ਚੀਨਾ ਠੀਕਰੀਵਾਲਾ ਕਿਉਂ ਹੋਇਆ ਕਬੱਡੀ ਤੋਂ ਦੂਰ?Rang Punjab De| Dharma Haryau|

แชร์
ฝัง
  • เผยแพร่เมื่อ 22 ส.ค. 2024
  • ਗਿੱਟਾ ਟੁੱਟਣ ਤੋਂ ਬਾਅਦ ਕਿਸੇ ਨੇ ਜਾਤ ਨੀ ਪੁੱਛੀ।
    #cheenathikriwara #rangpunjabde #dharmaharyau
    Interview With Cheena Thikriwala International Kabaddi Player
    Rang Punjab De
    Dharma Haryau
    9876155179

ความคิดเห็น • 189

  • @jagtarlehal181
    @jagtarlehal181 2 ปีที่แล้ว +17

    ਪ੍ਮੋਟਰਾ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕੇ ਇਹੋ ਜਿਹੇ ਖਿਡਾਰੀਆਂ ਵੱਲ ਧਿਆਨ ਦੇਣ

  • @lakhisohi9
    @lakhisohi9 2 ปีที่แล้ว +35

    ਸਿਰੇ ਦਾ ਪਲੇਅਰ ਸੀ, ਸੋਹਣਾ ਤਕੜਾ ,ਹੁਣ ਆਹ ਹਾਲ ਦੇਖ ਮਣ ਦੁਖੀ ਹੁੰਦਾ ਆ

  • @kulwindersinghkhattra313
    @kulwindersinghkhattra313 2 ปีที่แล้ว +5

    🙏🏽🙏🏽 ਵਾਹ ਜੀ ਵਾਹ ਕਿਆ ਬਾਤ ਆ ਚੀਨੇ ਵੀਰ ਧਰਮੇ ਵੀਰ ਬਹੁਤ ਹੀ ਵਧੀਆ ਇੰਟਰਵਿਊ ਰੂਹ ਖੁੱਸ ਹੋ ਗਈ ਪ੍ਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤

  • @babbykhangura3334
    @babbykhangura3334 2 ปีที่แล้ว +15

    ਚੀਨਾ ਤੇ ਪੀ ਤੀ ਸਾਡੀ ਭੂਆ ਦੇ ਮੁੰਡੇ ਨੇ ਬਾਈ ਬਹੁਤ ਵਧੀਆ ਖੇਡਦੇ ਸੀ

  • @gaganvirk1689
    @gaganvirk1689 2 ปีที่แล้ว +17

    ਬਹੁਤ ਵਧੀਆ ਖੇਡ ਸੀ ਚੀਨੇ ਦੀ ਭੋਲਾ ਬੰਦਾ ਬਾਈ। ਆ ਹਾਲ ਦੇਖ ਕੇ ਦੁੱਖ ਹੁੰਦਾ ਬਾਈ।

  • @dilbardhillon7557
    @dilbardhillon7557 2 ปีที่แล้ว +28

    ਬਹੁਤ ਹੀ ਵਧੀਆ ਰੇਡਾ ਸੀ। ਬੜੇ ਮੈਚ ਦੇਖੇ ਆ ਵੀਰ ਦੇ

    • @panjabwale13
      @panjabwale13 2 ปีที่แล้ว +2

      veer ji ana de maach da koy link hoya ta jaror deo

    • @user-ec4hy2tf4t
      @user-ec4hy2tf4t 2 ปีที่แล้ว

      @@panjabwale13 th-cam.com/video/QNhyIRa_JN0/w-d-xo.html

  • @GursewakSingh-ek9mc
    @GursewakSingh-ek9mc 2 ปีที่แล้ว +20

    ਬਹੁਤ ਵਧੀਆ ਖਿਡਾਰੀ ਸੀ ਚੀਨਾ

  • @albeldhillon1937
    @albeldhillon1937 2 ปีที่แล้ว +18

    ਸਾਡੇ ਪਿੰਡ ਦਾ ਪਲੇਅਰ ਆ y,, ਜਿਹੋ ਜਾ ਬਾਹਰੋਂ ਆ ਓਹੇ ਜਾ ਅੰਦਰੋ ਆ,,

  • @ArshadAli-bk6qv
    @ArshadAli-bk6qv 2 ปีที่แล้ว +20

    ਚੀਨੇ ਨੂੰ ਮੈਂ ਪਹਿਲੀ ਵਾਰ ਦਲੇਲਗੜੵ ਨੇੜੇ ਹਿੰਮਤਾਨਾ ਦੇ ਟੂਰਨਾਮੈਂਟ ਤੇ ਖੇਡਦੇ ਦੇਖਿਆ ਸੀ ਪੂਰੀ ਚੜ੍ਹਾਈ ਤੀ ਓਸ ਟਾਈਮ ਚੀਨੇ ਦੀ

