ਕਿਰਾਏ ‘ਤੇ ਰਹਿੰਦੇ ਟੱਬਰ ਨੇ ਘਰ ਬਣਾਉਣ ਲਈ ਪਾਈ-ਪਾਈ ਜੋੜੀ, ਘਰ ਦਾ ਭੇਤੀ ਹੀ ਪਾ ਗਿਆ ਖਿਲਾਰੇ, ਰੋ-ਰੋ ਬੁਰਾ ਹਾਲ

แชร์
ฝัง
  • เผยแพร่เมื่อ 9 ม.ค. 2025

ความคิดเห็น • 23

  • @karamsingh7688
    @karamsingh7688 วันที่ผ่านมา +10

    ਵੀਰ ਜੀ ਇਹ ਬਹੁਤ ਬਹੁਤ ਘਟੀਆ ਕੰਮ ਹੈ।ਨਸੲਈ ਅਤੇ ਵਿਹਲੜਾਂ ਦਾ ਕੰਮ ਹੈ।ਕਿਵੇਂ ਪਾਈ ਪਾਈ ਜੋੜਕੇ ਭੁਖਣਭਾਣੇ ਰਹਿ ਰਹਿਕੇ ਸਿਰ ਢਕਣ ਲਈ ਆਪਣਾ ਮਕਾਨ ਬਨਾਉਣ ਲਈ ਦੁਖ ਕਟੇ।ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਹੈ ਚੋਰੀ ਕਰਨ ਵਾਲਿਆਂ ਦੇ ਖਾਨ ਦਾਨ ਤਬਾਹ ਹੋ ਜਾਣ।ਜਦੋਂ ਵੀ ਲੋਕ ਚੋਰਾਂ ਨੂੰ ਫੜ ਲੈਦੇ ਹਨ।ਇਨ੍ਹਾਂ ਦੇ ਹਥ ਪੈਰ ਕਟ ਦਿਉ ।ਤੁਸੀਂ ਪੁਲਸ ਨੂੰ ਫੜਾ ਦਿੰਦੇਹੋ।ਉਹ ਛੇਤੀ ਛੁਟਕੇ 10ਡੁਣਾ ਵਧ ਹੋਸਲੇ ਨਾਲ ਇਹ ਕੰਮ ਕਰਦੇ ਹਨ।ਕੋਈ ਕਾਨੂੰਨ ਨਹੀਂ ਹੈ।ਜੇ ਕਾਨੂੰਨ ਚੰਗਾ ਹੁੰਦਾ ਕਦੋਂ ਦੇ ਡਰਦੇ ਲੋਕ ਚੋਰੀਆਂ ਤੋਂ ਹਟਕੇ ਕਂਮ ਕਰਦੇ।

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 10 ชั่วโมงที่ผ่านมา +1

    ਹੌਸਲਾ ਨਾ ਛੱਡੀ ਬਾਈ ਵਾਹਿਗੁਰੂ ਜੀ ਮੇਹਰ ਕਰੇ ਬੱਚਿਆਂ ਤੇ ਮਾਪਿਆਂ ❤❤❤

  • @NarinderSingh-od9kr
    @NarinderSingh-od9kr วันที่ผ่านมา +9

    ਹਰੇਕ ਦੂੱਜੇ ਘਰ CCTV ਕੈਮਰੇ ਲੱਗੇ ਪਰ ਪੰਜਾਬ ਪੁਲਸ ਨੂੰ ਮੁਜਰਮ ਨਹੀਂ ਲੱਭਦੇ

  • @BalwinderKaur-mu9zb
    @BalwinderKaur-mu9zb 3 ชั่วโมงที่ผ่านมา

    ਬਹੁਤ ਹੀ ਦੁੱਖ ਦੀ ਗੱਲ ਐ ਐਨੀ ਮੰਗਾਈ ਵਿੱਚ ਪਾਈ ਪਾਈ ਕਰ ਕੇ ਜੋੜਿਆ ਪੈਸਾ ਚਲਾ ਜਾਵੇ ਤਾਂ 😢😢😢

  • @punjabexamschannel9861
    @punjabexamschannel9861 8 ชั่วโมงที่ผ่านมา +1

    ਵਾਹਿਗੁਰੂ ਜੀ 🙏

  • @Sahil-km2rk
    @Sahil-km2rk 3 ชั่วโมงที่ผ่านมา

    Veer rbb tera jrur sath devega..tu tansion na lvi...JRUR KUJ CHNGA HOVEGA TERE NAL....WMK..

