"ਨਾ ਮੈਂ ਜਾਖੜ, ਨਾ ਬਿੱਟੂ ਤੇ ਨਾ ਹੀ ਕੇ.ਪੀ.!" ਬੁੱਝੋ ਕੌਣ? NEWS THAT MATTERS

แชร์
ฝัง
  • เผยแพร่เมื่อ 28 เม.ย. 2024
  • Congress releases names of 4 Punjab candidates, fields Amarinder Singh Warring from Ludhiana Lok Sabha seat
    Independent journalist in Punjab arrested in alleged extortion case
    Bhagwant Mann slams PM Narendra Modi for ‘not holding talks’ with farmers
    Ticket to Sukhpal Khaira from Sangrur: Miffed Dalvir Khangura hints at jumping ship
    Why didn't Arvind Kejriwal file bail plea against arrest, asks Supreme Court
    Central agencies started 'campaign' against SAD immediately after it quit NDA govt, says Badal
    NEWS THAT MATTERS | JASVIR HUSSAIN | DEEPIKA KHOSLA
    Partap Bajwa
    Kunwar Vijay Partap
    Rahul Gandhi
    Election 2024
    Arvind Kejriwal
    Bikram Majithia
    Latest Punjabi News
    News That Matters
    Bhagwant Mann Rally, Election 2024, Kuldeep Dhaliwal, Kunwar Vijay Partap, Sukhpal Khaira, Meet Hayer, Raja Warring, Charanjit Channi, Pawan Tinu, Sikandar Singh Maluka, Parampal Kaur Maluka, Akali Dal, BJP, Raj Kumar Anand, Navjot Sidhu, Pargat singh, Vikramjit Chaudhary, Sanjay Singh, Amritsar, BJP Leader, Kisan Protest, Mukhwinder Mahal, Farmer Protest, Aatishi, Raghav Chadha, Kunwar Vijay Partap, Arvind Kejriwal, Harsimran Badal, Partap Bajwa, Kisan Andolan, Sushil Rinku, Sukhpal Khaira, DR Raj Kumar chabbewal, Sadhu Singh Dharamsot, Banwari Lal Purohit, Bhagwant Mann, Kisan Protest, Bhagwant Mann, Pm Modi, Sukhbir Badal, Navjot Sidhu, Raja Warring, Partap Bajwa, Harpal Chemma, Arvind Kejriwal, Bikram Majithia, BJP SAD alliance, Rahul Gandhi, Punjab Bachao Yatra, Tv Punjab
    #NewsThatMatters #BhagwantMannrally #KuldeepDhaliwal #PartapBajwa #CharanjitChanni #BhagwantMann #RahulGandhi #SukhbirBadal #Election2024 #TvPunjab

