ਫੁੱਫੜ ਬੰਨ ਲਿਆ ਅਮਰੂਦ ਨਾਲ 🤪 ਵਾਰੀ ਵਾਰੀ ਕੀਤੀ ਛਿੱਤਰ ਪ੍ਰੇਡ 🤣। latest Punjabi comedy video 2024

แชร์
ฝัง
  • เผยแพร่เมื่อ 23 ธ.ค. 2024

ความคิดเห็น •

  • @ArshdeepSingh-cb1vq
    @ArshdeepSingh-cb1vq 9 หลายเดือนก่อน +24

    ਸੀਬੋ ਦਾ ਰੋ ਕੇ ਬੁਰਾ ਹਾਲ ਹੋ ਗਿਆ 😂😂😂😂

  • @rachhpalsingh78466
    @rachhpalsingh78466 4 หลายเดือนก่อน +2

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @officialRupinderchahal
    @officialRupinderchahal 9 หลายเดือนก่อน +17

    ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏

  • @SukhwinderSingh-wq5ip
    @SukhwinderSingh-wq5ip 9 หลายเดือนก่อน +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @dharmpreetsingh7000
    @dharmpreetsingh7000 9 หลายเดือนก่อน +12

    ਸੰਦੀਪ😂😂😂ਵੀ ਸਿਰਾ ਲਾਈ ਜਾਦਾਂ❤😂❤

  • @JaswantSingh-ww5sy
    @JaswantSingh-ww5sy 9 หลายเดือนก่อน +3

    ❤😂🎉😂❤😂😂😂 ਬਹੁਤ ਵੱਦੀਆ ਲੱਗੀ ਵੀਡਿਓ ਫੁਫੜ ਦੀ ਕਿੱਤੀ ਸਰਵਿਸ

  • @gagandeepkaursandhu7999
    @gagandeepkaursandhu7999 9 หลายเดือนก่อน +3

    ਵਧੀਆ ਵੀਡੀਓ ਆ ਕਰਨੈਲ ਸਿੰਘ ਗੱਪੀ ਬਹੁਤ ਆ❤❤

  • @BalwinderSingh-zb6gc
    @BalwinderSingh-zb6gc 9 หลายเดือนก่อน +2

    ਬੰਤ ਸਿੰਘ ਦੀ ਐਕਟਿੰਗ ਬਹੁਤ ਵਧੀਆ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @PalaAULAKH
    @PalaAULAKH 9 หลายเดือนก่อน +71

    ਆ ਗਏ ਉਏ ਨਮੋਲ ਆਲੇ ਜੱਟ ਕਰਨੈਲ ਤੇ ਬੰਤ ਆ ਗਏ ਜਿਹੜੇ ਜਿਹੜੇ ਵੀਰ ਕਰਨੈਲ ਤੇ ਬੰਤ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਲਵਾਉ ਫੇਰ ਹਾਜਰੀ ਲਵਜੂ ਬਾਈ ਜੀ👍👍

    • @ArmaanKang-vh1nb
      @ArmaanKang-vh1nb 9 หลายเดือนก่อน +5

      😊

    • @GurwinderSingh-xr4dc
      @GurwinderSingh-xr4dc 9 หลายเดือนก่อน +1

      bai ji gusa na kario aa labo thuday natk da beda bahu ianu khado bahr

    • @harpanjamsingh5202
      @harpanjamsingh5202 9 หลายเดือนก่อน

      Ll​@@GurwinderSingh-xr4dc

    • @BalwinderSingh-s5e
      @BalwinderSingh-s5e 9 หลายเดือนก่อน

      ​@@ArmaanKang-vh1nb😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @NirmlaBali
      @NirmlaBali 8 หลายเดือนก่อน