    • @panjabwale13
      @panjabwale13 2 ปีที่แล้ว

      veer ji koy link hai ana da old game wala

    • @user-ec4hy2tf4t
      @user-ec4hy2tf4t 2 ปีที่แล้ว

      @@panjabwale13 th-cam.com/video/QNhyIRa_JN0/w-d-xo.html

  • @sidhu6843
    @sidhu6843 2 ปีที่แล้ว +8

    ਬਹੁਤ ਸਿਰਾ ਪਲੇਅਰ ਰਿਹਾ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @jugrajkhan7742
    @jugrajkhan7742 2 ปีที่แล้ว +5

    ਫੱਕਰ ਬੰਦਾ ਬਾਈ, ਗੱਲਾਂ ਸੁਣ ਕੇੇ ਮਨ ਦੁੱਖੀ ਹੋ ਗਿਆ ਬਹੁਤ ਸੋਹਣੀ ਖੇਡ ਸੀ ਚੀਨੇ ਦੀ

  • @yadmaan6051
    @yadmaan6051 2 ปีที่แล้ว +6

    ਬਹੁਤ ਹੀ ਸ਼ਰੀਫ ਬੰਦਾ ਸਿੱਧੀਆ ਗੱਲਾਂ

  • @sukhidhaliwal1910
    @sukhidhaliwal1910 2 ปีที่แล้ว +6

    ਵਧੀਆ ਪਲੇਅਰ ਸੀ ਚੀਨਾ

  • @jagdishmattujagdishmattu662
    @jagdishmattujagdishmattu662 2 ปีที่แล้ว +38

    ਬਹੁਤ ਤਕੜਾ ਖੇਡਦਾ ਸੀ ਮੈਂ ਖੁਦ ਦੇਖਿਆ । ਪਰ ਅਚਾਨਕ ਅਲੋਪ ਹੋ ਗਿਆ ਸੀ।

    • @tejwinderaulakh1518
      @tejwinderaulakh1518 ปีที่แล้ว

      Haan bro main v 22 nu mubarakpur chunga khed da dekhea c final match ch ik v Jaffa ni khada c

  • @parmjit4824
    @parmjit4824 2 ปีที่แล้ว +8

    ਬਹੁਤ ਵਧੀਆ ਖਿਡਾਰੀ ਬਾਈ
    ਜੰਗੀਆਣੇ ਨਾਲ ਵਧੀਆ ਮੈਚ ਲਗਦੇ

  • @DeepSingh-rg5co
    @DeepSingh-rg5co 2 ปีที่แล้ว +12

    ਭੈਣੀ ਜੱਸਾ 2007 ਵਿਚ ਧੌਲੇ ਨਾਲ ਠੀਕਰੀਵਾਲਾ ਦਾ ਫਾਈਨਲ ਮੈਚ ਸੀ ਚੀਨਾ ਬਹੁਤ ਵਧੀਆ ਖੇਡਿਆ ਸੀ

  • @akaurpunjab5412
    @akaurpunjab5412 2 ปีที่แล้ว +10

    ਬਹੁਤ ਨਰਮ ਬੰਦਾ, ਖਿਡਾਰੀ top c

    • @gurmukhsingh2118
      @gurmukhsingh2118 2 ปีที่แล้ว

      Buht NYC prsan aw te ik dr.pleyr hunda c ae dono ikathe hi khed dy c

  • @jaspreetcheema2369
    @jaspreetcheema2369 2 ปีที่แล้ว +16

    2014 ch eh Sade pind best reha c

    • @jagwindersingh3810
      @jagwindersingh3810 2 ปีที่แล้ว

      Ohta kehnda 2011ch last war khedeaa c 😜😜

  • @labhjeet7325
    @labhjeet7325 ปีที่แล้ว +1

    ਮੈਨੂੰ ਥੋਹੜੇ ਦਿਨ ਹੋਏ ਆ ਚੀਨੇ ਬਾਈ ਨੂੰ ਮਿਲੇ ਨੂੰ,,, ਚੀਨੇ ਵੀਰ ਦੇ ਗਿੱਟੇ ਚ ਬਾਈ ਸਕਰਿਊ ਕਸੇ ਹੋਏ ਨੇ,, ਮੈਨੂੰ ਵੀਰ ਨੇ ਆਪਣੀ ਲੱਤ ਵਿਖਾਈ, "ਲੱਤ ਥੋਹੜੀ ਸੁੱਕ ਵੀ ਗਈ ਐ,,, ਨਹੀ ਕਿਸਦਾ ਜੀਅ ਕਰਦਾ ਗੇਮ ਛੱਡਣ ਨੂੰ ਮਿੱਤਰੋ