ความคิดเห็น • 60

  • @jaswindersandhu9462
    @jaswindersandhu9462 หลายเดือนก่อน +25

    ਸੁੱਖੇ ਅਮਲੀ ਨੇ ਵਲਟੋਹਾ ਨੂੰ ਖੜ੍ਹਾ ਕਰਕੇ ਬਹੁਤ ਵੱਡੀ ਗਲਤੀ ਕੀਤੀ ।ਇਸ ਸੀਟ ਕਰਕੇ ਜਵਾ ਖ਼ਤਮ ।

    • @pramodkumarsahoo723
      @pramodkumarsahoo723 หลายเดือนก่อน

      ਬਾਈ ਜੀ ਤੁਸੀਂ ਅੰਮ੍ਰਿਤ ਪਾਲ ਦੇ ਹਮਾਇਤੀ ਲੱਗਦੇ ਜੇ ਜੇਕਰ ਅੰਮ੍ਰਿਤਪਾਲ ਜਿੱਤ ਗਿਆ ਤਾਂ ਵੇਖ ਲਵਾਂਗੇ ਉਹ ਕੀ ਕਰ ਲੈਂਦਾ ਹੈ ਤੁਹਾਡੇ ਸਾਹਮਣੇ ਸਭ ਕੁਝ ਆ ਜਾਣਾ ਹੈ ਬੇਵਕੂਫ ਲੋਕ ਜੇ ਤੁਸੀਂ ਸਮਝ ਨਹੀਂ ਇੰਨੀ ਤੁਹਾਨੂੰ ਉਹ ਜਿਹਨੂੰ ਸੁੱਖਾ ਅਮਲੀ ਕਹਿੰਦੇ ਸੀ ਨਾ ਉਹ ਸੁੱਖੇ ਅਮਲੀ ਹੋਣਾ ਨਹੀਂ ਕੰਮ ਕੀਤੇ ਆ ਸਾਰੇ ਪੰਜਾਬ ਦੇ ਵਿੱਚ ਹੋਰ ਕਿਸੇ ਨੇ ਕੱਖ ਨਹੀਂ ਕੀਤਾ ਤੇ ਨਾ ਕੁਝ ਤੁਹਾਡੇ ਅੰਮ੍ਰਿਤ ਪਾਲ ਨਹੀਂ ਕਰਨਾ ਹ ਲੋਕਾਂ ਦੇ ਪੁੱਤ ਮਰਵਾ ਨਨੇ

    • @manjitsingh-vo1dz
      @manjitsingh-vo1dz หลายเดือนก่อน +2

      Congress jitegi

    • @manjitsingh-vo1dz
      @manjitsingh-vo1dz หลายเดือนก่อน

      Jugnu bhi tan Amli a

  • @sukhdevkaurgill3195
    @sukhdevkaurgill3195 หลายเดือนก่อน +2

    ਅੰਮਿਤ੍ਪਾਲ ਸਿੰਘ ਖ਼ਾਲਸਾ ਜਿੰਦਾਬਾਦ

  • @sukhdevkaurgill3195
    @sukhdevkaurgill3195 หลายเดือนก่อน +2

    ਇਹ ਸੁੱਖੇ ਅਮਲੀ ਦੀ ਤਰਾਂ ਨਹੀ ਸੁੱਖੇ ਅਮਲੀ ਨੇ ਤਾਂ ਸਾਰਾ ਪੰਜਾਬ ਨਿੱਗਲ ਲਿਆ ਜੋ ਸਾਡਾ ਪੰਥਕ ਧੂਰਾ ਅਸਲ ਅਕਾਲੀ ਉਸ ਨੂੰ ਇਹ ਸਿਓਕ ਦੀ ਤਰਾਂ ਚਿੱਬੜੇ ਹੋਏ ਨੇ ਇਹ ਤਾਂ ਸਰਬੰਸ ਦਾਨੀ ਦਾ ਵੀ ਸਰੀਕ ਬਣਿਆ ਸਾਡੇ ਜੱਗਦੀ ਜੋਤ ਗੁਰੂ ਗੰਥ੍ ਸਾਹਿਬ ਦਾ ਵੀ ਸਰੀਕ ਬਣਿਆ ਇਸ ਅਮਲੀ ਨੇ ਬਾਕੀ ਕੀ ਛੱਡੀਆ ਇਸ ਦਾ ਨਤੀਜਾ ਉਪਰ ਵਾਲਾ ਇਸ ਨੂੰ ਦੇਣ ਵਾਲਾ ਹੀ ਆ ਇਸ ਨੂੰ ਸ਼ਰਮ ਆਉਣੀ ਚਾਹੀਦੀਆਂ ਬੂਝਾਰਤਾਂ ਪਾਉਦੇ ਨੂੰ ਹਾਂ ਪਰ ਸ਼ਰਮ ਉਸ ਨੂੰ ਆਉਦੀਆਂ ਜਿਸ ਦੀ ਕੋਈ ਇਜ਼ਤ ਹੋਵੇ ਅੰਮਿਤ੍ਪਾਲ ਸਿੰਘ ਖ਼ਾਲਸਾ ਜਿੰਦਾਬਾਦ ਸਾਡੇ ਸਾਰੇ ਹੀ ਸਿੱਖ ਜੁਝਾਰੂ ਜੋ ਜੇਲਾਂ ਵਿੱਚ ਬੰਦ ਹਨ ਜਿੰਦਾਬਾਦ ਅੰਮਿਤ੍ਪਾਲ ਸਿੰਘ ਖ਼ਾਲਸੇ ਦਾ ਸਾਨੂੰ ਸਭ ਨੂੰ ਹੁੰਭ ਹਭਾਂ ਕੇ ਸਾਥ ਦੇਣਾ ਚਾਹੀਦਾ ਧੰਨਵਾਦ