      ❤❤❤❤🎉🎉🎉🎉🎉❤❤❤❤🎉🎉🎉🎉❤❤❤❤❤❤🎉🎉🎉❤❤❤❤🎉🎉🎉🎉🎉🎉❤❤❤🎉🎉🎉🎉❤❤❤❤❤❤🎉🎉🎉❤❤❤❤❤🎉🎉🎉🎉🎉❤❤❤🎉

  • @ਲਵਜੋਤ_ਗਿੱਲ
    @ਲਵਜੋਤ_ਗਿੱਲ 9 หลายเดือนก่อน +2

    ਕਰਨੈਲ ਬਾਈ ਕਿਉ ਐਵੇਂ ਡੇਕ ਦੇ ਪੇੜੇ ਨਾਲ ਬਣਕੇ ਖੂੰਡਾ ਵੀ ਪੇੜੇ ਤੇ ਮਾਰੀ ਜਾਣਾ, ਚਿੱਤੜਾਂ ਤੇ ਮਾਰ ਖੂੰਡਾ ਦੋਵੇਂ ਹੱਥ ਜੋੜਕੇ ਕੱਟੇ ਦੇ , ਇਹਦਾ ਆਸ਼ਕੀ ਆਲਾ ਕੀੜਾ ਜਰੂਰ ਕੱਡੋ 😂😂

  • @JagpalSingh-vt8qt
    @JagpalSingh-vt8qt 9 หลายเดือนก่อน +43

    ਕਰੋ ਲਾਈਕ ਜਿਹੜੇ ਪੂਰੀ ਟੀਮ ਨੂੰ 100% ਪਿਆਰ ਕਰਦੇ ਨੇ ❤❤❤❤❤❤

  • @jalwindersingh3949
    @jalwindersingh3949 9 หลายเดือนก่อน +7

    ਬਸ ਆਜਾ ਬਿਰ ਦੇਖਲੀ ਬੱਦਲਬਾਈ ਤੇਰੀ ਆਜਾ😂😂😂😂😂

  • @JaspalSingh-db9xi
    @JaspalSingh-db9xi 9 หลายเดือนก่อน +5

    ਬਹੁਤ ਵਧੀਆ ਵਿਡੀਉ ਨੇ ਜੀ ਸੋਡੀਆ ਵਾਹਿਗੁਰੂ ਤੱਰਕੀ ਬਖਸ਼ੇ ਜ਼ੀ ਸੋਡੀ ਸਾਰੀ ਟੀਮ ਨੂੰ 🙏👌👍

  • @Varindersidhu971
    @Varindersidhu971 9 หลายเดือนก่อน +9

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @bahalsingh6735
    @bahalsingh6735 9 หลายเดือนก่อน +12

    ਕਰਨੈਲ ਸਿੰਘ ਤਾਂ ਅਮਰ ਹੈ ਇਹ ਨਹੀਂ ਮਰਦਾ😂

  • @SimarjeetSimar-f3e
    @SimarjeetSimar-f3e 9 หลายเดือนก่อน +5

    ਬਹੁਤ ਵਧੀਆ ਵੀਡੀਓ ਜੀ🎉

  • @jagvirsinghbenipal5182
    @jagvirsinghbenipal5182 9 หลายเดือนก่อน +2

    ਸਿਰਾ ਬਾਈ ਜੀ 👌👌🔥🔥❤

  • @SukhVeersidhu-y3l
    @SukhVeersidhu-y3l 9 หลายเดือนก่อน +6

    ਵਾਹਿਗੁਰੂ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖੇ 🌹🌹 ਮੈਂ ਮਨਪ੍ਰੀਤ ਕੌਰ ਭਦੌੜਤੋ 🥰🥰🥰🥰🥰

  • @JaspreetSingh-wo4xr
    @JaspreetSingh-wo4xr 9 หลายเดือนก่อน +4

    ਬਹੁਤ ਸਹੋਣੀ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏❤❤❤❤

  • @lovepreetsingh7444
    @lovepreetsingh7444 9 หลายเดือนก่อน +4

    ਬਹੁਤ ਸਿਰਾ ਵੀਡਿਓ 🌸👌🏽👌🏽🌸

  • @rachhpalsingh78466
    @rachhpalsingh78466 4 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @davinderbhangu4034
    @davinderbhangu4034 9 หลายเดือนก่อน

