ਨਿਤਨੇਮ ਲਾਈਵ: ਰਹਿਰਾਸ ਸਾਹਿਬ ਗੁਰਬਾਣੀ ਸੰਗਮ | ਮਿੱਠੀ ਆਵਾਜ਼ ਵਿੱਚ ਸੁਣੋ @NitnemSangam-sy8qf

แชร์
ฝัง
  • เผยแพร่เมื่อ 28 ธ.ค. 2024

ความคิดเห็น • 7

  • @dalbagsingh2352
    @dalbagsingh2352 18 ชั่วโมงที่ผ่านมา +1

    ਰਹਿਰਾਸ ਸਾਹਿਬ ਜੀ ਦਾ ਪਾਠ ਸੁਣਨ ਵਾਲੀ ਸਾਰੀ ਸੰਗਤ ਦੀ ਹਾਜ਼ਰੀ ਦਰ ਘਰ ਪ੍ਰਵਾਨ ਕਰਨੀ

  • @dalbagsingh2352
    @dalbagsingh2352 18 ชั่วโมงที่ผ่านมา

    ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @dalbagsingh2352
    @dalbagsingh2352 18 ชั่วโมงที่ผ่านมา

    ਸੁੱਖ ਰੱਖੀ ਮਾਲਕਾ ਸਭ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰੀ

  • @dalbagsingh2352
    @dalbagsingh2352 18 ชั่วโมงที่ผ่านมา

    ਜਿਹੜਾ ਇਨਸਾਨ ਪਰਮਾਤਮਾ ਦਾ ਸਿਮਰਨ ਕਰਨ ਦਾ ਵਕਤ ਕੱਢਦਾ ਹੈ ਪਰਮਾਤਮਾ ਉਸਦੀ ਜ਼ਿੰਦਗੀ ਵਿੱਚੋਂ ਬੁਰਾ ਮੁਕਤ ਕੱਢ ਦਿੰਦਾਹੈ

  • @dalbagsingh2352
    @dalbagsingh2352 18 ชั่วโมงที่ผ่านมา

    ਵਾਹਿਗੁਰੂ ਹਰ ਘਰ ਵਿੱਚ ਸੁੱਖ ਸ਼ਾਂਤੀ ਰੱਖਣਾ ਕਲੇਸ਼ਾਂ ਦੁੱਖਾਂ ਦਾ ਨਾਸ ਕਰਨਾ ਜੀ

  • @Gaytridevi23
    @Gaytridevi23 18 ชั่วโมงที่ผ่านมา

    Waheguru ji

  • @dalbagsingh2352
    @dalbagsingh2352 18 ชั่วโมงที่ผ่านมา

    ਵਾਹਿਗੁਰੂ ਕਰੇ ਤੁਸੀਂ ਨਿਤਨੇਮ ਸੰਗਮ ਚੈਨਲ ਰਾਹੀਂ ਸੰਗਤਾਂ ਨੂੰ ਹਰ ਜਸ ਗੁਰਬਾਣੀ ਪੇਸ਼ ਕਰਦੇ ਰਹੋ ਜੀ