  • @SurinderSingh-jo7ft
    @SurinderSingh-jo7ft หลายเดือนก่อน +7

    ਮੇਰਾ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ,,,no rocket science 🙏👍

  • @dr.paramjitsinghsumra179
    @dr.paramjitsinghsumra179 หลายเดือนก่อน +2

    ਪੰਜਾਬ ਪੁਲਸ ਦੇ ਸਾਬਕਾ ਏ ਡੀ ਜੀ ਪੀ ਕਾਂਗਰਸ ਵਿੱਚ ਸ਼ਾਮਿਲ ਹੋਏ।
    ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਚੋਣ ਨਿਸ਼ਾਨ ਹੱਥ ਪੰਜਾ ਹੀ ਹੁੰਦਾ ਸੀ ਤੇ ਅਕਾਲੀ ਉਸ ਚੋਣ ਨਿਸ਼ਾਨ ਨੂੰ ਬਾਬੇ ਨਾਨਕ ਦਾ ਪੰਜਾ ਕਹਿੰਦੇ ਸੀ ਜੋ ਬਾਅਦ ਵਿੱਚ ਤੱਕੜੀ ਦੇ ਦਿੱਤਾ ਗਿਆ। ਕਾਂਗਰਸ ਦਾ ਚੋਣ ਨਿਸ਼ਾਨ ਦੋ ਬਲਦਾਂ ਦੀ ਜੋੜੀ, ਫਿਰ ਗਾਂ ਵੱਛਾ ਤੇ ਹੁਣ ਹੱਥ ਪੰਜਾ ਹੈ।
    ਭਾਜਪਾ ਨੂੰ ਹਰਾਉਣ ਲਈ ਚਾਹੀਦਾ ਤਾਂ ਇਹ ਸੀ ਕਿ ਭਾਰਤ, ਸਮੇਤ ਪੰਜਾਬ ਦੇ ਸਾਰੇ ਵਿਰੋਧੀ ਦਲ ਇੱਕ ਉਮੀਦਵਾਰ ਬਨਾਉਣ ਪਰ ਅਫਸੋਸ ਅਜਿਹਾ ਹੋ ਨਹੀਂ ਸਕਿਆ।
    ਭਾਜਪਾ ਤੇ ਉਸ ਦੇ ਝੋਲੀਚੁੱਕਾਂ ਦੀ ਮੰਜੀ ਠੋਕ ਦਿਓ। ਬਾਕੀ ਸਭ ਕੁੱਝ ਨਵੀਂ ਸਰਕਾਰ ਬਣਾਕੇ ਠੀਕ ਕਰ ਲਵਾਂਗੇ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਤੇ ਉਸ ਦੇ ਸਹਿਯੋਗੀ ਉਮੀਦਵਾਰਾਂ ਦੀ ਜਿੱਤ ਪ੍ਰਾਪਤ ਕਰਨ ਲਈ ਦਿਨ ਰਾਤ ਇਕ ਕਰ ਦਿਓ।
    ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਚੋਣ ਨਿਸ਼ਾਨ ਹੱਥ ਪੰਜਾ ਹੀ ਹੁੰਦਾ ਸੀ ਤੇ ਅਕਾਲੀ ਉਸ ਚੋਣ ਨਿਸ਼ਾਨ ਨੂੰ ਬਾਬੇ ਨਾਨਕ ਦਾ ਪੰਜਾ ਕਹਿੰਦੇ ਸੀ ਜੋ ਬਾਅਦ ਵਿੱਚ ਤੱਕੜੀ ਦੇ ਦਿੱਤਾ ਗਿਆ। ਕਾਂਗਰਸ ਦਾ ਚੋਣ ਨਿਸ਼ਾਨ ਦੋ ਬਲਦਾਂ ਦੀ ਜੋੜੀ, ਫਿਰ ਗਾਂ ਵੱਛਾ ਤੇ ਹੁਣ ਹੱਥ ਪੰਜਾ ਹੈ।
    ਖ਼ਾਲਿਸਤਾਨੀ ਆਗੂ ਤੇ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦੀ ਵਿਉਂਤਬੰਦੀ ਵਿੱਚ ਸ਼ਾਮਲ RAW ਦੇ ਅਧਿਕਾਰੀ ਵਿਕਰਮ ਯਾਦਵ ਤੇ ਉਸ ਸਮੇਂ ਦੇ ਭਾਰਤੀ ਰਾਜਦੂਤ ਦੀ ਸਮੂਲੀਅਤ ਨੂੰ ਰੱਦ ਨਹੀਂ ਕੀਤਾ ਜਾ ਸਕਦਾ ?