    ਕਰਨੈਲ ਨੇ ਪੁਲਸ ਤੇ entry ਬੁਹਤ ਵਧੀਆ ਕੀਤੀ ਤਿ 😅😅 ਫੁੱਲ ਸਿਰ੍ਰੇ

  • @rupinderdhillon2374
    @rupinderdhillon2374 9 หลายเดือนก่อน +4

    ਵੀਡੀਓ ਬਹੁਤ ਹੀ ਵਧੀਆ ਲੱਗੀ

  • @SarbjeetkaurMaan-e7x
    @SarbjeetkaurMaan-e7x 9 หลายเดือนก่อน +4

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉🎉

  • @sukhsinghdhindsasukhsinghd1636
    @sukhsinghdhindsasukhsinghd1636 9 หลายเดือนก่อน +5

    ਵਾਹਿਗੁਰੂ ਜੀ ਮੇਹਰ ਕਰਨ ਸਭ ਤੇ

  • @dalvirsingh7544
    @dalvirsingh7544 9 หลายเดือนก่อน +4

    ਸਾਰੀ ਟੀਮ ਬਹੁਤ ਵਧੀਆ

  • @sukhjeetbrar6537
    @sukhjeetbrar6537 9 หลายเดือนก่อน +1

    ਬਹੁਤ ਵਧੀਆ ਵੀਡੀਓ ਹੈ

  • @boharsingh7725
    @boharsingh7725 9 หลายเดือนก่อน +7

    ਬਹੁਤ ਹੀ ਵਧੀਆ ਬਾਈ ਕਮਾਲ਼
    👍👍👍👍👍👌👌👌👌👌

  • @BhupinderSingh-yg8cg
    @BhupinderSingh-yg8cg 9 หลายเดือนก่อน +7

    ਆ ਗਏ ਜੀ,,,, ਆ ਗਏ,,,,ਨਮੋਲ ਵਾਲੇ,,,,ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,,, ਪ੍ਰੀਤੋ,,,, ਕਰਨੈਲ ਕੈਲੀ,,,, ਰਾਮਾ ਵਿਚੋਲਾ,,,, ਨਾਜਰ ਕੱਟਾ,,,, ਸੀਬੋ,,,, ਸੰਦੀਪ ਬੇਟਾ,,,, ਜਿੰਦਰ,,,,,ਗੱਰਜਣ,,,, ਲਾਂਬਾ,,,,, ਲਾਬੋ,,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,,,, ਆ ਗਏ ਜੀ,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @dsgpatwari4285
    @dsgpatwari4285 9 หลายเดือนก่อน

    ਸਾਰੀ ਟੀਮ ਜਮਾਂ ਸਿਰੇ ਦੀ ਆ,ਸਾਰਿਆਂ ਨੂੰ ਪ੍ਰਮਾਤਮਾ ਸਦਾ ਸ਼ਲਾਮਤ ਰੱਖੇ।

  • @ਲਵਜੋਤ_ਗਿੱਲ
    @ਲਵਜੋਤ_ਗਿੱਲ 9 หลายเดือนก่อน

    ਆ ਗਿਆ , ਓਏ ਆ ਗਿਆ , ਮੈਂ ਕਿਹਾ ਆ ਗਿਆ , ਕੌਣ ਆ ਗਿਆ ਕਹਿੰਦੇ ਕਰਨੈਲ ਸਿੰਘ ਕੈਲੀ ਆ ਗਿਆ ਮਿੱਤਰੋ ਨਮੋਲ ਵਾਲਾ ਕੈਲੀ 😃😃😀

