ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਗੁਰੂ ਸਾਹਿਬ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ। 🙏
Waheguru ji 🙏
ਗੁਰੂ ਦੇ ਲਾਲ ਸੂਰਮੇ ਕਚਿਹਰੀ ਵੀ ਨਾ ਡੋਲੇ।ਕੌਣ ਸਿੰਘ ਆਖੂਗਾ ਸਾਨੂੰ ਜ਼ੁਲਮ ਤੇ ਨਾ ਜੇ ਬੋਲੇ।ਨਿੱਕੀਆਂ ਨਿੱਕੀਆਂ ਜਿੰਦਾਂ ਹਾਕਮ ਦੀ ਹੈੰਕੜ ਭੰਨ੍ਹੀ,ਅੱਤ ਦਾ ਜ਼ੋਰ ਲਾਇਆ ਉਨ੍ਹਾਂ ਈਨ ਕੋਈ ਨਾ ਮੰਨ੍ਹੀ।ਬਾਦਸ਼ਾਹ ਝੁਕਦੇ ਨ੍ਹੀ ਹੁੰਦੇ,ਪੈਰਾਂ ਤੇ ਗਿਰਦੇ ਨੇ ਗੋਲੇ।ਗੁਰੂ ਦੇ ਲਾਲ ਸੂਰਮੇ ਕਚਿਹਰੀ ਵੀ ਨਾ ਡੋਲੇ।ਪਿੰਜਰੇ ਪਾਉਣਾ ਸੌਖਾ ਨਈ ਬਾਗੀ ਵਿਚਾਰਾਂ ਨੂੰ, ਹਿੱਕਾਂ ਤੇ ਜਰਦੇ ਸੂਰੇ ਤੀਰਾਂ ਤਲਵਾਰਾਂ ਨੂੰ। ਸ਼ੇਰ ਨੂੰ ਹੱਥ ਪਾਉਣੋ ਡਰਦੇ ਗਿੱਦੜਾਂ ਦੇ ਟੋਲੇ। ਗੁਰੂ ਦੇ ਲਾਲ ਸੂਰਮੇ ਕਚਿਹਰੀ ਵੀ ਨਾ ਡੋਲੇ।ਕੌਣ ਸਿੰਘ ਆਖੂਗਾ ਸਾਨੂੰ ਜ਼ੁਲਮ ਤੇ ਨਾ ਜੇ ਬੋਲੇ।✍️ਹਰੀਪਾਲ ਹੈਰੀ
Chacha ji Bahut sohna likhya hai 🙏
ਗੁਰੂ ਸਾਹਿਬ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ। 🙏
Waheguru ji 🙏
ਗੁਰੂ ਦੇ ਲਾਲ ਸੂਰਮੇ ਕਚਿਹਰੀ ਵੀ ਨਾ ਡੋਲੇ।
ਕੌਣ ਸਿੰਘ ਆਖੂਗਾ ਸਾਨੂੰ ਜ਼ੁਲਮ ਤੇ ਨਾ ਜੇ ਬੋਲੇ।
ਨਿੱਕੀਆਂ ਨਿੱਕੀਆਂ ਜਿੰਦਾਂ ਹਾਕਮ ਦੀ ਹੈੰਕੜ ਭੰਨ੍ਹੀ,
ਅੱਤ ਦਾ ਜ਼ੋਰ ਲਾਇਆ ਉਨ੍ਹਾਂ ਈਨ ਕੋਈ ਨਾ ਮੰਨ੍ਹੀ।
ਬਾਦਸ਼ਾਹ ਝੁਕਦੇ ਨ੍ਹੀ ਹੁੰਦੇ,ਪੈਰਾਂ ਤੇ ਗਿਰਦੇ ਨੇ ਗੋਲੇ।
ਗੁਰੂ ਦੇ ਲਾਲ ਸੂਰਮੇ ਕਚਿਹਰੀ ਵੀ ਨਾ ਡੋਲੇ।
ਪਿੰਜਰੇ ਪਾਉਣਾ ਸੌਖਾ ਨਈ ਬਾਗੀ ਵਿਚਾਰਾਂ ਨੂੰ,
ਹਿੱਕਾਂ ਤੇ ਜਰਦੇ ਸੂਰੇ ਤੀਰਾਂ ਤਲਵਾਰਾਂ ਨੂੰ।
ਸ਼ੇਰ ਨੂੰ ਹੱਥ ਪਾਉਣੋ ਡਰਦੇ ਗਿੱਦੜਾਂ ਦੇ ਟੋਲੇ।
ਗੁਰੂ ਦੇ ਲਾਲ ਸੂਰਮੇ ਕਚਿਹਰੀ ਵੀ ਨਾ ਡੋਲੇ।
ਕੌਣ ਸਿੰਘ ਆਖੂਗਾ ਸਾਨੂੰ ਜ਼ੁਲਮ ਤੇ ਨਾ ਜੇ ਬੋਲੇ।
✍️ਹਰੀਪਾਲ ਹੈਰੀ
Chacha ji Bahut sohna likhya hai 🙏