  • @A13579b
    @A13579b หลายเดือนก่อน +3

    ਕਾਂਗਰਸ ਜਿੱਤਣ ਲਈ ਨਹੀਂ, ਹੋਰਾਂ ਨੂੰ ਹਰਾਉਣ ਦਾ ਸੋਚਦੇ ਆ।

  • @perwinderdhaliwal5614
    @perwinderdhaliwal5614 หลายเดือนก่อน +17

    ਵੋਟਾਂ ਤੋਂ ਬਾਅਦ ਸੁਖਬੀਰ ਖ਼ੁਦ ਇੱਕ ਟਿੱਚਰ ਬਣ ਜਾਊਗਾ ਬੀਜੇਪੀ ਦੀ ਰੰਨ ਕਹਾਉਣ ਵਾਲੇ ਟੁਕੜਬੋਚ

  • @subhashchoudhary8838
    @subhashchoudhary8838 หลายเดือนก่อน +2

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ❤

  • @AmrikSingh-jm3wi
    @AmrikSingh-jm3wi หลายเดือนก่อน +7

    ਕਈ ਪੱਤਰਕਾਰ ਵੀ ਬਹੁਤ ਬਲੈਕ ਮੈਲ ਕਰਦੇ ਨੇ ਕਈ ਤਾ ਤਾ ਗਟਰ ਵਿੱਚ ਲਿਬੜੇ ਪਏ ਨੇ

  • @harbantsingh1522
    @harbantsingh1522 หลายเดือนก่อน +3

    ਜਸਵੀਰ ਹੁਸੈਨ ਜੀ ਤੇ ਸਾਰੀ ਟੀਮ ਨੂੰ ਸਤਿ ਸ਼੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @rajmand1588
    @rajmand1588 หลายเดือนก่อน +8

    ਅਮਿਤਪਾਲ ਸਿੰਘ ਜੀ ਜ਼ਿੰਦਾਬਾਦ

  • @AmarjeetSingh-lj8yj
    @AmarjeetSingh-lj8yj หลายเดือนก่อน +2

    ਸੂਖਾ ਕੂਤਾ ਅਹੰਕਾਰ ਤੋਂ ਸੜਦਾ ਹੈ

  • @bahadursingh2006
    @bahadursingh2006 หลายเดือนก่อน +1

    ਬਾਈ ਜਸਵੀਰ ਜੀ ਸਾਡੇ ਦੇਸ਼ ਦੇ ਨੇਤਾ ਪ੍ਰਜਾਤੀ ਦੇ ਲੋਕ ਸਾਰੇ ਕੁਰਸੀ ਦੇ ਭੁੱਖੇ ਹਨ ਇਹਨਾਂ ਨੂੰ ਪੰਜਾਬ ਨਾਲ ਜਾ ਦੇਸ਼ ਨਾਲ ਕੋਈ ਮਤਲਬ ਨਹੀ ਹੈ ਇਹਨਾਂ ਦਲ ਬਦਲੂਆਂ ਦਾ ਬਾਈਕਾਟ ਕੀਤਾ ਜਾਵੇ ਧੰਨਵਾਦ