  • @AmitKumar-yw7xs
    @AmitKumar-yw7xs 2 ปีที่แล้ว +8

    इस खिलाड़ी का गाँव के सरपंच के द्वारा मान सम्मान किया जाना चाहिये।इनको कोच के रूप मे लगाया जाना चाहिये।

  • @dilbardhillon7557
    @dilbardhillon7557 2 ปีที่แล้ว +9

    ਫੱਕਰ ਬੰਦਾ 🙏🙏🙏🙏🙏❤️❤️❤️❤️

    • @AmarjitSingh-pv3dv
      @AmarjitSingh-pv3dv 2 ปีที่แล้ว +2

      ਬਹੁਤ ਦੁੱਖ ਦੀ ਗੱਲ ਦੇਖ ਕੇ ਮਨ ਬਹੁਤ ਹੀ ਦੁੱਖ ਲਗਦੈ ਬਹੁਤ ਪਲੇਰ ਜਿਹੜਾ ਏਸੇ ਤਰ੍ਹਾਂ ਕਬੱਡੀ ਤੋਂ ਦੂਰ ਹੋ ਰਹੇ ਨੇ ਬਹੁਤ ਹੀ ਵਧੀਆ ਪਲੇਰ ਇਨਸਾਨ ਵੀ ਬਹੁ

  • @AmandeepSingh-oi2qd
    @AmandeepSingh-oi2qd 2 ปีที่แล้ว +4

    ਬਹੁਤ ਤਕੜਾ ਖਡਿਆਰੀ ਸੀ ਬਾਈ ਜਿਵੇਂ ਅੱਜ ਦੇ ਟਾਈਮ ਦਾ ਭੂਰੀ ਛੰਨਾ ਮੈਂ

  • @simarharoli1221
    @simarharoli1221 2 ปีที่แล้ว +7

    Haryane de wich khedan aonde c y bhut tkda khed de c....bhut jaan c y ch hun ta dekh k bhut dukh hunda a sb.....m bhut vaar apne areye de meleya te att kraonde dekh 22 nu....❤️❤️❤️❤️bs m keh skda bnda bhut tkda c kde apne te maan v ni krda c🙏🙏🙏dhrma ji gud job

  • @Cricket-fr1xt
    @Cricket-fr1xt 2 ปีที่แล้ว

    ਸਾਡੇ ਪਿੰਡ ਦਾ ਸਾਡਾ ਬਾੲੀ ਭੱਟੀ ਬਹੁਤ ਸਮਾ ਖੇਡਿਅਾ ਠੀਕਰੀਵਾਲ ਲੲੀ ਜੋ ਕਿ ਅੱਜ ਕੱਲ ਤਪਾ ਵਿਖੇ ਅੈਮਬੂਲੈਂਸ 108 ਤੇ ਸੇਵਾਵਾ ਦੇ ਰਿਹਾ ਬਾੲੀ ਹਰਜਿੰਦਰ ਸਿੰਘ ਢਿੱਲੋ (ਭੱਟੀ)