  • @SaleemKhan-gj1de
    @SaleemKhan-gj1de 9 หลายเดือนก่อน +10

    ਬੰਤ ਦਾ ਰੋਲ ਤਾ ਹੈਨੀ ਜਰ ਬੰਤ ਬਿਨਾਂ ਨੀ ਗੱਲ ਵਣ ਦੀ

    • @mustakkhan8950
      @mustakkhan8950 9 หลายเดือนก่อน

      Bhot khusi mna ni c bant ne karnel de marn di

  • @swarnpalsinghbhatthal4454
    @swarnpalsinghbhatthal4454 9 หลายเดือนก่อน +5

    ਨਹਿਰੋ ਨਹਿਰ😅😅

  • @sukhkhehra1627
    @sukhkhehra1627 9 หลายเดือนก่อน +1

    ਬੰਤ ਪ੍ਰਧਾਨ ਕਰਨੈਲ ਜਿੰਦਰ ਰਾਮਾ ਲਾਬੋ ਸੀਬੋ ਲਾਂਬਾ ਕੱਟਾ ਸਾਰੀ ਟੀਮ ਬਹੁਤ ਵਧੀਆ ❤❤

  • @billosingh1985
    @billosingh1985 9 หลายเดือนก่อน +2

    ਬਹੁਤ ਬਹੁਤ ਵਧੀਆ ਵੀਡੀਓ ਧਨਵਾਦ ਬਰਾੜ ਮੋਗਾ

  • @ਲਵਜੋਤ_ਗਿੱਲ
    @ਲਵਜੋਤ_ਗਿੱਲ 9 หลายเดือนก่อน +1

    ਜੱਟ ਸੌਦਾ ਦੀ ਟੀਮ ਚੋ ਬੰਤ ਤੇ ਕਰਨੈਲ ਉੱਪਰਲੀਆ ਸਹਿਆ ਨੇ ਤੇ ਦੁੱਜੇ ਪਾਸੇ ਜੱਟ ਬਾਬੇ ਬਾਂਦਰਾ ਚੈਨਲ ਵਾਲੇ ਬੰਤ ਤੇ ਚੰਦ ਚਿੱਬ ਕੱਢਦੇ ਆ 😂

  • @gurdassingh7360
    @gurdassingh7360 9 หลายเดือนก่อน +1

    ਬਹੁਤ ਬਹੁਤ ਵਧੀਆ ਵੀਡੀਓ ❤❤❤

  • @satnamkaur2435
    @satnamkaur2435 9 หลายเดือนก่อน +4

    ਸੰਦੀਪ 😂😂😂😂😂😂

  • @SukhveerDandiwal-hr2vj
    @SukhveerDandiwal-hr2vj 4 หลายเดือนก่อน

    😂😂😂❤❤😅

  • @PB49PIGEONCLUB
    @PB49PIGEONCLUB 9 หลายเดือนก่อน +3

    ਸਿਰਾ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖਣ ਸਾਰੀ ਟੀਮ ਨੂੰ।

  • @ramandeep7375
    @ramandeep7375 8 หลายเดือนก่อน

    Najar 22 👌👌👌👌👌

  • @SomNath-f2t
    @SomNath-f2t 9 หลายเดือนก่อน +2

    Bhut kaint video karnail bhi att krai janda super comedy acting all team members very good

  • @sukhjitsingh1916
    @sukhjitsingh1916 9 หลายเดือนก่อน

    ਬੋਤ ਵਦੀਅਾ ਵੀਡੀਊ ਲੱਗੀ ਅਾ ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੂ ਵਾਹਿਗੁਰੂ 🙏🙏🙏🙏🙏🙏

  • @Streetrai194
    @Streetrai194 6 หลายเดือนก่อน

    ਕਰਮਜੀਤ ਅਨਮੋਲ ਦੀ ਐਕਟਿੰਗ ਬਹੁਤ ਵਧੀਆ।
    ਚਲੋ ਊਂ ਵੇਹਲਾ ਤਾਂ ਵਚਾਰਾ ਤੁਸੀਂ ਕੰਮ ਦੇਤਾ ਤੁਹਾਡਾ ਧੰਨਵਾਦ