  • @AngrejSingh-oo3zq
    @AngrejSingh-oo3zq หลายเดือนก่อน +6

    Justice four sidhu moose walla ✊

  • @AngrejSingh-oo3zq
    @AngrejSingh-oo3zq หลายเดือนก่อน +3

    Waheguru ji ka Khalsa waheguru ji ki fathe ✊

  • @jaswindersandhu9462
    @jaswindersandhu9462 หลายเดือนก่อน +1

    ਜਵਾ ਸੋਲਾਂ ਆਨੇ ਸਹੀ ਗੱਲ ਹੈ ਜਸਵੀਰ ਜੀ ਮੈ ਵੀ ਇਸ ਤਰ੍ਹਾਂ ਸੋਚਿਆ ਸੀ ।

  • @satpalsingh8770
    @satpalsingh8770 หลายเดือนก่อน

    ਜਸਵੀਰ ਰਾਣਾ ਗੁਰਜੀਤ ਸਿੰਘ ਦਾ ਬਹੁਤ ਹੋਲਡ ਹੈ ਜੀਰਾ ਜਿੱਤੇਗਾ ਜਾਗੀਰ ਕੋਰ ਨੂ ਰਾਣਾ ਜਿਤਾੳਦਾ ਰਿਹਾ

  • @AmarjeetSingh-oi2jv
    @AmarjeetSingh-oi2jv หลายเดือนก่อน +1

    Very nice very good

  • @amriksingh7856
    @amriksingh7856 หลายเดือนก่อน

    Mery sare veera te bhena nu hath jorh k benty a ji bhai amrtpall ji nu sport kro ji

  • @KuldevsinghDeol-or2fb
    @KuldevsinghDeol-or2fb หลายเดือนก่อน +1

    Very nice

  • @user-gu3wj7ip6r
    @user-gu3wj7ip6r หลายเดือนก่อน +1

    Thank you for Jai bhim

  • @balwindersingh973
    @balwindersingh973 หลายเดือนก่อน +2

    ਸੁਖਬੀਰ ਸਿੰਘ ਬਾਦਲ ਨੇ ਵਲਟੋਹਾ ਨੂੰ ਖਲਾਰ ਕੇ ਗ਼ਲਤ ਕੀਤਾ ਹੈ। ਵਲਟੋਹਾ ਦੀ ਜ਼ਮਾਨਤ ਜ਼ਬਤ ਹੋਵੇਗੀ ਸਭ ਲੋਕਾਂ ਨੂੰ ਪਤਾ ਹੈ ਵਲਟੋਹਾ ਬਾਰੇ।