  • @kulwindersinghmehta5805
    @kulwindersinghmehta5805 2 ปีที่แล้ว +5

    Cheena y wakeya hi cheena raider c,siraa raider c

  • @harpreetsinghsidhu7117
    @harpreetsinghsidhu7117 2 ปีที่แล้ว +5

    Good player

  • @HarpalSingh-qz9nb
    @HarpalSingh-qz9nb 2 ปีที่แล้ว +7

    ਸਿਰਾ ਪਲੇਅਰ

  • @haibeesidhu2431
    @haibeesidhu2431 2 ปีที่แล้ว +1

    ਫੱਕਰ ਬੰਦਾ ਜਵਾ ਬਾਈ ਬਹੁਤ ਵਧੀਆ ਖੇਡ ਸੀ ਬਹੁਤ ਵਾਰ ਦਿਖੇਆ ਵੀਰ ਨੂੰ

  • @Gurwindersingh-be6he
    @Gurwindersingh-be6he 2 ปีที่แล้ว +5

    Dhanwad y dharma ji ehi jehe players nu lokan sahmne lai k ajn lyi

  • @BaljinderSingh-qr4pz
    @BaljinderSingh-qr4pz 2 ปีที่แล้ว +2

    Bht bht nice player aa cheena thhikriwal

  • @goggibhangu2511
    @goggibhangu2511 2 ปีที่แล้ว +4

    Wehaguru ji 🙏🙏🙏

  • @sukhwindersinghkaler7365
    @sukhwindersinghkaler7365 2 ปีที่แล้ว +4

    ਸਾਡੇ ਪਿੰਡ ਕਾਂਝਲੇ ਬਹੁਤ ਚੜ੍ਹਾਈ ਸੀ ਟੂਰਨਾਮੈਂਟ ਤੇ

    • @jaswantsingh9122
      @jaswantsingh9122 5 หลายเดือนก่อน

      Bahadarpur changal bahabadi cheena Kde nhi rukea c

  • @babberjeetgill9606
    @babberjeetgill9606 2 ปีที่แล้ว +3

    bahut changa pleyar c veer

  • @munnasingh9486
    @munnasingh9486 2 ปีที่แล้ว +5

    Swad aajanda dharma paji tuhadi interwive dekh k

  • @rajjohl2719
    @rajjohl2719 2 ปีที่แล้ว

    Bht gaint team c thikriwala di 2007 to 12 tkk pura top khede..pamma gora cheena peeti sukha 👌👌

  • @Cricket-fr1xt
    @Cricket-fr1xt 2 ปีที่แล้ว +2

    ਠੀਕਰੀਵਾਲ; ਚੀਮਾ ਜੋਧਪੁਰ; ਧੋਲਾ; ਜੰਗੀਅਾਣਾ; ਸੈਦੋਕੇ; ਪਿੱਥੋ; ਹਿੰਮਤਪੁਰਾ; ਭਾੲੀਰੂਪਾ ੲੇ ਪਿੰਡ ਵਾਰ ਸਿਰਾ ਟੀਮਾ ਸੀ ਸਾਡੇ ੲੇਰੀੲੇ ਵਿੱਚ

  • @nirmalsinghbilling8091
    @nirmalsinghbilling8091 2 ปีที่แล้ว +5

    Bhut vadia.rider.c.

