍

  • @kamaldeepsingh9131
    @kamaldeepsingh9131 7 นาทีที่ผ่านมา

    Jdon maafi mangan on odon ona de chittr prade jroori aa

  • @LakhbirSingh-kq5lz
    @LakhbirSingh-kq5lz 2 ชั่วโมงที่ผ่านมา

    Band. Kar. Deo. Toll. Mulajam. V. Nall. Ne. Dismish. Krao. Madam. Nu. V

  • @sharma___8605___Sh
    @sharma___8605___Sh 2 ชั่วโมงที่ผ่านมา

    Banur wala azizpur ala tool vi gunda gardi kr da

  • @GurdeepSingh-py1rt
    @GurdeepSingh-py1rt 2 ชั่วโมงที่ผ่านมา

    Sarkar nu chahida hai ke tol theke te na ditte jan ena te sarkari pakke mulajam rakhne chahide ne.punjab vich bhaiee Bahut gunda gardi karde ne

  • @kamaldeepsingh9131
    @kamaldeepsingh9131 14 นาทีที่ผ่านมา

    Ena police vaaliyan ton koi aas na rakkhya kro

  • @happybhullar4636
    @happybhullar4636 2 ชั่วโมงที่ผ่านมา

    Jutti fero ihna de 🙏

  • @HarminderSingh-z4r
    @HarminderSingh-z4r 2 ชั่วโมงที่ผ่านมา +1

    Jat bhravo hun tu dag otaa daara rkhna pana koe hovaa thoko Pani sir oto lag gia thoko dag vaho

  • @malkiatsingh6466
    @malkiatsingh6466 3 ชั่วโมงที่ผ่านมา +1

    Y00l te punjabi rakh0 bihari ghuru na rakh0

  • @LakhbirSingh-kq5lz
    @LakhbirSingh-kq5lz 2 ชั่วโมงที่ผ่านมา

    Police. V. Nall. Ralli. Hoi. A.

  • @RoyalLife-oo4ji
    @RoyalLife-oo4ji 3 ชั่วโมงที่ผ่านมา +2

    झण्डा अमली जिंदाबाद

  • @asingh200
    @asingh200 3 ชั่วโมงที่ผ่านมา +1

    Ina salia nu dab ke sitter fero

  • @RanjeetsinghRanasandhuRanasand
    @RanjeetsinghRanasandhuRanasand 2 ชั่วโมงที่ผ่านมา

    Aa badlav a bhante bhand da beda gark krr k rakh ditta Punjab da ekk gon wala stej he chla sakda state nhi har passe gunda gardi lutt kho ki ho reha a

  • @kamaldeepsingh9131
    @kamaldeepsingh9131 13 นาทีที่ผ่านมา

    Biyae de prade kr dene c fir police nu dinde

  • @inderminhas3512
    @inderminhas3512 3 ชั่วโมงที่ผ่านมา

    Ehe Kukad khane bs Kukad khan joge … wadiya gl kiti odo kithe c jdo gundagrdi krde c

  • @JaismeenBhullar-h6i
    @JaismeenBhullar-h6i 2 ชั่วโมงที่ผ่านมา

    Panjabio har toll ty ak ak vari shetar jrur fyaro kathy ho har tha ty jutiya mro har tha dhaka hunda

  • @KashmirSingh-k5k
    @KashmirSingh-k5k ชั่วโมงที่ผ่านมา

    Raffi Mang ke jo marji kro

  • @huntersandhu305
    @huntersandhu305 2 ชั่วโมงที่ผ่านมา

    Kitho da toll

  • @krmjt
    @krmjt 2 ชั่วโมงที่ผ่านมา

    Police wale aap vike hoe ne

  • @vipanjitsingh
    @vipanjitsingh 2 ชั่วโมงที่ผ่านมา

    Bahut Wadia badhaiya is the birthday or Manali? Aida Jai na jyotina. Both annadeji

    • @vipanjitsingh
      @vipanjitsingh 2 ชั่วโมงที่ผ่านมา

      Jaiyara ji Rawal potha. Jinde Rao. Essential a Sada Sardo. Bodh of diya kitta

  • @pritamsingh5049
    @pritamsingh5049 3 ชั่วโมงที่ผ่านมา

    😂😂😂

  • @asingh200
    @asingh200 3 ชั่วโมงที่ผ่านมา +1

    Police nu sharm auni chahidi A agar force changi hove kise bahrle bande di ki jurat sala akh chak jawe police ne app cha pini hundi

  • @RajbirSingh-qh7gg
    @RajbirSingh-qh7gg 3 ชั่วโมงที่ผ่านมา +2

    Good 🎉

  • @JasbirSingh_Puaadh
    @JasbirSingh_Puaadh 2 ชั่วโมงที่ผ่านมา

    Good

  • @krmjt
    @krmjt 2 ชั่วโมงที่ผ่านมา

    Police wale aap vike hoe ne