  • @mrmrsvirdi8928
    @mrmrsvirdi8928 9 หลายเดือนก่อน +1

    Hahaha😂😂😂😂😂 sari team good work

  • @Simransingh388Simran
    @Simransingh388Simran 9 หลายเดือนก่อน

    ਇਸ, ਵੀਡੀਓ,ਚ, ਸਾਰੇ,ਇੱਕ, ਦੁੱਜੇ,ਤੋਂ, ਹੱਟਕੇ,ਨੇ,ਬੲਈ,ਸੱਚੀ,ਸੋਡੀ, ਵੀਡੀਓ, ਦੇਖਕੇ, ਸਾਰੇ,ਦੁੱਖ, ਭੁੱਲ,ਜਾਨੇਆ,,ਸਾਰਿਆਂ, ਨੂੰ,ਲਵਜੂ

  • @KU77AR
    @KU77AR 9 หลายเดือนก่อน +3

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @preetrefrigerationpatti541
    @preetrefrigerationpatti541 9 หลายเดือนก่อน +1

    Laba real he saraabi vali toor aa. Hahaha😂😂😂😂

  • @devindersingh4534
    @devindersingh4534 9 หลายเดือนก่อน +3

    ਬਹੁਤ ਵਧੀਆ ਵੀਡੀਓ ਆ ਜੀ

  • @Kuldip-d7f
    @Kuldip-d7f 9 หลายเดือนก่อน +1

    Excellent serial always wating for your new episode. Iam from kolkata❤❤

  • @SukhdevkaurRao
    @SukhdevkaurRao 9 หลายเดือนก่อน

    ਕਰਨੈਲ ਤੌ ਬਹੁਤ ਹਾਸਾ ਆਈਆਂ ਸਿਰਾ ਕਰਦਾ ਕਰਨੈਲ ਦੀ ਐਕਟਿੰਗ ਬਹੁਤ ਵਧੀਆ ਜੀ ਵਾਹਿਗੁਰੂ ਤਰੌਕੀਆ ਵਗਸੋ