  • @jasmeetsingh9474
    @jasmeetsingh9474 2 ปีที่แล้ว +3

    Bhot vidia plyar c y chena ajj yaad aa match. Y de

  • @tejinderdhaliwal9326
    @tejinderdhaliwal9326 2 ปีที่แล้ว +1

    Bhut vdia insan te player china thikriwala

  • @BalrajSingh-fb2bm
    @BalrajSingh-fb2bm 2 ปีที่แล้ว +2

    Waheguru g

  • @dhaliwaldhaliwal4885
    @dhaliwaldhaliwal4885 2 ปีที่แล้ว +2

    vichara sidha sadha bnda yr waheguru chrdi kla ch rkhe 🙏

  • @rajkumarrajukanakwalia399
    @rajkumarrajukanakwalia399 2 ปีที่แล้ว +4

    Very good player 👍👍👍

  • @Kuldeepmaan-wg8eb
    @Kuldeepmaan-wg8eb 2 ปีที่แล้ว +1

    Sharp brain raider cheena Thikriwal 👌🏻👌🏻🙏🏻🙏🏻wmk

  • @gurwinderpal3091
    @gurwinderpal3091 2 ปีที่แล้ว +1

    Bhut time baad darshan ditte dharma ji bhut miss karde c ashi usa which

  • @pargatdhillon3596
    @pargatdhillon3596 2 ปีที่แล้ว +1

    Kabaddi cup kanjhla 2009 vich dirba naal best raiders cheena veer i miss y

  • @jagdeep6968
    @jagdeep6968 2 ปีที่แล้ว +2

    Bhut sirra plyr c

  • @DeepSingh-rg5co
    @DeepSingh-rg5co 2 ปีที่แล้ว +3

    ਪੰਮਾ ਠੀਕਰੀਵਾਲਾ ਅਤੇ ਡਾਕਟਰ ਕਾਲੋਕੇ ਦੀ ਇੰਟਰਵਿਊ ਕਰਨਾ

  • @jotkhangura8565
    @jotkhangura8565 2 ปีที่แล้ว +2

    Good ♥️♥️

  • @bablisingh742
    @bablisingh742 2 ปีที่แล้ว +2

    Waheguru meher kre y ty

  • @mahingasingh4610
    @mahingasingh4610 2 ปีที่แล้ว +2

    Very nice

  • @pargetsingh170
    @pargetsingh170 2 ปีที่แล้ว

    Bohat badia khad da c Cheena mai bohat match dekhe ne cheene de love u y

  • @manisidhu4869
    @manisidhu4869 2 ปีที่แล้ว +1

    Bohat dekheya me veer nu khed de

  • @eshaanshaan4156
    @eshaanshaan4156 2 ปีที่แล้ว +3

    Siraaa jataaa

  • @raghvirsingh416
    @raghvirsingh416 2 ปีที่แล้ว +2

    Mere pind da cheena buhat sareef banda

  • @user-lu5rz5yi8j
    @user-lu5rz5yi8j หลายเดือนก่อน

    bhot cirrra c y

  • @jass7825
    @jass7825 2 ปีที่แล้ว +1

    Bhut vadia player c chenna y match deke a y de

  • @KuldeepSingh-dz9th
    @KuldeepSingh-dz9th 7 หลายเดือนก่อน

    Ncy🎉

  • @HarpreetSingh-sd3ed
    @HarpreetSingh-sd3ed 2 ปีที่แล้ว +3

    Bhut sirrra player c y mein sandaur khed da .dekhya ..y di health ch bhut chnge ho gya yr .bhut dukh hoya dekh ke .bhut sirrra player c y

  • @hardeepsinghdhillon848
    @hardeepsinghdhillon848 2 ปีที่แล้ว

    ਬਹੁਤ ਵਧੀਆ ਪਲੇਅਰ ਸੀ

  • @GurcharanSingh-yp6nf
    @GurcharanSingh-yp6nf 2 ปีที่แล้ว +2

    Nice 👌 player

  • @baljindersinghdhillon7510
    @baljindersinghdhillon7510 2 ปีที่แล้ว +2

    Good palyer

  • @maninderdhaliwal4218
    @maninderdhaliwal4218 2 ปีที่แล้ว +1

    Sira banda

  • @kuldeepsinghdhaliwal8266
    @kuldeepsinghdhaliwal8266 2 ปีที่แล้ว +1

    Cheena bro sirra c

  • @harwindersingh-zy3uu
    @harwindersingh-zy3uu 2 ปีที่แล้ว +3

    Galat gal a jede pehlan player bna k baad ch puchde ni

  • @nirmalsinghbilling8091
    @nirmalsinghbilling8091 2 ปีที่แล้ว +1

    Bhut match.dekhya.a.22

  • @sukhibinner6238
    @sukhibinner6238 2 ปีที่แล้ว

    Boht vidya rider se China good player

  • @GurjitSingh-tb1lm
    @GurjitSingh-tb1lm 2 ปีที่แล้ว +1

    Good Vee

  • @sukhdebgill4016
    @sukhdebgill4016 2 ปีที่แล้ว

    Bahot badiya paler ce chena

  • @kaursingh7521
    @kaursingh7521 2 ปีที่แล้ว +4

    Top c bai oh tym ch. Pr bai de ander dard bhut aw jo juban te nii aa reha, hega gall tk aw

  • @sikhhistory1380
    @sikhhistory1380 2 ปีที่แล้ว +1

    Gud

  • @princesohi9193
    @princesohi9193 2 ปีที่แล้ว

    End player c cheena 👌👌👌

  • @KuldeepSingh-dz9th
    @KuldeepSingh-dz9th 7 หลายเดือนก่อน

    🎉

  • @harpreetsinghsidhu7117
    @harpreetsinghsidhu7117 2 ปีที่แล้ว +4

    Waheguru ji mehar Karo veer te

  • @sharanjitsinghgill7181
    @sharanjitsinghgill7181 2 ปีที่แล้ว

    Very nice g God bliss you veer

  • @sinderpalkaur9375
    @sinderpalkaur9375 2 ปีที่แล้ว +1

    Nic Bro Chna

  • @SukhdevSingh-is8ww
    @SukhdevSingh-is8ww 2 ปีที่แล้ว +1

    Att c bro

  • @davindersinghtoor4654
    @davindersinghtoor4654 2 ปีที่แล้ว +6

    Bhut na chalya che ena da hun ta hor e hoya pya bichara help karo veer di koi lod ah yr gharo v thk e ah halat bande de