  • @gurpiritgopi9018
    @gurpiritgopi9018 หลายเดือนก่อน

  • @bobbykiing9971
    @bobbykiing9971 หลายเดือนก่อน

    ਅੰਮ੍ਰਿਤਾ ਵੜਿੰਗ ਨੇ ਆਪਣੇ ਕਾਂਗਰਸ ਪ੍ਰਚਾਰ ਦੌਰਾਨ ਕਿਹਾ ਕਿ "ਕਾਂਗਰਸ ਦਾ ਚਿੰਨ੍ਹ ✋ ਗੁਰੂ ਨਾਨਕ, ਬੁਧ ਅਤੇ ਹੋਰ ਸੰਤਾਂ ਤੋਂ ਆਉਂਦਾ ਹੈ"।
    ਸ਼੍ਰੀਮਤੀ ਅੰਮ੍ਰਿਤਾ ਰਾਜਾ ਵੜਿੰਗ (ਪ੍ਰਧਾਨ ਪੰਜਾਬ ਕਾਂਗਰਸ) ਇੱਕ ਅਸਲੀ "ਅੰਧ ਭਗਤ" ਨੂੰ ਪਰਿਭਾਸ਼ਿਤ ਕਰਦੀ ਹੈ। ਸਿੱਖਾਂ ਅਤੇ ਪੰਜਾਬ ਦੀ ਬਰਬਾਦੀ ਲਈ ਜਿੰਮੇਵਾਰ ਕਾਂਗਰਸ ਦੇ ਗੁਨਾਹਾਂ 'ਤੇ ਪਰਦਾ ਪਾਉਣ ਲਈ ਇਹੋ ਜਿਹੀਆਂ ਗੱਲਾਂ ਕਹਿ ਸਕਦੇ ਹਨ।ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ। ਜੇਕਰ ਇਹ ਮੁਸਲਮਾਨਾਂ ਦੇ ਪੈਗਾਮਰਾਂ ਬਾਰੇ ਕਿਹਾ ਜਾਂਦਾ, ਤਾਂ ਉਹ ਬਹੁਤ ਵੱਡੀ ਮੁਸੀਬਤ ਵਿੱਚ ਸੀ। ਸਿੱਖ ਵਿਰੋਧੀ ਕਾਂਗਰਸ ਦੇ ਰਾਜਾ ਵੜਿੰਗ ਨੂੰ ਦਸਤਾਰ ਕਮਾਉਣ ਬਾਰੇ ਦੋ ਵਾਰ ਸੋਚਣਾ ਚਾਹੀਦਾ ਹੈ ਨਾ ਕਿ ਸਿੱਖ ਦੀ ਪੱਗ ਬੰਨ੍ਹ ਕੇ ਅਪਮਾਨ ਕਰਨਾ ਚਾਹੀਦਾ ਹੈ। ਉਸਨੇ ਉਹੀ ਕਿਹਾ ਜੋ ਉਸਨੇ ਰਾਹੁਲ ਗਾਂਧੀ ਤੋਂ ਸਿੱਖਿਆ ਹੈ

  • @RavindraSingh-ff7nq
    @RavindraSingh-ff7nq หลายเดือนก่อน

    Deepika g jasveer g good job

  • @satpalsingh8770
    @satpalsingh8770 หลายเดือนก่อน +1

    ਜਸਵੀਰ ਦਸੋ ਪੰਜਾਬ ਵਿਚ ਸਬ ਤੋ ਜਿਆਦਾ ਵੋਟਾ ਤੇ ਕੋਣ ਜਿੱਤੇਗਾ ਕਨੈਡਾ

  • @satpalsingh8770
    @satpalsingh8770 หลายเดือนก่อน

    ਜਸਵੀਰ ਪੁੱਤਰ ਰਜਿੰਦਰ ਸਿੰਘ ਤਗੜੰ ਸ਼ਾਬ ਸਾਡੇ ਕੋਲ ਰਹਿ ਕੇ ਗਿਆ ਬਹੁਤ ਵਧੀਆ ਪਤਰਕਾਰ ਹੈ ਕਨੈਡਾ

  • @AvtarSingh-gx8sf
    @AvtarSingh-gx8sf หลายเดือนก่อน +2

    Sir jehdi party di vote oh uhnu hi..millni hai lok bahut samjhdaar ne

  • @INDER_toronto_Apna-PUNJAB
    @INDER_toronto_Apna-PUNJAB หลายเดือนก่อน

    Tvpunjab # why not tvpunjab raise voice for tagger #punjabpress

  • @jpsbajwa
    @jpsbajwa หลายเดือนก่อน

    Its like a chess competition by Congress in selecting candidates.