  • @Punjabivlogs-89
    @Punjabivlogs-89 4 ชั่วโมงที่ผ่านมา

    Koii na baii honsla rakh😢bakii waheguru sab dekhda

  • @SukhwinderSingh-wq5ip
    @SukhwinderSingh-wq5ip วันที่ผ่านมา +6

    ਕੀ ਬਣੂ ਦੁਨੀਆਂ ਦਾ

  • @VeerpalKaur-k9t
    @VeerpalKaur-k9t 19 ชั่วโมงที่ผ่านมา +1

    Koi gal nhi veer Waheguru ji mehar karnge chardi kla ch raho police ne kuj nhi karna app hi hemat karke chor labho ji

    • @MandeepSingh-z2u
      @MandeepSingh-z2u 16 ชั่วโมงที่ผ่านมา

      Pr jdo mehnat kr kr k 1 rs 1rs jorheya hove greeb ne ohde ta pairra hattho zameen Nikal jandi aa

  • @gorakhanna2298
    @gorakhanna2298 17 ชั่วโมงที่ผ่านมา

    Govt nu help krni chahidi a ehna bechare family di

  • @lovepreetsinghamritsar1819
    @lovepreetsinghamritsar1819 18 ชั่วโมงที่ผ่านมา +1

    🙏🙏🙏

  • @manjeetkaur1146
    @manjeetkaur1146 21 ชั่วโมงที่ผ่านมา

    🙏🏻🙏🏻😭😭waheguru ji

  • @SukhpalSingh-t6d
    @SukhpalSingh-t6d วันที่ผ่านมา

    Waheguru ji

  • @lovepreetsinghamritsar1819
    @lovepreetsinghamritsar1819 18 ชั่วโมงที่ผ่านมา +1

    Bhaut galt hoye Gurjeet peji 🙏🙏

  • @MandeepSingh-z2u
    @MandeepSingh-z2u 16 ชั่วโมงที่ผ่านมา

    Eh koi tuhada behtti bande ne hi kam kitta 😢😢😢

  • @bikramjitsingh4951
    @bikramjitsingh4951 วันที่ผ่านมา +6

    ਘਰ ਦੀ ਗਲਾ ਆਡ ਗੁਆਂਢ ਨਾਲ ਨਾ ਸਾਝਿਆ ਨਾ ਕਰਿਆ ਕਰੋ

  • @manjitkaurpelia3506
    @manjitkaurpelia3506 วันที่ผ่านมา

    Werybad 🎉🎉

  • @MandeepSingh-z2u
    @MandeepSingh-z2u 16 ชั่วโมงที่ผ่านมา

    Koi ni bhen hosla rakho dukh ta buht lagda jdo khoon passine di kamyi krkr ke banda jorda ta paira hattho zameen nikal jandi aa koi nai bhen veere hosla rakho koi ptm da sacenner ja account number de dyo jihni mere koi hlep ho sakdi kra ge pr eh mehnat da paissa jis ne v choori kitti ohda khakh na ravve

  • @BRAIN206
    @BRAIN206 วันที่ผ่านมา +1

    ghara nu khali na chaddo tuhada ghar a tusi rakhwali karni ghar di galtiya tuhadiya eh kam hone hi hone bhave jidi marji sarkar ajje

  • @KaluAnttal
    @KaluAnttal 4 ชั่วโมงที่ผ่านมา

    Bahuut mada hoya

  • @gorakhanna2298
    @gorakhanna2298 17 ชั่วโมงที่ผ่านมา

    Police j chaahe 24hrs ch case solve kr skdi aa, par kardi ni

  • @HarbhajanKaur-i2l
    @HarbhajanKaur-i2l 15 ชั่วโมงที่ผ่านมา

    Hun yaad kro. Deep Sidhu nuu