  • @mandeeptritorc1111
    @mandeeptritorc1111 9 หลายเดือนก่อน

    ਬਹੁਤ ਵਧੀਆ ਵੀਡਿਓ ਲੱਗੀ 😅😅😅

  • @KarnailSingh-iy9cd
    @KarnailSingh-iy9cd 9 หลายเดือนก่อน

    ਜਿਦਰ ਵੀਡੀਓ ਪ੍ਰੀਤ ❤❤ਕਰ ਕੇ ਚਲਦੀ ਹੈ
    ਪ੍ਰੀਤ ♥ ਨੂੰ ❤ ਖੁਸ ❤ ਰਖਿਆ ❤ ਕਰੋ❤

  • @YuvrajSingh-jt8nn
    @YuvrajSingh-jt8nn 9 หลายเดือนก่อน

    ਬਹੁਤ ਵਧੀਆ ਵੀਡੀਓ ਵੀਰ ਜੀ 💞💞🎉🎉🎊🎊🎊🎊✨✨🤣🤣🤣🤣

  • @kulveersingh8277
    @kulveersingh8277 9 หลายเดือนก่อน

    ਬਹੁਤ ਹੀ ਵਧੀਆ ਵਿਡੀਉ ਵੀਰ ਜੀ ❤😂😂😂😂😂😂

  • @harnekdhillon4313
    @harnekdhillon4313 9 หลายเดือนก่อน

    ਬਾਈ ਜੀ ਬਹੁਤ ਵਧੀਆ ਵੀਡੀਓ ਰੰਗ ਬੰਨਤੇ

  • @lakhvirsinghdulamsar3
    @lakhvirsinghdulamsar3 9 หลายเดือนก่อน +3

    ਬਹੁਤ ਵਧੀਆ ਵੀਰ ਜੀ

  • @GurmeetSingh-if2gb
    @GurmeetSingh-if2gb 9 หลายเดือนก่อน

    Laba😂😂😂

  • @Gurpreetsingh-q8m9u
    @Gurpreetsingh-q8m9u 9 หลายเดือนก่อน +1

    10:15 😂

  • @karanjhiont1997
    @karanjhiont1997 9 หลายเดือนก่อน

    Y bhot vidyaa❤aa😅

  • @gamingyoutuber6124
    @gamingyoutuber6124 9 หลายเดือนก่อน +1

    Bhoat vadiya story'ji 🙏 very nice

  • @GurwinderSingh-dl5bw
    @GurwinderSingh-dl5bw 7 หลายเดือนก่อน

    Baut ghant video

  • @MaingalSingh
    @MaingalSingh 9 หลายเดือนก่อน

    Bahut vadia episode bai ji 😊 👏 🙏 👍 👌

  • @BobbySharma-o2w
    @BobbySharma-o2w 9 หลายเดือนก่อน

    Sira😂😂

  • @yadwinderyadu3185
    @yadwinderyadu3185 9 หลายเดือนก่อน

    ਲਵ ਯੂ❤❤❤

  • @harmansekhon1641
    @harmansekhon1641 9 หลายเดือนก่อน

    😂😂👌👌

  • @sgr25sikanderali98
    @sgr25sikanderali98 9 หลายเดือนก่อน

    Nyc video ❤❤❤

  • @ParmjitSidhu-gk9fq
    @ParmjitSidhu-gk9fq 9 หลายเดือนก่อน

    👍👍👌👌👍❤️❤️

  • @GurmeetSingh-if2gb
    @GurmeetSingh-if2gb 9 หลายเดือนก่อน

    Karnal de gal very funny 🤣😂🤣

  • @SukhpalGrewal-rx6bs
    @SukhpalGrewal-rx6bs 9 หลายเดือนก่อน

    ਜਿੰਦਰ ਨੂੰ ਵਧੀਆ ਟਈਮ ਨੀ ਮਿਲਿਆ ਹੋਇਆ 😂😂😂😂

  • @tarnpreetsingh8334
    @tarnpreetsingh8334 9 หลายเดือนก่อน

    😃😃😃😃😃😃😃👍👍oh my god

  • @SukhpalGrewal-rx6bs
    @SukhpalGrewal-rx6bs 9 หลายเดือนก่อน

    ਜੇਕਰ ਕਿਸੇ ਨੇ ਤੈਰਨਾ ਸਿੱਖਣਾ ਤਾਂ ਕਰਨੈਲ ਕੋਲੇ ਪਹੁੰਚੋ 😂😂ਉਹ ਵੀ ਭਾਖੜੇ ਵਾਲੇ ਸੂਏ ਵਿੱਚ ਤੈਰਨਾ ਸਿਖਾਵੇਗਾ

  • @Dil_punjabi1
    @Dil_punjabi1 9 หลายเดือนก่อน

    Very nice ji ❤❤❤

  • @sarvansinghgill4702
    @sarvansinghgill4702 9 หลายเดือนก่อน

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਵਧੀਆ ਕਰਦੇ ਨੇ ਸਾਰੀ ਟੀਮ ਦੇ ਮੈਂਬਰਾਂ ਬਹੁਤ ਹੀ ਸੋਹਣੀ ਵੀਡੀਓ ਆ

  • @sarabjitsingh-fx1oh
    @sarabjitsingh-fx1oh 9 หลายเดือนก่อน +1

    ❤❤❤❤❤❤❤❤❤❤❤

  • @Laddi-h7s
    @Laddi-h7s 9 หลายเดือนก่อน

    Very very nice video ❤❤❤❤

  • @GurpreetSingh-ui7vq
    @GurpreetSingh-ui7vq 9 หลายเดือนก่อน +1

    ਕਰਨੈਲ ਤਾਂ ਅੱਜ਼ ਬਾਦਲਾਂ ਦੀ ਪਾਣੀ ਆਲ਼ੀ ਬੱਸ ਬਣ ਗਿਆ

    • @IqbalSandhu-pb5cv
      @IqbalSandhu-pb5cv 9 หลายเดือนก่อน

      ਸੁਖਬੀਰ ਬਾਦਲ ਪਾਰਟੀ ਚ ਸਾਮਲ ਕਰੂਗਾ ਕਰਨੈਲ ਨੂੰ ਉਚੇ ਅਹੁਦੇ ਤੇ ਬਿਠਾਊ ਗੱਪ ਚੰਗੇ ਮਾਰਦਾ ਸਖਬੀਰ ਜਿੰਨੇ