  • @ashleshkumar5952
    @ashleshkumar5952 หลายเดือนก่อน +1

    ਇਹ ਖ਼ਬਰ ਮੁੱਖ ਧਾਰਾ ਦੇ ਮੀਡੀਆ ਵਿਚੋਂ ਕਿਉਂ ਗਾਇਬ ਐ

  • @jaipalbhinder2506
    @jaipalbhinder2506 หลายเดือนก่อน +1

    Sukhbir ਕਿੰਨਾ ਚਿਰ NSA ਕਰਕੇ ਅੰਦਰ ਰਿਹਾ

  • @manjitkangsingh4291
    @manjitkangsingh4291 หลายเดือนก่อน +1

    Sukhbir badal ji kurbania te siromani akali dal ne bahut ditian par siromani akali dal badal ne ki kurbani diti sagon souda sadh da sath ditta

  • @satpalsingh8770
    @satpalsingh8770 หลายเดือนก่อน

    ਜਸਵੀਰ ਇਹ ਪਾਰਟੀ ਦਾ ਭੇਸਲਾ ਹੈ ਅਸੀ ਕੁਝ ਨਹੀ ਕਹਿ ਸਕਦੇ

  • @ashmeetbrar8169
    @ashmeetbrar8169 หลายเดือนก่อน

    Tagger. Good. Paterkar

  • @BhupinderSingh-db4pf
    @BhupinderSingh-db4pf หลายเดือนก่อน

    This will be quite fruitful for sukhbir badal to support MRIT PAL SINGH, OTHERWISE,IT WILL BE DISASTER FOR BADAL DAL .

  • @Hardeepsingh-es1bk
    @Hardeepsingh-es1bk หลายเดือนก่อน

    Valtoha kharan nall Akali Dal Badal zero ho gya

  • @gurcharansingh3968
    @gurcharansingh3968 หลายเดือนก่อน

    Sukha ----Bhai mein ta Panth vich Bukal da sap---- mein RSS da paleya hoye han.

  • @LalSingh-df2kq
    @LalSingh-df2kq หลายเดือนก่อน

    ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਕੁੱਲ ,,19 ,, ਮਹੀਨੇ ਹੀ ਜੇਲ੍ਹ ਕੱਟੀ ਸੀ ਐਮਰਜੰਸੀ ਸਮੇਂ । ਤੇ ਸੁਖਬੀਰ ਬਾਦਲ ਕਹਿ ਰਹੇ ਨੇ 17, ਸਾਲ ।

  • @pramodkumarsahoo723
    @pramodkumarsahoo723 หลายเดือนก่อน

    ਜਸਵੀਰ ਜੀ ਬਲੇਅਰ ਸਾਹਿਬ ਜਿਹੜੇ ਆ ਨਾ ਉਹ ਕੋਈ ਏਡੀ ਵੱਡੀ ਗੱਲਬਾਤ ਨਹੀਂ ਹੈਗੀ ਉਹਨਾਂ ਨੂੰ ਕੋਈ ਜਾਣ ਦਾ ਪਹਿਚਾਣਦਾ ਨਹੀਂ ਆ ਉਹ ਤਾਂ ਇੱਕ ਡਰਾਮਾ ਕੀਤਾ ਇਸ ਸਿਮਰਨਜੀਤ ਸਿੰਘ ਮਾਨ ਨੇ ਬਲੇਅਰ ਨੂੰ ਵੋਟਾਂ ਕਿਹੜੀਆਂ ਪੈਣੀਆਂ ਸੀ ਉਹਨੂੰ ਤਾਂ ਬਲੇਅਰ ਸਬਾਜਪੁਰ ਦੇ ਲਾਗੇ ਬੰਨੇ ਭਿਖੀਵਿੰਡ ਬਸ ਇਥੋਂ ਕ ਤੱਕ ਮਾੜੇ ਮੋਟੇ ਲੋਕ ਜਾਣਦੇ ਆ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਲ ਕਮੇਟੀ ਚੋਂ ਰਹੇ ਆ ਤੇ ਇਸ ਕਰਕੇ ਚਰਚਾ ਚ ਵੀ ਆਏ ਆ ਤੇ ਲਾਗੂ ਵੀ ਨਹੀਂ ਜਾ ਕੇ ਪੁੱਛਿਓ ਬਹੁਤ ਵਧੀਆ ਕੰਮ ਕੀਤੇ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਪੈਸੇ ਪੂਸੇ ਖਾਣ ਦੇ