  • @58973
    @58973 2 ปีที่แล้ว

    22 siraa c

  • @mangaldhaula658
    @mangaldhaula658 2 ปีที่แล้ว

    os time meri age 18 ku sal di c te pind de lok puchde c v ਚੀਨਾ ਵੀ ਆਇਆ ਤੇ ਡਾਕਟਰ ਵੀ ਓਸ ਕਾਕਾ ਕੰਮੇਆਣਾ ਵੀ ਧੌਲੇ ਟੀਮ ਦਾ ਹਿੱਸਾ ਸੀ ਤੇ ਅਜਮੇਰ ਜਲਾਲ ਵੀ ਧੌਲੇ ਖੈਡਣ ਆਉਦਾ ਸੀ ਧੌਲੇ ਦਾ ਟੁਰਨਾਮੈਟ ਵੀ ਸਿਰਾ ਹੁੰਦਾ ਸੀ ਤੇ ਲਾਸਟ ਟੁਰਨਾਮੈਂਟ ਤੇ ਡਿੰਪੀ ਬੁਰਜਹਰੀ ਦਾ ਬੈਸਟ ਰੇਡਰ ਸੀ ਗੁਰਜੀਤ ਤੁਤ ਦਾ ਤੇ ਧੰਨੇ ਭਗਤ ਬਿੱਟੂ ਦੁਗਾਲ ਦਾ ਸਨਮਾਨ ਵੀ ਕੀਤਾ ਸੀ👍👍👍

  • @khanhamidi307
    @khanhamidi307 2 ปีที่แล้ว

    Gaint khedea munda eh bahut match dekhe aw vir de

  • @sukhjindersinghsukhjinders5781
    @sukhjindersinghsukhjinders5781 2 ปีที่แล้ว +1

    Srra player cc China

  • @mithastar7121
    @mithastar7121 2 ปีที่แล้ว +2

    ❤️❤️🙏

  • @TejiLassoi
    @TejiLassoi 2 ปีที่แล้ว

    Waheguru mehar kre

  • @SukhdevSingh-is8ww
    @SukhdevSingh-is8ww 2 ปีที่แล้ว +2

    👍👍👍

  • @gurmukhsingh2118
    @gurmukhsingh2118 2 ปีที่แล้ว +2

    Cheena te dr.dono ikathe khed dy c

  • @ravibhathal5485
    @ravibhathal5485 2 ปีที่แล้ว +6

    13-13000 te mrde rahe aa vichare jdo first prize 13000 hunda c

  • @mangaldhaula658
    @mangaldhaula658 2 ปีที่แล้ว

    y siraa redar c m vekhya yr mere dhaula pind kya bat c

  • @deepsingh4310
    @deepsingh4310 2 ปีที่แล้ว +1

    ਸਾਡੇ ਪਿੰਡ ਚੀਨਾ ਬੈਸਟ ਸੀ

  • @harpchahal368
    @harpchahal368 2 ปีที่แล้ว

    Bhut vdia dharma g🙏

  • @haripal9353
    @haripal9353 2 ปีที่แล้ว

    Good 👍❤❤

  • @tejidhaliwal7776
    @tejidhaliwal7776 2 ปีที่แล้ว

    Nice reader china

  • @lovly97796
    @lovly97796 2 ปีที่แล้ว

    Top game c Bai di

  • @jagdeepbrar3692
    @jagdeepbrar3692 2 ปีที่แล้ว

    Bai good redar c Bai nal shati jandawala v Huda c jiiii

  • @kushpreet6231
    @kushpreet6231 2 ปีที่แล้ว

    Bhut vdia pleyar aw y

  • @billadhaliwal5750
    @billadhaliwal5750 2 ปีที่แล้ว

    good vr

  • @sevaksingh9469
    @sevaksingh9469 2 ปีที่แล้ว

    Bhut vadia game c cheena y ma khud khad da dakhae baljit dr nl reder hunda c

  • @Luna.cupcake
    @Luna.cupcake 2 ปีที่แล้ว +2

    Billkul sidha banda

  • @amritpal1572
    @amritpal1572 2 ปีที่แล้ว

    Apna man pasand c cheena y

  • @jagsirsinghsidhu1811
    @jagsirsinghsidhu1811 2 ปีที่แล้ว

    Good 👍 veer dharma veer

  • @jagroopsingh5686
    @jagroopsingh5686 2 ปีที่แล้ว

    V.nice veer