  • @PannaLalMajoka
    @PannaLalMajoka 9 หลายเดือนก่อน

    Nice video brother and beautiful family members thanks you bro

  • @sarabjitsingh-fx1oh
    @sarabjitsingh-fx1oh 9 หลายเดือนก่อน

    Very nice video ❤🌷👏👏👏🙏🙏

  • @sonudanewala3831
    @sonudanewala3831 9 หลายเดือนก่อน

    Ladi di sirra acing aa jatta

  • @jagmeetteona6186
    @jagmeetteona6186 9 หลายเดือนก่อน

    .. ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌

  • @BaljeetSingh-ut9qt
    @BaljeetSingh-ut9qt 9 หลายเดือนก่อน

    ਬਹੁਤ ਵਧੀਆ ਬਾਈ ਜੀ ❤❤

  • @DharmpreetChahal
    @DharmpreetChahal 9 หลายเดือนก่อน

    🤟🏻🤟🏻🤟🏻🔥🔥

  • @sukhbitkaursukhbitkaur4113
    @sukhbitkaursukhbitkaur4113 9 หลายเดือนก่อน

    Ghant video ji.

  • @anmolanmol235
    @anmolanmol235 9 หลายเดือนก่อน

    Sira ladi bai khich rakho all team members good performance

  • @Ravidelwanala
    @Ravidelwanala 7 หลายเดือนก่อน

    SirrA lone O 22 😂

  • @manindermaninderbajwa-zd4rj
    @manindermaninderbajwa-zd4rj 9 หลายเดือนก่อน

    Attttttt kaint sirrraaa kaimz bro 🎉🎉🎉🎉

  • @kuldeepkhan9909
    @kuldeepkhan9909 9 หลายเดือนก่อน

    Very nice 👍👍👍👍👍👍🎉🎉🎉🎉🎉❤❤❤❤❤❤

  • @gurfatehdhillon6509
    @gurfatehdhillon6509 9 หลายเดือนก่อน

    Bht😂😅

  • @bagichasingh-fy6lx
    @bagichasingh-fy6lx 9 หลายเดือนก่อน

    Nice Ladi bi jindra bi Sahara bi ji

  • @balkarandhaliwal888
    @balkarandhaliwal888 9 หลายเดือนก่อน

    👌👌👌👌👌❤️❤️❤️

  • @bagichasingh-fy6lx
    @bagichasingh-fy6lx 9 หลายเดือนก่อน

    Good Sandeep bi ji

  • @bunty5316
    @bunty5316 9 หลายเดือนก่อน

    Very Nice 👍

  • @ParwinderKaur-s9n
    @ParwinderKaur-s9n 9 หลายเดือนก่อน

    😊😮😮🎉🎉😂😂❤

  • @KuldeepSingh-di2ky
    @KuldeepSingh-di2ky 9 หลายเดือนก่อน

    Good 👍

  • @soniuppal161
    @soniuppal161 9 หลายเดือนก่อน

    Kaint video

  • @preetrefrigerationpatti541
    @preetrefrigerationpatti541 9 หลายเดือนก่อน

    Das saal che 2 vari nati. Hahaha😂😂😂😂

  • @championgamemap6485
    @championgamemap6485 9 หลายเดือนก่อน

    ❤😂ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਕਰਨੈਲ ਜਿੰਦਰ ਰਾਮਾਂ ਬੰਤ ਐਂਡ ਪਾਰਟੀ ਜਿੰਦਾ ਬਾਦ 😂❤😂😂😂😂😂❤

  • @MahimaSingh-b6h
    @MahimaSingh-b6h 9 หลายเดือนก่อน

    Very nice video ji

  • @ParveenSingh-ok5do
    @ParveenSingh-ok5do 9 หลายเดือนก่อน

    wowo😂😂