  • @vikramjitsingh7710
    @vikramjitsingh7710 หลายเดือนก่อน +1

    amritpal singh ek darmik agu ya us nu sease agu banaun de jagah darmik agu he rehan dende te kad wada kar dende jeda 3 takhta wicho kese ek takht da pardan ja sgpc member banaunde te jada daram te punjab nu faida hunda. simranjeet mann amritpal te apne sease rotia sekh rahe serf. je kadhur sahib simranjeet mann da nam amritpal singh nal judhuga ta bake punjab bhe faida hou. center de seasat wich bjp pure khar kauge te wakhwade leader sabat karuge.

  • @kulwantsingh5402
    @kulwantsingh5402 หลายเดือนก่อน

    ਲਗੇ ਰਹੋ

  • @tksandhu6190
    @tksandhu6190 หลายเดือนก่อน

    Bad comments about Bhai Amritpal Singh ji,

  • @FatehSingh-sn5eu
    @FatehSingh-sn5eu 29 วันที่ผ่านมา

    Aikalidalheru

  • @piarasingh5338
    @piarasingh5338 หลายเดือนก่อน

    Amritpal khalsa nu ticher karna bahut chhoti soch hai

  • @GurdeepJatana
    @GurdeepJatana หลายเดือนก่อน

    Badala.wali.jill.ta.her.ek.jana.choga.ac.kular.ti.tv.lga.honda.met.v.malda

  • @bootasingh8034
    @bootasingh8034 หลายเดือนก่อน

    Sikhan da katil

  • @dr.paramjitsinghsumra179
    @dr.paramjitsinghsumra179 หลายเดือนก่อน

    ਪ੍ਰਜਵਲਿ ਰਵੰਨਾ (ਪੋਤਰਾ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ) ਜੋ ਕਰਨਾਟਕ ਦੇ ਹਾਸਨ ਤੋਂ ਪਾਰਲੀਮੈਂਟ ਉਮੀਦਵਾਰ ਹੈ ਜੋ ਸੈਕਸ ਸ਼ੋਸ਼ਣ ਕਾਂਡ ਦਾ ਆਰੋਪੀ (ਦੋਸ਼ੀ) ਹੈ ਨੂੰ ਜੇ ਡੀ ਐਸ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ।

  • @pramodkumarsahoo723
    @pramodkumarsahoo723 หลายเดือนก่อน

    ਰੰਧਾਵਾ ਸਾਹਿਬ ਪਾਰਟੀ ਉਹਨਾਂ ਨੇ ਛੱਡੀ ਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ ਜੇ ਤੁਹਾਨੂੰ ਵੀ ਨਾ ਮਿਲਦੀ ਤੇ ਤੁਸੀਂ ਕਿਹੜਾ ਰਹਿਣਾ ਸੀ

  • @subasingh6660
    @subasingh6660 หลายเดือนก่อน +1

    Je. Kar. Pbi. Pbi.. Leader. Duje. Jile. Da. Pasand. Nahi. Karde. Ki. Tusi. Kehre. Muhn. Nal. Non. PBI. IAS. IPS. Pasand. Karde. Daso

  • @subasingh6660
    @subasingh6660 หลายเดือนก่อน

    Ihnu. Kehnde. Ne. Khandani. Admi Randhawa. Je

  • @InderSingh-kq5uy
    @InderSingh-kq5uy หลายเดือนก่อน

    Is deepika ur wife.bhabi di shakal ta dekhade kinnu ku bomb hai

  • @sukhdevkaurgill3195
    @sukhdevkaurgill3195 หลายเดือนก่อน +1

    ਅੰਮਿਤ੍ਪਾਲ ਸਿੰਘ ਖ਼ਾਲਸਾ ਜਿੰਦਾਬਾਦ